ਕੈਬਨਿਟ ਮੰਤਰੀ ਬਣਨ ਤੋਂ ਬਾਅਦ ਸਰਦਾਰ ਬਲਕਾਰ ਸਿੰਘ ਜੀ ਦੇ ਜਲੰਧਰ ਪਹੁੰਚਣ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਆਪਣੇ ਸਾਥੀਆਂ ਸਮੇਤ ਕੀਤਾ ਸਨਮਾਨ
ਕੈਬਨਿਟ ਮੰਤਰੀ ਬਣਨ ਤੋਂ ਬਾਅਦ ਸਰਦਾਰ ਬਲਕਾਰ ਸਿੰਘ ਜੀ ਦੇ ਜਲੰਧਰ ਪਹੁੰਚਣ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਆਪਣੇ ਸਾਥੀਆਂ ਸਮੇਤ ਕੀਤਾ ਸਨਮਾਨ ( ਜੇ ਪੀ ਬੀ ਨਿਊਜ 24) ਸਰਦਾਰ ਬਲਕਾਰ ਸਿੰਘ ਜੀ ਜੇ ਲੁਕਣ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜਲੰਧਰ ਪੁੱਜਣ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਆਪਣੇ ਸਾਥੀਆਂ ਸਮੇਤ ਸਥਾਨਕ ਸਰਕਟ ਹਾਊਸ ਵਿਖੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਬੁੱਕਾ ਭੇਟ ਕਰਕੇ ਸਨਮਾਨ ਵੀ ਕੀਤਾ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਸਰਦਾਰ ਬਲਕਾਰ ਸਿੰਘ ਜੀ ਨੂੰ ਮੰਤਰੀ ਬਣਾਉਣ ਦੇ ਨਾਲ ਕੇਵਲ ਜਲੰਧਰ ਦੀ ਨਹੀਂ ਸਗੋਂ ਦੁਆਬੇ ਦੀ ਸ਼ਾਨ ਵਧੀ ਹੈ ਇਸ ਮੌਕੇ ਤੇ ਸਰਦਾਰ ਭਾਟੀਆ ਦੇ ਨਾਲ ਬਲਵਿੰਦਰ ਸਿੰਘ ਗਰੀਨਲੈਂਡ ਸ਼੍ਰੀ ਸਤੀਸ਼ ਕੁਮਾਰ ਅਸ਼ਵਨੀ ਅਰੋੜਾ ਸ੍ਰੀ ਪ੍ਰਵੇਸ਼ tangi ਸਾਬਕਾ ਡਿਪਟੀ ਮੇਅਰ ਮੁਹਿੰਦਰ ਪਾਲ ਮਨਪ੍ਰੀਤ ਸਿੰਘ ਭਾਟੀਆ ਸ੍ਰੀ ਰਮਣੀਕ ਰੋਹਿਵਾਲ ਸਰਦਾਰ ਕਸ਼ਮੀਰ ਸਿੰਘ ਐਡਵੋਕੇਟ ਮਨਜਿੰਦਰ ਸਿੰਘ ਭਾਟੀਆ ਮਹਿਮਾ ਸ੍ਰੀ ਰਾਜ ਕੁਮਾਰ ਰਾਜੂ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਸ਼ਾਮਲ ਸਨ