JPB NEWS 24

Headlines

November 28, 2022

ਜੈ ਮਾਂ ਜਗਦੰਬੇ ਜਾਗਰਣ ਸਭਾ ਵੱਲੋਂ ਕਰਵਾਏ ਸਾਲਾਨਾ ਜਾਗਰਣ ਵਿਚ ਭਾਟੀਆ ਦੰਪਤੀ ਦਾ ਕੀਤਾ ਗਿਆ ਸਨਮਾਨ

ਜੈ ਮਾਂ ਜਗਦੰਬੇ ਜਾਗਰਣ ਸਭਾ ਵੱਲੋਂ ਕਰਵਾਏ ਸਾਲਾਨਾ ਜਾਗਰਣ ਵਿਚ ਭਾਟੀਆ ਦੰਪਤੀ ਦਾ ਕੀਤਾ ਗਿਆ ਸਨਮਾਨ ਜਲੰਧਰ (ਜੋਤੀ ਬੱਬਰ ) : ਜੈ ਮਾਂ ਜਗਦੰਬੇ ਜਾਗਰਣ ਸਭਾ ਗੋਬਿੰਦ ਨਗਰ ਵੱਲੋਂ ਕਰਵਾਏ ਸਾਲਾਨਾ ਜਾਗਰਣ ਵਿਚ ਭਾਟੀਆ ਦੰਪਤੀ ਦਾ ਕੀਤਾ ਗਿਆ ਸਨਮਾਨ ਵੱਖ ਵੱਖ ਭਜਨ ਮੰਡਲੀ ਨੇ ਲਵਾਈ ਹਾਜ਼ਰੀ । ਗੋਬਿੰਦ ਨਗਰ ਵੈਲਫੇਅਰ ਸੁਸਾਇਟੀ ਅਤੇ ਜੈ ਮਾਂ ਜਗਦੰਬੇ ਜਾਗਰਣ ਸਭਾ ਵੱਲੋਂ ਵਾਰਸ਼ਿਕ ਜਾਗਰਣ ਕਰਵਾਇਆ ਗਿਆ ਜਿਸ ਵਿੱਚ ਮਹੰਤ ਪੁਜਾਰੀ ਐਂਡ ਪਾਰਟੀ ਨੇ ਹਾਜ਼ਰੀ ਲੁਆਈ । ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਕਲੀ, ਸ੍ਰੀ ਚੇਤਨ ਛਿੱਬਰ, ਸ੍ਰੀ ਦੀਪਕ ਲੂਥਰਾ, ਸ੍ਰੀ ਅਸ਼ਵਨੀ ਕੁਮਾਰ, ਗੌਰਵ ਅਰੋੜਾ, ਜਤਿੰਦਰ ਮਹਿੰਦੀਰੱਤਾ, ਮਨਮਿੰਦਰ ਸਿੰਘ ਭਾਟੀਆ ਅਤੇ ਹੋਰਨਾਂ ਨੇ ਆਏ ਮੁੱਖ ਮਹਿਮਾਨ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਜਲੰਧਰ ਸ੍ਰੀਮਤੀ ਜਸਪਾਲ ਕੌਰ ਭਾਟੀਆ ਇਲਾਕਾ ਕੌਂਸਲਰ ਦਾ ਸਨਮਾਨ ਵੀ ਕੀਤਾ ਇਸ ਮੌਕੇ ਤੇ ਲੰਗਰ ਭੰਡਾਰਾ ਵੀ ਵਰਤਾਇਆ ਗਿਆ

ਜੈ ਮਾਂ ਜਗਦੰਬੇ ਜਾਗਰਣ ਸਭਾ ਵੱਲੋਂ ਕਰਵਾਏ ਸਾਲਾਨਾ ਜਾਗਰਣ ਵਿਚ ਭਾਟੀਆ ਦੰਪਤੀ ਦਾ ਕੀਤਾ ਗਿਆ ਸਨਮਾਨ Read More »

मशहूर कामेडियन काके शाह पर जालंधर में केस दर्ज़

मशहूर कामेडियन काके शाह पर जालंधर में केस दर्ज़,6 लाख ठगने का आरोप जालंधर (जे पी बी न्यूज़ 24) : ट्रैवल एजेंटों के हाथों धोखाधड़ी का शिकार होने का मामला सामने आया है, जिसमें धोखाधड़ी सेलिब्रिटी ने की है। मशहूर कामेडियन स्टार हरविंदर सिंह उर्फ काके शाह ने विदेश भेजने के नाम पर व्यक्ति से छह लाख रुपए ले लिए। मगर अब तक न उसे विदेश भेजा गया और न ही उसके पैसे वापस किए गए। रस्ता मोहल्ला निवासी नवनीत आनंद ने बताया कि उसने मशहूर कामेडियन स्टार को यूके भेजने के लिए छह लाख रुपए दिए थे। कई समय बीत जाने के बाद जब उन्होंने पूछा तो वह टालमटोल करते नजर आए। जब उसने पैसे वापिस मांगे तो वह अपनी राजनीति पहुंच बताकर उसे डराने धमकाने लगा। इसके बाद उसने थाना-3 की पुलिस को शिकायत दी। पुलिस ने काके शाह पर धोखाधड़ी का मुकदमा दर्ज कर लिया है। नवनीत आनंद ने पुलिस को दी शिकायत में बताया कि उसकी यह डील दस लाख रुपए में तय हुई थी। छह लाख रुपए पहले ले लिए थे और बाकी के चार लाख वीजा लगने के बाद देने थे। नवनीत ने बताया कि उसने 16 फरवरी 2022 को एक लाख रुपए अपने पंजाब नेशनल बैंक से काके शाह के अकाउंट में ट्रांसफर करवाए। 27 फरवरी 2022 को दो लाख 70 हजार रुपए उसके भाई वनीत आनंद ने वेस्टर्न यूनियन की तरफ से भेजे। कुछ ही दिनों बाद काके शाह और उसका साथी घर आए। इस दौरान वह 2 लाख 30 हजार रुपए कैश, बैंक कापी और स्टेटमेंट लेकर चले गए। साथ ही कहने लगे कि जल्द ही तुम्हारा वीजा लग जाएगा। फिलहाल पुलिस ने काके शाह की गिरफ्तारी के प्रयास शुरू कर दिए हैं।

मशहूर कामेडियन काके शाह पर जालंधर में केस दर्ज़ Read More »