JPB NEWS 24

Headlines

September 26, 2022

ਧਰਮ ਪ੍ਰਵਰਤਨ ਰੋਕਣ ਲਈ ਸਾਂਝਾ ਧਰਮ ਬਚਾਓ ਮੋਰਚੇ ਦਾ ਗਠਨ

ਧਰਮ ਪ੍ਰਵਰਤਨ ਰੋਕਣ ਲਈ ਸਾਂਝਾ ਧਰਮ ਬਚਾਓ ਮੋਰਚੇ ਦਾ ਗਠਨ 51 ਮੈੰਬਰੀ ਕਮੇਟੀ ਵਿੱਚ ਵੱਖ-ਵੱਖ ਭਾਈਚਾਰੇ ਦੇ ਲੋਕ ਸਾਮਿਲ,ਪੰਜਾਬ ਬੰਦ ਨਹੀ ਹੋਣ ਦੇਵਾਗੇ ਸਿੱਖ ਤਾਲਮੇਲ ਕਮੇਟੀ ਦੀ ਪਹਿਲ ਤੇ ਵੱਖ-ਵੱਖ ਭਾਈਚਾਰੇ ਜਿਨ੍ਹਾਂ ਵਿੱਚ ਸਿੱਖ,ਹਿੰਦੂ,ਰਵਿਦਾਸ ਭਾਈਚਾਰਾ,ਬਾਲਮੀਕ ਭਾਈਚਾਰਾ,ਭਗਤ ਕਬੀਰ ਭਾਈਚਾਰਾ, ਤੇ ਨਿਹੰਗ ਜਥੇਬੰਦੀਆਂ ਦੀ ਇਕ ਮਿਟਿੰਗ ਗੁਰੂ ਰਵਿਦਾਸ ਚੌਕ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਵਿੱਚ ਹੋਈ ਜਿਸ ਵਿਚ ਸਿੱਖ ਤਾਲਮੇਲ ਕਮੇਟੀ ਤੋਂ ਇਲਾਵਾ ਹਿੰਦੂ ਕ੍ਰਾਂਤੀ ਦਲ, ਜਨ ਜਾਗਰੀਤੀ ਮੰਚ,ਭਾਰਤ ਬਚਾਓ ਮੋਰਚਾ, ਏਕਨੂਰ ਵੈੱਲਫੇਅਰ ਸੁਸਾਇਟੀ, ਅੰਬੇਦਕਰ ਸੈਨਾ ਪੰਜਾਬ,ਅੰਬੇਦਕਰ ਸੈਨਾ ਯੂਨਾਈਟਿਡ, ਸਤਿਗੁਰੂ ਕਬੀਰ ਸਭਾ,ਪੰਜਾਬ ਬਾਲਮੀਕ ਵੈਲਫਅਰ ਸੁਸਾਇਟੀ, ਮਾਈ ਭਾਗੋ ਸੇਵਾ ਸੁਸਾਇਟੀ,ਸ਼ਾਨ-ਏ-ਖਾਲਸਾ,ਭਾਈ ਘਨ੍ਹੱਈਆ ਜੀ ਸੇਵਕ ਦਲ,ਦੁਸ਼ਟ ਦਮਨ ਦਲ ਖ਼ਾਲਸਾ,ਤਰਨਾ ਦਲ ਮਿਸ਼ਨ ਨਿਹੰਗ ਜਥੇਬੰਦੀ,ਹਿੰਦੂ ਸੁਰੱਕਸ਼ਾ ਮੰਚ ਦੇ ਅਹੁਦੇਦਾਰ ਸਾਮਿਲ ਸਨ,ਵੱਖ ਵੱਖ ਗੁਰੂ ਘਰਾਂ ਦੇ ਅਹੁਦੇਦਾਰ ਵੀ ਸ਼ਾਮਲ ਹੋਏ। ਮੀਟਿੰਗ ਵਿਚ ਪਾਖੰਡਵਾਦ ਤੇ ਚਮਤਕਾਰਾਂ ਦੇ ਨਾਂ ਤੇ ਕੀਤੇ ਜਾ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਸਮੁੱਚੀਆਂ ਜਥੇਬੰਦੀਆਂ ਨੂੰ ਇਕ ਸਾਂਝੇ ਪਲੇਟਫਾਰਮ ਤੇ ਇਕੱਠਾ ਕਰਨ ਲਈ ਵੱਖ-ਵੱਖ ਭਾਈਚਾਰਿਆਂ ਦੇ ਮੈਂਬਰ ਲੈਕੇ ਸਾਂਝਾ ਧਰਮ ਬਚਾਓ ਮੋਰਚੇ ਦਾ ਗਠਨ ਕੀਤਾ ਗਿਆ। ਮੋਰਚੇ ਵਿਚ 51 ਮੈਂਬਰ ਸ਼ਾਮਲ ਕੀਤੇ ਗਏ। ਇਸ ਮੌਕੇ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ, ਰਾਜੇਸ਼ ਪਦਮ,ਮਨੋਜ ਨਨਹਾ,ਪ੍ਰਦੀਪ ਖੁੱਲਰ,ਰਾਜੇਸ਼ ਭੱਟੀ, ਰਾਜ ਕੁਮਾਰ ਰਾਜੂ, ਸੁਬਾਸ ਸੋੰਧੀ, ਜਸਵਿੰਦਰ ਸਿੰਘ ਜੌਲੀ, ਬਾਬਾ ਲਖਬੀਰ ਸਿੰਘ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਭੋਲੇ ਭਾਲੇ ਲੋਕਾਂ ਨੂੰ ਧਰਮ ਜਾਲ ਫੈਲਾ ਕੇ ਜਿਸ ਤਰ੍ਹਾਂ ਤੇਜ਼ੀ ਨਾਲ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਉਹ ਚਿੰਤਾਜਨਕ ਹੈ,ਇਸ ਲਈ ਸਾਨੂੰ ਸਭ ਨੂੰ ਮਿਲਕੇ ਇਨ੍ਹਾਂ ਧਰਮ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨਾ ਪਵੇਗਾ ਇਸ ਲਈ ਅਸੀਂ ਸਾਂਝਾ ਧਰਮ ਬਚਾਓ ਮੋਰਚੇ ਦਾ ਗਠਨ ਕੀਤਾ ਹੈ ਹਰ ਧਰਮ ਨੂੰ ਆਪਣਾ ਪ੍ਰਚਾਰ ਕਰਨ ਦਾ ਹੱਕ ਹੈ ਪਰ ਲੋਕਾਂ ਨੂੰ ਬਹਿਲਾ ਕੇ ਲਾਲਚ ਦੇ ਕੇ ਬਿਮਾਰੀਆਂ ਠੀਕ ਕਰਨ ਦੇ ਨਾਮ ਤੇ ਕਿਸੇ ਨੂੰ ਵੀ ਧਰਮ ਪਰਿਵਰਤਨ ਕਰਾਉਣ ਦੀ ਆਗਿਆ ਨਹੀਂ ਦੇਵਾਂਗੇ ਉਕਤ ਆਗੂਆਂ ਨੇ ਤਾਜਪੁਰ ਚਰਚ ਵਿਚ ਜਿਸ ਬੱਚੀ ਦੀ ਮੌਤ ਹੋਈ ਸੀ ਉਸ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਇਸ ਸਬੰਧ ਵਿੱਚ ਅਸੀਂ ਪਹਿਲਾਂ ਹੀ ਐੱਸਐੱਸਪੀ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਉਕਤ ਆਗੂਆਂ ਨੇ 27 ਸਤੰਬਰ ਦੇ ਬੰਦ ਦੇ ਸੱਦੇ ਬਾਰੇ ਕਿਹਾ ਕਿ ਕਿਸੇ ਨੂੰ ਦੁਕਾਨਾਂ ਬੰਦ ਕਰਵਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ। ਇਸ ਸੰਬੰਧੀ ਪ੍ਰਸ਼ਾਸਨ ਸਮਾਜ ਵਿਰੋਧੀ ਤੇ ਧਰਮ ਵਿਰੋਧੀ ਤਾਕਤਾਂ ਨੂੰ ਨੱਥ ਪਾਵੇ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਤਪਾਲ ਸਿੰਘ ਸਿਦਕੀ, ਹਰਵਿੰਦਰ ਸਿੰਘ ਚਿਟਕਾਰਾ, ਹਰਜੋਤ ਸਿੰਘ ਲੱਕੀ, ਬਲਦੇਵ ਸਿੰਘ ਪ੍ਰਧਾਨ ਸੰਤ ਨਗਰ ਵੈੱਲਫੇਅਰ ਸੁਸਾਇਟੀ,ਕਮਲਜੋਤ ਸਿੰਘ, ਤੇਜਿੰਦਰ ਸਿੰਘ ਸੰਤਨਗਰ,ਗੁਰਦੀਪ ਸਿੰਘ ਲੱਕੀ, ਗੁਰਵਿੰਦਰ ਸਿੰਘ ਸਿੱਧੂ,ਪਰਮਿੰਦਰ ਸਿੰਘ,ਅਮਨਦੀਪ ਸਿੰਘ ਬੱਗਾ,ਗੁਰਜੀਤ ਸਿੰਘ ਪੋਪਲੀ,ਅਮਰਜੀਤ ਸਿੰਘ ਕਥੂਰੀਆ,ਰਣਜੋਧ ਸਿੰਘ,ਮਨਜੀਤ ਸਿੰਘ, ਅਕਾਲਦੀਪ ਸਿੰਘ,ਹਰਜਿੰਦਰ ਸਿੰਘ ਵਿੱਕੀ ਖਾਲਸਾ ਆਦਿ ਹਾਜ਼ਰ ਸਨ।

ਧਰਮ ਪ੍ਰਵਰਤਨ ਰੋਕਣ ਲਈ ਸਾਂਝਾ ਧਰਮ ਬਚਾਓ ਮੋਰਚੇ ਦਾ ਗਠਨ Read More »

कोमल स्वभाव एवं मृदु भाषी थीं श्रीमती संगीता गुप्ता

कोमल स्वभाव एवं मृदु भाषी थीं श्रीमती संगीता गुप्ता कबीरा जब हम पैदा हुए, जग हँसे हम रोए ऐसी करनी कर चलो, हम हंसे जग रोए जालंधर : समाज में ऐसी कई शख्सीयतें हैं जिनका मृदु स्वभाव उनकी पहचान बन जाता है और इन शख्सीयतों के नश्वर संसार से चले जाने के बाद भी इनकी अमिट यादें लोगों के दिलों में बसी रहती हैं। ऐसी ही शख्सीयत थीं पूर्व विधायक स्व. राजकुमार गुप्ता की पुत्रवधु एवं श्री सुदर्शन गुप्ता की पत्नी श्रीमती संगीता गुप्ता। 58 वर्षीया संगीता गुप्ता का शनिवार को निधन हो गया। उनका अंतिम संस्कार हरनामदासपुरा स्थित श्मशानघाट में कर दिया गया। अंतिम संस्कार में सामाजिक, राजनीतिक समेत कई संगठनों के सदस्यों ने संगीता गुप्ता को श्रद्धांजलि अर्पित की। श्मशानघाट में हर आंख नम थी और नम आंखों के साथ हर शख्स संगीता गुप्ता के मृदु स्वभाव को याद कर रहा था। 17 अगस्त 1964 को लुधियाना में श्रीमती कृष्णा देवी एवं श्रीकृष्ण कुमार के घर जन्मीं संगीता गुप्ता का बचपन से ही कोमल स्वभाव था। ग्रेजुएशन तक उन्होंने शिक्षा ग्रहण की। परिवार कपड़े के कारोबार से जुड़ा था। मायके में जिस कोमल स्वभाव के कारण श्रीमती संगीता रिश्तेदारों में सदैव प्रशंसा की पात्र रहीं उसी कोमल स्वभाव ने जालंधर में श्री सुदर्शन गुप्ता से शादी के बाद ससुराल में संगीता गुप्ता को सबका प्रिय बना दिया। गुप्ता परिवार राजनीति एवं कारोबार से जुड़ा है इसलिए घर परिवार में लोगों का आना जाना लगा रहता है लेकिन आज तक कभी किसी को बिना आवभगत के वापस नहीं जाना पड़ा। इसकी अहम वजह रहीं संगीता गुप्ता जिन्होंने छोटों को प्यार व बड़ों को सम्मान दिया। संगीता गुप्ता पूर्व पार्षद पवन गुप्ता की भाभी व वीकैंड रिपोर्ट के ब्यूरो चीफ वरूण गुप्ता की माता जी थी। संगीता गुप्ता का जाना गुप्ता परिवार के लिए अपूर्णाीय क्षति है। दुख की घड़ी में जे पी बी न्यूज़ 24 परिवार गुप्ता परिवार के साथ जे पी बी न्यूज़ 24 के मुख्य संपादक जतिन बब्बर ने कहा कि दुख की इस घड़ी में जे पी बी न्यूज़ 24 परिवार गुप्ता परिवार के साथ है। उन्होंने कहा कि परमपिता परमात्मा से प्रार्थना है कि वे संगीता गुप्ता को अपने श्रीचरणों में स्थान दें। रस्म उठाला 27 सितंबर को संगीता गुप्ता के पुत्र वरुण गुप्ता ने बताया कि माता जी की आत्मिक शांति के लिए रस्म उठाला 27 सितंबर को जेल रोड (जालंधर) स्थित श्री महालक्ष्मी मंदिर के न्यू हॉल में 1 से 2 बजे तक होगा।

कोमल स्वभाव एवं मृदु भाषी थीं श्रीमती संगीता गुप्ता Read More »