JPB NEWS 24

Headlines

October 4, 2022

मां देवी राजरानी जी का जन्म उत्सव व मूर्ति स्थापना दिवस बड़ी श्रद्धा पूर्वक मनाया

मां देवी राजरानी जी का जन्म उत्सव व मूर्ति स्थापना दिवस बड़ी श्रद्धा पूर्वक मनाया जालंधर ( जे पी बी न्यूज 24 ) :मां राजेश्वरी धाम देवी राज रानी मंदिर बस्ती शेख में मां देवी राज रानी जी का जन्म उत्सव व मूर्ति स्थापना दिवस बड़ी श्रद्धा पूर्वक मंदिर प्रबंधक कमेटी के प्रधान श्री कैलाश बब्बर की अध्यक्षता में मनाया गया इस मौके पर माँ का गुणगान करने पहुंची पार्टिया महंत पंकज ठाकुर एंड पार्टी, कुमार लवली एंड पार्टी, वरुण शर्मा एंड पार्टी द्वारा माँ के भजनो का गुणगान किया गया मंदिर प्रबंधक कमेटी के प्रधान कैलाश बब्बर व अन्य मेंबरों द्वारा पार्टी के सभी सदसियो को स्मृति चिन्ह देकर सम्मानित किया गया जागरण के दौरान मां देवी राजरानी जी ने भक्तों को दर्शन देकर आशीर्वाद दिया जागरण की शुरुआत में सबसे पहले झंडा रसम मंदिर के प्रांगण में की गई सभी भगतो ने नाच कर झंडे की रसम को निभाया और ख़ुशी मनाई जागरण के दौरान मुख्य अतिथि के तौर पर विधायक रमन अरोड़ा, विधायक शीतल अंगूराल के भाई सनी अंगूराल, पूर्व विधायक सुशील कुमार रिंकू, कांग्रेसी नेता अनमोल ग्रोवर व अन्य गणमान्य शामिल हुए मंदिर प्रबंधक कमेटी की ओर से करवाए गए जागरण के दौरान सभा के प्रधान कैलाश बब्बर, लकी मल्होत्रा, रजिंदर कुमार, जतिन बब्बर, सतीश बब्बर, ज्योति बब्बर, अशोक दौलतानी, ममता, अंजू, विजय दुआ,एस एम नैयर, रिकी उप्पल, रामकृष्ण (नानू), पवन नागपाल, कृष्ण लाल अरोड़ा, सुरिंदर अरोड़ा, टिम्मी अरोड़ा, मनमोहन अरोड़ा, कुमार स्वीट, रोहित रिंकू, अवनाश अग्रवाल, राजीव सहदेव, सोनू टंडन व अन्य मंदिर प्रबंधक कमेटी के मेंबर मौजूद थे जागरण में सारी रात माँ भगवती का भंडारा भी चला    

मां देवी राजरानी जी का जन्म उत्सव व मूर्ति स्थापना दिवस बड़ी श्रद्धा पूर्वक मनाया Read More »

ਪੁਲਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ, ਕੁੜੀ ਨੇ ਚਲਾਈਆਂ ਗੋਲੀਆਂ,ਦੇਖੋ ਵੀਡੀਓ

ਪੁਲਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ, ਕੁੜੀ ਨੇ ਚਲਾਈਆਂ ਗੋਲੀਆਂ,ਦੇਖੋ ਵੀਡੀਓ   ਜੇ ਪੀ ਬੀ ਨਿਊਜ਼ 24 : ਮਹਾਨਗਰ ‘ਚ ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਪੁਲਸ ਕਮਿਸ਼ਨਰ ਨੇ ਸ਼ਹਿਰ ‘ਚ ਚੌਕਸੀ ਵਧਾ ਦਿੱਤੀ ਹੈ। ਸ਼ਰਾਰਤੀ ਅਨਸਰਾਂ ‘ਤੇ ਸ਼ਿਕੰਜਾ ਕੱਸਣ ਲਈ ਸ਼ਹਿਰ ਦੇ ਹਰ ਕੋਨੇ ‘ਚ ਪੁਲਿਸ ਤਾਇਨਾਤ ਹੈ ਪਰ ਇਸ ਸਭ ਦੇ ਬਾਵਜੂਦ ਸੋਸ਼ਲ ਮੀਡੀਆ ‘ਤੇ ਇਕ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵੀਡੀਓ ‘ਚ ਇਕ ਲੜਕੀ ਜਨਤਕ ਤੌਰ ‘ਤੇ ਹਵਾ ‘ਚ ਗੋਲੀਆਂ ਚਲਾਂਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਐਨਆਰਆਈ ਪਰਿਵਾਰ ਨਾਲ ਸਬੰਧਤ ਹੈ ਅਤੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਲੜਕੀ ਨੇ ਹਵਾ ਵਿੱਚ ਫਾਇਰਿੰਗ ਕੀਤੀ। ਇਸ ਘਟਨਾ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ‘ਚ ਇਕ ਮਹਿੰਗੀ ਕਾਰ ਅਤੇ ਸ਼ਰਾਬ ਦੀ ਬੋਤਲ ਵੀ ਨਜ਼ਰ ਆ ਰਹੀ ਹੈ।

ਪੁਲਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ, ਕੁੜੀ ਨੇ ਚਲਾਈਆਂ ਗੋਲੀਆਂ,ਦੇਖੋ ਵੀਡੀਓ Read More »

DGP ਗੌਰਵ ਯਾਦਵ ਨੇ SI ਮੀਨਾ ਕੁਮਾਰੀ ਨੂੰ ਸੋਨ ਤਗਮਾ ਜਿੱਤਣ ਤੇ ਦਿੱਤੀਆਂ ਮੁਬਾਰਕਾਂ

DGP ਗੌਰਵ ਯਾਦਵ ਨੇ SI ਮੀਨਾ ਕੁਮਾਰੀ ਨੂੰ ਸੋਨ ਤਗਮਾ ਜਿੱਤਣ ਤੇ ਦਿੱਤੀਆਂ ਮੁਬਾਰਕਾਂ ਜੇ ਪੀ ਬੀ ਨਿਊਜ਼ 24  :  ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਜਲੰਧਰ ਦਿਹਾਤੀ ਦੀ ਲੇਡੀ ਸਬ ਇੰਸਪੈਕਟਰ ਮੀਨਾ ਕੁਮਾਰੀ, ਟਰੈਫਿਕ ਐਜੂਕੇਸ਼ਨ ਸੈਲ ਵਲੋਂ ਸੀਨੀਅਰ ਨੈਸ਼ਨਲ ਪਾਵਰਲਿਫਟਿੰਗ ਵਿੱਚ ਸੋਨ ਤਗਮਾ ਜਿੱਤਣ ਅਤੇ ਵਰਲਡ ਪਾਵਰਲਿੰਫਟਿੰਗ ਚੈਂਪੀਅਨਸ਼ਿਪ (ਯੂ.ਐਸ.ਏ) ਵਿੱਚ ਸਲੈਕਟ ਹੋਣ ਤੇ ਸ਼੍ਰੀ ਗੌਰਵ ਯਾਦਵ, ਆਈ.ਪੀ.ਐਸ, ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਵਲੋਂ ਮੁਬਾਰਕਾਂ ਦਿੱਤੀਆਂ ਗਈਆਂ।

DGP ਗੌਰਵ ਯਾਦਵ ਨੇ SI ਮੀਨਾ ਕੁਮਾਰੀ ਨੂੰ ਸੋਨ ਤਗਮਾ ਜਿੱਤਣ ਤੇ ਦਿੱਤੀਆਂ ਮੁਬਾਰਕਾਂ Read More »

CP संधू ने पुलिस अधिकारियों के साथ कैंट दशहरा ग्राऊंड का दौरा किया

CP संधू ने पुलिस अधिकारियों के साथ कैंट दशहरा ग्राऊंड का दौरा किया दशहरा पर्व के उपलक्ष्य में सुरक्षा व्यवस्था को लेकर CP जालंधर गुरशरण सिंह संधू ने DCP लॉ एंड ऑर्डर अंकुर गुप्ता , ACP कैंट बब्बन दीप सिंह व थाना कैंट के SHO राकेश कुमार के साथ कैंट दशहरा ग्राऊंड का दौरा किया। इस मौके श्री राम लीला कमेटी के सदस्यों ने पुलिस अधिकारियों को दशहरा पर्व के कार्यक्रम के बारे में विस्तार पूर्वक जानकारी देते हुए सुरक्षा व्यवस्था की मांग की। CP गुरशरण सिंह संधू ने श्री राम लीला कमेटी के पदाधिकारियों को पुलिस प्रशासन की ओर से दशहरा पर्व मनाने हेतु पूर्ण सुरक्षा व्यवस्था करने का आश्वासन दिया। उन्होंने कमेटी के सदस्यों को भी पूरी तरह पुलिस का सहयोग देने की बात कही। इस मौके पर कमेटी के प्रधान कनिष्क अग्रवाल, भूषण अग्रवाल भूषी, तरुण गर्ग, दीपक गुप्ता, प्रद्युमन मित्तल, प्रेम करीर, काका, दीपक सहगल, प्रदीप कुमार चीकू सहित अन्य सदस्य मौजूद थे।

CP संधू ने पुलिस अधिकारियों के साथ कैंट दशहरा ग्राऊंड का दौरा किया Read More »

ਥਾਣਾ ਭਾਰਗੋ ਕੈਂਪ ਦੀ ਪੁਲਿਸ ਵਲੋਂ 3 ਮੋਟਰਸਾਈਕਲ ਚੋਰ ਕਾਬੂ, 6 ਚੋਰੀ ਸ਼ੁਦਾ ਮੋਟਰਸਾਈਕਲ ਬ੍ਰਾਮਦ

ਥਾਣਾ ਭਾਰਗੋ ਕੈਂਪ ਦੀ ਪੁਲਿਸ ਵਲੋਂ 3 ਮੋਟਰਸਾਈਕਲ ਚੋਰ ਕਾਬੂ, 6 ਚੋਰੀ ਸ਼ੁਦਾ ਮੋਟਰਸਾਈਕਲ ਬ੍ਰਾਮਦ ਜਲੰਧਰ : ਸ. ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਕਮਿਸ਼ਨਰੇਟ ਜਲੰਧਰ ਦੇ ਏਰੀਆ ਵਿੱਚ ਨਸ਼ਾ ਤਸਕਰਾਂ / ਚੋਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਅਦਿਤਿਆ IPS ADCP -2 ਸਿਟੀ ਅਤੇ ਸ਼੍ਰੀ ਗਗਨਦੀਪ ਸਿੰਘ ਘੁੰਮਣ PPS ACP ਵੈਸਟ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ , INSP ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਭਾਰਗੋ ਕੈਂਪ ਤੇ ASI ਅਸ਼ੋਕ ਕੁਮਾਰ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੋਰਾਨੇ ਇਲਾਕਾ ਗਸ਼ਤ ਅਤੇ ਚੈਕਿੰਗ ਸ਼ੱਕੀ ਤੇ ਭੈੜੇ ਪੁਰਸ਼ਾਂ ਸਬੰਧੀ ਨਜਦੀਕ ਨਾਖਾਂ ਵਾਲਾ ਬਾਗ ਉਦੈ ਨਗਰ ਜਲੰਧਰ ਚੈਕਿੰਗ ਦੌਰਾਨ ਮਨੀ ਪੁੱਤਰ ਰਮੇਸ਼ ਲਾਲ ਵਾਸੀ ਮਕਾਨ ਨੰਬਰ 3535 ਗਲੀ ਨੰਬਰ 6 ਨੇੜੇ ਰਕੇਸ਼ ਟੈਟ ਹਾਊਸ ਜਲੰਧਰ , ਰੋਨੀਸ਼ S / O ਸੰਜੇ ਵਾਸੀ ਮਕਾਨ ਨੰਬਰ 188 ਚੋਪੜਾ ਕਲੋਨੀ ਭਾਰਗੋ ਕੈਂਪ ਜਲੰਧਰ ਨੂੰ ਚੋਰੀ ਸ਼ੁਦਾ ਮੋਟਰ ਸਾਇਕਲ ਨੰਬਰੀ PB -08 – DZ – 3187 ਮਾਰਕਾ ਸਪਲੈਂਡਰ + ਰੰਗ ਕਾਲਾ ਗਰੇਅ ਸਮੇਤ ਕਾਬੂ ਕਰਕੇ ਮੁਕੱਦਮਾ ਨੰਬਰ 155 ਮਿਤੀ 01-10-2022 ਅ / ਧ 379,411 IPC ਥਾਣਾ ਭਾਰਗੋ ਕੈਂਪ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਅਤੇ ਉਪਰੋਕਤ ਦੋਸ਼ੀਆਨ ਵੱਲੋਂ ਕੀਤੇ ਇਕਸ਼ਾਫ ਮੁਤਾਬਿਕ ਦੋਸ਼ੀ ਅਕਾਸ ਸਭਰਵਾਲ ਉਰਫ ਬਾਵਾ ਪੁੱਤਰ ਲੇਟ ਰੋਸਨ ਲਾਲ ਵਾਸੀ ਮਕਾਨ ਨੰਬਰ 3615/5 ਤੇਜ ਮੋਹਨ ਨਗਰ ਜਲੰਧਰ ਨੂੰ ਮੁਕੱਦਮਾ ਹਜਾ ਵਿਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀ ਵੱਲੋ ਵੱਖ -ਵੱਖ ਥਾਵਾਂ ਤੋਂ ਚੋਰੀ ਕੀਤੇ ਗਏ ਵੱਖ – ਵੱਖ ਮਾਰਕਾ ਦੇ 6 ਮੋਟਰਸਾਈਕਲ ਬ੍ਰਾਮਦ ਕੀਤੇ ਗਏ

ਥਾਣਾ ਭਾਰਗੋ ਕੈਂਪ ਦੀ ਪੁਲਿਸ ਵਲੋਂ 3 ਮੋਟਰਸਾਈਕਲ ਚੋਰ ਕਾਬੂ, 6 ਚੋਰੀ ਸ਼ੁਦਾ ਮੋਟਰਸਾਈਕਲ ਬ੍ਰਾਮਦ Read More »