JPB NEWS 24

Headlines

April 2023

नौजवान पीढ़ी को धर्म और संस्कृति के साथ जोड़ना वर्तमान समय की जरूरत: रमन अरोड़ा

नौजवान पीढ़ी को धर्म और संस्कृति के साथ जोड़ना वर्तमान समय की जरूरत: रमन अरोड़ा शहर में विभिन्न धार्मिक समागमों में प्रभु चरणों का आशीर्वाद लेने पहुँचे विधायक रमन अरोड़ा जालंधर: आजकल के नौजवानों को धर्म और संस्कृति के साथ जोड़ना समय में सबसे बड़ी जरूरत है। यह उक्त विचार सेंट्रल विधानसभा हलके से विधायक रमन अरोड़ा ने शहर में विभिन्न धार्मिक समागमों पर प्रभु चरणों का आशीर्वाद लेते हुए कहे। उन्होंने कहा कि जो व्यक्ति हमेशा धर्म की नीतियों के साथ-साध धर्म की रक्षा करता है तो धर्म उसकी रक्षा करता है। एवं कहा कि मनुष्य की रक्षा भगवान तो करते ही हैं परंतु उसके कर्म भी उसके साथ चलतेे हैं। यदि मनुष्य के कर्म सही न हों तो धर्म भी उसकी रक्षा नहीं कर पाता है। इस मौके आप वालंटियर हैप्पी बडिंग, मोहिंदर सिंह, दीपक सरगम, अनिल हांडा, सुखदेव सिंह, बलबीर सिंह, सुखविंदर सिंह, डालर सिंह, अमृतपाल सिंह, कुलवीर सिंह, गुरदीप सिंह, पप्पी, मलकीत इत्यादि भक्त उपस्थित थे।

नौजवान पीढ़ी को धर्म और संस्कृति के साथ जोड़ना वर्तमान समय की जरूरत: रमन अरोड़ा Read More »

ਵਾਰਡ ਨੰਬਰ 45 ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਭਾਟੀਆ ਦੰਪਤੀ ਨੇ ਕੀਤਾ ਨਿਰੀਖਣ

ਵਾਰਡ ਨੰਬਰ 45 ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਭਾਟੀਆ ਦੰਪਤੀ ਨੇ ਕੀਤਾ ਨਿਰੀਖਣ ਇਲਾਕੇ ਦੀਆਂ ਸੁਣੀਆਂ ਸਮੱਸਿਆਵਾਂ ਵਿਕਾਸ ਕਾਰਜ ਤੇਜੀ ਨਾਲ ਮੁਕੰਮਲ ਕੀਤੇ ਜਾਣਗੇ – ਕਮਲਜੀਤ ਸਿੰਘ ਭਾਟੀਆ ਜਲੰਧਰ ਸ਼ਹਿਰ ਦੇ ਵਾਰਡ ਨੰਬਰ 45 ਜਿਹੜਾ ਹਮੇਸ਼ਾ ਹੀ ਵਿਕਾਸ ਕਾਰਜਾਂ ਪੱਖੋਂ ਸਭ ਤੋਂ ਮੋਹਰੀ ਰਿਹਾ ਹੈ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਗੋਬਿੰਦ ਨਗਰ ਦੀਆਂ ਗਲੀਆਂ ਦਾ ਨਿਰਮਾਣ ਅਤੇ ਬਾਗ ਆਹਲੂਵਾਲੀਆ ਵਿਖੇ ਚੱਲ ਰਹੇ ਸਿਮਟ ਦੀਆਂ ਗਲੀਆਂ ਦੇ ਨਿਰਮਾਣ ਦਾ ਅੱਜ ਭਾਟੀਆ ਦੰਪਤੀ ਵੱਲੋਂ ਆਪਣੀ ਟੀਮ ਨਾਲ ਨਿਰੀਖਣ ਕੀਤਾ ਗਿਆ ਅਤੇ ਚੱਲ ਰਹੇ ਵਿਕਾਸ ਕਾਰਜ ਵਿੱਚ ਰੋਡ ਗਲੀਆਂ ਦੇ ਨਿਰਮਾਣ ਅਤੇ ਲੈਵਲ ਸਬੰਧੀ ਦੁਨੀਆਂ ਸ਼ਿਕਾਇਤਾਂ ਦਾ ਮੌਕੇ ਤੇ ਜਾਇਜ਼ਾ ਲਿਆ ਅਤੇ ਠੇਕੇਦਾਰ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਨਿਰਮਾਣ ਕਾਰਜ ਵਿੱਚ ਕਿਸੇ ਵੀ ਤਰਾਂ ਦੀ ਕਮੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮੋਕੇ ਤੇ ਬਹੁਤ ਸਾਰੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਗਿਆ ਭਾਟੀਆ ਦੰਪਤੀ ਦੇ ਨਾਲ ਇਲਕੇ ਦੇ ਪਤਵੰਤੇ ਲੋਕ ਵੀ ਸ਼ਾਮਲ ਸਨ ਹੋਰਨਾਂ ਤੋਂ ਇਲਾਵਾ ਸ੍ਰੀ ਰਮੇਸ਼ ਕੁਦਰਾ ਸਰਦਾਰ ਮਨਿੰਦਰ ਸਿੰਘ ਭਾਟੀਆ ਨਵ ਕੁੰਦਰਾ ਬਾਵਾ ਜੈਰਥ ਰਮੇਸ਼ ਬਜਾਜ ਰਮਨ ਖਰਬੰਦਾ ਅਸ਼ਵਨੀ ਕੁਮਾਰ ਅਰੋੜਾ ਸਤੀਸ਼ ਕੁਮਾਰ ਰਿੰਪੀ ਅਰੋੜਾ ਹਰਵਿੰਦਰ ਸਿੰਘ ਭਾਟੀਆ ਸ੍ਰੀ ਜਤਿੰਦਰ ਮਹਿੰਦੀਰੱਤਾ ਸਰਦਾਰ ਗੁਰਬਖਸ਼ ਸਿੰਘ ਸ੍ਰੀ ਸ਼ਮੀ ਖੁਰਾਣਾ ਰੋਮੀ ਰਾਜਪੂਤ ਸੁਰੇਸ਼ ਜੁਲਕਾ ਡਾਕਟਰ ਪ੍ਰਿਤਪਾਲ ਸਿੰਘ ਸੈਣੀ ਸ਼੍ਰੀ ਸੁਭਾਸ਼ ਅਰੋੜਾ ਗੌਤਮ ਨਾਰੰਗ ਸੰਜੀਵ ਨਾਰੰਗ ਸ੍ਰੀਮਤੀ ਰਾਜ ਉੱਪਲ ਸ੍ਰੀਮਤੀ ਰੀਤਾ ਗਾਂਧੀ ਇੰਦਰਜੀਤ ਕੌਰ ਸੋਨੀਆ ਭਾਟੀਆ

ਵਾਰਡ ਨੰਬਰ 45 ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਭਾਟੀਆ ਦੰਪਤੀ ਨੇ ਕੀਤਾ ਨਿਰੀਖਣ Read More »

ਆਖਰੀ ਉਮੀਦ NGO ਵੱਲੋ ਲੋੜਵੰਦਾਂ ਲਈ 111 ਵਾਲੇ ਸ਼ੋਰੂਮ ਦਾ ਕੀਤਾ ਗਿਆ ਉਦਘਾਟਨ.

ਆਖਰੀ ਉਮੀਦ NGO ਵੱਲੋ ਲੋੜਵੰਦਾਂ ਲਈ 111 ਵਾਲੇ ਸ਼ੋਰੂਮ ਦਾ ਕੀਤਾ ਗਿਆ ਉਦਘਾਟਨ.. ਕਰੋਨਾ ਤੋਂ ਹੁਣ ਤੱਕ ਬਹੁਤ ਸਾਰੇ ਲੋਕ ਜੋ ਕਿ ਆਰਥਿਕ ਮੰਦੀ ਦਾ ਸ਼ਿਕਾਰ ਹੋਏ ਉਹਨਾਂ ਲਈ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਹਮੇਸ਼ਾਂ ਹੀ ਉਹਨਾਂ ਦੀ ਆਖਰੀ ਉਮੀਦ ਬਣ ਕੇ ਮਨੁੱਖਤਾ ਦੀ ਸੇਵਾ ਲਈ ਖੜੀ ਹੋਈ. ਕਾਫੀ ਲੰਬੇ ਸਮੇਂ ਤੋਂ ਸੰਸਥਾ ਵੱਲੋ ਬਸਤੀ ਸ਼ੇਖ ਰੋਡ ਸਥਿਤ ਬੈਂਕ ਆਫ ਬੱਡੋਦਾ ਮੁੱਖ ਦਫਤਰ ਵਿੱਖੇ ਸਿਰਫ਼ 11 ਰੁਪਏ ਵਿਚ ਲੋੜਵੰਦਾਂ ਲਈ ਰੋਟੀ, ਕੱਪੜਾ, ਦਵਾਈ, ਅਤੇ ਐਂਬੂਲੈਂਸ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ ਬੂਟੇ ਲਗਾਉਣ ਦੀ ਸੇਵਾ, ਖ਼ੂਨ ਦਾਨ ਕੈਂਪ ਦੀ ਸੇਵਾ, ਫੋਗਿੰਗ ਦੀ ਸੇਵਾ, ਲੋਕਾਂ ਦੇ ਘਰ ਬਣਾਉਣ ਦੀ ਸੇਵਾ, ਸੜਕਾਂ ਤੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਲੋੜਵੰਦਾਂ ਤੱਕ ਰੋਟੀ ਪਹੁੰਚਾਉਣ ਦੀ ਸੇਵਾ ਆਦਿ ਨਿਭਾਈ ਜਾ ਰਹੀ ਹੈ. ਸੰਸਥਾ ਵੱਲੋ ਬਸਤੀ ਬਾਵਾ ਖੇਲ ਜਲੰਧਰ ਵਿਖੇ ਅਪਣੇ ਬ੍ਰਾਂਚ ਦੱਫਤਰ ਦਾ ਉਦਘਾਟਨ ਕੀਤਾ ਗਿਆ. ਜਿਸ ਵਿਚ ਸੰਸਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵੱਲੋ ਦੱਸਿਆ ਗਿਆ ਕਿ ਇਸ ਬ੍ਰਾਂਚ ਨਵੇਂ ਕਪੜੇ, ਬੈੱਡ ਸ਼ੀਟ, ਲੈਣਗੇ ਚੋਲੀ, ਸਾੜੀ, ਸੂਟ ਤੋਲਿਆ, ਸਕੂਲ ਬੈਗ, ਅਤੇ ਹੋਰ ਸਮਾਨ ਸਿਰਫ਼ 111 ਰੁਪਏ ਵਿਚ ਮੁਹੱਈਆ ਕਰਵਾਇਆ ਜਾਵੇਗਾ. ਤਾਂ ਜੋ ਲੋਕ ਆਰਥਿਕ ਮੰਦੀ ਦੇ ਸੰਕਟ ਨਾਲ ਜੂਝ ਰਹੇ ਹਨ ਉਹਨਾਂ ਨੂੰ ਨਿਜਾਤ ਮਿਲ ਸਕੇ….ਅਤੇ ਸੰਸਥਾ ਦੀਆਂ ਸੇਵਾਵਾਂ ਨੂੰ ਅੱਗੇ ਵਧਾਇਆ ਜਾ ਸਕੇ. ਲੋੜਵੰਦ ਪਰਿਵਾਰ ਅਪਣੇ ਵਿਆਹ ਦੇ ਕਪੜੇ ਅਤੇ ਅਤੇ ਹੋਰ ਨਵਾਂ ਸਮਾਨ ਬਜ਼ਾਰ ਨਾਲੋ ਬਹੁਤ ਹੀ ਘੱਟ ਪੈਸੇ ਦੇ ਕੇ ਲੈ ਸੱਕਦੇ ਹਨ. ਜੇਕਰ ਕੋਈ ਵੀ ਪੈਸੇ ਦੇਣ ਤੋਂ ਅਸਮਰਥ ਹੈ ਤਾਂ ਓਸ ਨੂੰ ਫ੍ਰੀ ਸੇਵਾ ਵਿੱਚ ਸਮਾਨ ਦਿੱਤਾ ਜਾਵੇਗਾ. ਇਸ ਮੌਕੇ ਤੇ ਸਮੁੱਚੀ ਟੀਮ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ, ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ.

ਆਖਰੀ ਉਮੀਦ NGO ਵੱਲੋ ਲੋੜਵੰਦਾਂ ਲਈ 111 ਵਾਲੇ ਸ਼ੋਰੂਮ ਦਾ ਕੀਤਾ ਗਿਆ ਉਦਘਾਟਨ. Read More »