JPB NEWS 24

Headlines

September 2022

ਕਾਲਾ ਸੰਘਿਆਂ ਡਰੇਨ,’ਚ ਪੈ ਰਹੇ ਗੰਦੇ ਪਾਣੀ ਦੇ ਵਿਰੋਧ ਵਿਚ ਡਰੇਨ ਸੰਘਰਸ਼ ਕਮੇਟੀ ਨੇ ਜਾਮ ਕੀਤਾ ਜਲੰਧਰ-ਕਪੂਰਥਲਾ ਰੋਡ

ਕਾਲਾ ਸੰਘਿਆਂ ਡਰੇਨ,’ਚ ਪੈ ਰਹੇ ਗੰਦੇ ਪਾਣੀ ਦੇ ਵਿਰੋਧ ਵਿਚ ਡਰੇਨ ਸੰਘਰਸ਼ ਕਮੇਟੀ ਨੇ ਜਾਮ ਕੀਤਾ ਜਲੰਧਰ-ਕਪੂਰਥਲਾ ਰੋਡ ਜਲੰਧਰ (ਜੇ ਪੀ ਬੀ ਨਿਊਜ਼ 24 ) : ਕਾਲਾ ਸੰਘਿਆਂ ਡਰੇਨ ਦੇ ਮਸਲੇ ਨੂੰ ਲੈ ਕੇ ਡਰੇਨ ਸੰਘਰਸ਼ ਕਮੇਟੀ ਨੇ ਸਵੇਰੇ ਦਿੱਤੇ ਗਏ ਸੱਦੇ ਤਹਿਤ ਅੱਜ ਲੈਦਰ ਕੰਪਲੈਕਸ ਨੇੜੇ ਜਲੰਧਰ-ਕਪੂਰਥਲਾ ਰੋਡ ਉਪਰ ਧਰਨਾ ਲਾ ਕੇ ਰੋਡ ਜਾਮ ਕਰ ਦਿੱਤਾ। ਪਿਛਲੇ ਸਮੇਂ ਤੋਂ ਕਾਲਾ ਸੰਘਿਆਂ ਡਰੇਨ ਦੇ ਆਸ-ਪਾਸ ਪਿੰਡਾਂ ਦੇ ਲੋਕ ਗੰਦੀ ਡਰੇਨ ਦੇ ਸਥਾਈ ਹੱਲ਼ ਲਈ ਸੰਘਰਸ਼ ਕਰਦੇ ਆ ਰਹੇ ਹਨ। ਜਲੰਧਰ ਕਪੂਰਥਲਾ ਮੁੱਖ ਮਾਰਗ ‘ਤੇ ਨੇੜੇ ਵਰਿਆਣਾ ਪੁਲੀ ਉਤੇ ਸੈਂਕੜੇ ਕਿਸਾਨਾਂ ਤੇ ਇਲਾਕੇ ਦੇ ਲੋਕ ਧਰਨੇ ਉਪਰ ਬੈਠੇ ਹੋਏ ਹਨ। ਰੋਡ ਜਾਮ ਹੋਣ ਕਾਰਨ ਜਲੰਧਰ ਤੋਂ ਕਪੂਰਥਲਾ ਨੂੰ ਜਾਣ ਤੇ ਆਉਣ ਵਾਲੀ ਆਵਾਜਾਈ ਠੱਪ ਹੋ ਗਈ ਹੈ। ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਪੁਲਿਸ ਅਧਿਕਾਰੀ ਧਰਨੇ ਵਿਚ ਪੁੱਜ ਕੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਧਰਨਾ ਚੁਕਵਾਉਣ ਲਈ ਯਤਨ ਕਰ ਰਹੇ ਹਨ। ਇਸ ਧਰਨੇ ’ਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਤੋਂ ਇਲਾਵਾ ਉਘੇ ਵਾਤਾਵਰਣ ਪ੍ਰੇਮੀ ਅਤੇ ਪੰਜਾਬੀ ਸੱਥ ਦੇ ਜਨਰਲ ਸਕੱਤਰ ਡਾ. ਨਿਰਮਲ ਸਿੰਘ ਲਾਂਬੜਾ, ਕਿਸਾਨ ਆਗੂ ਮਨਜੀਤ ਸਿੰਘ ਧਨੇਰ, ਰੁਲਦੂ ਸਿੰਘ ਮਾਨਸਾ, ਹਰਨੇਕ ਸਿੰਘ ਮਹਿਮਾ, ਬਲਵੀਰ ਸਿੰਘ ਰਾਜੇਵਾਲ, ਸਿੱਖ ਚਿੰਤਕ ਪਰਮਪਾਲ ਸਿੰਘ, ਕਮਲਪ੍ਰੀਤ ਸਿੰਘ ਪੰਨੂੰ, ਬਲਜਿੰਦਰ ਸਿੰਘ, ਮਨਦੀਪ ਧਰਦਿਓ, ਬੋਘ ਸਿੰਘ ਮਾਨਸਾ, ਜਸਵਿੰਦਰ ਸਿੰਘ ਸੰਘਾ, ਰਛਪਾਲ ਸਿੰਘ ਫ਼ਜਲਾਬਾਦ, ਜਸਵੀਰ ਸਿੰਘ ਲਿੱਟਾਂ, ਬਲਵਿੰਦਰ ਸਿੰਘ ਭੁੱਲਰ ਆਦਿ ਹਾਜ਼ਰ ਸਨ।

ਕਾਲਾ ਸੰਘਿਆਂ ਡਰੇਨ,’ਚ ਪੈ ਰਹੇ ਗੰਦੇ ਪਾਣੀ ਦੇ ਵਿਰੋਧ ਵਿਚ ਡਰੇਨ ਸੰਘਰਸ਼ ਕਮੇਟੀ ਨੇ ਜਾਮ ਕੀਤਾ ਜਲੰਧਰ-ਕਪੂਰਥਲਾ ਰੋਡ Read More »

खाई में मिनी बस गिरने से 11 लोगों की मौत

खाई में मिनी बस गिरने से 11 लोगों की मौत श्रीनगर : जम्मू-कश्मीर के पुंछ में भीषण सड़क हादसा हुआ है। यहां एक मिनी बस के खाई में गिर गई। इस हादसे में 11 लोगों की मौत हो गई है जबकि 25 लोग गंभीर रुप से घायल हो गए हैं। घायलों को पास के अस्पताल में भर्ती कराया गया है, जहां कई लोगों की स्थिति गंभीर बताई जा रही है। आशंका जताई है कि हादसे में मरने वाले लोगों की संख्या भी बढ़ सकती है। यह हादसा पुंछ के सवजियान इलाके में हुआ। बताया जा रहा है कि यह हादसा उस वक्त हुआ जब बस जम्मू कश्मीर के मंडी से सावजान जा रही थी। इस दौरान बस अनियंत्रित होकर खाई में गिर गई। उप राज्यपाल मनोज सिन्हा ने हादसे पर शोक जताया है। उन्होंने हादसे में जान गंवाने वाले लोगों के परिवारों को 5-5 लाख रुपये के मुआवजे की घोषणा की है। इसके साथ ही अफसरों को निर्देश दिए हैं कि घायलों का बेहतर इलाज किया जाए। मृतकों की पहचान मरूफ अहमद (14), बशीर अहमद (40), रोजसिया अख्तर (18), जरीना बेगम (40), मोहम्मद हसन (65), नाजिमा अख्तर (20), इमरान अहमद (5), अब्दुल करीम, (70) और अब्दुल कयूम (40) के रूप में हुई है। मृतकों में दो बच्चे भी शामिल हैं। इसके अलावा मृतकों में तीन महिलाएं भी शामिल हैं।

खाई में मिनी बस गिरने से 11 लोगों की मौत Read More »

पंजाब में बढ़ रहे गैंगवार के आसार, बंबीहा ग्रुप के चैलेंज का अब गोल्डी बराड़ ने दिया ये जवाब

पंजाब में बढ़ रहे गैंगवार के आसार, बंबीहा ग्रुप के चैलेंज का अब गोल्डी बराड़ ने दिया ये जवाब चंडीगढ़ः पंजाब में गैंगस्टरों द्वारा सोशल मीडिया पर धमकियां देने का मामला एक बार फिर से बढ़ना शुरू हो गया है। सोशल मीडिया पर गैंगस्टरों की ओर से एक-दूसरे को की जा रही पोस्ट से पंजाब में बड़ें गैंगवार की आशंका बढ़नी शुरू हो गई है। हाल ही में केंद्र की खुफिया एजेंसियों ने भी पंजाब में गैंगवार को लेकर अलर्ट जारी किया है। वहीं बीते दिन बंबीहा ग्रुप ने गोल्डी बराड़ को पोस्ट शेयर कर चैलेंज किया था कि गोल्डी बराड़ पंजाब आकर दिखाए, विदेश में बैठा धमकियां न दे। जिसके बाद आज पलटवार करते हुए गैंगस्टर गोल्डी बराड़ ने जवाब दिया है। कनाडा में बैठे गैंगस्टर बराड़ ने शायराना अंदाज में पलटवार करते हुए कहा, खामोशी की भी कोई वजह होती है, सबर रखो हमारा नाम भविष्य में उनको फिर परेशान करेगा, फिर तकलीफ देगा। गौरतलब है कि बंबीहा ग्रुप ने सोशल मीडिया ग्रुप में पोस्ट शेयर की थी जिसमें उसने गोल्डी बराड़ को चैलेंज किया था। बंबीहा ग्रुप ने कहा था कि उनका सिद्धू मूसेवाला का उनके ग्रुप के साथ कोई लिंक नहीं था। उसे उनके ग्रुप के साथ लिंक होने के चलते मार दिया गया। अब मूसेवाला के माता-पिता को धमकियां दी जा रही है। बंबीहा ग्रुप ने चैलेंज करते हुए कहा कि वह सिद्धू मूसेवाला हत्या का बदला जरूर लेंगे, चाहे उन्हें इसके लिए 2-4 कत्ल क्यों न करने पड़ें। बता दें कि मूसेवाला के पिता को धमकियां देने वाला आरोपी राजस्थान से गिरफ्तार किया गया जो लॉरेंस बिश्नोई का गुर्गा बताया गया है।

पंजाब में बढ़ रहे गैंगवार के आसार, बंबीहा ग्रुप के चैलेंज का अब गोल्डी बराड़ ने दिया ये जवाब Read More »

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੇ ਬੱਚਿਆਂ ਨੇ 300 ਤੋਂ ਵੱਧ ਬੂਟੇ ਲਾਏ

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੇ ਬੱਚਿਆਂ ਨੇ 300 ਤੋਂ ਵੱਧ ਬੂਟੇ ਲਾਏ ਜਲੰਧਰ ਛਾਉਣੀ  (ਜੇ ਪੀ ਬੀ ਨਿਊਜ਼ 24 ) :  ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਅੱਜ ਮਿਸ਼ਨ ਹਰਿਆਲੀ ਦੇ ਤਹਿਤ ਅੱਜ ਸਕੂਲ ਦੇ ਵੱਖ-ਵੱਖ ਹਿੱਸਿਆਂ ‘ਚ ਬੂਟੇ ਲਾਏ ਗਏ | ਜਾਣਕਾਰੀ ਦਿੰਦੇ ਹੋਏ ਸਕੂਲ ਦੇ ਸਕੱਤਰ ਸੁਰਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਗਜੀਤ ਸਿੰਘ ਧੂਰੀ ਪ੍ਰੈਜ਼ੀਡੈਂਟ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ (ਰਜਿਸਟਰ) ਦੇ ਨਿਰਦੇਸ਼ ਅਨੁਸਾਰ ਅੱਜ ਪੰਜਾਬ ਦੇ ਸਕੂਲ ਮਿਸ਼ਨ ਹਰਿਆਲੀ 2022 ਦੇ ਦਿੱਤੇ ਸੁਨੇਹੇ ਅਨੁਸਾਰ ਪੰਜਾਬ ਭਰ ਦੇ ਸਕੂਲਾਂ ਵਲੋਂ ਦੇਸ਼ ਵਿਚ ਰੁੱਖਾਂ ਅਤੇ ਹਰਿਆਲੀ ਦੀ ਘਾਟ ਨੂੰ ਮਹਿਸੂਸ ਕਰਦੇ ਹੋਏ ਪੋਦੇ ਲਗਵਾਉਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੀ ਤਹਿਤ ਅੱਜ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜਾਰਾ ਦੇ ਬਚਿਆਂ ਪ੍ਰਾਇਮਰੀ, ਮਿਡਲ ਅਤੇ ਹਾਇਰ ਸੈਕਸ਼ਨ ਦੇ ਬੱਚਿਆ ਨੇ ਸਕੂਲ ਦੇ ਬਾਹਰ ਅਤੇ ਜਲੰਧਰ ਹੁਸ਼ਿਆਰਪੁਰ ਰੋਡ ਦੇ ਆਲੇ-ਦੁਆਲੇ ਉੱਤੇ 300 ਦੇ ਕਰੀਬ ਬੂਟੇ ਲਾਏ | ਉਨ੍ਹਾਂ ਦੱਸਿਆ ਕਿ ਬੱਚਿਆਂ ਵਲੋਂ ਫਾਈਕਸ ਅਲੈਸਟੋਲੀਆ, ਗੁਲ-ਮੋਹਰ,ਪਦਮ ਅਰੁਜਨ ਅਤੇ ਨਿੰਮ ਦੇ ਪੌਦੇ ਲਗਾਏ ਗਏ | ਸਕੂਲ ਦੇ ਸਟਾਫ਼ ਅਤੇ ਬੱਚਿਆ ਨੇ ਬੂਟੇ ਲਾਉਣ ਸਮੇਤ ਪ੍ਰਣ ਲਿਆ ਕਿ ਅਸੀਂ ਇਨ੍ਹਾਂ ਬੂਟਿਆਂ ਦੀ ਪਰਵਰਿਸ਼ ਵੱਡੇ ਹੋਣ ਤੱਕ ਪੂਰਾ ਪਹਿਰਾ ਦੇਵਾਂਗੇ | ਇਸ ਮੌਕੇ ਸਕੂਲ ਦੇ ਸਕੱਤਰ ਸਰਦਾਰ ਸੁਰਜੀਤ ਸਿੰਘ ਚੀਮਾ ਦੇ ਨਾਲ ਡਾਇਰੈਕਟਰ ਨਿਸ਼ਾ ਮੜੀਆ ਅਤੇ ਅਮੀਤਾਲ ਕੌਰ ਨੇ ਬੱਚਿਆਂ ਨੂੰ ਬੂਟਾ ਲਾਉਣ ਲਈ ਉਤਸ਼ਾਹਿਤ ਕੀਤਾ | ਸ. ਚੀਮਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਆਲੇ-ਦੁਆਲੇ ਦੇ ਖੇਤਰ ਨੂੰ ਪ੍ਰਦੂਸ਼ਨ ਮੁਕਤ ਰੱਖਣ ਲਈ ਅਤੇ ਸਾਫ਼ ਸੁਥਰੀ ਹਵਾ ਲੈਣ ਲਈ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ, ਜਿਸ ਨਾਲ ਵਾਤਾਵਰਣ ‘ਚ ਸੁੱਧ ਰੱਖਿਆ ਜਾ ਸਕਦਾ ਹੈ | ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਦੇ ਆਲੇ-ਦੁਆਲੇ ਵੀ ਵੱਧ ਤੋਂ ਵੱਧ ਬੂਟੇ ਲਾਉਣ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਬੂਟੇ ਲਾਉਣ ਲਈ ਉਤਸ਼ਾਹਿਤ ਕਰਨ |

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੇ ਬੱਚਿਆਂ ਨੇ 300 ਤੋਂ ਵੱਧ ਬੂਟੇ ਲਾਏ Read More »

निगम चुनावो में इसी गटर के पानी में डूबाउंगा केजरीवाल की किश्ती : अर्जुन त्रेहन

निगम चुनावो में इसी गटर के पानी में डूबाउंगा केजरीवाल की किश्ती : अर्जुन त्रेहन जालंधर (जे पी बी न्यूज़ 24 ) : : ट्रांसपोर्ट नगर की खस्ता हालत से लोगो की परेशानी को लेकर मुख्यमंत्री भगवंत मान, चीफ सेक्रेटरी पंजाब,लोकल बॉडी मंत्री, डीसी व् नगर निगम कमिश्नर को शिकायत भेजी थी भाजपा नेता त्रेहन ने बताया था कि करोड़ो रूपये की लागत से बनी कंक्रीट के सड़को के नीचे स्ट्रोम सीवरेज न होने कारण ट्रांसपॉर्ट नगर में हमेशा जल भराव की स्तिथि बनी रहती है वहां महामारी फैलने का डर भी बना हुआ है जिसके पश्चात पंजाब की आप सरकार की नींद खुली थी एडीसी रूप नगर को ट्रांसपोर्ट नगर सीवरेज समस्या संबदी नियुक्त किया गया था व् इसके इलावा निगम के जॉइंट कमिश्नर शिखा भगत से मिलकर इस संबंदी दरखास्त दी गयी थी इक समस्या संबंदी 1 महीना पूरा होजाने पर समस्या न हल होने पर ट्रांसपोर्ट नगर के हर वर्ग के लोगों ने आज भाजपा नेता अर्जुन त्रेहन साथ पंजाब सरकार व् केजरीवाल के खिलाफ नारे बाजी कर व् गंदे गटर के खड़े पानी में आप की पंजाब सरकार व् केजरीवाल के नाम की किश्ती छोडी , केजरीवाल की आने वाले नगर निगम चुनावों में किश्ती डुबाने का प्रण ले रोष प्रगट किया। भाजपा नेता अर्जुन त्रेहन ने मीडिया से बातचीत करते कहा जिस मुख्यमंत्री की उसकी अपनी सरकार ही नहीं सुनती उसे अस्तीफा दे देना चाइए व् कहा जालंधर के निगम चुनाव अब ज्यादा दूर नहीं हैं हर वर्ग के लोगो के साथ मिल इसी गटर के पानी में डूबाउंगा केजरीवाल की किश्ती ता जो लोगो की समस्या का जल्दी हल हो सके और वार्ड नो 3 के पार्षद को कोसते हुए कहा कांग्रेस पार्टी व् आप पार्टी इक ही थाली के चट्टी बट्टी है लोगो को इनकी सच्चाई का पता लग गया है।

निगम चुनावो में इसी गटर के पानी में डूबाउंगा केजरीवाल की किश्ती : अर्जुन त्रेहन Read More »

नए सदस्य जुड़ने से आप पार्टी हुई मजबूत : शीतल अंगुराल

भाजपा के लिए बड़ा झटका : चार पार्षदों सहित भाजपा के कई सदस्य आप में शामिल नए सदस्य जुड़ने से आप पार्टी हुई मजबूत : शीतल अंगुराल जालंधर (जे पी बी न्यूज़ 24 ) : : आम आदमी पार्टी ने वेस्ट हलके से बीजेपी की झड़े हिला दी हैं। बीजेपी के चार पार्षद समेत कई भाजपाई आज आप में शामिल हो गए हैं। इनमें अमित संधा और उनकी पत्नी, विरेश मिंटू व उनकी पत्नी, विनीत धीर और उनकी पत्नी, प्रभदयाल और उनकी पत्नी अनीता शामिल है। इसके अलावा सौरभ सेठ और उनकी पत्नी कविता सेठ भी आप में शामिल हुई हैं। इन सभी को स्थानीय निकाय मंत्री इंदरबीर सिंह निज्जर ने ज्वाइन करवाया। इस मौके पर विधायक शीतल अंगुराल, विधायक रमन अरोड़ा, डिप्टी मेयर हरसिमरनजीत सिंह बंटी, राज मदान, सुरजीत सिंह सीटा जिम्मी कालिया व अन्य मौजूद थे।

नए सदस्य जुड़ने से आप पार्टी हुई मजबूत : शीतल अंगुराल Read More »

ਕੀ ਆਧਾਰ ਕਾਰਡ ਨਾਲ ਹੋ ਰਹੀ ਹੈ ਬੈਂਕ ਖਾਤੇ ਦੀ ਨਿਗਰਾਨੀ? UIDAI ਨੇ ਦੱਸੀ ਸੱਚਾਈ

ਕੀ ਆਧਾਰ ਕਾਰਡ ਨਾਲ ਹੋ ਰਹੀ ਹੈ ਬੈਂਕ ਖਾਤੇ ਦੀ ਨਿਗਰਾਨੀ? UIDAI ਨੇ ਦੱਸੀ ਸੱਚਾਈ ਅੱਜ ਆਧਾਰ ਕਾਰਡ ਨੂੰ ਸਭ ਤੋਂ ਮਹੱਤਵਪੂਰਨ ਤੇ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਫਿਰ ਚਾਹੇ ਤੁਸੀਂ ਕਿਸੇ ਸਰਕਾਰੀ ਸਹੂਲਤ ਦਾ ਲਾਭ ਲੈਣਾ ਹੋਵੇ ਜਾਂ ਆਪਣੇ ਲਈ ਗੈਸ ਸਿਲੰਡਰ ਜਾਂ ਫ਼ੋਨ ਸਿਮ ਕਿਉਂ ਨਾ ਖਰੀਦੋ, ਤੇ ਕਈ ਮਹੱਤਵਪੂਰਨ ਨੌਕਰੀਆਂ ਵੀ ਹਨ ਜਿੱਥੇ ਤੁਸੀਂ ਆਧਾਰ ਕਾਰਡ ਤੋਂ ਬਿਨਾਂ ਆਪਣਾ ਕੰਮ ਸ਼ੁਰੂ ਨਹੀਂ ਕਰ ਸਕਦੇ ਹੋ। ਸਰਕਾਰ ਨੇ ਪੈਨ ਕਾਰਡ, ਵੋਟਰ ਆਈਡੀ ਵਰਗੇ ਸਾਰੇ ਜ਼ਰੂਰੀ ਦਸਤਾਵੇਜ਼ਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਵੀ ਲਾਜ਼ਮੀ ਕਰ ਦਿੱਤਾ ਹੈ। ਅਜਿਹੇ ‘ਚ ਕਈ ਵਾਰ ਲੋਕ ਇਹ ਸਵਾਲ ਵੀ ਉਠਾਉਂਦੇ ਹਨ ਕਿ ਇਨ੍ਹਾਂ ਸਾਰੇ ਦਸਤਾਵੇਜ਼ਾਂ ਨੂੰ ਆਧਾਰ ਨਾਲ ਲਿੰਕ ਕਰਨ ਨਾਲ ਕਿਤੇ ਨਾ ਕਿਤੇ ਉਨ੍ਹਾਂ ਦੀਆਂ ਵਿੱਤੀ ਗਤੀਵਿਧੀਆਂ ਦਾ ਪਤਾ ਤਾਂ ਨਹੀਂ ਲੱਗ ਰਿਹਾ? ਵਿੱਤੀ ਗਤੀਵਿਧੀਆਂ ਨੂੰ ਕੀ ਟਰੈਕ ਕੀਤਾ ਜਾਂਦਾ ਹੈ ਅਸਲ ਵਿੱਚ ਇਹ ਇੱਕ ਵੱਡਾ ਸਵਾਲ ਹੈ ਜੋ ਹਰ ਕਿਸੇ ਦੇ ਮਨ ਵਿੱਚ ਉੱਠਦਾ ਹੈ ਤੇ ਇਸ ਦਾ ਪੈਦਾ ਹੋਣਾ ਲਾਜ਼ਮੀ ਹੈ। ਪਰ ਇਸ ਦਾ ਜਵਾਬ ਵੀ ਬਹੁਤ ਸਰਲ ਅਤੇ ਸਰਲ ਹੈ ਕਿ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ.ਆਈ.ਡੀ.ਏ.ਆਈ.) ਸਾਡੀ ਕਿਸੇ ਵੀ ਗਤੀਵਿਧੀ ਨੂੰ ਕਿਸੇ ਵੀ ਜਾਣਕਾਰੀ ਨਾਲ ਟ੍ਰੈਕ ਜਾਂ ਟ੍ਰੈਕ ਨਹੀਂ ਕਰਦੀ। ਇਸ ਪੂਰੇ ਮਾਮਲੇ ‘ਤੇ ਜਾਣਕਾਰੀ ਦਿੰਦੇ ਹੋਏ UIDAI ਨੇ ਆਪਣੇ ਅਧਿਕਾਰਤ Ku ਐਪ ਖਾਤੇ ‘ਤੇ ਲਿਖਿਆ ਹੈ, ‘UIDAI ਨਾਮਾਂਕਣ ਜਾਂ ਅਪਡੇਟ ਦੇ ਸਮੇਂ ਸਿਰਫ ਘੱਟੋ-ਘੱਟ ਜਾਣਕਾਰੀ ਲੈਂਦਾ ਹੈ, ਜਿਸ ‘ਚ ਤੁਹਾਡਾ ਨਾਮ, ਪਤਾ, ਲਿੰਗ, ਜਨਮ ਮਿਤੀ, ਫਿੰਗਰਪ੍ਰਿੰਟ, ਆਇਰਿਸ ਸਕੈਨ ਤੇ ਸ਼ਾਮਲ ਹੁੰਦਾ ਹੈ। UIDAI ਕੋਲ ਕਦੇ ਵੀ ਨਿਵਾਸੀ ਦੀ ਕੋਈ ਵਿੱਤੀ ਜਾਣਕਾਰੀ/ਡਾਟਾ ਨਹੀਂ ਹੈ। ਇਹ ਜਾਣਕਾਰੀ UIDAI ਦੇ ਡੇਟਾਬੇਸ ਵਿੱਚ ਹੈ ਤੁਹਾਡੀ ਜਾਣਕਾਰੀ ਲਈ ਅਸੀਂ ਤੁਹਾਨੂੰ ਦੱਸ ਦੇਈਏ ਕਿ ਆਧਾਰ ਜਾਰੀ ਕਰਨ ਵਾਲੀ ਏਜੰਸੀ ਤੁਹਾਡੀ ਜਨਸੰਖਿਆ ਸੰਬੰਧੀ ਜਾਣਕਾਰੀ ਜਿਵੇਂ ਕਿ ਤੁਹਾਡਾ ਨਾਮ, ਪਤਾ, ਲਿੰਗ, ਜਨਮ ਮਿਤੀ, ਮੋਬਾਈਲ ਨੰਬਰ (ਵਿਕਲਪਿਕ) ਤੇ ਈਮੇਲ ਰੱਖਦੀ ਹੈ। ਆਧਾਰ ਕਾਰਡ ਵਾਲੀ ਏਜੰਸੀ ਕੋਲ ਤੁਹਾਡੇ ਬੈਂਕ ਖਾਤਿਆਂ, ਵਿੱਤੀ ਵੇਰਵਿਆਂ ਬਾਰੇ ਕੋਈ ਜਾਣਕਾਰੀ ਜਾਂ ਡੇਟਾ ਨਹੀਂ ਹੈ। ਇਹ ਜਾਣਕਾਰੀ ਕਦੇ ਵੀ UIDAI ਦੇ ਡੇਟਾਬੇਸ ਵਿੱਚ ਨਹੀਂ ਰੱਖੀ ਜਾਂਦੀ।

ਕੀ ਆਧਾਰ ਕਾਰਡ ਨਾਲ ਹੋ ਰਹੀ ਹੈ ਬੈਂਕ ਖਾਤੇ ਦੀ ਨਿਗਰਾਨੀ? UIDAI ਨੇ ਦੱਸੀ ਸੱਚਾਈ Read More »

ਬੇਕਾਬੂ ਬੱਸ ਫੁਟਪਾਥ ਤੇ ਚੜ੍ਹ ਕੇ ਦੁਕਾਨ ਨਾਲ ਟਕਰਾਈ, 11 ਸਵਾਰੀਆਂ ਜ਼ਖ਼ਮੀ, 3 ਦੀ ਹਾਲਤ ਗੰਭੀਰ

ਨਵਾਂਸ਼ਹਿਰ ‘ਚ ਬੇਕਾਬੂ ਬੱਸ ਫੁਟਪਾਥ ‘ਤੇ ਚੜ੍ਹ ਕੇ ਦੁਕਾਨ ਨਾਲ ਟਕਰਾਈ, 11 ਸਵਾਰੀਆਂ ਜ਼ਖ਼ਮੀ, 3 ਦੀ ਹਾਲਤ ਗੰਭੀਰ ਬੰਗਾ (TLT) ਨਵਾਂਸ਼ਹਿਰ ਤੋਂ ਜਲੰਧਰ ਜਾ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਤੇਜ਼ ਰਫਤਾਰ ਕਾਰਨ ਬੇਕਾਬੂ ਹੋ ਕੇ ਫੁੱਟਪਾਥ ‘ਤੇ ਚੜ੍ਹ ਕੇ ਦੁਕਾਨ ‘ਚ ਜਾ ਟਕਰਾਈ ਜਿਸ ਕਾਰਨ 11 ਯਾਤਰੀ ਜ਼ਖਮੀ ਹੋ ਗਏ। ਇਨ੍ਹਾਂ ‘ਚੋਂ 3 ਯਾਤਰੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਧਾਲੀਵਾਲ ਦੀ ਬੱਸ ਨੰਬਰ ਪੀਬੀ 32 ਜੇ 9981 ਨਵਾਂਸ਼ਹਿਰ ਤੋਂ ਜਲੰਧਰ ਜਾ ਰਹੀ ਸੀ। ਸਵੇਰੇ ਦਸ ਵਜੇ ਬੰਗਾ ਸ਼ਹਿਰ ‘ਚ ਦਾਖ਼ਲ ਹੁੰਦੇ ਹੀ ਬੱਸ ਚਾਲਕ ਨੇ ਅਚਾਨਕ ਬੱਸ ਦੀ ਰਫ਼ਤਾਰ ਵਧਾ ਦਿੱਤੀ। ਇਸ ਕਾਰਨ ਬੱਸ ਬੇਕਾਬੂ ਹੋ ਕੇ ਫੁੱਟਪਾਥ ’ਤੇ ਚੜ੍ਹ ਗਈ ਤੇ ਐਸਐਨ ਕਾਲਜ ਦੇ ਸਾਹਮਣੇ ਇਕ ਦੁਕਾਨ ਨਾਲ ਜਾ ਟਕਰਾਈ। ਬੱਸ ਦਾ ਖੱਬਾ ਪਾਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ‘ਚ ਪਿੰਡ ਕਾਹਮਾ ਦੀ ਰਹਿਣ ਵਾਲੀ ਅਮਰਪ੍ਰੀਤ ਕੌਰ (24), ਮਹਿਤਾ ਬਹਾਦਰ (34) ਵਾਸੀ ਨਵਾਂਸ਼ਹਿਰ, ਦੋਆਬਾ ਕੁਸ਼ਟ ਰੋਗ ਆਸ਼ਰਮ ਨਵਾਂਸ਼ਹਿਰ ਦੇ ਮੁਖੀ ਅਖਿਲੇਸ਼ ਤਿਵਾੜੀ, ਗੁਣਾਚੌਰ ਦੀ ਰਹਿਣ ਵਾਲੀ ਸਰਬਜੀਤ ਕੌਰ (55) ਦੀ ਮੌਤ ਹੋ ਗਈ। ਕਮਲਜੀਤ ਕੌਰ (60), ਸੰਦੀਪ ਕੌਰ (30) ਵਾਸੀ ਰਾਹੋਂ, ਕਿਰਨ (20) ਵਾਸੀ ਨਵਾਂਸ਼ਹਿਰ, ਗੁਰਬਖਸ਼ ਕੌਰ (60) ਵਾਸੀ ਮੰਗੂਵਾਲ, ਕੁਲਦੀਪ ਲਾਲ (19) ਵਾਸੀ ਬਹਿਰਾਮ, ਮੰਨੂੰ (19) ਵਾਸੀ ਨਵਾਂਸ਼ਹਿਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਸਾਰਿਆਂ ਨੂੰ ਬੰਗਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਇਕ ਨੂੰ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਸਰਕਾਰੀ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ।

ਬੇਕਾਬੂ ਬੱਸ ਫੁਟਪਾਥ ਤੇ ਚੜ੍ਹ ਕੇ ਦੁਕਾਨ ਨਾਲ ਟਕਰਾਈ, 11 ਸਵਾਰੀਆਂ ਜ਼ਖ਼ਮੀ, 3 ਦੀ ਹਾਲਤ ਗੰਭੀਰ Read More »

ਭਗਵੰਤ ਮਾਨ ਸਰਕਾਰ ਦਾ ਬਿਨਾਂ MSP ਵਾਲੀਆਂ ਫਸਲਾਂ ਲਈ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ

ਭਗਵੰਤ ਮਾਨ ਸਰਕਾਰ ਦਾ ਬਿਨਾਂ MSP ਵਾਲੀਆਂ ਫਸਲਾਂ ਲਈ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ ਪੰਜਾਬ ਸਰਕਾਰ ਵਲੋਂ ਨਰਮੇ ਦੀ ਫਸਲ ‘ਤੇ ਆੜਤ ਬਾਰੇ ਫੈਸਲਾ ਲੈਣ ਲਈ 9 ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਲਿਆ ਗਿਆ ਹੈ। ਚੰਡੀਗੜ੍ਹ : ਅੱਜ ਇੱਥੇ ਪੰਜਾਬ ਭਵਨ ਵਿਖੇ ਆੜਤੀਆਂ, ਕਿਸਾਨਾਂ ਅਤੇ ਨਰਮਾਂ ਮਿੱਲ ਮਾਲਕਾਂ ਨਾਲ ਸੱਦੀ ਮੀਟਿੰਗ ਉਪਰੰਤ ਜਾਣਕਾਰੀ ਸਾਂਝੀ ਕਰਦਿਆਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਨਰਮਾਂ ਕਿਸਾਨਾਂ ਅਤੇ ਆੜਤੀਆਂ ਦੇ ਵੱਖ ਵੱਖ ਮਸਲੇ ਸਹਿਮਤੀ ਨਾਲ ਨਿਬੇੜਨ ਲਈ ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਰਵਜੀਤ ਸਿੰਘ ਅਤੇ ਮੁੱਖ ਮੰਤਰੀ ਦੇ ਵਿਸੇਸ਼ ਮੁੱਖ ਸਕੱਤਰ ਅਤੇ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਦੀ ਹਾਜ਼ਰੀ ਵਿਚ ਅੱਜ ਦੀ ਮੀਟਿੰਗ ਸੱਦੀ ਗਈ ਸੀ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੂਬੇ ਦੀ ਤਰੱਕੀ ਲਈ ਸਭ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ ਇਸੇ ਕਾਰਨ ਅੱਜ ਦੀ ਮੀਟਿੰਗ ਵਿਚ ਸਾਝੇਂ ਤੌਰ ‘ਤੇ ਸਭ ਨੂੰ ਸੁਣ ਕੇ ਕਈ ਮਸਲੇ ਮੌਕੇ ‘ਤੇ ਹੀ ਹੱਲ ਕਰ ਦਿੱਤੇ ਗਏ। ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਭ ਦੀ ਸਹਿਮਤੀ ਨਾਲ ਨਰਮੇ ਦੀ ਫਸਲ ‘ਤੇ ਆੜਤ ਬਾਰੇ ਫੈਸਲਾ ਲੈਣ ਲਈ 9 ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਵਿਚ ਆੜਤੀਆਂ, ਨਰਮਾਂ ਕਿਸਾਨਾਂ, ਕਾਟਨ ਫੈਕਟਰੀਆਂ ਦੇ 2-2 ਨੁਮਾਇੰਦੇ ਅਤੇ ਸਰਕਾਰ ਦੇ 3 ਨੁਮਾਇੰਦੇ ਸ਼ਾਮਲ ਕੀਤੇ ਗਏ ਹਨ। ਇਸ ਮੌਕੇ ਆੜਤੀਆਂ ਨੇ ਇੱਕ ਅਹਿਮ ਮਸਲਾ ਖੇਤੀਬਾੜੀ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਸੂਬੇ ਭਰ ਦੀਆਂ ਬਹੁਤ ਸਾਰੀਆਂ ਮੰਡੀਆਂ ਵਿਚ ਨਜ਼ਾਇਜ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਝੋਨੇ ਅਤੇ ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਾਫੀ ਦਿੱਕਤ ਆਂਉਦੀ ਹੈ।ਇਸ ਸਬੰਧੀ ਖੇਤੀਬਾੜੀ ਮੰਤਰੀ ਨੇ ਮੰਡੀਆਂ ਵਿਚੋਂ ਨਜ਼ਾਇਜ ਕਬਜ਼ੇ ਹਟਾਉਣ ਲਈ ਤੁਰੰਤ ਮੁਹਿੰਮ ਹਟਾਉਣ ਦੇ ਆਦੇਸ਼ ਦਿੱਤੇ। ਇਸ ਮੌਕੇ ਆੜਤੀਆਂ ਦਾ ਇੱਕ ਹੋਰ ਅਹਿਮ ਮਸਲਾ ਹੱਲ ਕਰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਆੜਤੀਆਂ ਵਲੋਂ ਧਿਆਨ ਵਿਚ ਲਿਆਂਦੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਬਿਨਾਂ ਐਮ.ਐਸ.ਪੀ ਵਾਲੀਆਂ ਫਸਲਾਂ ਲਈ ਫਿਲਹਾਲ ਲੈਂਡ ਮੈਪਿੰਗ ਅਤੇ ਆਨਲਾਈਨ ਖਰੀਦ ਲਾਗੂ ਨਾ ਲਾਗੂ ਕਰਨ ਦਾ ਫੈਸਲਾ ਲਿਆ ਗਿਆ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪਿਛਲੀ ਮੀਟਿੰਗ ਦੌਰਾਨ ਆੜਤੀਆਂ ਦੀਆਂ ਦੁਕਾਨਾਂ ਦੀਆਂ ਬਕਾਇਆ ਰਾਸ਼ੀ ‘ਤੇ ਵਿਆਜ਼ ਘਟਾਉਣ ਲਈ ਆੜਤੀਆਂ ਨੇ ਮੰਗ ਕੀਤੀ ਸੀ, ਜਿਸ ‘ਤੇ ਵਿਚਾਰ ਕਰਨ ਉਪਰੰਤ ਸਰਕਾਰ ਵਲੋਂ ਇਸ ਮਸਲੇ ਦੇ ਨਿਬੇੜੇ ਲਈ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਜਾਵੇਗੀ।ਇਸ ਦੇ ਨਾਲ ਹੀ ਇੱਕ ਹੋਰ ਮਸਲੇ ਦਾ ਨਿਬੇੜਾ ਕਰਦਿਆਂ ਸਰਕਾਰ ਵਲੋਂ ਮੰਡੀਆਂ ਵਿਚ ਖਾਲੀ ਪਏ ਪਲਾਟਾ ਦੀ ਬੋਲੀ ਲਈ ਕਲੰਡਰ ਜਾਰੀ ਕਰ ਦਿੱਤਾ ਗਿਆ ਹੈ। ਭਗਵੰਤ ਮਾਨ ਸਰਕਾਰ ਦਾ ਬਿਨਾਂ MSP ਵਾਲੀਆਂ ਫਸਲਾਂ ਲਈ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ ਹੋਰ ਮਸਲੇ ਦਾ ਨਿਬੇੜਾ ਕਰਦਿਆਂ ਸਰਕਾਰ ਵਲੋਂ ਮੰਡੀਆਂ ਵਿਚ ਖਾਲੀ ਪਏ ਪਲਾਟਾ ਦੀ ਬੋਲੀ ਲਈ ਕਲੰਡਰ ਜਾਰੀ ਕਰ ਦਿੱਤਾ ਗਿਆ ਹੈ।

ਭਗਵੰਤ ਮਾਨ ਸਰਕਾਰ ਦਾ ਬਿਨਾਂ MSP ਵਾਲੀਆਂ ਫਸਲਾਂ ਲਈ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ Read More »

वेस्ट हल्के में भाजपा प्रवक्ता मोहिंदर भगत ने किया शक्ति प्रदर्शन, भारी संख्या में पहुंचे कार्यकर्ता

वेस्ट हल्के में भाजपा प्रवक्ता मोहिंदर भगत ने किया शक्ति प्रदर्शन, भारी संख्या में पहुंचे कार्यकर्ता आगामी नगर निगम चुनाव के लिए जालंधर वेस्ट के कार्यकर्ताओं में भारी उत्साह : एम श्रीनिवासुलु , मोहिंदर भगत, सुभाष शर्मा कार्यकर्ता संगठन को बूथ स्तर तक मजबूत करें : एम श्रीनिवासुलु , तीक्षण सूद, राजेश बाघा जालंधर वैस्ट में बूथ सश्क्तिकरण अभियान के तहत मीटिंग का आयोजन बीजेपी दफ्तर बस्ती नौं में किया गया। जिसमें विशेष रूप से पहुंचे। जिसमें एम श्रीनिवासुलु संगठन मंत्री पंजाब,तीक्षण सूद नगर निगम चुनाव प्रभारी ,सुभाष शर्मा महासचिव भाजपा पंजाब और राजेश बाघा महासचिव भाजपा पंजाब पहुंचे। एम श्रीनिवासुलु संगठन मंत्री पंजाब ने जालंधर वेस्ट की मीटिंग को सम्बोधित करते हुए कहा कि कार्यकर्ता पार्टी की रीढ़ हैं, इसलिए अभी से ही 2024 की तैयारी में लग जाएं तथा संगठन को बूथ स्तर तक मजबूत बनाएं। लोकसभा चुनाव 2024 में पार्टी के बेहतर प्रदर्शन के लिए कार्यकर्ता अभी से सक्रिय हो जाएं। भाजपा का कार्यकर्ता केंद्र सरकार की जनकल्याणकारी योजनाओं को जन-जन तक पहुंचाने के लिए कार्य करें। मोहिंदर भगत ने कहा कि आगामी नगर निगम चुनाव बहुत नजदीक है। आगामी नगर निगम चुनाव में जीत के लिए हम कोई कसर नही छोड़ना चाहते। इसके लिए बूथ स्तर पर तैयारियां शुरू की गई है और कार्यकर्ता में पूरा उत्साह है। प्रदेश भाजपा प्रवक्ता मोहिंदर भगत ने कहा कि सभी कार्यकर्ता एकजुट होकर सच्ची लगन से पार्टी की मजबूती के लिए काम कर रहे है। जालंधर वेस्ट में नए मतदाताओं को जोड़ने के लिए लोगों से जनसम्पर्क कर अधिक से अधिक लोगों को पार्टी से जोड़ने की तैयारी चल रही है। इसके लिए बूथ स्तर पर तैयारियां शुरू की गई है। जिलाध्यक्ष सुशील शर्मा ने आए हुए सभी कार्यकर्ता का धन्यवाद किया। इस अवसर पर सुभाष शर्मा महासचिव भाजपा पंजाब एवं जिला प्रभारी,राजेश बाघा महासचिव भाजपा पंजाब,जिलाध्यक्ष सुशील शर्मा,अमित लुधरा मंडल अध्यक्ष ,नीटा बहल मंडल महासचिव रमेश महाजन मंडल उपाध्यक्ष, अतुल भगत,भगत मनोहर लाल प्रवक्ता जिला भाजपा, विपन शर्मा प्रदेश कार्यकारणी सदस्य, सतपाल पप्पू मंडल अध्यक्ष एससी मोर्चा,भोला शर्मा उपाध्यक्ष ,ज्योति विरदी मंडल सचिव, ,राकेश भोला,दविंदर भारद्वाज अध्यक्ष मंडल नं.10 , गौरव जोशी मंडल महासचिव,राजेश अरोड़ा,दर्शन लाल भाजपा नेता, पवन हंस, मंडल महासचिव, कार्तिक गिल मंडल अध्यक्ष युवा मोर्चा,राजन सारंगल मंडल अध्यक्ष एससी मोर्चा , आर के भल्ला जिलाउपाध्यक्ष,आर के भल्ला, प्रवीन भारती जिला महासचिव महिला मोर्चा , दीपक तनेजा उपाध्यक्ष , सुशांत कोहली उपाध्यक्ष,प्यारा लाल भगत उपाध्यक्ष,रमेश भगत सचिव ,नितिन शर्मा सचिव,उकेश बक्शी,जनकराज भगत मंडल अध्यक्ष ,राकेश राणा मंडल महासचिव , सुदेश भगत जिला सचिव, भगत, पूरन चंद उपाध्यक्ष, गोपाल दास संगम ,एस पी लवली,विपन शर्मा,बॉबी कश्यप,अजय काका , अजय बारना, अश्वनी कुमार सचिव ,मोहिंदर पाल नकोदरी,सनी कंगोत्रा, राज कुमार,नरेश कुमार,ललित अरोड़ा,कीमती भगत,कमल लोच मंडल महासचिव, सुखदेव सिंह मंडल महासचिव,विकास शर्मा उपाध्यक्ष,दलेर सिंह चट्ठा सचिव,सुखबीर कौर चट्ठा,शशि शर्मा,,अमरजीत कोहली,रिंकू शर्मा,,राज कुमार भगत,सुभाष कपूर,सीमा,सतपाल पप्पू,पंकज मल्होत्रा,मनीष ठाकुर,कुणाल शर्मा,गौरव जोड़ा,वरुण नागपाल,परवीन हांडा,मुनीश बल,दविंदर अरोड़ा,डी आर राजपूत उपस्थित थे।

वेस्ट हल्के में भाजपा प्रवक्ता मोहिंदर भगत ने किया शक्ति प्रदर्शन, भारी संख्या में पहुंचे कार्यकर्ता Read More »