JPB NEWS 24

Headlines

December 2022

राजेश्वरी धाम वैष्णो मंदिर में हुई सेवादारों के पदों की नियुक्तिया

राजेश्वरी धाम देवी राज रानी वैष्णो मंदिर बस्ती शेख रोड, जालंधर में हुई सेवादारों के पदों की नियुक्तिया जालंधर (जे पी बी न्यूज 24 ) : राजेश्वरी धाम देवी राज रानी वैष्णो मंदिर बस्ती शेख रोड, जालंधर में हुई सेवादारों के पदों की नियुक्तिया मंदिर प्रबंधक कमेटी के प्रधान श्री कैलाश बब्बर और मां देवी राजरानी जी के आशीर्वाद से सेवादारों की नियुक्तियां की गई जिसमें राम किशन नानू की जगह पवन नागपाल को लंगर सेवा में मुख्य सेवादार का पद सौंपा गया और सहायक पप्पू और राम किशन होंगे | कैशियर :  विजय दुआ और सुषमिंदर नय्यर होंगे | मां देवी राजरानी जी और मंदिर के प्रधान कैलाश बब्बर ने मां की चुनरी देकर सम्मानित किया

राजेश्वरी धाम वैष्णो मंदिर में हुई सेवादारों के पदों की नियुक्तिया Read More »

ਵਾਰਡ ਨੰਬਰ 45 ਵਿੱਚ ਵਿਕਾਸ ਕਾਰਜ ਮੁਕੰਮਲ ਹੋਣ ਤੱਕ ਨਿਰਮਾਣ ਕਾਰਜਾਂ ਦੀ ਹਨੇਰੀ ਜਾਰੀ ਰਹੇਗੀ – ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ

ਵਾਰਡ ਨੰਬਰ 45 ਵਿੱਚ ਵਿਕਾਸ ਕਾਰਜ ਮੁਕੰਮਲ ਹੋਣ ਤੱਕ ਨਿਰਮਾਣ ਕਾਰਜਾਂ ਦੀ ਹਨੇਰੀ ਜਾਰੀ ਰਹੇਗੀ – ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਜਲੰਧਰ ( ਜੇ ਪੀ ਬੀ ਨਿਊਜ਼ 24 ) : ਵਾਰਡ ਨੰਬਰ 45 ਇਲਾਕਾ ਗੋਬਿੰਦ ਨਗਰ ਦੇ ਗਲੀਆਂ ਦਾ ਨਰਮਾਣ ਸਰਦਾਰ ਕੰਵਲਜੀਤ ਸਿੰਘ ਭਾਟੀਆ ਦੀ ਨਿਗਰਾਨੀ ਹੇਠ ਨਿਰੰਤਰ ਜਾਰੀ ਹੈ ਗੋਬਿੰਦ ਨਗਰ ਦੀ ਮੇਨ ਸੜਕ ਉਪਰ ਸੀਸੀ ਫਲੋਰਿੰਗ ਦਾ ਕੰਮ ਦੀ ਸ਼ੁਰੂਆਤ ਕਰਦਿਆਂ ਸਰਦਾਰ ਭਾਟੀਆ ਨੇ ਕਿਹਾ ਕਿ ਸਾਡਾ ਵਾਰਡ ਨੰਬਰ 45 ਜਲੰਧਰ ਸ਼ਹਿਰ ਦੇ ਸਾਰੇ ਵਾਰਡਾਂ ਤੋਂ ਵੱਧ ਵਿਕਸਤ ਹੋਣ ਦੀ ਮਿਸਾਲ ਕਾਇਮ ਕਰੇਗਾ ਉਹਨਾਂ ਨੇ ਕਿਹਾ ਕਿ ਲਗਾਤਾਰ ਵਿਕਾਸ ਅਤੇ ਨਿਰਮਾਣ ਕਾਰਜਾਂ ਕਾਰਨ ਹੀ ਉਹ ਲਗਾਤਾਰ ਇਸ ਵਾਰਡ ਵਿਚੋਂ ਲਗਾਤਾਰ ਪੰਜ ਵਾਰੀ ਕੌਂਸਲਰ ਚੁਣੇ ਗਏ ਹਨ ਅੱਜ ਨਿਰਮਾਣ ਕਾਰਜ ਸ਼ੁਰੂ ਕਰਨ ਵੇਲੇ ਉਨ੍ਹਾਂ ਦੇ ਨਾਲ ਇਲਾਕੇ ਦੇ ਪਤਵੰਤੇ ਸੱਜਣ ਸ਼ਾਮਲ ਹੋਏ ਜਿਨ੍ਹਾਂ ਵਿੱਚ ਡਾਕਟਰ ਰੌਸ਼ਨ ਲਾਲ ਮਹੰਤ ਪੁਪੀ ਪੁਜਾਰੀ ਸ੍ਰੀ ਅਸ਼ਵਨੀ ਕੁਮਾਰ ਸਰਦਾਰ ਮਹਿੰਦਰ ਸਿੰਘ ਸ੍ਰੀ ਨਿਤਿਨ ਅਰੋੜਾ ਸਰਦਾਰ ਇੰਦਰਜੀਤ ਸਿੰਘ ਲੱਕੀ ਧਰਮ ਪਾਲ ਸ਼ਰਮਾ ਰਾਜੂ ਸ਼ੂਰ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਸ਼ਾਮਲ ਸਨ ਸਰਦਾਰ ਭਾਟੀਆ ਨੇ ਕਿਹਾ ਕੇ ਸੜਕ ਬਣਾ ਕੇ ਸੜਕ ਦੀ ਕੁਆਲਟੀ ਰੋਡ ਗਲੀਆਂ ਦਾ ਨਿਰਮਾਣ ਸੁਚੱਜਾ level ਅਤੇ ਮਟੀਰੀਅਲ ਪੱਖੋਂ ਖਾਸ ਧਿਆਨ ਦਿੱਤਾ ਜਾਂਦਾ ਹੈ

ਵਾਰਡ ਨੰਬਰ 45 ਵਿੱਚ ਵਿਕਾਸ ਕਾਰਜ ਮੁਕੰਮਲ ਹੋਣ ਤੱਕ ਨਿਰਮਾਣ ਕਾਰਜਾਂ ਦੀ ਹਨੇਰੀ ਜਾਰੀ ਰਹੇਗੀ – ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ Read More »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਕਰਵਾਇਆ ਗਿਆ ਮਹਾਨ ਸਮਾਗਮ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਕਰਵਾਇਆ ਗਿਆ ਮਹਾਨ ਸਮਾਗਮ ਉੱਚ ਕੋਟੀ ਦੇ ਜੱਥੇ ਪਹੁੰਚੇ – ਵੱਖ-ਵੱਖ ਸ਼ਖਸੀਅਤਾਂ ਦਾ ਕੀਤਾ ਸਨਮਾਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹੀ ਦਸਵੀਂ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਦੇ ਵਿੱਚ ਕੀਰਤਨ ਸਮਾਗਮ ਕਰਵਾਏ ਗਏ ਜਿਸ ਵਿਚ ਵੱਖ ਵੱਖ ਜਥਿਆਂ ਨੇ ਹਾਜ਼ਰੀ ਭਰੀ ਭਾਈ ਸਾਹਿਬ ਭਾਈ ਚਰਨਪ੍ਰੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਸਿੰਘ ਸਭ ਅਦਰਸ਼ ਨਗਰ ਭਾਈ ਮੰਗਤ ਸਿੰਘ ਨਿਮਾਣਾ ਭਾਈ ਜਸਪਾਲ ਸਿੰਘ ਕਥਾਵਾਚਕ ਨੇ ਕਥਾ ਕੀਰਤਨ ਰਾਹੀਂ ਅਤੇ ਗੁਰ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਇੰਦਰ ਬੀਰ ਸਿੰਘ ਜੀ ਪਰਧਾਨ ਸਰਦਾਰ ਕਮਲਜੀਤ ਸਿੰਘ ਭਾਟੀਆ ਜਨਰਲ ਸਕੱਤਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਹਰਚਰਨ ਸਿੰਘ ਭਾਟੀਆ ਕੈਸ਼ੀਅਰ ਸਰਦਾਰ ਅਮਰਜੀਤ ਸਿੰਘ ਧਮੀਜਾ ਸਰਦਾਰ ਬਲਵਿੰਦਰ ਸਿੰਘ ਸਿਰਦਾਰ ਜਸਵੀਰ ਸਿੰਘ ਸ੍ਰੀ ਸਤੀਸ਼ ਕੁਮਾਰ ਕੈਸ਼ੀਅਰ ਸਰਦਾਰ ਗੁਰਬਖਸ਼ ਸਿੰਘ ਮਹਿੰਦਰ ਪਾਲ ਅਸ਼ਵਨੀ ਕੁਮਾਰ ਅਰੋੜਾ ਅਮਰਜੀਤ ਸਿੰਘ ਭਾਟੀਆ ਨਵਦੀਪ ਸਿੰਘ ਅਸ਼ੁ ਸਰਦਾਰ ਅੰਮ੍ਰਿਤਪਾਲ ਸਿੰਘ ਭਾਟੀਆ ਸਰਦਾਰ ਜੋਗਿੰਦਰ ਸਿੰਘ ਗਾਂਧੀ ਅਤੇ ਬਾਕੀ ਪ੍ਰਬੰਧਕ ਕਮੇਟੀ ਨੇ ਆਏ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਵਿਸ਼ੇਸ਼ ਤੌਰ ਤੇ ਸਰਦਾਰ ਗੁਰਬਖਸ਼ ਸਿੰਘ ਜੁਨੇਜਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਮਿਸ਼ਨ ਵਿਦੇਸ਼ ਤੋਂ ਆਏ ਸ੍ਰੀ ਪ੍ਰਬੋਧ ਮਹਿੰਦੀਰੱਤਾ ਸਰਦਾਰ ਪਾਲਾ ਸਿੰਘ ਸ੍ਰੀ ਅਸ਼ੋਕ ਚੱਢਾ ਨੰਦ ਲਾਲ ਭਗਤ ਅਸ਼ੋਕ ਚੌਹਾਨ ਸ੍ਰੀ ਵਰਿੰਦਰ ਅਰੋੜਾ ਸ੍ਰੀ ਰਾਜੇਸ਼ ਚੌਹਾਨ ਸਰਦਾਰ ਗੁਰਦੇਵ ਸਿੰਘ ਭਾਟੀਆ ਯੂਥ ਆਗੂ ਸ੍ਰੀ ਗੁਰ ਦਰਸ਼ਨ ਲਾਲ ਅਤੇ ਹੋਰ ਪਤਵੰਤੇ ਸਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਗੁਰੂ ਕਾ ਲੰਗਰ ਅਤੁੱਟ ਵਰਤਿਆ ਸਟੇਟ ਸਕੱਤਰ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਆਏ ਪਤਵੰਤੇ ਸੱਜਣ ਅਤੇ ਸੰਗਤਾਂ ਦਾ ਧੰਨਵਾਦ ਕੀਤਾ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਕਰਵਾਇਆ ਗਿਆ ਮਹਾਨ ਸਮਾਗਮ Read More »

सड़कें बनाए जाने की जगह तोड़ी जा रही है : मोहिंदर भगत

सड़कें बनाए जाने की जगह तोड़ी जा रही है : मोहिंदर भगत प्रदेश भाजपा प्रवक्ता मोहिंदर भगत ने कहा कि जालंधर शहर की नई सड़कें बनाने की जगह, बनी हुई सड़कें तोड़ी जा रही है। जिस आशा से लोगों ने आम आदमी पार्टी को वोट देकर सरकार बनाई है, वह उस पर खरा नहीं उत्तरी। टूटी सड़कों के कारण ट्रैफिक के जाम शहर में आम बात हो गई है और लोगों का शहर में आना जाना भी मुश्किल हो गया है।। भगत ने कहा कि प्रधानमंत्री नरेंद्र मोदी के स्मार्ट सिटी मिशन के तहत जालंधर को सुंदर बनाने के नाम पर करोड़ों रुपए की जो ग्रांट आई, उसमें न केवल भारी गड़बड़ी कर दी गई बल्कि अत्यंत घटिया स्तर के काम भी करवाए गए। अब हालात यह बन चुके हैं कि जालंधर में स्मार्ट सिटी के तमाम प्रोजेक्ट ठप्प पड़े हैं। नई सड़कें खोदी जा रही है परंतु पुरानी खोदी गई सड़कों को बनाया नहीं जा रहा। लोग इससे अच्छे खासे परेशान हैं, लोग टूटी सड़कों पर मिट्टी फांक रहे हैं और रात के अंधेरे में टूटी सड़काें पर हादसाें का खतरा भी बना रहता है। कई जगहों पर पीने का पानी दूषित आ रहा है और सीवरेज जाम की समस्या से लोग परेशान है। लोग निगम तथा आप सरकार को लगातार कोस रहे हैं। वरियाणा में बायो माइनिंग प्लांट का प्रोजेक्ट लेट होने से शहर में कूड़े की समस्या बढ़ती चली जा रही है। इस मोके मंडल अध्यक्ष दविंदर भरद्वाज मौजूद थे।

सड़कें बनाए जाने की जगह तोड़ी जा रही है : मोहिंदर भगत Read More »

SBI देगा NRI ग्राहकों को अनगिनत सुविधाएं, जालंधर में किया मिलन समारोह

SBI देगा NRI ग्राहकों को अनगिनत सुविधाएं, जालंधर में किया मिलन समारोह आज भारतीय स्टेट बैंक के क्षेत्रीय व्यवसाय कार्यालय की ओर से एन. आर. आई . ग्राहकों के लिए एक एन. आई. आर मिलन उत्सव का आयोजन किया गया इस समारोह में बैंक के महाप्रबंधक श्री सुमित फक्का के दिशा निर्देशों के अनुसार एन आर आई कस्टमर्स को ज्यादा से ज्यादा सुविधा मिल सके इस बारे में एन आर आई कस्टमर का एक मिलन समारोह रखा गया था । इसमें बैंक के उप महाप्रबंधक श्री अजिताव पाराशर, उप महाप्रबंधक श्री संजय कुमार, क्षेत्रीय प्रबंधिका श्रीमती अनुपमा शर्मा ,क्षेत्रीय प्रबंधक श्री मंजीत ढिल्लों, सहायक महाप्रबंधक श्री राजेश कुमार ,एसबीआई वेल्थ के सहायक महाप्रबंधक श्री प्रदीप कुमार ,सहायक महाप्रबंधक एन आर आई श्री सतेंद्र छाबड़ा ,सहायक महाप्रबंधक श्री रामचंद्र छाबड़ा ,सहायक महाप्रबंधक श्रीमती नीरू कुमार बैंक के एनआरआई शाखा के मुख्य प्रबंधक श्री रविंद्र कुमार मल्ल, अदिति वोहरा ,अमित शुक्ला ,श्री वनीत चोपड़ा और संजय चौधरी के अलावा समृद्धि शाखा के शाखा प्रबंधक श्री पवन कुमार बस्सी और प्रबंधक श्री संजय गांधी तथा बैंक के अलग-अलग शाखाओं के शाखा प्रबंधक और अन्य कर्मचारी उपस्थित रहे। इस समारोह में तकरीबन 200 एन. आर. आई. ने हिस्सा लिया। इस समारोह की शुरुआत बैंक के वरिष्ठ अधिकारीयों ने ज्योति प्रज्वलित करने के साथ किया। इसके बाद उप महाप्रबंधक और क्षेत्रीय प्रबंधक और क्षेत्रीय महाप्रबंधिका श्रीमती अनुपमा शर्मा ने समारोह में उपस्थित रहे ग्राहकों को बैंक की अलग-अलग लाभकारी योजनाओं के बारे में बताया जैसे कि एसबीआई लाइफ एसबीआई म्यूचुअल फंड और एसबीआई वेल्थ के बारे में विस्तार से जानकारी दी ।इस बीच चार्टर्ड अकाउंटेंट श्री निपुण बंसल ने भी बैंक के ग्राहकों के टैक्सेशन संबंधी सवालों के जवाब दिए। समारोह में अन्य ग्राहकों के मनोरंजन के लिए गीत-संगीत का भी आयोजन किया गया ।समारोह के अंत में मुख्य प्रबंधक श्री रविंद्र कुमार मल्ल ने एन आर आई ग्राहकों का धन्यवाद किया।l

SBI देगा NRI ग्राहकों को अनगिनत सुविधाएं, जालंधर में किया मिलन समारोह Read More »

ਇੰਟਰਨੈਸ਼ਨਲ ਲੋਕ ਗਾਇਕ ਸੁਖਵਿੰਦਰ ਪੰਛੀ ਨਵੇ ਟਰੈਕ ”ਤੇਰੇ ਕਰਕੇ” ਬਣਿਆ ਹਰ ਵਰਗ ਦੀ ਪਸੰਦ : ਨਿੰਦਰ ਕੋਟਲੀ

ਇੰਟਰਨੈਸ਼ਨਲ ਲੋਕ ਗਾਇਕ ਸੁਖਵਿੰਦਰ ਪੰਛੀ ਨਵੇ ਟਰੈਕ ”ਤੇਰੇ ਕਰਕੇ” ਬਣਿਆ ਹਰ ਵਰਗ ਦੀ ਪਸੰਦ : ਨਿੰਦਰ ਕੋਟਲੀ ਯੂ ਐਸ ਏ ( ਜੇ ਪੀ ਬੀ ਨਿਊਜ਼ 24 ) ਇੰਟਰਨੈਸ਼ਨਲ ਲੋਕ ਗਾਇਕ ਸੁਖਵਿੰਦਰ ਪੰਛੀ ਛੱਲੇ ਮੁੰਦੀਆਂ ਤੋਂ ਲੈਕੇ ਨਵਾ ਟਰੈਕ ਤੇਰੇ ਕਰਕੇ ਹਰ ਵਰਗ ਦੀ ਪਸੰਦ ਬਣਿਆ ਹੋਇਆ ਹੈ।ਇਸ ਸਬੰਧੀ ਮਨੋਹਰ ਧਾਰੀਵਾਲ ਨੂੰ ਜਾਣਕਾਰੀ ਦਿੰਦਿਆਂ ਹੋਇਆ ਲੋਕ ਗਾਇਕ ਸੁਖਵਿੰਦਰ ਪੰਛੀ ਨੇ ਦੱਸਿਆ ਕਿ ਇਸ ਟਰੈਕ ਦੇ ਗੀਤਕਾਰ ਸੁੱਖਾ ਜੌਹਲ ਹਰਦੋ ਸ਼ੇਖ ,ਮਿਊਜ਼ਿਕ ਡਾਇਰੈਕਟਰ ਯੋ ਵੀ ਮਿਕਸ,ਵੀਡਿਉ ਡਾਇਰੈਕਟਰ ਮੋਮੈ਼ਟ ਮੇਕਰਸ,ਵਿਸੇਸ਼ ਧੰਨਵਾਦ ਬੂਟਾ ਲੋਧੀ ਸੈਕਰਾਮੈਂਟੋ,ਸ਼ਿੰਦਾ ਢਿੱਲੋਂ ਸਿਆਟਲ, ਪਿੰਟੂ ਜੌਹਲ ਨਿਊਯਾਰਕ,ਪ੍ਰੋਡਿਊਸਰ ਟੋਨੀ ਧਾਲੀਵਾਲ ਯੂ ਐਸ ਏ, ਕਮਲ ਧਾਲੀਵਾਲ ਨਿਊ ਸਤਲੁੱਜ ਟਰਾਂਸਪੋਰਟ ਕੰਪਨੀ ਯੂਬਾ ਸਿਟੀ ,ਲੇਬਲ ਐਸ ਪੀ ਬੈਨਰ ਦਾ ਹੈ। ਇਹ ਟਰੈਕ ਸੋਸ਼ਲ ਸਾਈਟਾਂ ਯੂ ਟਿਊਬ ਤੇ ਵੱਖ-ਵੱਖ ਚੈਨਲਾਂ ਤੇ ਚੱਲ ਰਿਹਾ ਹੈ ਅਤੇ ਪੂਰੀ ਦੁਨੀਆਂ ਵਿੱਚ ਧੁੰਮ ਮਚਾ ਰਿਹਾ ਹੈ।ਇਸ ਤੋਂ ਇਲਾਵਾ ਇੰਟਰਨੈਸ਼ਨਲ ਲੋਕ ਗਾਇਕ ਸੁਖਵਿੰਦਰ ਪੰਛੀ ਨੇ ਦੱਸਿਆ ਕਿ ਉਹ ਬਹੁਤ ਜਲਦੀ ਆੳੁਣ ਵਾਲੀਆਂ ਪੰਜਾਬੀ ਫਿਲਮਾਂ ਵਿੱਚ ਨਵੇ ਟਰੈਕ ਨਾਲ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਹੇ ਹਨ ।

ਇੰਟਰਨੈਸ਼ਨਲ ਲੋਕ ਗਾਇਕ ਸੁਖਵਿੰਦਰ ਪੰਛੀ ਨਵੇ ਟਰੈਕ ”ਤੇਰੇ ਕਰਕੇ” ਬਣਿਆ ਹਰ ਵਰਗ ਦੀ ਪਸੰਦ : ਨਿੰਦਰ ਕੋਟਲੀ Read More »

ਧੰਨ ਧੰਨ ਮਾਤਾ ਗੁਜਰੀ ਸੇਵਾ ਸੋਸਾਇਟੀ ਵੱਲੋਂ ਚਾਰ ਸਾਹਿਬਜਾਦਿਆਂ ਦੀ ਯਾਦ ਵਿੱਚ ਕਰਵਾਇਆ ਗਿਆ ਧਾਰਮਿਕ ਸਮਾਗਮ

ਧੰਨ ਧੰਨ ਮਾਤਾ ਗੁਜਰੀ ਸੇਵਾ ਸੋਸਾਇਟੀ ਵੱਲੋਂ ਚਾਰ ਸਾਹਿਬਜਾਦਿਆਂ ਦੀ ਯਾਦ ਵਿੱਚ ਕਰਵਾਇਆ ਗਿਆ ਧਾਰਮਿਕ ਸਮਾਗਮ ਜਲੰਧਰ-ਸ਼ਹਿਰ ਬੀ ਧੰਨ ਧੰਨ ਮਾਤਾ ਗੁਜਰੀ ਸੇਵਾ ਸੋਸਾਇਟੀ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਬਾਲ ਕਵਿਤਾ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਪੰਜ ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਨੇ ਵੱਖ-ਵੱਖ ਧਾਰਮਿਕ ਕਵਿਤਾਵਾ ਚਾਰ ਸਾਹਿਬਜਾਦਿਆ ਦੇ ਇਤਿਹਾਸ ਨਾਲ ਸੰਬੰਧਤ ਕਵਿਤਾਵਾਂ ਪੇਸ਼ ਕੀਤੀਆਂ ਅਤੇ ਪ੍ਰਸ਼ਨ ਉੱਤਰ ਪ੍ਰੋਗਰਾਮ ਵੀ ਆਯੋਜਤ ਕੀਤਾ ਗਿਆ ਇਸ ਮੌਕੇ ਜੇਤੂਆਂ ਨੂੰ ਸਰਦਾਰ ਕੰਵਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਜਲੰਧਰ ਨੇ ਇਨਾਮ ਵੰਡੇ ਮਾਤਾ ਗੁਜਰੀ ਸੇਵਾ ਸੋਸਾਇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਕਪੂਰ (sunny) ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਸਰਦਾਰ ਚਰਨਜੀਤ ਸਿੰਘ ਸਰਦਾਰ ਮਨਪ੍ਰੀਤ ਸਿੰਘ ਦਵਿੰਦਰ ਸਿੰਘ ਬੀਬੀ ਹਰਸ਼ਰਨ ਕੌਰ ਜੈਸਮੀਨ ਕੌਰ ਮਨਦੀਪ ਸਿੰਘ ਪਰਮਿੰਦਰ ਸਿੰਘ ਡਿੰਪੀ ਤੋਂ ਇਲਾਵਾ ਬਾਕੀ ਪ੍ਰਬੰਧਕ ਕਮੇਟੀ ਨੇ ਸਰਦਾਰ ਕਮਲਜੀਤ ਭਾਟੀਆ ਦਾ ਸਨਮਾਨ ਵੀ ਕੀਤਾ ਸਮਾਗਮ ਦਰਮਿਆਨ ਚਾਹ-ਪਾਣੀ ਤੇ ਲੰਗਰ ਅਤੇ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤੇ ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਅਤੇ ਚੇਅਰਮੈਨ ਸਰਦਾਰ ਕਮਲਜੀਤ ਭਾਟੀਆ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਰ ਮਾਂ-ਬਾਪ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਸ਼ਹੀਦ ਅਤੇ ਕੁਰਬਾਨੀਆਂ ਦੇਣ ਵਾਲੇ ਸੂਰਮਿਆਂ ਦਾ ਇਤਿਹਾਸ ਨਾਲ ਜੁੜਨ ਦੀ ਜ਼ਰੂਰਤ ਹੈ

ਧੰਨ ਧੰਨ ਮਾਤਾ ਗੁਜਰੀ ਸੇਵਾ ਸੋਸਾਇਟੀ ਵੱਲੋਂ ਚਾਰ ਸਾਹਿਬਜਾਦਿਆਂ ਦੀ ਯਾਦ ਵਿੱਚ ਕਰਵਾਇਆ ਗਿਆ ਧਾਰਮਿਕ ਸਮਾਗਮ Read More »

भगवंत मान सरकार ने महिलाओं को 1000 रुपऐ ना देकर किया धोखा : मोहिंदर भगत

भगवंत मान सरकार ने महिलाओं को 1000 रुपऐ ना देकर किया धोखा : मोहिंदर भगत जे पी बी न्यूज़ 24  : मंडल नंबर 6 ने मंडल प्रभारी मोहिंदर भगत की अगुवाई में दामोरिया पुल के पास आम आदमी पार्टी की सरकार के खिलाफ धरना प्रदर्शन किया। प्रदेश भाजपा प्रवक्ता मोहिंदर भगत ने आए हुए सभी कार्यकर्ताओं को संबोधित करते हुए कहा कि पंजाब में भगवंत मान के नेतृत्व वाली आम आदमी पार्टी की सरकार ने जो सत्ता में आने से पहले प्रदेश के लोगों को गुमराह करने के लिए जो गारंटीया दी थी, उसमें से किसी भी गारंटी पर आज तक आम आदमी पार्टी की सरकार खरी उतरती नहीं दिख रही । आम आदमी पार्टी के सुप्रीमो अरविंद केजरीवाल ने चुनावों से पहले जो प्रदेश की हमारी माताओं एवं बहनों के साथ 1000 रूपये हर महीने देने का वादा किया था, आज सरकार बने को 10 महीने से ऊपर हो चले हैं सरकार की तरफ से अभी तक किसी भी महिला के खाते में 1000 रूपये नहीं दिया है जोकि प्रदेश की सभी महिलाओं के साथ धोखा है । प्रदेश की सभी महिलाएं आम आदमी पार्टी को वोट डालकर अपने आप को ठगा सा महसूस कर रही है ।मोहिंदर भगत ने कहा कि भगवंत मान के नेतृत्व वाली आम आदमी पार्टी की सरकार महिलाओं को पिछला बकाया और हर महीने का हजार हजार रुपया देने की शुरुआत जल्द से जल्द करें । भगवंत मान की आप सरकार ने पंजाब की जनता के साथ जो वादे किए थे उनमें से कोई भी वादा पूरा नहीं किया। आगामी नगर निगम चुनाव में पंजाब की महिलाएं आम आदमी पार्टी को सबक सिखाएगी । इस अवसर पर मंडल अध्यक्ष प्रदीप कंपानियां, अजय चोपड़ा, अश्विनी डंड, रमेश सचदेवा, मनीष बजाज, अजय जगोता,जसबीर सिंह जज,बलजीत सिंह,मक्खन सिंह,बलजिंदर सिंह,विक्रम कशप्प,पार्षद बलजीत प्रिंस, नरेश विज,विकास भारद्वाज,रजत वालिया उपस्थित थे ।

भगवंत मान सरकार ने महिलाओं को 1000 रुपऐ ना देकर किया धोखा : मोहिंदर भगत Read More »

पंजाब से उद्योगपति जा रहे है,भगवंत मान बाहर से ला रहे है : मोहिंदर भगत

पंजाब से उद्योगपति जा रहे है,भगवंत मान बाहर से ला रहे है : मोहिंदर भगत प्रदेश भाजपा प्रवक्ता मोहिंदर भगत ने कहा कि पंजाब के उद्योगपति दूसरे राज्यों में निवेश करने जा रहे है और मुख्यमंत्री भगवंत मान बाहर से उद्योगपति निवेश करने के लिए ला रहे है। ऐसे में बाहर से कोन निवेश करने आऐगा। पंजाब के उद्योगपतिओं ने उत्तर प्रदेश में निवेश करने के लिए उत्तर प्रदेश के मुख्यमंत्री योगी आदित्यनाथ से बैठक भी कर ली है। मुख्यमंत्री भगवंत मान दूसरे राज्यों के उद्योगपतिओं को पंजाब में निवेश के लिए बुला रहे है। अगर पंजाब के उद्योगपति आप सरकार की पॉलिसी से खुश हो तो वह दूसरे राज्यों में प्लायन क्यों करे ? उद्योगपतिओं की मांगो को आप सरकार ने पूरा नहीं किया। दूसरा पंजाब के हालत ठीक नहीं है। लॉ एंड आर्डर नाम की कोई चीज़ नहीं है। कोई भी व्यक्ति सुरक्षित नहीं है। इसलिए भी उद्योगपति भगवंत मान सरकार से नाखुश है। राज्य भर में जीएसटी की छापेमारी से दहशत का माहौल व्याप्त है। उद्योगपति और कारोबारी ऐसे माहौल में काम नहीं कर सकते हैं। पहले ही प्रदेश में उद्योग एवं कारोबार का माहौल सकारात्मक नहीं रहा है और अब तो स्थिति और भी खराब हो गई है। मोहिंदर भगत ने कहा कि किसान अपनी मांगो को लेकर धरना प्रदर्शन कर रहे है। आप सरकार का उनकी मांगो की ओर कोई ध्यान नहीं है। संगरूर और जीरा में धरने पर बैठे किसानों,मजदूरों,मेहलाओं पर लाठीचार्ज किया गया। भगवंत मान सरकार जो किसानों की हितेषी होने का ढोंग कर सत्ता में आई, उसने पंजाब के किसानों व् मजदूरों पर अत्याचार करना शुरू कर दिया है। आम आदमी पार्टी की सरकार में हरेक वर्ग दुखी है। आगामी नगर निगम चुनाव में पंजाब के लोग आम आदमी पार्टी को मुँह नहीं लगाएगें।

पंजाब से उद्योगपति जा रहे है,भगवंत मान बाहर से ला रहे है : मोहिंदर भगत Read More »

13-13 ਹੱਟੀ ਦੀ 5ਵੀ ਵਰ੍ਹੇਗੰਢ ਦੇ ਮੌਕੇ ਤੇ ਲਗਾਇਆ ਗਿਆ ਮੈਡੀਕਲ ਅਤੇ ਖੂਨਦਾਨ ਕੈਂਪ ਕਮਲਜੀਤ ਭਾਟੀਆ ਪਹੁੰਚੇ ਮੁੱਖ ਮਹਿਮਾਨ ਦੇ ਤੌਰ ਤੇ

13-13 ਹੱਟੀ ਦੀ 5ਵੀ ਵਰ੍ਹੇਗੰਢ ਦੇ ਮੌਕੇ ਤੇ ਲਗਾਇਆ ਗਿਆ ਮੈਡੀਕਲ ਅਤੇ ਖੂਨਦਾਨ ਕੈਂਪ  ਕਮਲਜੀਤ ਭਾਟੀਆ ਪਹੁੰਚੇ ਮੁੱਖ ਮਹਿਮਾਨ ਦੇ ਤੌਰ ਤੇ ਜਲੰਧਰ ਸ਼ਹਿਰ ਦੀ 120 ਫੁੱਟੀ ਰੋਡ ਉਪਰ ਉਪਸਥਿਤ 13…13 ਹੱਟੀ ਜਿਸ ਵੱਲੋਂ ਮਨੁੱਖਤਾ ਦੀ ਸੇਵਾ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਲੋੜਵੰਦਾਂ ਨੂੰ ਮਾਤਰ ਤੇਰਾ ਰੁਪਏ ਵਿਚ ਕੱਪੜੇ ਰੋਟੀ ਅਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਵੱਲੋਂ ਅੱਜ ਆਪਣੀ ਅੱਜ 5 ਵੀ ਵਰ੍ਹੇਗੰਢ ਦੇ ਮੌਕੇ ਤੇ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਲੋੜਵੰਦ ਲੋਕਾਂ ਲਈ ਹਰ ਤਰ੍ਹਾਂ ਦੇ ਫਰੀ ਲੈਬੋਟਰੀ ਟੈਸਟ ਫਰੀ ਇਲਾਜ ਅਤੇ ਦਵਾਈਆਂ ਦਿਤੀਆਂ ਗਈਆਂ ਉੱਥੇ ਥੈਲੇਸੀਮੀਆ ਰੋਗ ਦੇ ਬੱਚਿਆਂ ਵਾਸਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਦੀ ਸ਼ੁਰੂਆਤ ਮੁੱਖ ਮਹਿਮਾਨ ਜਲੰਧਰ-ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਨੇ ਕੀਤੀ ਇਸ ਮੌਕੇ ਤੇ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਧਰਮਿੰਦਰ ਸਿੰਘ ਰਿੰਕੂ ਗੁਰਦੀਪ ਸਿੰਘ ਕਾਰਵਾਂ ਜਤਿੰਦਰਪਾਲ ਸਿੰਘ ਕਪੂਰ (sunny) ਅਮਰਜੋਤ ਸਿੰਘ ਅਮ੍ਰਿਤਪਾਲ ਸਿੰਘ ਭਾਟੀਆ ਅਸ਼ਵਨੀ ਕੁਮਾਰ ਯੋਗੇਸ਼ ਮੱਕੜ ਪੰਕਜ ਮਿਧਾ ਸਰਦਾਰ ਬੱਬਲੂ ਟਾਈਲਰ ਨੇ ਵਿਸ਼ੇਸ਼ ਸੇਵਾ ਨਿਭਾਈ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਕਮਲਜੀਤ ਸਿੰਘ ਭਾਟੀਆ ਦਾ ਸਨਮਾਨ ਵੀ ਕੀਤਾ ਗਿਆ ਸਰਦਾਰ ਭਾਟੀਆ ਨੇ ਕਿਹਾ ਕਿ 13 13 ਦੀ ਹੱਟੀ ਮਨੁੱਖਤਾ ਦੀ ਸੇਵਾ ਨੂੰ ਤੱਤਪਰ ਹੈ ਅਤੇ ਨਰ ਸੇਵਾ ਨਰਾਇਣ ਸੇਵਾ ਦੇ ਮਕਸਦ ਨਾਲ ਸੇਵਾ ਨਿਭਾਅ ਰਹੀ ਹੈ ਇਸ ਸੰਸਥਾ ਵੱਲੋਂ ਕੇਵਲ ਤੇਰਾਂ ਰੁਪਏ ਵਿੱਚ ਲੋਕਾਂ ਨੂੰ ਰੋਜ਼ਮਰਾ ਚੀਜ਼ਾਂ ਕੱਪੜਾ ਵਸਤਰ ਅਤੇ ਦਵਾਈਆਂ ਮੁਹਈਆ ਕੀਤੀਆਂ ਜਾ ਰਹੀਆਂ ਹਨ ਜੋ ਕਿ ਇੱਕ ਮਹਾਨ ਕਾਰਜ ਹੈ

13-13 ਹੱਟੀ ਦੀ 5ਵੀ ਵਰ੍ਹੇਗੰਢ ਦੇ ਮੌਕੇ ਤੇ ਲਗਾਇਆ ਗਿਆ ਮੈਡੀਕਲ ਅਤੇ ਖੂਨਦਾਨ ਕੈਂਪ ਕਮਲਜੀਤ ਭਾਟੀਆ ਪਹੁੰਚੇ ਮੁੱਖ ਮਹਿਮਾਨ ਦੇ ਤੌਰ ਤੇ Read More »