JPB NEWS 24

Headlines

December 25, 2022

ਧੰਨ ਧੰਨ ਮਾਤਾ ਗੁਜਰੀ ਸੇਵਾ ਸੋਸਾਇਟੀ ਵੱਲੋਂ ਚਾਰ ਸਾਹਿਬਜਾਦਿਆਂ ਦੀ ਯਾਦ ਵਿੱਚ ਕਰਵਾਇਆ ਗਿਆ ਧਾਰਮਿਕ ਸਮਾਗਮ

ਧੰਨ ਧੰਨ ਮਾਤਾ ਗੁਜਰੀ ਸੇਵਾ ਸੋਸਾਇਟੀ ਵੱਲੋਂ ਚਾਰ ਸਾਹਿਬਜਾਦਿਆਂ ਦੀ ਯਾਦ ਵਿੱਚ ਕਰਵਾਇਆ ਗਿਆ ਧਾਰਮਿਕ ਸਮਾਗਮ ਜਲੰਧਰ-ਸ਼ਹਿਰ ਬੀ ਧੰਨ ਧੰਨ ਮਾਤਾ ਗੁਜਰੀ ਸੇਵਾ ਸੋਸਾਇਟੀ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਬਾਲ ਕਵਿਤਾ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਪੰਜ ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਨੇ ਵੱਖ-ਵੱਖ ਧਾਰਮਿਕ ਕਵਿਤਾਵਾ ਚਾਰ ਸਾਹਿਬਜਾਦਿਆ ਦੇ ਇਤਿਹਾਸ ਨਾਲ ਸੰਬੰਧਤ ਕਵਿਤਾਵਾਂ ਪੇਸ਼ ਕੀਤੀਆਂ ਅਤੇ ਪ੍ਰਸ਼ਨ ਉੱਤਰ ਪ੍ਰੋਗਰਾਮ ਵੀ ਆਯੋਜਤ ਕੀਤਾ ਗਿਆ ਇਸ ਮੌਕੇ ਜੇਤੂਆਂ ਨੂੰ ਸਰਦਾਰ ਕੰਵਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਜਲੰਧਰ ਨੇ ਇਨਾਮ ਵੰਡੇ ਮਾਤਾ ਗੁਜਰੀ ਸੇਵਾ ਸੋਸਾਇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਕਪੂਰ (sunny) ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਸਰਦਾਰ ਚਰਨਜੀਤ ਸਿੰਘ ਸਰਦਾਰ ਮਨਪ੍ਰੀਤ ਸਿੰਘ ਦਵਿੰਦਰ ਸਿੰਘ ਬੀਬੀ ਹਰਸ਼ਰਨ ਕੌਰ ਜੈਸਮੀਨ ਕੌਰ ਮਨਦੀਪ ਸਿੰਘ ਪਰਮਿੰਦਰ ਸਿੰਘ ਡਿੰਪੀ ਤੋਂ ਇਲਾਵਾ ਬਾਕੀ ਪ੍ਰਬੰਧਕ ਕਮੇਟੀ ਨੇ ਸਰਦਾਰ ਕਮਲਜੀਤ ਭਾਟੀਆ ਦਾ ਸਨਮਾਨ ਵੀ ਕੀਤਾ ਸਮਾਗਮ ਦਰਮਿਆਨ ਚਾਹ-ਪਾਣੀ ਤੇ ਲੰਗਰ ਅਤੇ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤੇ ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਅਤੇ ਚੇਅਰਮੈਨ ਸਰਦਾਰ ਕਮਲਜੀਤ ਭਾਟੀਆ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਰ ਮਾਂ-ਬਾਪ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਸ਼ਹੀਦ ਅਤੇ ਕੁਰਬਾਨੀਆਂ ਦੇਣ ਵਾਲੇ ਸੂਰਮਿਆਂ ਦਾ ਇਤਿਹਾਸ ਨਾਲ ਜੁੜਨ ਦੀ ਜ਼ਰੂਰਤ ਹੈ

ਧੰਨ ਧੰਨ ਮਾਤਾ ਗੁਜਰੀ ਸੇਵਾ ਸੋਸਾਇਟੀ ਵੱਲੋਂ ਚਾਰ ਸਾਹਿਬਜਾਦਿਆਂ ਦੀ ਯਾਦ ਵਿੱਚ ਕਰਵਾਇਆ ਗਿਆ ਧਾਰਮਿਕ ਸਮਾਗਮ Read More »

भगवंत मान सरकार ने महिलाओं को 1000 रुपऐ ना देकर किया धोखा : मोहिंदर भगत

भगवंत मान सरकार ने महिलाओं को 1000 रुपऐ ना देकर किया धोखा : मोहिंदर भगत जे पी बी न्यूज़ 24  : मंडल नंबर 6 ने मंडल प्रभारी मोहिंदर भगत की अगुवाई में दामोरिया पुल के पास आम आदमी पार्टी की सरकार के खिलाफ धरना प्रदर्शन किया। प्रदेश भाजपा प्रवक्ता मोहिंदर भगत ने आए हुए सभी कार्यकर्ताओं को संबोधित करते हुए कहा कि पंजाब में भगवंत मान के नेतृत्व वाली आम आदमी पार्टी की सरकार ने जो सत्ता में आने से पहले प्रदेश के लोगों को गुमराह करने के लिए जो गारंटीया दी थी, उसमें से किसी भी गारंटी पर आज तक आम आदमी पार्टी की सरकार खरी उतरती नहीं दिख रही । आम आदमी पार्टी के सुप्रीमो अरविंद केजरीवाल ने चुनावों से पहले जो प्रदेश की हमारी माताओं एवं बहनों के साथ 1000 रूपये हर महीने देने का वादा किया था, आज सरकार बने को 10 महीने से ऊपर हो चले हैं सरकार की तरफ से अभी तक किसी भी महिला के खाते में 1000 रूपये नहीं दिया है जोकि प्रदेश की सभी महिलाओं के साथ धोखा है । प्रदेश की सभी महिलाएं आम आदमी पार्टी को वोट डालकर अपने आप को ठगा सा महसूस कर रही है ।मोहिंदर भगत ने कहा कि भगवंत मान के नेतृत्व वाली आम आदमी पार्टी की सरकार महिलाओं को पिछला बकाया और हर महीने का हजार हजार रुपया देने की शुरुआत जल्द से जल्द करें । भगवंत मान की आप सरकार ने पंजाब की जनता के साथ जो वादे किए थे उनमें से कोई भी वादा पूरा नहीं किया। आगामी नगर निगम चुनाव में पंजाब की महिलाएं आम आदमी पार्टी को सबक सिखाएगी । इस अवसर पर मंडल अध्यक्ष प्रदीप कंपानियां, अजय चोपड़ा, अश्विनी डंड, रमेश सचदेवा, मनीष बजाज, अजय जगोता,जसबीर सिंह जज,बलजीत सिंह,मक्खन सिंह,बलजिंदर सिंह,विक्रम कशप्प,पार्षद बलजीत प्रिंस, नरेश विज,विकास भारद्वाज,रजत वालिया उपस्थित थे ।

भगवंत मान सरकार ने महिलाओं को 1000 रुपऐ ना देकर किया धोखा : मोहिंदर भगत Read More »