JPB NEWS 24

Headlines

September 2022

ਕਾਕਾ ਚੰਨਪ੍ਰੀਤ ਚੰਨੀ ਦੀ ਮਿੱਠੀ ਯਾਦ ਵਿੱਚ 11ਵੀ ਬਰਸੀ ਦੇ ਮੌਕੇ ਤੇ ਮੈਗਾ ਮੈਡੀਕਲ ਕੈਂਪ 18 ਸਤੰਬਰ ਦਿਨ ਐਤਵਾਰ ਨੂੰ

ਕਾਕਾ ਚੰਨਪ੍ਰੀਤ ਚੰਨੀ ਦੀ ਮਿੱਠੀ ਯਾਦ ਵਿੱਚ 11ਵੀ ਬਰਸੀ ਦੇ ਮੌਕੇ ਤੇ ਮੈਗਾ ਮੈਡੀਕਲ ਕੈਂਪ 18 ਸਤੰਬਰ ਦਿਨ ਐਤਵਾਰ ਨੂੰ ਚੰਨਪ੍ਰੀਤ ਮੈਮੋਰੀਅਲ ਹਸਪਤਾਲ ਵਿਖੇ ਲਗਾਇਆ ਜਾਵੇਗਾ, ਪ੍ਰਬੰਧਾਂ ਸਬੰਧੀ ਹੋਈ ਮੀਟਿੰਗ ਜਲੰਧਰ (ਜੇ ਪੀ ਬੀ ਨਿਊਜ਼ 24): ਸਰਦਾਰ ਕੰਵਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਜਸਪਾਲ ਕੌਰ ਭਾਟੀਆ ਕੌਂਸਲਰ ਦੇ ਇਕਲੌਤੇ ਪੁੱਤਰ ਕਾਕਾ ਚੰਨਪ੍ਰੀਤ ਸ਼ਿਵ ਦੀ ਯਾਦ ਵਿਚ ਉਸ ਦੀ ਗਿਆਰਵੀ ਬਰਸੀ ਦੇ ਮੌਕੇ ਤੇ ਮੈਡੀਕਲ ਕੈਂਪ ਮਿਤੀ 18 ਸਤੰਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ ਇਸ ਦੀ ਤਿਆਰੀ ਸਬੰਧੀ ਅੱਜ ਇਕ ਮੀਟਿੰਗ ਗੁਰਦੁਆਰਾ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਸਰਦਾਰ ਕੰਵਲਜੀਤ ਸਿੰਘ ਭਾਟੀਆ ਅਤੇ ਸਰਦਾਰ ਅਮਰਜੀਤ ਸਿੰਘ ਧਮੀਜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਸਮਾਜਕ ਜਥੇਬੰਦੀਆਂ ਸੇਵਾ ਸੁਸਾਇਟੀਆਂ।।।।।। ਭਾਰਤ ਵਿਕਾਸ ਪਰਿਸ਼ਦ।।।।। ਆਗਾਜ ਏਨਜੀਓ ।।।। ਆਖ਼ਰੀ ਉਮੀਦ ਸੇਵਾ ਸੁਸਾਇਟੀ।।।।। New ਰਸੀਲਾ ਨਗਰ ਵੈੱਲਫੇਅਰ ਸੁਸਾਇਟੀ।।।। ਗਰੀਨ life ਵੈਲਫੇਅਰ ਸੁਸਾਇਟੀ।।।। Friends traders asso ਤੋਂ ਇਲਾਵਾ ਹੋਰ ਸੰਸਥਾਵਾਂ ਨੇ ਹਿੱਸਾ ਲਿਆ ਇਸ ਮੈਡੀਕਲ ਕੈਂਪ ਵਿੱਚ ਅਗਾਜ ਸੰਸਥਾ ਵੱਲੋਂ ਬਲੱਡ ਡੋਨੇਸ਼ਨ ਕੈਂਪ ਥੈਲਾਸੀਮੀਆ ਬੱਚਿਆਂ ਵਾਸਤੇ ਵੀ ਲਗਾਇਆ ਜਾਏਗਾ ਕੈਂਪ ਤੋਂ ਪਹਿਲਾਂ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਕੀਰਤਨ ਸਮਾਗਮ ਵੀ ਕਰਵਾਏ ਜਾਣਗੇ ਗੁਰੂ ਕਾ ਲੰਗਰ ਵੀ ਅਤੁੱਟ ਵਰਤੇਗਾ ਅੱਜ ਦੀ ਇਸ ਮੀਟਿੰਗ ਵਿੱਚ ਸਰਦਾਰ ਪਰਮਜੀਤ ਸਿੰਘ ਵਿੱਟੀ, ਸਰਦਾਰ ਅਮਰਜੀਤ ਸਿੰਘ ਮੰਗਾ, ਸਰਦਾਰ ਇੰਦਰਜੀਤ ਸਿੰਘ ਲੱਕੀ, ਸਰਦਾਰ ਹਰਚਰਨ ਸਿੰਘ ਭਾਟੀਆ, ਅੰਮ੍ਰਿਤ ਪਾਲ ਸਿੰਘ, ਬਲਵਿੰਦਰ ਸਿੰਘ ਗਰੀਨਲੈਂਡ, ਸ੍ਰੀ ਸਤੀਸ਼ ਕੁਮਾਰ, ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਮਹਿੰਦਰ ਪਾਲ, ਸਰਦਾਰ ਜਸਵੀਰ ਸਿੰਘ, ਹਰਜਿੰਦਰ ਸਿੰਘ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸਰਦਾਰ ਜੋਗਿੰਦਰ ਸਿੰਘ ਗਾਂਧੀ, ਸੁਰਿੰਦਰ ਸਿੰਘ ਚੀਮਾ, ਜਤਿੰਦਰ ਬਾਂਸਲ, ਸ੍ਰੀ ਅਸ਼ੋਕ ਸਾਰੰਗਲ, ਸ੍ਰੀ KL ਅਰੋੜਾ, ਸ੍ਰੀ ਚਮਨ ਲਾਲ ਸਾਰੰਗਲ ਅਤੇ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ ਇਸ ਮੌਕੇ ਤੇ ਸਰਦਾਰ ਭਾਟੀਆ ਨੇ ਦੱਸਿਆ ਕਿ ਇਸ ਕੈਂਪ ਵਿਚ ਅੱਖਾਂ ਦੇ ਉਪਰੇਸ਼ਨ ਫ੍ਰੀ ਕੀਤੇ ਜਾਣਗੇ ਸਾਰੀਆਂ ਦਵਾਈਆਂ ਫ੍ਰੀ ਦਿਤੀਆਂ ਜਾਣਗੀਆਂ ਕੀਤੇ ਜਾਣ ਵਾਲੇ ਟੈਸਟ ਮੁਫਤ ਕੀਤੇ ਜਾਣਗੇ

ਕਾਕਾ ਚੰਨਪ੍ਰੀਤ ਚੰਨੀ ਦੀ ਮਿੱਠੀ ਯਾਦ ਵਿੱਚ 11ਵੀ ਬਰਸੀ ਦੇ ਮੌਕੇ ਤੇ ਮੈਗਾ ਮੈਡੀਕਲ ਕੈਂਪ 18 ਸਤੰਬਰ ਦਿਨ ਐਤਵਾਰ ਨੂੰ Read More »

युवाओं में भाजपा के साथ जुड़ने का उत्साह : मोहिंदर भगत

युवाओं में भाजपा के साथ जुड़ने का उत्साह : मोहिंदर भगत जालंधर वेस्ट के मंडल नंबर 10 के वार्ड नंबर 41 के गीता कॉलोनी में समाज सेवक दिनेश भगत अपने साथिओं साबी,दीपा,विक्की,परवीन कुमार,हैप्पी,राज वर्मा,राम मूर्ति,बलदेव राज,गुरमीत सिंह को मंडल अध्यक्ष दविंदर भारद्वाज व प्रदेश भाजपा प्रवक्ता मोहिंदर भगत ने भाजपा में शामिल करवाया। दिनेश भगत व साथियों का भाजपा में शामिल होने पर प्रदेश भाजपा प्रवक्ता मोहिंदर भगत ने पार्टी का सिरोपा डालकर स्वागत किया। मोहिंदर भगत ने कहा कि भारतीय जनता पार्टी की गतिविधिओं से प्रभावित होकर युवा पार्टी के साथ जुड़ रहे है। भारतीय जनता पार्टी देश की सबसे बड़ी पार्टी है, जिसमें हर एक व्यक्ति को मान-सम्मान मिलता है। पंजाब के लोगों का आम आदमी पार्टी की सरकार से कुछ ही महीनों में मोह भंग हो चूका है। लोग नगर निगम चुनाव का इंतज़ार कर रहे है, जिसमें युवा शक्ति भाजपा का साथ देंगी। दिनेश भगत ने मोहिंदर भगत को विश्वास दिलाया कि पार्टी उनकी जो भी जिम्मेवारी लगाएगी वह उस जिम्मेवारी को तनदेही से निभाएगे और पार्टी की मजबूती के लिए कार्य करेगें । इस अवसर पर मंडल अध्यक्ष दविंदर भारद्वाज,भाजपा नेता दर्शन भगत,गौरव जोशी,बॉबी कश्यप,मनोज भगत मोनू,सुरिंदर काका,तजिंदर कुमार,अजय काका,सागर,सनी,राकेश,विजय कुमार,शरणजीत,सोनू उपस्थित थे।

युवाओं में भाजपा के साथ जुड़ने का उत्साह : मोहिंदर भगत Read More »

करोड़ों रुपए की ज्वेलरी लूटी लेकिन नहीं थे 40 रुपये, एक ट्रांजैक्शन से पुलिस की पकड़ में आए लुटेरे

करोड़ों रुपए की ज्वेलरी लूटी लेकिन नहीं थे 40 रुपये, एक ट्रांजैक्शन से पुलिस की पकड़ में आए लुटेरे दिल्ली में चार करोड़ की ज्वेलरी लूटने वालों के पास 40 रुपये भी नहीं थे. इसलिए आरोपियों ने कैब चालक से पेटीएम कर 40 रुपए कैश लिया था. पुलिस ने इसी ऑनलाइन ट्रांजैक्शन के जरिए आरोपियों का पता लगाया और फिर तीन आरोपियों को राजस्थान से गिरफ्तार कर लिया. पुलिस ने इनके पास से 2 करोड़ की ज्वेलरी बरामद कर ली है.चार करोड़ की ज्वेलरी लूटने वालों के पास नहीं था चालीस रुपए कैश, ऑनलाइन ट्रांजैक्शन की वजह से पकड़े गए आरोपी. किसी ने सही कहा है कि अपराधी कितना भी होशियार हो, लेकिन उसकी एक गलती उसको सलाखों के पीछे तक ले जाने के लिए काफी है. दिल्ली के पहाड़गंज में एक ज्लेवरी की दुकान लूटने वालों के साथ भी ऐसा हुआ. चार करोड़ की ज्वेलरी लूटने वालों के पास 40 रुपये भी नहीं थे. इसलिए आरोपियों ने कैब चालक से पेटीएम कर 40 रुपए कैश लिया था. पुलिस ने इसी ऑनलाइन ट्रांजैक्शन के जरिए आरोपियों का पता लगाया और फिर तीन आरोपियों को राजस्थान से गिरफ्तार कर लिया. पुलिस ने आरोपियों के पास से फिलहाल दो करोड़ के गहने बरामद कर लिए हैं. क्या है पूरा मामला 31 अगस्त बुधवार की तड़के करीब साढ़े चार बजे आरोपियों ने दो कुरियर कंपनी के लड़कों से करीब 4 करोड़ रुपए के ज्वेलरी लूट लिये थे और मौके से फरार हो गए थे. इस मामले में एफआईआर दर्ज कर पुलिस ने जांच शुरू की. जांच के दौरान पुलिस ने लूट वाली जगह के आसपास के करीब 200 सीसीटीवी कैमरों के फुटेज को खंगाला पुलिस ने 1 हफ्ते पहले से फुटेज की जांच शुरू की तो पता लगा कि आरोपी इस इलाके की एक हफ्ते से ही रेकी कर रहे थे. इसी फुटेज की जांच के दौरान पुलिस ने देखा कि पहाड़गंज इलाके में आरोपी एक कैब चालक से बात कर रहे हैं. इसके बाद पुलिस ने कैब के नंबर के जरिए चालक के बारे में पता किया.इसके बाद कैब ड्राइवर ने पुलिस को बताया कि कुछ लोग एक चाय की दुकान पर चाय पी रहे थे. उनके पास कैश नहीं था और दुकान वाले के पास ऑनलाइन ट्रांजैक्शन की सुविधा नहीं थी, जिसके बाद उन लोगों ने कैब चालक से बात की उससे कैश पैसे उधार लिए और उसके पेटीएम में पैसे डाल दिए.इसके बाद पुलिस ने उस ऑनलाइन ट्रांजैक्शन की डिटेल निकाली तो पता लगा कि यह शख्स दिल्ली के नजफगढ़ का रहने वाला है लेकिन उसकी लोकेशन जयपुर की निकली. इसके बाद पुलिस की एक टीम तुरंत जयपुर गई और वहां से तीन लोगों को हिरासत में ले लिया. पुलिस ने आरोपियों के पास से करोड़ो की ज्वेलरी बरामद की है I

करोड़ों रुपए की ज्वेलरी लूटी लेकिन नहीं थे 40 रुपये, एक ट्रांजैक्शन से पुलिस की पकड़ में आए लुटेरे Read More »

ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਪੋਲਿੰਗ ਬੂਥਾਂ ’ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਜ਼ਿਲ੍ਹਾ ਚੋਣ ਅਫ਼ਸਰ

ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਪੋਲਿੰਗ ਬੂਥਾਂ ’ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਜ਼ਿਲ੍ਹਾ ਚੋਣ ਅਫ਼ਸਰ   ਜਲੰਧਰ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਵੋਟਰ ਸੂਚੀ ਨੂੰ ਹੋਰ ਸ਼ੁੱਧ ਅਤੇ ਪਾਰਦਰਸ਼ੀ ਬਣਾਉਣ ਦੇ ਮੰਤਵ ਨਾਲ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਜ਼ਿਲ੍ਹੇ ਦੇ ਸਮੁੱਚੇ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।   ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੇ ਨਿਰਦੇਸ਼ਾਂ ਮੁਤਾਬਕ ਸਮੂਹ ਸੁਪਰਵਾਈਜ਼ਰ ਅਤੇ ਬੀ.ਐਲ.ਓਜ਼ ਵੱਲੋਂ ਆਧਾਰ ਡਾਟਾ ਇਕੱਤਰ ਕਰਨ ਲਈ ਹਰੇਕ ਮਹੀਨੇ ਦੇ ਇਕ ਐਤਵਾਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲਾ ਕੈਂਪ 4 ਸਤੰਬਰ 2022 ਨੂੰ ਲਗਾਇਆ ਜਾ ਰਿਹਾ ਹੈ। ਜਦਕਿ ਦੂਜਾ, ਤੀਜਾ ਅਤੇ ਚੌਥਾ ਕੈਂਪ ਕ੍ਰਮਵਾਰ 16 ਅਕਤੂਬਰ, 20 ਨਵੰਬਰ ਅਤੇ 4 ਦਸੰਬਰ 2022 ਨੂੰ ਲਗਾਇਆ ਜਾਵੇਗਾ। ਇਸੇ ਤਰ੍ਹਾਂ ਪੰਜਵਾਂ ਕੈਂਪ 8 ਜਨਵਰੀ 2023, ਛੇਵਾਂ ਕੈਂਪ 5 ਫਰਵਰੀ 2023 ਅਤੇ ਸੱਤਵਾਂ ਕੈਂਪ 5 ਮਾਰਚ 2023 ਨੂੰ ਲਗਾਇਆ ਜਾਣਾ ਹੈ।   ਜਸਪ੍ਰੀਤ ਸਿੰਘ ਨੇ ਦੱਸਿਆ ਕਿ ਬੀ.ਐਲ.ਓਜ਼ ਵੱਲੋਂ ਵਿਸ਼ੇਸ਼ ਕੈਂਪ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪੋਲਿੰਗ ਬੂਥਾਂ ’ਤੇ ਬੈਠ ਕੇ ਵੋਟਰਾਂ ਪਾਸੋਂ ਫਾਰਮ-6ਬੀ ਵਿੱਚ ਆਧਾਰ ਨੰਬਰ ਇਕੱਤਰ ਕੀਤੇ ਜਾਣਗੇ, ਜਿਸ ਸਬੰਧੀ ਸਮੂਹ ਸੁਪਰਵਾਈਜ਼ਰਾਂ ਤੇ ਬੀ.ਐਲ.ਓਜ਼ ਨੂੰ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਲਈ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀ ਜਾ ਚੁੱਕੀਆਂ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਆਧਾਰ ਕਾਰਡ ਦੀ ਜਾਣਕਾਰੀ ਸਾਂਝੀ ਕਰਨਾ ਵੋਟਰ ਦੀ ਸਵੈ-ਇੱਛਾ ’ਤੇ ਨਿਰਭਰ ਹੈ। ਜੇਕਰ ਕਿਸੇ ਵੋਟਰ ਕੋਲ ਆਧਾਰ ਕਾਰਡ ਨਹੀਂ ਹੈ ਜਾਂ ਉਹ ਆਪਣਾ ਆਧਾਰ ਕਾਰਡ ਨੰਬਰ ਦੇਣ ਦੇ ਸਮਰੱਥ ਨਹੀਂ ਹੈ ਤਾਂ ਉਹ ਫਾਰਮ-6 ਬੀ ਵਿੱਚ ਅੰਕਿਤ 11 ਹੋਰ ਦਸਤਾਵੇਜ਼ਾਂ ਵਿੱਚੋਂ ਇਕ ਸਵੈ ਤਸਦੀਕੀ ਦਸਤਾਵੇਜ਼ ਆਪਣੀ ਵੋਟ ਦੀ ਪ੍ਰਮਾਣਿਕਤਾ ਲਈ ਜਮ੍ਹਾ ਕਰਵਾ ਸਕਦਾ ਹੈ।   ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਕੈਂਪਾਂ ਸਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਕੈਂਪਾਂ ਦਾ ਲਾਭ ਲੈ ਸਕਣ। ਜ਼ਿਲ੍ਹੇ ਦੇ ਵੋਟਰਾਂ ਨੂੰ ਇਸ ਮੁਹਿੰਮ/ਕੈਂਪਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਕਿਹਾ।   4.76 ਲੱਖ ਤੋਂ ਵੱਧ ਵੋਟਰਾਂ ਦੇ ਵੋਟਰ ਕਾਰਡ ਆਧਾਰ ਕਾਰਡ ਨਾਲ ਕੀਤੇ ਲਿੰਕ : ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ’ਚ ਹੁਣ ਤੱਕ 4,76,890 ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਕੀਤੇ ਜਾ ਚੁੱਕੇ ਹਨ। ਵੋਟਰ ਕਾਰਡ ਨੂੰ ਘਰ ਬੈਠੇ ਆਧਾਰ ਨਾਲ ਲਿੰਕ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਐਨ.ਵੀ.ਐਸ.ਪੀ. (NVSP) ਜਾਂ ਵੋਟਰ ਹੈਲਪਲਾਈਨ ਐਪ ’ਤੇ ਆਨਲਾਈਨ ਫਾਰਮ 6-ਬੀ ਉਪਲਬਧ ਹੈ। ਦਸਤੀ ਫਾਰਮ ਲਈ ਬੀ.ਐਲ.ਓਜ਼, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਪਹੁੰਚ ਕੀਤੀ ਜਾ ਸਕਦੀ ਹੈ।

ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਪੋਲਿੰਗ ਬੂਥਾਂ ’ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਜ਼ਿਲ੍ਹਾ ਚੋਣ ਅਫ਼ਸਰ Read More »

23 कॉलोनाइजरों पर JDA करवाने जा रही है पुलिस केस दर्ज

जालंधर – 23 कॉलोनाइजरों पर JDA करवाने जा रही है पुलिस केस दर्ज जालंधर ( जे पी बी न्यूज़ 24 ) : पिछले लंबे समय से कॉलोनाइजरओं के विरुद्ध पुलिस एफ.आई.आर. दर्ज खबरें आती रहती हैं, परंतु कार्रवाई ना होने के कारण यह मामला ज्यों का त्यों ही रह जाता है अब फिर पंजाब सरकार ने अवैध रूप से पनप रही कालोनियों पर शिकंजा कसने के जा हैं, उसके अनुरूप जालंधर डिवेल्पमैंट अथॉरिटी ने 23 कॉलोनाइजरओं के विरुद्ध पुलिस एफ.आई.आर. दर्ज करने हेतु पुलिस कमिश्नर तथा एस.एस.पी. (ग्रामीण) को सिफारिशी पत्र भेज दिया है गौरतलब है कि इससे पहले भी जिला जालंधर के कई कॉलोनाइजरों के ऊपर पुलिस केस दर्ज करने की सिफारिश की जा चुकी है और कई थानों में तो ऐसे केस दायर कर भी दिए गए हैं जिस कारण कालोनाइजरों में हड़कंप सा मचा हुआ, यह पत्र पुडा की चीज एडमिनिस्ट्रेटर दीपशिखा शर्मा द्वारा जारी किया गया है। इन कालोनियों पर दर्ज होगी एफ.आई.आर. कोटला कॉलोनी गांव कोटला, शाही एन्क्लेव गांव लिद्धड़ा, गोल्ड सिटी गांव भोजोवाल, समर एन्क्लेव गांव चोमो, ढड्डे कालोनी गांव कंगनीवाल, काला बकरा एन्क्लेव गांव काला बकरा, श्री हरि कृष्ण नगर गांव नाहल, लाइफस्टाइल होम गांव फोल्डीवाल, अम्बेडकर नगर गांव बोपाराय, पंडित एवेन्यू गांव चोमो, गोल्डन एवेन्यू गांव हवेली, नकोदर एन्क्लेव गांव सैनीवाल, गांव जंडूसिंघा, गांव मुबारकपुर, बस्ती पीरदाद, गांव ढड्डे, गांव बुलंदपुर, गांव बिनपालके, गांव जमशेर, गांव अलीपुर, गांव कानपुर शामिल है I

23 कॉलोनाइजरों पर JDA करवाने जा रही है पुलिस केस दर्ज Read More »