JPB NEWS 24

Headlines

October 25, 2022

पूर्व कैबिनेट मंत्री भगत चुन्नी लाल, प्रवक्ता भाजपा पंजाब मोहिंदर भगत परिवार साथ दीपावली की शहर वासियों को बधाई देते हुए

पूर्व कैबिनेट मंत्री भगत चुन्नी लाल, प्रवक्ता भाजपा पंजाब मोहिंदर भगत परिवार साथ दीपावली की शहर वासियों को बधाई देते हुए कहा कि दीपावली के दिन भगवान श्री राम चौदह वर्षों का वनवास पूर्ण कर अयोध्या नगरी लौटे थे, तब अयोध्या वासियों से दीपोत्सव पर्व मनाकर उनका स्वागत किया था। आज भी दिवाली महापर्व को उसी उत्साह के साथ धूम-धाम से मनाया जाता है। आज के दिन संध्या काल में माता लक्ष्मी की पूजा की जाती है और परिवार के कल्याण के लिए प्रार्थना की जाती है। इस मौके अतुल भगत, अश्विनी कुमार बिट्टू ,सुरेंद्र कुमार, वरुण भगत, चारु ,मनु , सुदेश कुमारी, अरुणा कुमारी, हितेषी, चंदन भगत, गिरजा, टीना उपस्थित थे ।

पूर्व कैबिनेट मंत्री भगत चुन्नी लाल, प्रवक्ता भाजपा पंजाब मोहिंदर भगत परिवार साथ दीपावली की शहर वासियों को बधाई देते हुए Read More »

ਰੇਲਵੇ ਨੇ ਆਮ ਲੋਕਾਂ ਨੂੰ ਦਿੱਤਾ ਵੱਡਾ ਝਟਕਾ ,ਪੜੋ ਪੁਰੀ ਖਬਰ

ਰੇਲਵੇ ਨੇ ਆਮ ਲੋਕਾਂ ਨੂੰ ਦਿੱਤਾ ਵੱਡਾ ਝਟਕਾ ,ਪੜੋ ਪੁਰੀ ਖਬਰ ਰੇਲਵੇ ਨੇ ਆਮ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਅਧੀਨ ਪੈਂਦੇ 12 ਰੇਲਵੇ ਸਟੇਸ਼ਨਾਂ ‘ਤੇ ਪਲੇਟਫਾਰਮ ਟਿਕਟਾਂ ਦੇ ਰੇਟ ਵਧਾ ਦਿੱਤੇ ਗਏ ਹਨ। 10 ਰੁਪਏ ਵਿੱਚ ਵਿਕਣ ਵਾਲੀ ਪਲੇਟਫਾਰਮ ਟਿਕਟ ਦੀ ਕੀਮਤ ਹੁਣ 30 ਰੁਪਏ ਕਰ ਦਿੱਤੀ ਗਈ ਹੈ। ਤਿਉਹਾਰਾਂ ਕਾਰਨ ਸਟੇਸ਼ਨਾਂ ‘ਤੇ ਵਧਦੀ ਭੀੜ ਨੂੰ ਦੇਖਦੇ ਹੋਏ ਉੱਤਰੀ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਉੱਤਰੀ ਰੇਲਵੇ ਨੇ ਏ-ਵਨ ਸ਼੍ਰੇਣੀ ਦੇ ਰੇਲਵੇ ਸਟੇਸ਼ਨਾਂ ‘ਤੇ ਇਹ ਦਰ ਵਧਾਏ ਹਨ। ਜਾਣਕਾਰੀ ਅਨੁਸਾਰ ਇਹ ਦਰ 23 ਅਕਤੂਬਰ ਤੋਂ 6 ਨਵੰਬਰ ਤੱਕ ਵਧਾਈ ਗਈ ਹੈ। ਇਹ ਦਰਾਂ ਫ਼ਿਰੋਜ਼ਪੁਰ ਡਿਵੀਜ਼ਨ ਅਧੀਨ ਪੈਂਦੇ ਲੁਧਿਆਣਾ, ਜਲੰਧਰ ਸਿਟੀ, ਅੰਮ੍ਰਿਤਸਰ, ਜੰਮੂ ਤਵੀ, ਸ਼੍ਰੀ ਵੈਸ਼ਨੋ ਦੇਵੀ ਕਟੜਾ, ਜਲੰਧਰ ਕੈਂਟ, ਬਿਆਸ, ਫਗਵਾੜਾ, ਊਧਮਪੁਰ, ਪਠਾਨਕੋਟ, ਫ਼ਿਰੋਜ਼ਪੁਰ ਕੈਂਟ, ਪਠਾਨਕੋਟ ਕੈਂਟ ਰੇਲਵੇ ਸਟੇਸ਼ਨਾਂ ‘ਤੇ ਵਧਾਈਆਂ ਗਈਆਂ ਹਨ।ਫਿਰੋਜ਼ਪੁਰ ਡਿਵੀਜ਼ਨ ਦੇ ਸਹਾਇਕ ਕਮਰਸ਼ੀਅਲ ਮੈਨੇਜਰ ਪੀਐਸ ਬਘੇਲ ਦਾ ਕਹਿਣਾ ਹੈ ਕਿ ਦੀਵਾਲੀ ਅਤੇ ਛੱਠ ਪੂਜਾ ਕਾਰਨ ਰੇਲਵੇ ਸਟੇਸ਼ਨਾਂ ’ਤੇ ਭੀੜ ਵੱਧ ਜਾਂਦੀ ਹੈ, ਜਿਸ ਕਾਰਨ ਰੇਲਵੇ ਨੂੰ ਇਹ ਫੈਸਲਾ ਲੈਣਾ ਪਿਆ ਹੈ। ਭੀੜ ਨੂੰ ਘੱਟ ਕਰਨ ਲਈ ਪਲੇਟਫਾਰਮ ਟਿਕਟ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਹਨ।

ਰੇਲਵੇ ਨੇ ਆਮ ਲੋਕਾਂ ਨੂੰ ਦਿੱਤਾ ਵੱਡਾ ਝਟਕਾ ,ਪੜੋ ਪੁਰੀ ਖਬਰ Read More »