JPB NEWS 24

Headlines

September 14, 2022

ਕਾਲਾ ਸੰਘਿਆਂ ਡਰੇਨ,’ਚ ਪੈ ਰਹੇ ਗੰਦੇ ਪਾਣੀ ਦੇ ਵਿਰੋਧ ਵਿਚ ਡਰੇਨ ਸੰਘਰਸ਼ ਕਮੇਟੀ ਨੇ ਜਾਮ ਕੀਤਾ ਜਲੰਧਰ-ਕਪੂਰਥਲਾ ਰੋਡ

ਕਾਲਾ ਸੰਘਿਆਂ ਡਰੇਨ,’ਚ ਪੈ ਰਹੇ ਗੰਦੇ ਪਾਣੀ ਦੇ ਵਿਰੋਧ ਵਿਚ ਡਰੇਨ ਸੰਘਰਸ਼ ਕਮੇਟੀ ਨੇ ਜਾਮ ਕੀਤਾ ਜਲੰਧਰ-ਕਪੂਰਥਲਾ ਰੋਡ ਜਲੰਧਰ (ਜੇ ਪੀ ਬੀ ਨਿਊਜ਼ 24 ) : ਕਾਲਾ ਸੰਘਿਆਂ ਡਰੇਨ ਦੇ ਮਸਲੇ ਨੂੰ ਲੈ ਕੇ ਡਰੇਨ ਸੰਘਰਸ਼ ਕਮੇਟੀ ਨੇ ਸਵੇਰੇ ਦਿੱਤੇ ਗਏ ਸੱਦੇ ਤਹਿਤ ਅੱਜ ਲੈਦਰ ਕੰਪਲੈਕਸ ਨੇੜੇ ਜਲੰਧਰ-ਕਪੂਰਥਲਾ ਰੋਡ ਉਪਰ ਧਰਨਾ ਲਾ ਕੇ ਰੋਡ ਜਾਮ ਕਰ ਦਿੱਤਾ। ਪਿਛਲੇ ਸਮੇਂ ਤੋਂ ਕਾਲਾ ਸੰਘਿਆਂ ਡਰੇਨ ਦੇ ਆਸ-ਪਾਸ ਪਿੰਡਾਂ ਦੇ ਲੋਕ ਗੰਦੀ ਡਰੇਨ ਦੇ ਸਥਾਈ ਹੱਲ਼ ਲਈ ਸੰਘਰਸ਼ ਕਰਦੇ ਆ ਰਹੇ ਹਨ। ਜਲੰਧਰ ਕਪੂਰਥਲਾ ਮੁੱਖ ਮਾਰਗ ‘ਤੇ ਨੇੜੇ ਵਰਿਆਣਾ ਪੁਲੀ ਉਤੇ ਸੈਂਕੜੇ ਕਿਸਾਨਾਂ ਤੇ ਇਲਾਕੇ ਦੇ ਲੋਕ ਧਰਨੇ ਉਪਰ ਬੈਠੇ ਹੋਏ ਹਨ। ਰੋਡ ਜਾਮ ਹੋਣ ਕਾਰਨ ਜਲੰਧਰ ਤੋਂ ਕਪੂਰਥਲਾ ਨੂੰ ਜਾਣ ਤੇ ਆਉਣ ਵਾਲੀ ਆਵਾਜਾਈ ਠੱਪ ਹੋ ਗਈ ਹੈ। ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਪੁਲਿਸ ਅਧਿਕਾਰੀ ਧਰਨੇ ਵਿਚ ਪੁੱਜ ਕੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਧਰਨਾ ਚੁਕਵਾਉਣ ਲਈ ਯਤਨ ਕਰ ਰਹੇ ਹਨ। ਇਸ ਧਰਨੇ ’ਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਤੋਂ ਇਲਾਵਾ ਉਘੇ ਵਾਤਾਵਰਣ ਪ੍ਰੇਮੀ ਅਤੇ ਪੰਜਾਬੀ ਸੱਥ ਦੇ ਜਨਰਲ ਸਕੱਤਰ ਡਾ. ਨਿਰਮਲ ਸਿੰਘ ਲਾਂਬੜਾ, ਕਿਸਾਨ ਆਗੂ ਮਨਜੀਤ ਸਿੰਘ ਧਨੇਰ, ਰੁਲਦੂ ਸਿੰਘ ਮਾਨਸਾ, ਹਰਨੇਕ ਸਿੰਘ ਮਹਿਮਾ, ਬਲਵੀਰ ਸਿੰਘ ਰਾਜੇਵਾਲ, ਸਿੱਖ ਚਿੰਤਕ ਪਰਮਪਾਲ ਸਿੰਘ, ਕਮਲਪ੍ਰੀਤ ਸਿੰਘ ਪੰਨੂੰ, ਬਲਜਿੰਦਰ ਸਿੰਘ, ਮਨਦੀਪ ਧਰਦਿਓ, ਬੋਘ ਸਿੰਘ ਮਾਨਸਾ, ਜਸਵਿੰਦਰ ਸਿੰਘ ਸੰਘਾ, ਰਛਪਾਲ ਸਿੰਘ ਫ਼ਜਲਾਬਾਦ, ਜਸਵੀਰ ਸਿੰਘ ਲਿੱਟਾਂ, ਬਲਵਿੰਦਰ ਸਿੰਘ ਭੁੱਲਰ ਆਦਿ ਹਾਜ਼ਰ ਸਨ।

ਕਾਲਾ ਸੰਘਿਆਂ ਡਰੇਨ,’ਚ ਪੈ ਰਹੇ ਗੰਦੇ ਪਾਣੀ ਦੇ ਵਿਰੋਧ ਵਿਚ ਡਰੇਨ ਸੰਘਰਸ਼ ਕਮੇਟੀ ਨੇ ਜਾਮ ਕੀਤਾ ਜਲੰਧਰ-ਕਪੂਰਥਲਾ ਰੋਡ Read More »

खाई में मिनी बस गिरने से 11 लोगों की मौत

खाई में मिनी बस गिरने से 11 लोगों की मौत श्रीनगर : जम्मू-कश्मीर के पुंछ में भीषण सड़क हादसा हुआ है। यहां एक मिनी बस के खाई में गिर गई। इस हादसे में 11 लोगों की मौत हो गई है जबकि 25 लोग गंभीर रुप से घायल हो गए हैं। घायलों को पास के अस्पताल में भर्ती कराया गया है, जहां कई लोगों की स्थिति गंभीर बताई जा रही है। आशंका जताई है कि हादसे में मरने वाले लोगों की संख्या भी बढ़ सकती है। यह हादसा पुंछ के सवजियान इलाके में हुआ। बताया जा रहा है कि यह हादसा उस वक्त हुआ जब बस जम्मू कश्मीर के मंडी से सावजान जा रही थी। इस दौरान बस अनियंत्रित होकर खाई में गिर गई। उप राज्यपाल मनोज सिन्हा ने हादसे पर शोक जताया है। उन्होंने हादसे में जान गंवाने वाले लोगों के परिवारों को 5-5 लाख रुपये के मुआवजे की घोषणा की है। इसके साथ ही अफसरों को निर्देश दिए हैं कि घायलों का बेहतर इलाज किया जाए। मृतकों की पहचान मरूफ अहमद (14), बशीर अहमद (40), रोजसिया अख्तर (18), जरीना बेगम (40), मोहम्मद हसन (65), नाजिमा अख्तर (20), इमरान अहमद (5), अब्दुल करीम, (70) और अब्दुल कयूम (40) के रूप में हुई है। मृतकों में दो बच्चे भी शामिल हैं। इसके अलावा मृतकों में तीन महिलाएं भी शामिल हैं।

खाई में मिनी बस गिरने से 11 लोगों की मौत Read More »

पंजाब में बढ़ रहे गैंगवार के आसार, बंबीहा ग्रुप के चैलेंज का अब गोल्डी बराड़ ने दिया ये जवाब

पंजाब में बढ़ रहे गैंगवार के आसार, बंबीहा ग्रुप के चैलेंज का अब गोल्डी बराड़ ने दिया ये जवाब चंडीगढ़ः पंजाब में गैंगस्टरों द्वारा सोशल मीडिया पर धमकियां देने का मामला एक बार फिर से बढ़ना शुरू हो गया है। सोशल मीडिया पर गैंगस्टरों की ओर से एक-दूसरे को की जा रही पोस्ट से पंजाब में बड़ें गैंगवार की आशंका बढ़नी शुरू हो गई है। हाल ही में केंद्र की खुफिया एजेंसियों ने भी पंजाब में गैंगवार को लेकर अलर्ट जारी किया है। वहीं बीते दिन बंबीहा ग्रुप ने गोल्डी बराड़ को पोस्ट शेयर कर चैलेंज किया था कि गोल्डी बराड़ पंजाब आकर दिखाए, विदेश में बैठा धमकियां न दे। जिसके बाद आज पलटवार करते हुए गैंगस्टर गोल्डी बराड़ ने जवाब दिया है। कनाडा में बैठे गैंगस्टर बराड़ ने शायराना अंदाज में पलटवार करते हुए कहा, खामोशी की भी कोई वजह होती है, सबर रखो हमारा नाम भविष्य में उनको फिर परेशान करेगा, फिर तकलीफ देगा। गौरतलब है कि बंबीहा ग्रुप ने सोशल मीडिया ग्रुप में पोस्ट शेयर की थी जिसमें उसने गोल्डी बराड़ को चैलेंज किया था। बंबीहा ग्रुप ने कहा था कि उनका सिद्धू मूसेवाला का उनके ग्रुप के साथ कोई लिंक नहीं था। उसे उनके ग्रुप के साथ लिंक होने के चलते मार दिया गया। अब मूसेवाला के माता-पिता को धमकियां दी जा रही है। बंबीहा ग्रुप ने चैलेंज करते हुए कहा कि वह सिद्धू मूसेवाला हत्या का बदला जरूर लेंगे, चाहे उन्हें इसके लिए 2-4 कत्ल क्यों न करने पड़ें। बता दें कि मूसेवाला के पिता को धमकियां देने वाला आरोपी राजस्थान से गिरफ्तार किया गया जो लॉरेंस बिश्नोई का गुर्गा बताया गया है।

पंजाब में बढ़ रहे गैंगवार के आसार, बंबीहा ग्रुप के चैलेंज का अब गोल्डी बराड़ ने दिया ये जवाब Read More »

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੇ ਬੱਚਿਆਂ ਨੇ 300 ਤੋਂ ਵੱਧ ਬੂਟੇ ਲਾਏ

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੇ ਬੱਚਿਆਂ ਨੇ 300 ਤੋਂ ਵੱਧ ਬੂਟੇ ਲਾਏ ਜਲੰਧਰ ਛਾਉਣੀ  (ਜੇ ਪੀ ਬੀ ਨਿਊਜ਼ 24 ) :  ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਅੱਜ ਮਿਸ਼ਨ ਹਰਿਆਲੀ ਦੇ ਤਹਿਤ ਅੱਜ ਸਕੂਲ ਦੇ ਵੱਖ-ਵੱਖ ਹਿੱਸਿਆਂ ‘ਚ ਬੂਟੇ ਲਾਏ ਗਏ | ਜਾਣਕਾਰੀ ਦਿੰਦੇ ਹੋਏ ਸਕੂਲ ਦੇ ਸਕੱਤਰ ਸੁਰਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਗਜੀਤ ਸਿੰਘ ਧੂਰੀ ਪ੍ਰੈਜ਼ੀਡੈਂਟ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ (ਰਜਿਸਟਰ) ਦੇ ਨਿਰਦੇਸ਼ ਅਨੁਸਾਰ ਅੱਜ ਪੰਜਾਬ ਦੇ ਸਕੂਲ ਮਿਸ਼ਨ ਹਰਿਆਲੀ 2022 ਦੇ ਦਿੱਤੇ ਸੁਨੇਹੇ ਅਨੁਸਾਰ ਪੰਜਾਬ ਭਰ ਦੇ ਸਕੂਲਾਂ ਵਲੋਂ ਦੇਸ਼ ਵਿਚ ਰੁੱਖਾਂ ਅਤੇ ਹਰਿਆਲੀ ਦੀ ਘਾਟ ਨੂੰ ਮਹਿਸੂਸ ਕਰਦੇ ਹੋਏ ਪੋਦੇ ਲਗਵਾਉਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੀ ਤਹਿਤ ਅੱਜ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜਾਰਾ ਦੇ ਬਚਿਆਂ ਪ੍ਰਾਇਮਰੀ, ਮਿਡਲ ਅਤੇ ਹਾਇਰ ਸੈਕਸ਼ਨ ਦੇ ਬੱਚਿਆ ਨੇ ਸਕੂਲ ਦੇ ਬਾਹਰ ਅਤੇ ਜਲੰਧਰ ਹੁਸ਼ਿਆਰਪੁਰ ਰੋਡ ਦੇ ਆਲੇ-ਦੁਆਲੇ ਉੱਤੇ 300 ਦੇ ਕਰੀਬ ਬੂਟੇ ਲਾਏ | ਉਨ੍ਹਾਂ ਦੱਸਿਆ ਕਿ ਬੱਚਿਆਂ ਵਲੋਂ ਫਾਈਕਸ ਅਲੈਸਟੋਲੀਆ, ਗੁਲ-ਮੋਹਰ,ਪਦਮ ਅਰੁਜਨ ਅਤੇ ਨਿੰਮ ਦੇ ਪੌਦੇ ਲਗਾਏ ਗਏ | ਸਕੂਲ ਦੇ ਸਟਾਫ਼ ਅਤੇ ਬੱਚਿਆ ਨੇ ਬੂਟੇ ਲਾਉਣ ਸਮੇਤ ਪ੍ਰਣ ਲਿਆ ਕਿ ਅਸੀਂ ਇਨ੍ਹਾਂ ਬੂਟਿਆਂ ਦੀ ਪਰਵਰਿਸ਼ ਵੱਡੇ ਹੋਣ ਤੱਕ ਪੂਰਾ ਪਹਿਰਾ ਦੇਵਾਂਗੇ | ਇਸ ਮੌਕੇ ਸਕੂਲ ਦੇ ਸਕੱਤਰ ਸਰਦਾਰ ਸੁਰਜੀਤ ਸਿੰਘ ਚੀਮਾ ਦੇ ਨਾਲ ਡਾਇਰੈਕਟਰ ਨਿਸ਼ਾ ਮੜੀਆ ਅਤੇ ਅਮੀਤਾਲ ਕੌਰ ਨੇ ਬੱਚਿਆਂ ਨੂੰ ਬੂਟਾ ਲਾਉਣ ਲਈ ਉਤਸ਼ਾਹਿਤ ਕੀਤਾ | ਸ. ਚੀਮਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਆਲੇ-ਦੁਆਲੇ ਦੇ ਖੇਤਰ ਨੂੰ ਪ੍ਰਦੂਸ਼ਨ ਮੁਕਤ ਰੱਖਣ ਲਈ ਅਤੇ ਸਾਫ਼ ਸੁਥਰੀ ਹਵਾ ਲੈਣ ਲਈ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ, ਜਿਸ ਨਾਲ ਵਾਤਾਵਰਣ ‘ਚ ਸੁੱਧ ਰੱਖਿਆ ਜਾ ਸਕਦਾ ਹੈ | ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਦੇ ਆਲੇ-ਦੁਆਲੇ ਵੀ ਵੱਧ ਤੋਂ ਵੱਧ ਬੂਟੇ ਲਾਉਣ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਬੂਟੇ ਲਾਉਣ ਲਈ ਉਤਸ਼ਾਹਿਤ ਕਰਨ |

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੇ ਬੱਚਿਆਂ ਨੇ 300 ਤੋਂ ਵੱਧ ਬੂਟੇ ਲਾਏ Read More »