JPB NEWS 24

Headlines

October 5, 2022

ਜਲੰਧਰ ਸ਼ਹਿਰ ’ਚ ਜਾਣੋਂ ਕਿੰਨੀਆਂ ਥਾਵਾਂ ‘ਤੇ ਮਨਾਇਆ ਜਾਵੇਗਾ ਦੁਸਹਿਰਾ

ਜਲੰਧਰ ਸ਼ਹਿਰ ’ਚ ਜਾਣੋਂ ਕਿੰਨੀਆਂ ਥਾਵਾਂ ‘ਤੇ ਮਨਾਇਆ ਜਾਵੇਗਾ ਦੁਸਹਿਰਾ, ਕੀਤੇ ਗਏ ਵਿਸ਼ੇਸ਼ ਪ੍ਰਬੰਧ ਵਿਜੇ ਦਸਵੀਂ ਦੇ ਸ਼ੁਭ ਮੌਕੇ ‘ਤੇ ਦੇਸ਼ ਭਰ ‘ਚ ਦੁਸਹਿਰਾ ਮਨਾਇਆ ਜਾ ਰਿਹਾ ਹੈ। ਜਲੰਧਰ ਸ਼ਹਿਰ ਦੀਆਂ 36 ਥਾਵਾਂ ‘ਤੇ ਅੱਜ ਦੁਸਹਿਰਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ਼ਹਿਰ ਵਿੱਚ 1500 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਦੱਸ ਦੇਈਏ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਜਲੰਧਰ ਕਮਿਸ਼ਨਰੇਟ ਦੇ ਹੁਕਮਾਂ ਅਨੁਸਾਰ ਦੁਸਹਿਰੇ ਦੇ ਤਿਉਹਾਰ ਦੇ ਮੱਦੇਨਜ਼ਰ ਏ.ਡੀ.ਜੀ.ਪੀ., ਐਨ.ਕੇ ਅਰੋੜਾ ਪਹੁੰਚੇ, ਉਨ੍ਹਾਂ ਦੇ ਨਾਲ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ, ਡੀ.ਸੀ.ਪੀ ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ, ਡਾ. ਅੰਕੁਰ ਗੁਪਤਾ, ਡੀਸੀਪੀ ਲਾਅ ਐਂਡ ਆਰਡਰ ਆਦਿ ਨੇ ਸ਼ਹਿਰ ਦੀਆਂ 36 ਥਾਵਾਂ ’ਤੇ ਦੁਸਹਿਰਾ ਗਰਾਊਂਡਾਂ ਦਾ ਦੌਰਾ ਕੀਤਾ। ਪੁਲਿਸ ਕਮਿਸ਼ਨਰ ਸੰਧੂ ਨੇ ਦੱਸਿਆ ਕਿ 36 ‘ਚੋਂ 8 ਥਾਵਾਂ ‘ਤੇ ਵੱਡੇ ਤੇ ਬਾਕੀ 28 ਥਾਵਾਂ ਛੋਟੇ ਪੱਧਰ ‘ਤੇ ਦੁਸਹਿਰੇ ਨੂੰ ਸਮਰਪਿਤ ਸਮਾਗਮ ਹੋਵੇਗਾ। ਇਸ ਲਈ ਸ਼ਹਿਰ ‘ਚ ਕੁੱਲ 25 ਚੌਂਕੀਆਂ ਸਥਾਪਤ ਕੀਤੀਆਂ ਗਈਆਂ ਹਨ, ਜਿੱਥੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੁੱਲ 1500 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਜਾਣਗੇ।

ਜਲੰਧਰ ਸ਼ਹਿਰ ’ਚ ਜਾਣੋਂ ਕਿੰਨੀਆਂ ਥਾਵਾਂ ‘ਤੇ ਮਨਾਇਆ ਜਾਵੇਗਾ ਦੁਸਹਿਰਾ Read More »

सभी को एकजुट होकर आर्य समाज के कार्य को आगे बढ़ाना चाहिए : मोहिंदर भगत

सभी को एकजुट होकर आर्य समाज के कार्य को आगे बढ़ाना चाहिए : मोहिंदर भगत जालंधर ( जे पी बी न्यूज़ 24 ) : आर्य समाज वेद मंदिर संत नगर बस्ती शेख में महर्षि दयानंद सरस्वती महाराज का वार्षिक उत्सव मनाया गया। वेद कथा पं. विजय शास्त्री, सुरिंद्र आर्य ने की। विश्व शांति यज्ञ और प्रवचन पं. मनोहर लाल आर्य ने किए। इस कार्यक्रम में मुख्य अतिथि प्रवक्ता भाजपा पंजाब मोहिंदर भगत पहुंचे । मोहिंदर भगत ने कहा के सभी को एकजुट होकर आर्य समाज के कार्य को आगे बढ़ाना चाहिए । इस अवसर पर प्रधान जयचंद भगत, एडवोकेट सुरिंदर मोहन,कोषाध्यक्ष सतपाल काले, पं. शशि कांत, सुदेश भगत,हरीश भगत,पार्षद ओंकार राजीव टिक्का,डॉक्टर शिव दयाल माली, कमल आर्य , निर्मल आर्य उपस्थित थे।

सभी को एकजुट होकर आर्य समाज के कार्य को आगे बढ़ाना चाहिए : मोहिंदर भगत Read More »