JPB NEWS 24

Headlines

January 2023

ਹੈਲਪਿੰਗ ਹੈਂਡਜ਼ ਚੈਰੀਟੇਬਲ ਟਰੱਸਟ ਵੱਲੋਂ ਗਰੀਬ ਬੱਚਿਆਂ ਨੂੰ ਬੂਟ ਵੰਡੇ ਗਏ

ਹੈਲਪਿੰਗ ਹੈਂਡਜ਼ ਚੈਰੀਟੇਬਲ ਟਰੱਸਟ ਵੱਲੋਂ ਗਰੀਬ ਬੱਚਿਆਂ ਨੂੰ ਬੂਟ ਵੰਡੇ ਗਏ ਮੌੜ ਮੰਡੀ : ਹੈਲਪਿੰਗ ਹੈਂਡਜ਼ ਚੈਰੀਟੇਬਲ ਟਰੱਸਟ ਰਾਜ ਮਾਘੀ ਦੇ ਸਹਿਯੋਗ ਨਾਲ ਮੌੜ ਦੇ ਵਰਕਰਾਂ ਨੇ ਪੁਰਾਣੀ ਅਨਾਜ ਮੰਡੀ ਮੌੜ ਮੰਡੀ ਵਿਖੇ ਸਮਾਜ ਸੇਵਾ ਅਤੇ ਲੋਕ ਹਿੱਤ ਲਈ ਕੈਂਪ ਲਗਾਇਆ ਅਤੇ ਲੋਕਾਂ ਨੂੰ ਗਰੀਬ ਪਰਿਵਾਰਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਮੌੜ ਮੰਡੀ ਸਥਿਤ ਬਾਬਾ ਬੰਗਾਲੀ ਸਕੂਲ ਦੇ 80 ਬੱਚਿਆਂ ਨੂੰ ਬੂਟ, ਜੁਰਾਬਾਂ ਅਤੇ ਕੋਟੀਆਂ ਵੰਡੀਆਂ ਗਈਆਂ, ਜਿੱਥੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਹੈ। ਸੰਸਥਾ ਦੇ ਪ੍ਰਧਾਨ ਨੀਰਜ ਕੁਮਾਰ ਨੇ ਦੱਸਿਆ ਕਿ ਸੰਸਥਾ ਦੇ ਸਾਰੇ ਮੈਂਬਰ ਲੋਕ ਭਲਾਈ ਲਈ ਬੱਚਨਵਧ ਹਨ। ਸਾਰੇ ਮੈਂਬਰ ਸਮੇਂ ਸਮੇਂ ਤੇ ਸਮਾਜਿਕ ਤੌਰ ਤੇ ਬਹੁਤ ਵਧੀਆ ਕੰਮ ਕਰ ਰਹੇ ਹਨ। ਇਸ ਮੌਕੇ ਸੰਸਥਾ ਦੇ ਸੈਕਟਰੀ ਅਤੇ ਕੈਸ਼ੀਅਰ ਕੇਸ਼ਵ ਸਿੰਗਲਾ ਅਤੇ ਵਿਜੇ ਕੁਮਾਰ ਨੇ ਮੀਡੀਆ ਦੇ ਰੁ ਬ ਰੁ ਹੁੰਦੇ ਕਿਹਾ ਕਿ ਸੰਸਥਾ ਵਾਤਾਵਰਣ ਨੂੰ ਬਚਾਉਣ ਲਈ ਵੱਡੀ ਗਿਣਤੀ ਵਿਚ ਰੁੱਖ ਲਗਾ ਰਹੇ ਹਨ। ਇਸ ਮੌਕੇ ਸੰਸਥਾ ਮੈਂਬਰ ਮੋਹਿਤ, ਦੀਪਕ, ਮੁਕੇਸ਼, ਸੰਜੀਵ, ਟੋਨੀ, ਜਸ਼ਨ, ਲੱਕੀ, ਦਵਿੰਦਰ ਅਤੇ ਹੋਰ ਕਈ ਮੈਬਰ ਮੌਜੂਦ ਸਨ।  

ਹੈਲਪਿੰਗ ਹੈਂਡਜ਼ ਚੈਰੀਟੇਬਲ ਟਰੱਸਟ ਵੱਲੋਂ ਗਰੀਬ ਬੱਚਿਆਂ ਨੂੰ ਬੂਟ ਵੰਡੇ ਗਏ Read More »

SBI के समृद्धि शाखा ने लोहड़ी के पावन पर्व को एकजुट होकर हर्षोल्लास के साथ मनाया : पवन बस्सी

SBI के समृद्धि शाखा ने लोहड़ी के पावन पर्व को एकजुट होकर हर्षोल्लास के साथ मनाया : पवन बस्सी जालंधर : आज भारतीय स्टेट बैंक के समृद्धि शाखा ने लोहड़ी के शुभ अवसर पर अपने शाखा परिसर में अपने सम्मानित ग्राहकों के साथ और अपने कर्मचारियों अधिकारियों के साथ एकजुट होकर हर्षोल्लास के साथ मनाया। भारतीय परंपरा का मान सम्मान करना और उसको निभाना हम सब भारतीय का कर्तव्य है और लोहड़ी के इस अनोखे त्यौहार का अलग ही महत्व है इसी क्रम में भारतीय स्टेट बैंक की समृद्धि शाखा ने इस त्यौहार को मनाया और एक संदेश देने की कोशिश किया कि समाज में सभी को मिलजुल कर भाईचारे के साथ रहना चाहिए और हर धर्म का, हर अवसर का, हर पर्व का सम्मान करते हुए उसमें शामिल होना चाहिए जिससे देश विकास हो और भविष्य और उज्जवल हो। समृद्धि शाखा के शाखा प्रबंधक श्री पवन बस्सी ने अपनी तरफ से सभी को लोहड़ी पर्व की शुभकामनाएं दी और कामना की यह नया वर्ष सबके लिए मंगलमय हो और सुखमय हो। इस कार्यक्रम में भारतीय स्टेट बैंक की तरफ से शाखा प्रबंधक श्री पवन बस्सी ,श्री नरेश कुमार, श्रीमती ममता, श्री धर्मपाल और एसबीआई वेल्थ के श्री जसवीर सिंह ,श्री कशिश आदि उपस्थित थे इसमें विशेष रुप से श्री ओपी बंगा उपस्थित रहे।

SBI के समृद्धि शाखा ने लोहड़ी के पावन पर्व को एकजुट होकर हर्षोल्लास के साथ मनाया : पवन बस्सी Read More »

ਲੋਹੜੀ ਦੇ ਸ਼ੁਭ ਮੌਕੇ ਸਿਵਲ ਸਰਜਨ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ

ਲੋਹੜੀ ਦੇ ਸ਼ੁਭ ਮੌਕੇ ਸਿਵਲ ਸਰਜਨ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ ਜਲੰਧਰ : ਸਿਹਤ ਵਿਭਾਗ ਜਲੰਧਰ ਵੱਲੋਂ ਦਫ਼ਤਰ ਸਿਵਲ ਸਰਜਨ ਵਿਖੇ ਸ਼ੁੱਕਰਵਾਰ ਨੂੰ ਸਿਵਲ ਸਰਜਨ ਡਾ. ਰਮਨ ਸ਼ਰਮਾ ਦੀ ਅਗਵਾਈ ਵਿੱਚ ਜਿਲ੍ਹਾ ਪੱਧਰੀ “ਆਓ ਮਨਾਈਏ ਧੀਆਂ ਦੀ ਲੋਹੜੀ” ਦੇ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਰਮਨ ਸ਼ਰਮਾ, ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ, ਵਿਦਯਾ ਰਤਨ ਫਾਉਂਡੇਸ਼ਨ ਦੇ ਪ੍ਰੈਜੀਡੈਂਟ ਡਾ. ਬਲਰਾਜ ਗੁਪਤਾ ਅਤੇ ਸਮੂਹ ਪ੍ਰੋਗਰਾਮ ਅਫ਼ਸਰਾਂ ਵੱਲੋਂ ਲੋਹੜੀ ਬਾਲਣ ਦੀ ਰਸਮ ਅਦਾ ਕੀਤੀ ਗਈ। ਸਮਾਰੋਹ ਦੌਰਾਨ ਸਿਹਤ ਵਿਭਾਗ ਜਲੰਧਰ ਵੱਲੋਂ 31 ਧੀਆਂ ਨੂੰ ਸਨਮਾਨਤ ਕੀਤਾ ਗਿਆ। ਇਸਦੇ ਨਾਲ ਹੀ ਐਨ.ਐਸ.ਵੀ. ਫੋਰਟਨਾਈਟ ਅਤੇ ਜਨਸੰਖਿਆ ਸਥਿਰਤਾ ਪੰਦਰਵਾੜੇ ਦੌਰਾਨ ਵਧੀਆ ਕਾਰਗੁਜਾਰੀ ਲਈ ਏ.ਐਨ.ਐਮਜ. ਅਤੇ ਆਸ਼ਾ ਵਰਕਰਜ਼ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਐਸ.ਜੀ.ਐਲ. ਨਰਸਿੰਗ ਕਾਲਜ ਸੈਮੀ ਜਲੰਧਰ ਦੀਆਂ ਵਿਦਿਆਰਥਣਾਂ ਵੱਲੋਂ ਲੋਹੜੀ ਦੇ ਗੀਤ ਗਾਉਂਦਿਆਂ ਗਿੱਧਾ ਪੇਸ਼ ਕਰਕੇ “ਧੀਆਂ ਦੀ ਲੋਹੜੀ” ਦੇ ਇਸ ਪ੍ਰੋਗਰਾਮ ‘ਚ ਰੋਣਕਾਂ ਲਗਾ ਦਿੱਤੀਆਂ। ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਲੋਹੜੀ ਦੇ ਸ਼ੁਭ ਮੌਕੇ ‘ਤੇ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਨਵਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਵਿਸ਼ੇਸ਼ ਤੌਰ ‘ਤੇ ਸਤਿਕਾਰ ਦਿੰਦੇ ਹੋਏ ਸਟੇਜ਼ ਤੇ ਵਿਰਾਜਮਾਨ ਹੋਣ ਲਈ ਕਿਹਾ ਗਿਆ ਅਤੇ ਸਮਾਜ ਨੂੰ ਧੀਆਂ ਦੀ ਲੋਹੜੀ ਮਨਾਉਣ ਦਾ ਸੁਨੇਹਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਧੀਆਂ ਦੀ ਲੋਹੜੀ ਪਾਉਣ ਦਾ ਇੱਕੋ ਮਕਸਦ ਹੈ ਕਿ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਜਾਵੇ ਕਿ ਜੇਕਰ ਮੁੰਡੇ ਘਰ ਦਾ ਦੀਪਕ ਨੇ ਤਾਂ ਕੁੜੀਆਂ ਵੀ ਘਰ ਦੀ ਰੋਣਕ ਹੁੰਦੀਆਂ ਹਨ। ਧੀਆਂ ਹਰ ਦੁੱਖ-ਸੁੱਖ ਵਿੱਚ ਮਾਪਿਆਂ ਦਾ ਸਾਥ ਦਿੰਦੀਆਂ ਹਨ। ਸਮਾਜ ਵਿੱਚ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਦਾ ਵੀ ਬਰਾਬਰ ਦਾ ਯੋਗਦਾਨ ਹੈ ਅਤੇ ਦੋਵੇਂ ਮਿਲਕੇ ਇੱਕ ਵਧੀਆ ਸਮਾਜ ਦਾ ਨਿਰਮਾਣ ਕਰ ਸਕਦੇ ਹਨ। ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ ਵੱਲੋਂ ਲੋਹੜੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਗਿਆ ਕਿ ਸਮਾਜ ਹੁਣ ਬਦਲ ਰਿਹਾ ਹੈ ਤੇ ਲੜਕੇ-ਲੜਕੀ ਦਾ ਭੇਦਭਾਵ ਬਿਲਕੁਲ ਖਤਮ ਕਰਕੇ ਦੋਵਾਂ ਨੂੰ ਅੱਗੇ ਵੱਧਣ ਦੇ ਬਰਾਬਰ ਅਵਸਰ ਦਿੱਤੇ ਜਾਣੇ ਚਾਹੀਦੇ ਹਨ ਅਤੇ ਮਾਪੀਆਂ ਨੂੰ ਵੀ ਲੜਕੀਆਂ ਪ੍ਰਤੀ ਸਕਾਰਾਤਮਕ ਸੋਚ ਰੱਖਣ ਦੀ ਲੋੜ ਹੈ। ਇਸ ਮੌਕੇ ਵਿਦਯਾ ਰਤਨ ਫਾਉਂਡੇਸ਼ਨ ਦੇ ਪ੍ਰੈਜੀਡੈਂਟ ਡਾ. ਬਲਰਾਜ ਗੁਪਤਾ ਵੱਲੋਂ ਵੀ ਲੋਹੜੀ ਦੀ ਵਧਾਈ ਦਿੱਤੀ ਗਈ। ਵਰਨਣਯੋਗ ਹੈ ਕਿ ਵਿਦਯਾ ਰਤਨ ਫਾਉਂਡੇਸ਼ਨ, 280, ਸ਼ਹੀਦ ਉੱਧਮ ਸਿੰਘ ਨਗਰ ਜਲੰਧਰ ਵੱਲੋਂ ਧੀਆਂ ਦੀ ਲੋਹੜੀ ਪ੍ਰੋਗਰਾਮ ਦੇ ਆਯੋਜਨ ਵਿੱਚ ਸਹਿਯੋਗ ਕੀਤਾ ਗਿਆ। ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੱਲੋਂ ਦੱਸਿਆ ਗਿਆ ਕਿ ਸਿਹਤ ਵਿਭਾਗ ਵਲੋਂ ਪੀ.ਸੀ.ਪੀ.ਐਨ.ਡੀ.ਟੀ. ਐਕਟ ਤਹਿਤ “ਧੀਆਂ ਦੀ ਲੋਹੜੀ” ਮਨਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ “ਬੇਟੀ ਬਚਾਓ ਬੇਟੀ ਪੜ੍ਹਾਓ” ਵਿਸ਼ੇ ‘ਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਸਮਾਜ ਵਿੱਚ ਕੁੜੀਆਂ ਦੇ ਨਾਲ ਹੁੰਦੇ ਵਿਤਕਰੇ ਨੂੰ ਰੋਕੀਏ ਅਤੇ ਉਨ੍ਹਾਂ ਨੂੰ ਅੱਗੇ ਵਧਣ ਵਿੱਚ ਮਦਦ ਕਰੀਏ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੀ ਲੜਕੀ ਨੂੰ ਕੁੱਖ ਵਿੱਚ ਹੀ ਮਾਰ ਦੇਣ ਦੇ ਘਿਨੋਣੇ ਕੰਮ ਦੀ ਨਿੰਦਾ ਕਰਦਾ ਹੈ ਅਤੇ ਪੀ.ਸੀ. ਅਤੇ ਪੀ.ਐਨ.ਡੀ.ਟੀ. ਐਕਟ ਦੀ ਪਾਲਣਾ ਕਰਨਾ ਯਕੀਨੀ ਬਣਾਉਂਦਾ ਹੈ ਅਤੇ ਅਜਿਹਾ ਕੰਮ ਕਰਨ ਵਾਲੇ ਸਕੈਨਿੰਗ ਸੈਂਟਰਾਂ ਖਿਲਾਫ ਸਖ਼ਤ ਕਾਰਵਾਈ ਕਰਦਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਜਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਬਲਜੀਤ ਕੌਰ ਰੂਬੀ, ਸਹਾਇਕ ਸਿਹਤ ਅਫ਼ਸਰ ਸਤਵਿੰਦਰ ਕੌਰ, ਸ਼ਹੀਦ ਬਾਬੂ ਲਾਭ ਸਿੰਘ ਨਰਸਿੰਗ ਸਕੂਲ ਦੀ ਪ੍ਰਿੰਸਿਪਲ ਪਰਮਜੀਤ ਕੌਰ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।  

ਲੋਹੜੀ ਦੇ ਸ਼ੁਭ ਮੌਕੇ ਸਿਵਲ ਸਰਜਨ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ Read More »

ਪੁਲਿਸ ਨੇ ਭਾਰੀ ਗਿਣਤੀ ਵਿੱਚ ਚਾਇਨਾ ਡੋਰ ਸਣੇ 1 ਦੁਕਾਨਦਾਰ ਕੀਤਾ ਗ੍ਰਿਫਤਾਰ

ਪੁਲਿਸ ਨੇ ਭਾਰੀ ਗਿਣਤੀ ਵਿੱਚ ਚਾਇਨਾ ਡੋਰ ਸਣੇ 1 ਦੁਕਾਨਦਾਰ ਕੀਤਾ ਗ੍ਰਿਫਤਾਰ ਜਲੰਧਰ : ਮੋਨੋਕਾਇਟ ਡੋਰ ਅਤੇ ਚਾਇਨਾ ਡੋਰ, ਪੂਰੇ ਪੰਜਾਬ ਵਿੱਚ ਵੇਚਣ ਅਤੇ ਖਰੀਦਣ ਤੇ ਮਨਾਹੀ ਹੈ। ਜਿਸ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਵੱਲ ਵੀ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਚਾਇਨਾ ਡੋਰ (ਨਾਇਲੋਨ, ਪਲਾਸਟਿਕ ਜਾਂ ਸਥੇਟਿਕ ਮਟੀਰੀਅਲ ਨਾਲ ਬਣੀ ਡੋਰ, ਜੋ ਪੰਜਾਬ ਸਰਕਾਰ ਦੇ ਮਾਪਦੰਡਾ ਅਨੁਸਾਰ ਅਨੁਕੂਲ ਨਾ ਹੋਵੇ) ਦਾ ਨਿਰਮਾਣ ਕਰਨ, ਵੇਚਣ, ਸਟੋਰ ਕਰਨ, ਖਰੀਦ ਕਰਨ, ਸਪਲਾਈ ਕਰਨ ਪਰ ਪੂਰਨ ਤੋਰ ਤੇ ਬੈਨ ਲਗਾਇਆ ਗਿਆ ਹੈ। ਜੋ ਇਹਨਾਂ ਹੁਕਮਾਂ ਦੀ ਪਾਲਣਾ ਕਰਵਾਉਣ ਦੇ ਸਬੰਧ ਵਿੱਚ ਮਿਤੀ 11-01-2023 ਨੂੰ ਥਾਣਾ ਰਾਮਾਮੰਡੀ ਜਲੰਧਰ ਦੇ SI ਸੁਖਵੰਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਉਪਕਾਰ ਨਗਰ ਜਲੰਧਰ ਮੌਜੂਦ ਸੀ ਕਿ ਇਤਲਾਹ ਮਿਲੀ ਕਿ ਅਸ਼ੋਕ ਕੁਮਾਰ ਗੁਪਤਾ ਪੁੱਤਰ ਧਰਮਪਾਲ ਵਾਸੀ NA- 303, ਗੁਰਦੁਆਰੇ ਵਾਲੀ ਗਲੀ ਕਿਸ਼ਨਪੁਰਾ ਜਲੰਧਰ, ਜੋ ਆਪਣੀ ਦੁਕਾਨ, ਮੰਦਰ ਵਾਲੀ ਗਲੀ ਕਿਸ਼ਨਪੁਰਾ ਜਲੰਧਰ ਵਿੱਚ ਚਾਈਨਾ ਡੋਰ ਵੇਚ ਰਿਹਾ ਹੈ। ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਅਜਾਇਬ ਸਿੰਘ ਔਜਲਾ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ SI ਸੁਖਵੰਤ ਸਿੰਘ ਵੱਲੋ ਸਮੇਤ ਸਾਥੀ ਕਰਮਚਾਰੀਆਂ ਦੇ ਮੰਦਰ ਵਾਲੀ ਗਲੀ ਕਿਸ਼ਨਪੁਰਾ ਵਿੱਚ ਬਣੀ ਇੱਕ ਦੁਕਾਨ ਤੇ ਰੋਡ ਕਰਕੇ ਮੌਕਾ ਤੋਂ ਉਕਤ ਅਸ਼ੋਕ ਕੁਮਾਰ ਗੁਪਤਾ ਪਾਸੋਂ 281 ਚਾਇਨਾ ਡੋਰ ਦੇ ਗੱਟੂ ਬ੍ਰਾਮਦ ਕੀਤੇ ਗਏ। ਦੋਸ਼ੀ ਅਸ਼ੋਕ ਕੁਮਾਰ ਦੇ ਖਿਲਾਫ ਮੁਕੱਦਮਾ ਨੰਬਰ 14 ਮਿਤੀ 11-01-2023 ਅ/ਧ 188 IPC ਤਹਿਤ ਥਾਣਾ ਰਾਮਾਮੰਡੀ ਜਲੰਧਰ ਵਿਖੇ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ।

ਪੁਲਿਸ ਨੇ ਭਾਰੀ ਗਿਣਤੀ ਵਿੱਚ ਚਾਇਨਾ ਡੋਰ ਸਣੇ 1 ਦੁਕਾਨਦਾਰ ਕੀਤਾ ਗ੍ਰਿਫਤਾਰ Read More »

पंजाब के CM भगवंत मान का बड़ा ऐलान, आज 2 बजे तक काम पर नहीं लौटे को PCS अफसरों पर होगी कार्रवाई

पंजाब के CM भगवंत मान का बड़ा ऐलान, आज 2 बजे तक काम पर नहीं लौटे को PCS अफसरों पर होगी कार्रवाई चंडीगढ़ 11जनवरी (ब्यूरो) : पंजाब में PCS अधिकारियों के सामूहिक छुट्टी पर जाने के बाद मुख्यमंत्री भगवंत मान ने कहा है कि अगर आज 2 बजे तक अफसरों ने ड्यूटी ज्वाइन नहीं किया तो पीसीएस अफसरों को नौकरी से बर्खास्त कर दिया जाएगा। मुख्यमंत्री भगवंत मान के मुताबिक कुछ पीसीएस अफसर सरकार को ब्लैकमेल करना चाहते हैं।आपको बता दें कि PCS और आईएफएस अधिकारियों पर विजिलेंस की कार्रवाई के विरोध में सभी 13 जनवरी तक सामूहिक छुट्टी पर चले गए हैं। पीसीएस अफसरों की छुट्टी का DC ऑफिस स्टाफ यूनियन ने भी समर्थन दिया है। जिससे तहसील में भी कामकाज ठप हो गया है।पीसीएस अफसरों की हड़ताल को मुख्यमंत्री भगवंत मान ने नाजायज करार दिया है। मुख्यमंत्री ने कहा है कि कुछ पीसीएस अफसर सरकार को ही ब्लैकमेल करना चाहते हैं। उन्होंने कहा कि भ्रष्ट अफसरों को बख्शा नहीं जाएगा। उन्होंने कहा कि अगर आज 2 बजे तक पीसीएस अफसर ड्यूटी ज्वाइन नहीं करते तो उन्हें बर्खास्त कर देंगे।

पंजाब के CM भगवंत मान का बड़ा ऐलान, आज 2 बजे तक काम पर नहीं लौटे को PCS अफसरों पर होगी कार्रवाई Read More »

ਆਸ਼ਾ ਵਰਕਰਾਂ ਦੇ ਸਰਕਾਰੀ ਮੋਬਾਈਲ ਫੋਨ ਦੀਆਂ ਸਿਮਾਂ ਬੰਦ ਹੋਣ ਤੇ ਸਿਹਤ ਵਿਭਾਗ ਚਿੰਤਾ ਵਿੱਚ

ਆਸ਼ਾ ਵਰਕਰਾਂ ਦੇ ਸਰਕਾਰੀ ਮੋਬਾਈਲ ਫੋਨ ਦੀਆਂ ਸਿਮਾਂ ਬੰਦ ਹੋਣ ਤੇ ਸਿਹਤ ਵਿਭਾਗ ਚਿੰਤਾ ਵਿੱਚ ਫਗਵਾੜਾ, 11 ਜਨਵਰੀ (ਬਿਊਰੋ) : ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਦੇ ਸਰਕਾਰੀ ਮੋਬਾਈਲ ਫੋਨ ਦੀਆਂ ਸਿਮਾਂ ਬੰਦ ਹੋਣ ਤੇ ਸਿਹਤ ਵਿਭਾਗ ਦਾ ਕੰਮ ਠੱਪ ਹੋਣ ਕਿਨਾਰੇ। ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਕਾਰਜਸ਼ੈਲੀ ਤੇ ਲੱਗਿਆ ਸੁਆਲੀਆ ਚਿੰਨ੍ਹ? ਕਪੂਰਥਲਾ 11 ਜਨਵਰੀ ਪੰਜਾਬ ਭਰ ਦੀਆਂ 24000 ਦੇ ਲੱਗਭਗ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਜ ਦੀਆਂ ਮੋਬਾਈਲ ਫੋਨ ਸਿੱਮਾਂ 31 ਦਿਸੰਬਰ ਤੋਂ ਬੰਦ ਹੋਣ ਕਰਕੇ ਸਿਹਤ ਵਿਭਾਗ ਦਾ ਸਾਰਾ ਕੰਮ ਠੱਪ ਹੋ ਗਿਆ ਹੈ। ਪਿੰਡ ਪੱਧਰ ਅਤੇ ਸਭ ਅਰਬਨ ਖੇਤਰ ਵਿੱਚ ਕੰਮ ਕਰਦੀਆਂ ਆਸ਼ਾ ਵਰਕਰਾਂ ਨੂੰ ਆਪਣੇ ਖੇਤਰ ਦੇ ਮਰੀਜ਼ਾਂ ਅਤੇ ਉਪਰਲੇ ਮੁਲਾਜ਼ਮਾਂ ਨਾਲ ਕੋਈ ਸੰਪਰਕ ਨਾ ਹੋਣ ਕਰਕੇ ਜਿਥੇ ਵਰਕਰਾਂ ਨੂੰ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਵਰਕਰਾਂ ਵੱਲੋਂ ਗਰਭਵਤੀ ਔਰਤਾਂ ਨੂੰ ਐਮਰਜੈਂਸੀ ਸੇਵਾਵਾਂ ਦੇਣ ਵਿਚ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁਰ ਦੁਰਾਡੇ ਖੇਤਰਾਂ ਵਿੱਚ ਕੰਮ ਕਰਦੀਆਂ ਵਰਕਰਾਂ ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ ਸਿਹਤ ਸੇਵਾਵਾਂ ਦੇਣ ਲਈ ਇਕ ਦੂਜੇ ਨਾਲ ਸੰਪਰਕ ਬਣਾਉਣ ਹਿਤ ਪਿਛਲੇ ਦੋ ਸਾਲਾਂ ਤੋਂ ਬੀ ਐਸ ਐਨ ਐਲ ਦੂਰ ਸੰਚਾਰ ਕੰਪਨੀ ਵੱਲੋਂ ਸਰਕਾਰੀ ਪੈਕ ਅਨੁਸਾਰ ਮੋਬਾਈਲ ਫੋਨ ਸਿਮਾਂ ਮੁਹਈਆ ਕਰਵਾਈਆਂ ਗਈਆਂ ਸਨ। ਪਰ 31 ਦਸੰਬਰ ਨੂੰ ਕੰਪਨੀ ਨਾਲ ਇਕਰਾਰ ਖ਼ਤਮ ਹੋਣ ਤੋਂ ਬਾਅਦ ਸਾਲ 2023 ਲਈ ਨਵਾਂ ਇਕਰਾਰ ਨਾ ਹੋਣ ਕਰਕੇ ਕੰਪਨੀ ਨੇ ਪਹਿਲਾਂ ਜਾਰੀ ਸੇਵਾਵਾਂ ਬੰਦ ਕਰ ਦਿਤੀਆਂ ਹਨ। ਡੈਮੋਕ੍ਰੇਟਿਕ ਆਸ਼ਾ ਵਰਕਰਜ, ਫੈਸੀਲੀਟੇਟਰਜ ਯੂਨੀਅਨ ਪੰਜਾਬ ਦੀਆਂ ਸੂਬਾਈ ਪ੍ਰਧਾਨ ਮਨਦੀਪ ਕੌਰ ਬਿਲਗਾ ,ਜਨਰਲ ਸਕੱਤਰ ਸ਼ਕੁੰਤਲਾ ਸਰੋਏ, ਵਿੱਤ ਸਕੱਤਰ ਪਰਮਜੀਤ ਕੌਰ ਮਾਨ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੌਰ ਮਚਾਕੀ,ਸੂਬਾਈ ਆਗੂ ਬਲਵਿੰਦਰ ਕੌਰ ਅਲੀ ਸ਼ੇਰ,ਪੁਸ਼ਪਿੰਦਰ ਕੌਰ, ਸਰਬਜੀਤ ਕੌਰ ਅੰਮ੍ਰਿਤਸਰ,ਇੰਦੂ ਬਾਲਾ ਹੁਸ਼ਿਆਰਪੁਰ, ਗੁਰਵਿੰਦਰ ਕੌਰ ਬਹਿਰਾਮਪੁਰ,ਹਰਪਾਲ ਕੌਰ ਮੁਕਤਸਰ, ਪਰਮਜੀਤ ਕੌਰ ਮੁੱਦਕੀ,ਜਿਲਾ ਪ੍ਰਧਾਨ ਕੁਲਵਿੰਦਰ ਕੌਰ , ਫਗਵਾੜਾ ਜਨਰਲ ਸਕੱਤਰ ਬਲਵਿੰਦਰ ਕੌਰ ਟਿੱਬਾ, ਜਿਲਾ ਆਗੂ ਮਨਜੀਤ ਕੌਰ ਢਿੱਲਵਾਂ, ਰਜਿੰਦਰਪਾਲ ਕੌਰ, ਹਰਵਿੰਦਰ ਕੌਰ, ਰਾਣੀ ਸਿੱਧੂ, ਕਮਲਜੀਤ ਕੌਰ, ਪਰਮਜੀਤ ਕੌਰ, ਮੀਨਾ ਰਾਣੀ, ਆਸਮਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਕਾਰਜਸ਼ੈਲੀ ਤੇ ਸੁਆਲੀਆ ਚਿੰਨ੍ਹ ਲਾਉਂਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਕਿਸੇ ਹੋਰ ਕੰਪਨੀ ਨਾਲ ਨਵਾਂ ਇਕਰਾਰ ਕਰਨਾ ਸੀ ਤਾਂ ਉਸ ਦੀਆਂ ਸਾਰੀਆਂ ਦਫ਼ਤਰੀ ਕਾਰਵਾਈਆਂ ਪਹਿਲਾਂ ਕਿਉਂ ਨਹੀਂ ਪੂਰੀਆਂ ਕੀਤੀਆਂ। ਆਗੂਆਂ ਦੋਸ਼ ਲਾਇਆ ਹੈ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਸਰਕਾਰੀ ਸਿਮਾਂ ਦੇ ਨਾਂ ਤੇ ਵਰਕਰਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਸੀ ਕਿਉਂਕਿ ਬਗੈਰ ਇਨਟਰਨੈਟ ਡਾਟਾ ਪੈਕ ਤੇ ਵਰਕਰਾਂ ਨੂੰ ਪੱਲਿਉਂ ਪੈਸੇ ਖਰਚ ਕੇ ਸੂਚਨਾਵਾਂ ਮੋਬਾਈਲ ਫੋਨਾਂ ਰਾਹੀਂ ਭੇਜਣੀਆਂ ਪੈਂਦੀਆਂ ਸਨ। ਵਰਕਰਾਂ ਨੂੰ ਸਰਕਾਰ ਵੱਲੋਂ ਕੋਈ ਸਮਾਰਟ ਮੋਬਾਈਲ ਫੋਨ ਨਹੀਂ ਦਿੱਤੇ ਗਏ ਹਨ।ਆਗੂਆ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ 15 ਜਨਵਰੀ ਤੱਕ ਮਸਲੇ ਦਾ ਹੱਲ ਨਹੀਂ ਕੀਤਾ ਤਾਂ ਉਹ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਸੰਘਰਸ਼ ਦਾ ਰਾਹ ਅਖਤਿਆਰ ਕਰਨਗੀਆਂ।

ਆਸ਼ਾ ਵਰਕਰਾਂ ਦੇ ਸਰਕਾਰੀ ਮੋਬਾਈਲ ਫੋਨ ਦੀਆਂ ਸਿਮਾਂ ਬੰਦ ਹੋਣ ਤੇ ਸਿਹਤ ਵਿਭਾਗ ਚਿੰਤਾ ਵਿੱਚ Read More »

समाज सेवक योगेश मल्होत्रा की साथिओं समेत भाजपा में घर वापसी : सुशील शर्मा

समाज सेवक योगेश मल्होत्रा की साथिओं समेत भाजपा में घर वापसी : सुशील शर्मा कार्यकर्ताओं में भाजपा में शामिल होने का जोश : मोहिंदर भगत जालंधर (जे पी बी न्यूज़ 24 ) :भारतीय जनता पार्टी के कार्यालय में जिलाध्यक्ष सुशिल शर्म की अध्यक्षता में एक विशेष बैठक का आयोजन किया गया। वेस्ट विधानसभा में सेंधमारी करते हुए हल्का इंचार्ज व प्रदेश भाजपा प्रवक्ता मोहिंदर भगत,सुशिल शर्म,,पूर्व विधायक केडी भंडारी की अगुवाई में समाज सेवक योगेश मल्होत्रा और पूर्व पार्षद सुनंदा मल्होत्रा ने साथिओं समेत भाजपा परिवार में घर वापसी की है। भाजपा कार्यालय में हुई एक बैठक के दौरान योगेश मल्होत्रा,व्यास राणा,मुकेश बाबा,सतनाम सिंह डीसी,नितिन महाजन,मुनीश महाजन,अभी महाजन,जसविंदर अरोड़ा,बबलू ,करन संधू आदि नोजवानो ने प्रधानमंत्री नरेंद्र मोदी की नीतियों से प्रभावित होकर भाजपा में शामिल होने का निर्णय किया। जिलाध्यक्ष सुशिल शर्मा ने कहा कि पूरे देश मे लोग भाजपा में शामिल हो रहे है। पंजाब में भी लोग अन्य सभी पार्टियों से तंग आ चुके है। भाजपा का हर कार्यकर्ता प्रधानमंत्री नरेंद्र मोदी जी की नीतियां घर घर पहुचाने में लगा हुआ है। आज उसी नीतियों को देखते हुए कार्यकर्ता भाजपा में शामिल हुए है। मोहिंदर भगत ने कहा कि कार्यकर्ताओं में भाजपा में शामिल होने का जोश है, जैसे जैसे नगर निगम चुनाव नजदीक आ रहे है वैसे वैसे लोग भाजपा में शामिल होते जाएगें,क्यूंकि पंजाब की जनता को सब पता चल चूका है कि भगवंत मान की आप सरकार ने पंजाब वासिओं के लिए कोई काम नहीं किया है। भाजपा में घर वापसी करने पर योगेश मल्होत्रा ने पार्टी का धन्यवाद किया और कहा कि भाजपा की मजबूती के लिए दिन रात काम करेगें। इस अवसर पर जिलाधक्ष सुशील शर्मा,पूर्व जिलाधक्ष रमन पब्बी,जिला महासचिव राजीव ढींगरा,भगवंत प्रभाकर,मंडल अध्यक्ष दविंदर भारद्वाज,कुणाल शर्मा, कुमद शर्मा,दविंदर अरोड़ा, गौरव जोशी,रमेश महाजन,राकेश भोला,राजेश अरोड़ा,पंकज मल्होत्रा,तरविंदर सोई,अरुण हांडा,योगेश सूरी,पंकज कक्कड़ ,ओम प्रकाश,मुनि लाल व् अन्य भाजपा कार्यकर्ता उपस्थित रहे।

समाज सेवक योगेश मल्होत्रा की साथिओं समेत भाजपा में घर वापसी : सुशील शर्मा Read More »

ਥਾਣਾ ਗੇਟ ਹਕੀਮਾਂ ਦੀ ਚੌਕੀ ਪੁਤਲੀਘਰ ਵੱਲੋਂ 15 ਗੱਟੂ ਚਾਈਨਾ ਡੋਰ ਸਮੇਤ 01 ਕਾਬੂ

ਥਾਣਾ ਗੇਟ ਹਕੀਮਾਂ ਦੀ ਚੌਕੀ ਪੁਤਲੀਘਰ ਵੱਲੋਂ 15 ਗੱਟੂ ਚਾਈਨਾ ਡੋਰ ਸਮੇਤ 01 ਕਾਬੂ ਅੰਮ੍ਰਿਤਸਰ (ਸਾਹਿਲ ਗੁਪਤਾ) : ਮੁੱਖ ਅਫ਼ਸਰ ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਇੰਸਪੈਕਟਰ ਗੁਰਬਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਗੁਰਪ੍ਰੀਤ ਸਿੰਘ ਇੰਚਾਰਜ਼ ਪੁਲਿਸ ਚੌਕੀ ਪੁਤਲੀਘਰ ਸਮੇਤ ਪੁਲਿਸ ਪਾਰਟੀ ਵੱਲੋ ਸੂਚਨਾ ਦੇ ਅਧਾਰ ਪਰ ਦੋਸ਼ੀ ਦੀਪਕ ਸ਼ਰਮਾਂ ਨੂੰ ਕਾਬੂ ਕਰਕੇ ਇਸ ਪਾਸੋਂ 15 ਗੱਟੂ ਚਾਈਨਾ ਡੋਰ ਬ੍ਰਾਮਦ ਕੀਤੇ ਗਏ।

ਥਾਣਾ ਗੇਟ ਹਕੀਮਾਂ ਦੀ ਚੌਕੀ ਪੁਤਲੀਘਰ ਵੱਲੋਂ 15 ਗੱਟੂ ਚਾਈਨਾ ਡੋਰ ਸਮੇਤ 01 ਕਾਬੂ Read More »

जालंधर सैंट्रल हलके में चिट्टा बेचने वाले पुलिस थाने में सरैंडर कर जेल जाएं, नहीं तो अंजाम भुगतने को तैयार रहें: रमन अरोड़ा

जालंधर सैंट्रल हलके में चिट्टा बेचने वाले पुलिस थाने में सरैंडर कर जेल जाएं, नहीं तो अंजाम भुगतने को तैयार रहें: रमन अरोड़ा वार्ड-16 के सेवादार दीनानाथ प्रधान की अगुवाई में जनता दरबार का आयोजन, मौके पर कई समस्याओं को हल करवाया जालंधर (जे पी बी न्यूज़ 24) : जालंधर सैंट्रल हलके के विधायक रमन अरोड़ा ने कहा है कि वे अपने हलके में चिट्टा या किसी भी प्रकार का प्रतिबंधित नशा नहीं बिकने देंगे। उन्होंने कहा कि चिट्टा ने पंजाब की जवानी को बर्बाद कर दिया। चिट्टा एक ऐसा जहर है, जो पूरे समाज के लिए नासूर बन गया है। उन्होंने साफ कहा कि चिट्टा बेचने वाले पुलिस थाने में जाकर सरैंडर होकर जेल चले जाएं, नहीं तो उनका अंजाम बहुत बुरा होगा। विधायक रमन अरोड़ा आज वार्ड-16 में आयोजित जनता दरबार के दौरान लोगों को संबोधित कर रहे थे। उन्होंने कहा कि मुख्यमंत्री भगवंत मान ने चुनाव से पहले वायदा किया था कि AAP सरकार लोगों के घर से चलेगी, यानि सरकार आपके घर पर आएगी। आज वार्ड-16 में जनता दरबार के जरिए सभी तरह की समस्याओं को समधान किया जा रहा है। विधायक रमन अरोड़ा ने कहा कि वार्ड-16 के AAP के सेवादार दीनानाथ प्रधान और उनकी टीम लगातार बेहतर काम कर रही है। दीनानाथ प्रधान की अगुवाई में आज वार्ड-16 के भारत नगर में पहला जनता दरबार लगाया गया है। AAP सरकार का मकसद, लोगों के घर में जाकर उनकी समस्याओं का निस्तारण करवाना है। उन्होंने मौके पर पानी, सीवरेज, स्ट्रीट लाइट, पार्क, बिजली समेत कई समस्याओं को निस्तारण किया। वार्ड-16 के दीनानाथ प्रधान ने विधायक रमन अरोड़ा, AAP नेता राजू मदान का स्वागत करते हुए कहा कि भारत नगर, एकता नगर, कमल विहार, गुरु नानकपुरा समेत आस-पास के मोहल्ले में जो भी समस्याएं आती हैं, उसे तत्काल दूर करने का प्रयास किया जाता है। उन्होंने कहा कि इन मोहल्लों के हर समस्या के समाधान के लिए विधायक रमन अरोड़ा 24 घंटे काम कर रहे हैं। इस मौके पर डा. गुरप्रीत सिंह, डा. रिंकू जायसवाल की अगुवाई में फ्री मैडिकल कैंप लगाया गया है। साथ ही जनता दरबार में आधार कार्ड, नीला कार्ड समेत अन्य तरह के कार्ड बनवाने का भी कैंप लगाया गया। इस कैंप में फ्री में लोगों के कार्ड बनाए गए। इस मौके पर हरीश कुमार (राजू), शिवम मदान, पुष्पिंदर लल्ली, मनीष शर्मा, गुरमीत सिंह, नरेंद्र ढांड, दविंदर साबी, जस्सी मैडम, जोर्ज सोनी, शुभम सचदेवा, लक्खा वालिया, प्रदीप विक्की, किमी ढंड, सुमन जेई, दीवान चंद, दीपा करतारपुर, सोनिया, परमजीत पम्मा,  डॉ गुरप्रीत सिंह, डॉ रिंकू जायसवाल, शांति देवी अन्य मौजूद थे।

जालंधर सैंट्रल हलके में चिट्टा बेचने वाले पुलिस थाने में सरैंडर कर जेल जाएं, नहीं तो अंजाम भुगतने को तैयार रहें: रमन अरोड़ा Read More »

नगर निगम में हाउस की आखिरी बैठक में हुआ जमकर हंगामा

नगर निगम में हाउस की आखिरी बैठक में हुआ जमकर हंगामा जालन्धर ( जे पी बी न्यूज़ 24 ): पंजाब में नई सरकार आने के बाद जालंधर के नगर निगम में हाउस की आखिरी बैठक हुई। जिसमें जहां पार्षदों ने मेयर जगदीश राजा और नगर निगम कमिश्नर अभिजीत कपलिश सभी पार्षदो ने अपनी समस्याएं रखी।जिस दौरान वहां पर सभी पार्षदों का प्रस्ताव पास किया गया जिस दौरान वहां पर स्मार्ट सिटी प्रोजेक्ट के तहत रखें गए मुलाजिम यूनियन नेता चंदन ग्रेवाल के साथ पहुंचे। लेकिन उनको वहां पर अंदर नहीं जाने दिया गया। जिसके चलते बाहर भारी हंगामा हुआ नगर निगम मुर्दाबाद के नारे भी लगे। कर्मचारियों ने वहां नगर निगम कमिश्नर की गाड़ी के आगे बैठ धरना प्रदर्शन किया। जिसके बाद निगम कमिश्नर को कुछ दूरी तक वहां से पैदल ही जाना पड़ा। वही मौजूद कर्मचारी संजीव ने बताया कि पिछले करीब 5 महीनों से हमें तनख्वाह नहीं दी गई। हर महीने यही कहा जाता है कि आपको इस तारीख में तनख्वाह दे दी जाएगी लेकिन इसके बावजूद भी हमारी तनख्वाह आज तक नहीं दी गई। जिसके बाद गुस्साए कर्मचारियों ने नगर निगम कमिश्नर की गाड़ी का घेराव कर नारेबाजी की। इस सब के बाद नगर निगम कमिश्नर अभिजीत कपलिश ने कहा कि यह सब हाउस की मर्यादा के खिलाफ है मीटिंग के दौरान मुझे कई बार संदेश दिया गया की यूनियन नेता चंदन ग्रेवाल आपसे मिलना चाहते हैं। लेकिन हाउस की मीटिंग के चलते मैं मिल नहीं पाया। जिसके बाद उन्होंने बाहर धरना प्रदर्शन किया और साथ ही मेरी गाड़ी के आगे प्रदर्शन किया गया। कमिश्नर ने कहा कि भगवान ने पैर दिए हैं तो पैदल चल सकता हूं। उनकी जो भी मांग है वह बिल्कुल सही है। लेकिन तरीका गलत है। इस मामले में विजिलेंस की जांच चल रही है। लेकिन फिर भी उनकी तनख्वाह देना जरूरी है।

नगर निगम में हाउस की आखिरी बैठक में हुआ जमकर हंगामा Read More »