JPB NEWS 24

Headlines

December 27, 2022

SBI देगा NRI ग्राहकों को अनगिनत सुविधाएं, जालंधर में किया मिलन समारोह

SBI देगा NRI ग्राहकों को अनगिनत सुविधाएं, जालंधर में किया मिलन समारोह आज भारतीय स्टेट बैंक के क्षेत्रीय व्यवसाय कार्यालय की ओर से एन. आर. आई . ग्राहकों के लिए एक एन. आई. आर मिलन उत्सव का आयोजन किया गया इस समारोह में बैंक के महाप्रबंधक श्री सुमित फक्का के दिशा निर्देशों के अनुसार एन आर आई कस्टमर्स को ज्यादा से ज्यादा सुविधा मिल सके इस बारे में एन आर आई कस्टमर का एक मिलन समारोह रखा गया था । इसमें बैंक के उप महाप्रबंधक श्री अजिताव पाराशर, उप महाप्रबंधक श्री संजय कुमार, क्षेत्रीय प्रबंधिका श्रीमती अनुपमा शर्मा ,क्षेत्रीय प्रबंधक श्री मंजीत ढिल्लों, सहायक महाप्रबंधक श्री राजेश कुमार ,एसबीआई वेल्थ के सहायक महाप्रबंधक श्री प्रदीप कुमार ,सहायक महाप्रबंधक एन आर आई श्री सतेंद्र छाबड़ा ,सहायक महाप्रबंधक श्री रामचंद्र छाबड़ा ,सहायक महाप्रबंधक श्रीमती नीरू कुमार बैंक के एनआरआई शाखा के मुख्य प्रबंधक श्री रविंद्र कुमार मल्ल, अदिति वोहरा ,अमित शुक्ला ,श्री वनीत चोपड़ा और संजय चौधरी के अलावा समृद्धि शाखा के शाखा प्रबंधक श्री पवन कुमार बस्सी और प्रबंधक श्री संजय गांधी तथा बैंक के अलग-अलग शाखाओं के शाखा प्रबंधक और अन्य कर्मचारी उपस्थित रहे। इस समारोह में तकरीबन 200 एन. आर. आई. ने हिस्सा लिया। इस समारोह की शुरुआत बैंक के वरिष्ठ अधिकारीयों ने ज्योति प्रज्वलित करने के साथ किया। इसके बाद उप महाप्रबंधक और क्षेत्रीय प्रबंधक और क्षेत्रीय महाप्रबंधिका श्रीमती अनुपमा शर्मा ने समारोह में उपस्थित रहे ग्राहकों को बैंक की अलग-अलग लाभकारी योजनाओं के बारे में बताया जैसे कि एसबीआई लाइफ एसबीआई म्यूचुअल फंड और एसबीआई वेल्थ के बारे में विस्तार से जानकारी दी ।इस बीच चार्टर्ड अकाउंटेंट श्री निपुण बंसल ने भी बैंक के ग्राहकों के टैक्सेशन संबंधी सवालों के जवाब दिए। समारोह में अन्य ग्राहकों के मनोरंजन के लिए गीत-संगीत का भी आयोजन किया गया ।समारोह के अंत में मुख्य प्रबंधक श्री रविंद्र कुमार मल्ल ने एन आर आई ग्राहकों का धन्यवाद किया।l

SBI देगा NRI ग्राहकों को अनगिनत सुविधाएं, जालंधर में किया मिलन समारोह Read More »

ਇੰਟਰਨੈਸ਼ਨਲ ਲੋਕ ਗਾਇਕ ਸੁਖਵਿੰਦਰ ਪੰਛੀ ਨਵੇ ਟਰੈਕ ”ਤੇਰੇ ਕਰਕੇ” ਬਣਿਆ ਹਰ ਵਰਗ ਦੀ ਪਸੰਦ : ਨਿੰਦਰ ਕੋਟਲੀ

ਇੰਟਰਨੈਸ਼ਨਲ ਲੋਕ ਗਾਇਕ ਸੁਖਵਿੰਦਰ ਪੰਛੀ ਨਵੇ ਟਰੈਕ ”ਤੇਰੇ ਕਰਕੇ” ਬਣਿਆ ਹਰ ਵਰਗ ਦੀ ਪਸੰਦ : ਨਿੰਦਰ ਕੋਟਲੀ ਯੂ ਐਸ ਏ ( ਜੇ ਪੀ ਬੀ ਨਿਊਜ਼ 24 ) ਇੰਟਰਨੈਸ਼ਨਲ ਲੋਕ ਗਾਇਕ ਸੁਖਵਿੰਦਰ ਪੰਛੀ ਛੱਲੇ ਮੁੰਦੀਆਂ ਤੋਂ ਲੈਕੇ ਨਵਾ ਟਰੈਕ ਤੇਰੇ ਕਰਕੇ ਹਰ ਵਰਗ ਦੀ ਪਸੰਦ ਬਣਿਆ ਹੋਇਆ ਹੈ।ਇਸ ਸਬੰਧੀ ਮਨੋਹਰ ਧਾਰੀਵਾਲ ਨੂੰ ਜਾਣਕਾਰੀ ਦਿੰਦਿਆਂ ਹੋਇਆ ਲੋਕ ਗਾਇਕ ਸੁਖਵਿੰਦਰ ਪੰਛੀ ਨੇ ਦੱਸਿਆ ਕਿ ਇਸ ਟਰੈਕ ਦੇ ਗੀਤਕਾਰ ਸੁੱਖਾ ਜੌਹਲ ਹਰਦੋ ਸ਼ੇਖ ,ਮਿਊਜ਼ਿਕ ਡਾਇਰੈਕਟਰ ਯੋ ਵੀ ਮਿਕਸ,ਵੀਡਿਉ ਡਾਇਰੈਕਟਰ ਮੋਮੈ਼ਟ ਮੇਕਰਸ,ਵਿਸੇਸ਼ ਧੰਨਵਾਦ ਬੂਟਾ ਲੋਧੀ ਸੈਕਰਾਮੈਂਟੋ,ਸ਼ਿੰਦਾ ਢਿੱਲੋਂ ਸਿਆਟਲ, ਪਿੰਟੂ ਜੌਹਲ ਨਿਊਯਾਰਕ,ਪ੍ਰੋਡਿਊਸਰ ਟੋਨੀ ਧਾਲੀਵਾਲ ਯੂ ਐਸ ਏ, ਕਮਲ ਧਾਲੀਵਾਲ ਨਿਊ ਸਤਲੁੱਜ ਟਰਾਂਸਪੋਰਟ ਕੰਪਨੀ ਯੂਬਾ ਸਿਟੀ ,ਲੇਬਲ ਐਸ ਪੀ ਬੈਨਰ ਦਾ ਹੈ। ਇਹ ਟਰੈਕ ਸੋਸ਼ਲ ਸਾਈਟਾਂ ਯੂ ਟਿਊਬ ਤੇ ਵੱਖ-ਵੱਖ ਚੈਨਲਾਂ ਤੇ ਚੱਲ ਰਿਹਾ ਹੈ ਅਤੇ ਪੂਰੀ ਦੁਨੀਆਂ ਵਿੱਚ ਧੁੰਮ ਮਚਾ ਰਿਹਾ ਹੈ।ਇਸ ਤੋਂ ਇਲਾਵਾ ਇੰਟਰਨੈਸ਼ਨਲ ਲੋਕ ਗਾਇਕ ਸੁਖਵਿੰਦਰ ਪੰਛੀ ਨੇ ਦੱਸਿਆ ਕਿ ਉਹ ਬਹੁਤ ਜਲਦੀ ਆੳੁਣ ਵਾਲੀਆਂ ਪੰਜਾਬੀ ਫਿਲਮਾਂ ਵਿੱਚ ਨਵੇ ਟਰੈਕ ਨਾਲ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਹੇ ਹਨ ।

ਇੰਟਰਨੈਸ਼ਨਲ ਲੋਕ ਗਾਇਕ ਸੁਖਵਿੰਦਰ ਪੰਛੀ ਨਵੇ ਟਰੈਕ ”ਤੇਰੇ ਕਰਕੇ” ਬਣਿਆ ਹਰ ਵਰਗ ਦੀ ਪਸੰਦ : ਨਿੰਦਰ ਕੋਟਲੀ Read More »