ਕਾਕਾ ਚੰਨ ਪ੍ਰੀਤ ਚੰਨੀ ਦੀ ਗਿਆਰਵੀ ਬਰਸੀ ਦੇ ਮੌਕੇ ਤੇ ਚੰਨਪ੍ਰੀਤ ਮੈਮੋਰੀਅਲ ਹਸਪਤਾਲ ਵਿਖੇ ਲਗਾਇਆ ਗਿਆ ਮੈਡੀਕਲ ਕੈਂਪ।
ਕਾਕਾ ਚੰਨ ਪ੍ਰੀਤ ਚੰਨੀ ਦੀ ਗਿਆਰਵੀ ਬਰਸੀ ਦੇ ਮੌਕੇ ਤੇ ਚੰਨਪ੍ਰੀਤ ਮੈਮੋਰੀਅਲ ਹਸਪਤਾਲ ਵਿਖੇ ਲਗਾਇਆ ਗਿਆ ਮੈਡੀਕਲ ਕੈਂਪ ਅਗਾਜ ਸੰਸਥਾ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ ਕੈਂਪ ਦੀ ਸ਼ੁਰੁਆਤ ਤੋਂ ਪਹਿਲੇ ਕਰਵਾਇਆ ਗਿਆ ਧਾਰਮਿਕ ਸਮਾਗਮ ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਸੇਵਾ ਸੁਸਾਇਟੀਆਂ ਅਤੇ ਐਨਜੀਓ ਨੇ ਕੀਤੀ ਸ਼ਮੂਲੀਅਤ ਜਲੰਧਰ-ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕੰਵਲਜੀਤ ਸਿੰਘ ਭਾਟੀਆ ਅਤੇ ਜਸਪਾਲ ਕੌਰ ਭਾਟੀਆ ਕੌਂਸਲਰ ਦੇ ਇਕਲੌਤੇ ਪੁੱਤਰ ਕਾਕਾ ਚੰਨ ਪ੍ਰੀਤ ਦੀ ਗਿਆਰਵੀ ਬਰਸੀ ਦੇ ਮੌਕੇ ਤੇ ਗੁਰਦੁਆਰਾ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਚੱਲ ਰਹੇ ਚੰਨਪ੍ਰੀਤ ਮੈਮੋਰੀਅਲ ਹਸਪਤਾਲ ਵਿਖੇ ਅੱਜ ਮੈਗਾ ਮਲਟੀਪਲ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਸੈਂਕੜੇ ਮਰੀਜਾਂ ਨੇ ਮੈਡੀਕਲ ਕੈਂਪ ਦਾ ਲਾਹਾ ਲਿਆ ਹੋਰਨਾਂ ਤੋਂ ਇਲਾਵਾ ਅੱਖਾਂ ਦੇ ਡਾਕਟਰ ਵਿਨੈ ਅਨੰਦ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਤਰੁਨਦੀਪ ਸਿੰਘ ਦੰਦਾਂ ਦੇ ਡਾਕਟਰ ਸ਼ਿਫਾਲੀ ਹੱਡੀਆਂ ਦੇ ਡਾਕਟਰ ਵੇਬਾਵ ਗਾਂਧੀ (ENT) ਸਪੈਸ਼ਲਿਸਟ ਡਾਕਟਰ ਪਵਨ ਅਰੋੜਾ ਹੱਡੀਆਂ ਦੇ ਡਾਕਟਰ ਪਰਿਣੀਤਾ ਅਹੀਰ ਪੇਟ ਦੇ ਰੋਗਾਂ ਦੇ ਡਾਕਟਰ ਸਰਦਾਰ ਸਰਵਜੀਤ ਸਿੰਘ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਰਵਿੰਦਰ ਕੌਰ ਬਾਗੜੀ ਨੇ ਆਪਣੀਆਂ ਸੇਵਾਵਾਂ ਭੇਟ ਕੀਤੀਆਂ ਇਸ ਮੈਡੀਕਲ ਕੈਂਪ ਵਿਚ 450 ਮਰੀਜਾ ਨੇ ਲਾਹਾ ਲਿਆ ਕੀ ਇਸ ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਧਾਰਮਿਕ ਸਮਾਗਮ ਕਰਵਾਏ ਗਏ ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਪਵਨ ਕੁਮਾਰ ਟੀਨੂੰ ਸਾਬਕਾ ਵਿਧਾਇਕ ਭਾਰਤੀ ਜਨਤਾ ਪਾਰਟੀ ਦੇ ਆਗੂ ਸ੍ਰੀ ਮਹਿੰਦਰ ਭਗਤ ਸ਼ੀਤਲ ਅੰਗੂਰਾਲ ਦੇ ਭਰਾ sunny ਅੰਗੂਰਾਲ ਅਕਾਲੀ ਆਗੂ ਗੁਰਦੇਵ ਸਿੰਘ ਗੋਲਡੀ ਭਾਟੀਆ ਗੁਰਬਚਨ ਸਿੰਘ ਕਥੂਰੀਆ ਅਮਰਜੀਤ ਸਿੰਘ ਕਿਸ਼ਨਪੁਰਾ ਸਰਦਾਰ ਤੇਗਾ ਸਿੰਘ ਬੱਲ ਸਰਦਾਰ ਤਜਿੰਦਰ ਸਿੰਘ ਭਾਟੀਆ ਅਮਰਜੀਤ ਸਿੰਘ ਕਥੂਰੀਆ ਗੁਰਬਖਸ਼ ਸਿੰਘ ਜੁਨੇਜਾ ਸ੍ਰੀ ਪ੍ਰਦੀਪ ਖੁੱਲਰ ਸ੍ਰੀਕਾਂਤ ਕਰੀਰ ਚੇਤਨ ਛਿੱਬਰ ਅਨੂ ਵਰਮਾ ਮੋਹਨ ਲਾਲ ਬੱਸੀ ਮਨੋਹਰ ਲਾਲ ਭਗਤ ਦੀਪਕ ਜੋੜਾ ਵਰਿੰਦਰ ਅਰੋੜਾ ਦਰਸ਼ਨ ਲਾਲ ਸ਼ੁਬਾਸ਼ ਸੋਂਧੀ ਅਕਾਲੀ ਦਲ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਮਨਿੰਦਰਪਾਲ ਸਿੰਘ ਗੁੰਬਰ ਤੋਂ ਇਲਾਵਾ ਸ਼ਹਿਰ ਦੀਆਂ ਹਜ਼ਾਰਾਂ ਸੰਗਤਾਂ ਨੇ ਕਾਕਾ ਚੰਨਪ੍ਰੀਤ ਨੂੰ ਸ਼ਰਧਾਂਜਲੀ ਭੇਟ ਕੀਤੀ ਵੱਖ-ਵੱਖ ਸੰਸਥਾਵਾਂ ਅਗਾਜ ਸੰਸਥਾ ਵੱਲੋਂ ਖੂਨਦਾਨ ਕੈਂਪ – ਪ੍ਰਧਾਨ ਪਰਮਜੀਤ ਸਿੰਘ ਵਿੱਤੀ ਅਮਰਜੀਤ ਸਿੰਘ ਮੰਗਾ ਪ੍ਰਭਦੀਪ ਬੇਦੀ ਭਾਈ ਘਨਈਆ ਸੇਵਕ ਦਲ ਦੇ ਪ੍ਰਧਾਨ ਸਰਦਾਰ ਸਤਪਾਲ ਸਿੰਘ ਸਿਦਕੀ ਜਤਿੰਦਰ ਪਾਲ ਸਿੰਘ ਕਪੂਰ ਦੇਵੀ ਰਾਜ ਰਾਣੀ ਮੰਦਿਰ ਕਮੇਟੀ ਤੋਂ ਪ੍ਰਦਾਨ – ਸ਼੍ਰੀ ਕੈਲਾਸ਼ ਬੱਬਰ ਗੁਰੂ ਰਵਿਦਾਸ ਮੰਦਰ ਸ਼ਕਤੀ ਨਗਰ, ਸ੍ਰੀ ਅਸ਼ੋਕ ਜਰੇਵਾਲ ਸ੍ਰੀ ਰਵਿੰਦਰ ਅੱਤਰੀ ਪਾਠੀ ਕੁੰਦਨ ਲਾਲ ਜੀ ਸੁਰਿੰਦਰ ਸਿੰਘ ਬਿਟੂ ਸ੍ਰੀ ਭਜਨ ਲਾਲ ਜੀ ਭਾਰਤ ਵਿਕਾਸ ਪਰਿਸ਼ਦ, ਡਾਕਟਰ ਰਜੇਸ਼ ਮੰਨਣ ਰਮੇਸ਼ ਵਿਜ ਸ੍ਰੀ ਅਸ਼ੋਕ ਸਾਰੰਗਲ ਸ੍ਰੀ ਕੇ ਐਲ ਅਰੋੜਾ ,ਗੋਪਾਲ ਅਰੋੜਾ ਡਾਕਟਰ ਰਮੇਸ਼ ਕੰਬੋਜ ਐਚ ਆਰ ਕੋਹਲੀ ਰਾਜਿੰਦਰ ਸਹਿਗਲ ਸ਼ਾਸਤਰੀ ਨਗਰ ਸੁਧਾਰ ਸਭਾ – ਸ੍ਰੀ ਹਰਦੀਪ ਜਰੇਵਾਲ ਐਡਵੋਕੇਟ ਰਾਜੇਸ਼ ਵਰਮਾ ਰਜਨੀਸ਼ ਕੈਂਸਲ ਸ੍ਰੀ ਰਮੇਸ਼ ਸ਼ਰਮਾ ਸ੍ਰੀ ਦਵਿੰਦਰ ਖੇੜਾ ਸ਼ਿਵ ਦੁਰਗਾ ਮੰਦਰ ਕਮੇਟੀ – ਨਵ ਕੁੰਦਰਾ ਮੁਨੀਸ਼ ਧੀਰ ਲਵਲੀ ਵਰਮਾ ਬਾਵਾ ਜੈਰਥ ਦਿਲਬਾਗ ਨਗਰ ਗੁਰਦੁਆਰਾ ਕਮੇਟੀ – ਪ੍ਰਧਾਨ ਜੋਗਿੰਦਰ ਸਿੰਘ ਅਮ੍ਰਿਤਪਾਲ ਸਿੰਘ ਬਲਦੇਵ ਸਿੰਘ ਬਾਂਸਲ ਜੁਗਿੰਦਰ ਸਿੰਘ ਫੁੱਲ ਨਰਿੰਦਰ ਸਿੰਘ ਚੀਮਾ ਜਤਿੰਦਰ ਬਾਂਸਲ ਗੁਰਦੁਆਰਾ ਸਿੰਘ ਸਭਾ ਬਸਤੀ ਗੁਜ਼ਾਂ – ਅਮਰਜੀਤ ਸਿੰਘ ਧਮੀਜਾ ਇੰਦਰਬੀਰ ਸਿੰਘ ਲੱਕੀ ਜਸਬੀਰ ਸਿੰਘ ਗੁਰਜੀਤ ਸਿੰਘ ਪੋਪਲੀ ਬਲਵਿੰਦਰ ਸਿੰਘ ਹਰਚਰਨ ਸਿੰਘ ਭਾਟੀਆ ਹਰਜਿੰਦਰ ਸਿੰਘ ਸਤੀਸ਼ ਕੁਮਾਰ ਕੈਸ਼ੀਅਰ ਜਤਿੰਦਰ ਸਿੰਘ ਗਾਂਧੀ ਅੰਮ੍ਰਿਤਪਾਲ ਸਿੰਘ ਭਾਟੀਆ ਅਮਰਜੀਤ ਸਿੰਘ ਭਾਟੀਆ ਦਰਸ਼ਨ ਸਿੰਘ ਗੁਲਾਟੀ ਮਹਿੰਦਰ ਪਾਲ ਅਸ਼ਵਨੀ ਕੁਮਾਰ ਰਾਜਨ ਘਾਈ ਰਣਜੀਤ ਸਿੰਘ ਰਾਣਾ ਰਾਜਵੰਤ ਸਿੰਘ ਸੁੱਖਾ ਅਵਤਾਰ ਸਿੰਘ, ਜਸਬੀਰ ਸਿੰਘ ਦਕੋਹਾ, ਗੁਰਬਚਨ ਸਿੰਘ ਮੱਕੜ ਤੋਂ ਇਲਾਵਾ ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਦੀ ਪੂਰੀ ਟੀਮ ਸ਼ਾਮਲ ਹੋਈ