JPB NEWS 24

Headlines

October 17, 2022

त्योहारों के सीजन में बाजारों की सुरक्षा हेतु पैनी नजर रखेगी पुलिस एसएचओ-मुकेश कुमार

त्योहारों के सीजन में बाजारों की सुरक्षा हेतु पैनी नजर रखेगी पुलिस एसएचओ-मुकेश कुमार   त्योहारों का सीजन शुरू हो चुका है,इसके चलते शहर के मुख्य बाजारों पर पुलिस पूरी निगाह बनाए हुए है। लोगों को किसी प्रकार की परेशानी न हो और बाज़ारों में अवैध तौर पर रास्ते जाम न किए जाएं, इसे लेकर थाना नम्बर 4 की पुलिस पूरी तरह मुस्तैद नजर आ रही है।   इस बारे जानकारी देते हुए थाना 4 के प्रभारी मुकेश कुमार ने बताया कि लगातार इलाके में सर्च अभियान और फ्लैग मार्च निकाले जा रहे हैं। खासकर ज्योति चौक, नकोदर चौक, शेखां बाजार, रैनक बाजार इलाकों में सादे कपड़ों में पुलिस कर्मचारियों को तैनात किया गया है। चोरों और जेबकतरों पर भी नकेल कसी जा रही है ।   मुकेश कुमार ने बताया कि अगर उनके इलाके में किसी भी व्यक्ति को कोई परेशानी आती है तो वे तुरन्त पुलिस से संपर्क कर सकता है। उन्होंने कहा कि ट्रैफिक नियमों को लेकर भी लोगों को जागरूक किया जा रहा है।   उन्होंने बताया कि पुलिस कमिश्नर गुरशरण सिंह संधू द्वारा भी शहरवासियों से अपील की गई है कि अगर शहर में कहीं भी कोई संदिग्ध वस्तु या व्यक्ति दिखाई दे तो तुरंत पुलिस कंट्रोल पर सूचित करें।

त्योहारों के सीजन में बाजारों की सुरक्षा हेतु पैनी नजर रखेगी पुलिस एसएचओ-मुकेश कुमार Read More »

ਅੱਜ ਰਹੇਗਾ ਜਲੰਧਰ ਦਾ PAP ਜਾਮ,ਈਸਾਈ ਭਾਈਚਾਰੇ ਨੇ ਕੀਤਾ ਬੰਦ ਦਾ ਐਲਾਨ

ਅੱਜ ਰਹੇਗਾ ਜਲੰਧਰ ਦਾ ਪੀ ਏ ਪੀ ਜਾਮ,ਈਸਾਈ ਭਾਈਚਾਰੇ ਨੇ ਕੀਤਾ ਬੰਦ ਦਾ ਐਲਾਨ ਪੰਜਾਬ ਦੇ ਜ਼ਿਲ੍ਹਾ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਥੇ ਈਸਾਈ ਸਮਾਜ ਨੇ ਅੱਜ 17 ਅਕਤੂਬਰ ਨੂੰ ਬੰਦ ਦਾ ਵੱਡਾ ਐਲਾਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਈਸਾਈ ਧਰਮ ਵਿਰੁੱਧ ਬਿਆਨਬਾਜ਼ੀ ਕੀਤੀ। ਜਿਸ ਕਾਰਨ ਈਸਾਈ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸਖ਼ਤ ਚਿਤਾਵਨੀ ਦਿੰਦਿਆਂ ਈਸਾਈ ਸਮਾਜ ਨੇ ਕਿਹਾ ਕਿ ਜੇਕਰ ਇਹ ਬਿਆਨਬਾਜ਼ੀ ਬੰਦ ਨਾ ਕੀਤੀ ਗਈ ਤਾਂ 17 ਅਕਤੂਬਰ ਦਿਨ ਸੋਮਵਾਰ ਨੂੰ ਪੀ.ਏ.ਪੀ. ਚੌਕ ਬੰਦ ਕਰਕੇ ਧਰਨਾ ਦਿੱਤਾ ਜਾਵੇਗਾ।ਈਸਾਈ ਸਮਾਜ ਨੇ ਮੀਡੀਆ ਨੂੰ ਦੱਸਿਆ ਕਿ ਨੌਜਵਾਨਾਂ ਨੂੰ ਅੰਮ੍ਰਿਤਪਾਲ ਵੱਲੋਂ ਭੜਕਾਊ ਬਿਆਨ ਦੇ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅੰਮ੍ਰਿਤਪਾਲ ਸਿੰਘ ਖਿਲਾਫ ਮਾਮਲਾ ਦਰਜ ਨਾ ਕੀਤਾ ਗਿਆ ਤਾਂ 17 ਤਰੀਕ ਤੋਂ ਅਣਮਿੱਥੇ ਸਮੇਂ ਲਈ ਪੀ.ਏ.ਪੀ. ਚੌਕ ਬੰਦ ਕਰ ਦਿੱਤਾ ਜਾਵੇਗਾ। ਇਸ ਮਾਮਲੇ ਵਿੱਚ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਹੈ ਅਤੇ ਅਜਿਹੀ ਬਿਆਨਬਾਜ਼ੀ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ I ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੋ ਗੁੱਟ ਆਹਮਣੇ ਸਾਹਮਣੇ ਵੀ ਹੋ ਸਕਦੇ ਨੇ ਇਸ ਕਾਰਨ ਪੁਲੀਸ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਹਨ I

ਅੱਜ ਰਹੇਗਾ ਜਲੰਧਰ ਦਾ PAP ਜਾਮ,ਈਸਾਈ ਭਾਈਚਾਰੇ ਨੇ ਕੀਤਾ ਬੰਦ ਦਾ ਐਲਾਨ Read More »