ਜੰਨਤਾ ਦੀ ਅਦਾਲਤ ਵਿੱਚ ਕਾਂਗਰਸ ਬੁਰੀ ਤਰਾਂ ਫੇਲ ਪਿਛਲੇ 10 ਸਾਲ ਦਾ ਕੋਈ ਲੇਖਾ-ਜੋਖਾ ਚੌਧਰੀ ਪਰਿਵਾਰ ਕੋਲ ਨਹੀਂ
ਜੰਨਤਾ ਦੀ ਅਦਾਲਤ ਵਿੱਚ ਕਾਂਗਰਸ ਬੁਰੀ ਤਰਾਂ ਫੇਲ ਪਿਛਲੇ 10 ਸਾਲ ਦਾ ਕੋਈ ਲੇਖਾ-ਜੋਖਾ ਚੌਧਰੀ ਪਰਿਵਾਰ ਕੋਲ ਨਹੀਂ ਸੁਸ਼ੀਲ ਰਿੰਕੂ ਲੋਕਾਂ ਦੇ ਹਰਮਨ ਪਿਆਰੇ ਭਾਟੀਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਕਮਲਜੀਤ ਸਿੰਘ ਭਾਟੀਆ ਵੱਲੋਂ ਕਰਵਾਇਆ ਜਾ ਰਹੀਆਂ ਮੀਟਿੰਗਾਂ ਅਤੇ ਧੂੰਆਂਧਾਰ ਪ੍ਰਚਾਰ ਰਾਹੀਂ ਸੁਸ਼ੀਲ ਰਿੰਕੂ ਦੀ ਸਥਿਤੀ ਮਜ਼ਬੂਤ ਹੋ ਰਹੀ ਹੈ ਇਸੇ ਸਿਲਸਿਲੇ ਵਿਚ ਅੱਜ ਇਲਕਾ ਬਾਗ ਆਹਲੂਵਾਲੀਆ ਬੋਹੜ ਵਾਲਾ ਚੌਕ ਵਿਖੇ ਇਕ ਵੱਡੀ ਮੀਟਿੰਗ ਹੋਈ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਾਮਲ ਲੋਕਾਂ ਦੇ ਨਾਲ ਇਸ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਾਂਗਰਸ ਦੇ ਉਮੀਦਵਾਰ ਚੌਧਰੀ ਪਰਵਾਰ ਕੋਲ ਪਿਛਲੇ ਦਸ ਦਾ ਕੋਈ ਲੇਖਾ-ਜੋਖਾ ਨਹੀ ਅਤੇ ਜਨਤਾ ਦੀ ਅਦਾਲਤ ਵਿਚ ਕਾਂਗਰਸ ਬੁਰੀ ਤਰ੍ਹਾਂ ਘੇਰਿਆ ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਸੁਸ਼ੀਲ ਰਿੰਕੂ ਜੀ ਜਨਤਾ ਦੇ ਆਗੂ ਹਨ ਅਤੇ ਲੋਕਾਂ ਵਿੱਚ ਲਗਾਤਾਰ ਵਿਚਰਦੇ ਰਹੇ ਸ੍ਰੀ ਸੁਸ਼ੀਲ ਰਿੰਕੂ ਉਹਨਾਂ ਨੇ ਵਿਕਾਸ ਪੁਰਸ਼ ਦੱਸਿਆ ਭਾਟੀਆ ਨੇ ਕਿਹਾ ਰਿੰਕੂ ਵੱਲੋਂ ਲਿਆਦੇ ਵਿਕਾਸ ਪਰੋਜੈਕਟ ਆਪਣੇ ਆਪ ਵਿੱਚ ਇੱਕ ਵੱਡੀ ਮਿਸਾਲ ਹਨ ਇਸ ਪਾਠ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਨੌਜਵਾਨਾਂ ਦੇ ਇਕੱਠ ਨੇ ਸਾਬਤ ਕੀਤਾ ਪੀ ਸ੍ਰੀ ਸੁਸ਼ੀਲ ਰਿੰਕੂ ਦੀ ਜਿੱਤ ਯਕੀਨੀ ਹੈ ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਡਾਕਟਰ ਸੁਨੀਤਾ ਰਿੰਕੂ ਡਾਕਟਰ ਜਸਬੀਰ ਸਿੰਘ ਸੰਧੂ MLA ਅੰਮ੍ਰਿਤਸਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਆਤਮ ਪ੍ਰਕਾਸ਼ ਸਿੰਘ ਬੱਬਲੂ ਸਰਦਾਰ ਮਲਵਿੰਦਰ ਸਿੰਘ ਲੱਕੀ ਸ਼ਾਮਲ ਸਨ ਸਟੇਜ ਸਕੱਤਰ ਦੀ ਸੇਵਾ ਸ੍ਰੀ ਸਤੀਸ਼ ਕੁਮਾਰ ਨੇ ਕੀਤੀ ਸ਼ਾਮਲ ਹੋਣ ਵਾਲਿਆਂ ਵਿੱਚ ਜਸਪਾਲ ਕੌਰ ਭਾਟੀਆ ਕੌਂਸਲਰ ਅੰਮ੍ਰਿਤਪਾਲ ਸਿੰਘ ਭਾਟੀਆ ਸ੍ਰੀ ਪ੍ਰਵੀਨ ਗੱਖੜ ਮਗਣ ਛਾਬੜਾ ਸ੍ਰੀ ਅਸ਼ਵਨੀ ਅਰੋੜਾ ਨਵਦੀਪ ਸਿੰਘ ਯੋਗਰਾਜ ਕਤਿਆਲ ਅਮਨ ਚਾਵਲਾ ਸਲਿਲ ਘਾਈ ਸ੍ਰੀ ਚੰਦਰ ਕਪੂਰ ਸਰਦਾਰ ਦਲੀਪ ਸਿੰਘ ਪ੍ਰਧਾਨ ਮੁਹਿੰਦਰ ਸਿੰਘ ਸ੍ਰੀਮਤੀ ਰਾਜ ਉੱਪਲ ਸ੍ਰੀਮਤੀ ਇੰਦਰਜੀਤ ਕੌਰ ਸ੍ਰੀਮਤੀ ਸੁਰਜੀਤ ਕੌਰ ਸੋਨੀਆ ਅਰੋੜਾ ਨਿਰਮਲ ਰਾਣੀ ਨੀਲਮ ਅਰੋੜਾ ਤੋਂ ਇਲਾਵਾ ਸੈਂਕੜੇ ਨੌਜਵਾਨ ਸ਼ਾਮਲ ਸਨ