JPB NEWS 24

Headlines

June 2023

जालंधर जिले में 5 से ज्यादा लोगों के इकट्ठे होने पर लगी पाबंदी,धारा 144 लागू,DC ने निकाले आदेश पढ़ें

जालंधर जिले में 5 से ज्यादा लोगों के इकट्ठे होने पर लगी पाबंदी,धारा 144 लागू,DC ने निकाले आदेश पढ़ें ऑपरेशन ब्लूस्टार की 39वीं बरसी को लेक जिला मैजिस्ट्रेट दीप शिखा ने जिले में 2 जून से लेकर 10 जून तक धारा 144 लागू करने का फैसला किया है। यह फैसला जिलें में लॉ एंड ऑर्डर और शांति को बनाए रखने के लिए किया गया है।जिला मैजिस्ट्रैट ने यह भी आदेश दिए हैं कि इस बीच तेजधार हथियार, पिस्तौल, असलाह लाइसैंस सहित अन्य हथियारों को चलाने की मनाही के आदेश भी जारी किए गए है।दरअसल 1 जून से 7 जून तक घल्लू घारे का सप्ताह मनाया जा रहा है। इस दौरान शहर में कई जत्थेबंदियों के द्वारा धार्मिक प्रोग्राम करवाए जा रहे है। जिसमें कुछ शरारती अनंसर अमन कानून को भंग कर सकते है। इसलिए ही जिला मैजिस्ट्रेट ने यह आदेश जारी किए हैं।

जालंधर जिले में 5 से ज्यादा लोगों के इकट्ठे होने पर लगी पाबंदी,धारा 144 लागू,DC ने निकाले आदेश पढ़ें Read More »

ਕੈਬਨਿਟ ਮੰਤਰੀ ਬਣਨ ਤੋਂ ਬਾਅਦ ਸਰਦਾਰ ਬਲਕਾਰ ਸਿੰਘ ਜੀ ਦੇ ਜਲੰਧਰ ਪਹੁੰਚਣ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਆਪਣੇ ਸਾਥੀਆਂ ਸਮੇਤ ਕੀਤਾ ਸਨਮਾਨ

ਕੈਬਨਿਟ ਮੰਤਰੀ ਬਣਨ ਤੋਂ ਬਾਅਦ ਸਰਦਾਰ ਬਲਕਾਰ ਸਿੰਘ ਜੀ ਦੇ ਜਲੰਧਰ ਪਹੁੰਚਣ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਆਪਣੇ ਸਾਥੀਆਂ ਸਮੇਤ ਕੀਤਾ ਸਨਮਾਨ ( ਜੇ ਪੀ ਬੀ ਨਿਊਜ 24) ਸਰਦਾਰ ਬਲਕਾਰ ਸਿੰਘ ਜੀ ਜੇ ਲੁਕਣ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜਲੰਧਰ ਪੁੱਜਣ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਆਪਣੇ ਸਾਥੀਆਂ ਸਮੇਤ ਸਥਾਨਕ ਸਰਕਟ ਹਾਊਸ ਵਿਖੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਬੁੱਕਾ ਭੇਟ ਕਰਕੇ ਸਨਮਾਨ ਵੀ ਕੀਤਾ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਸਰਦਾਰ ਬਲਕਾਰ ਸਿੰਘ ਜੀ ਨੂੰ ਮੰਤਰੀ ਬਣਾਉਣ ਦੇ ਨਾਲ ਕੇਵਲ ਜਲੰਧਰ ਦੀ ਨਹੀਂ ਸਗੋਂ ਦੁਆਬੇ ਦੀ ਸ਼ਾਨ ਵਧੀ ਹੈ ਇਸ ਮੌਕੇ ਤੇ ਸਰਦਾਰ ਭਾਟੀਆ ਦੇ ਨਾਲ ਬਲਵਿੰਦਰ ਸਿੰਘ ਗਰੀਨਲੈਂਡ ਸ਼੍ਰੀ ਸਤੀਸ਼ ਕੁਮਾਰ ਅਸ਼ਵਨੀ ਅਰੋੜਾ ਸ੍ਰੀ ਪ੍ਰਵੇਸ਼ tangi ਸਾਬਕਾ ਡਿਪਟੀ ਮੇਅਰ ਮੁਹਿੰਦਰ ਪਾਲ ਮਨਪ੍ਰੀਤ ਸਿੰਘ ਭਾਟੀਆ ਸ੍ਰੀ ਰਮਣੀਕ ਰੋਹਿਵਾਲ ਸਰਦਾਰ ਕਸ਼ਮੀਰ ਸਿੰਘ ਐਡਵੋਕੇਟ ਮਨਜਿੰਦਰ ਸਿੰਘ ਭਾਟੀਆ ਮਹਿਮਾ ਸ੍ਰੀ ਰਾਜ ਕੁਮਾਰ ਰਾਜੂ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਸ਼ਾਮਲ ਸਨ

ਕੈਬਨਿਟ ਮੰਤਰੀ ਬਣਨ ਤੋਂ ਬਾਅਦ ਸਰਦਾਰ ਬਲਕਾਰ ਸਿੰਘ ਜੀ ਦੇ ਜਲੰਧਰ ਪਹੁੰਚਣ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਆਪਣੇ ਸਾਥੀਆਂ ਸਮੇਤ ਕੀਤਾ ਸਨਮਾਨ Read More »

ਰੋਟਰੀ ਕਲੱਬ ਆਫ ਜਲੰਧਰ ਸਾਊਥ ਵੱਲੋ ਆਖਰੀ ਉਮੀਦ NGO ਦੇ ਮੁੱਖ ਦਫਤਰ ਦਾ ਕੀਤਾ ਗਿਆ ਦੌਰਾ

ਰੋਟਰੀ ਕਲੱਬ ਆਫ ਜਲੰਧਰ ਸਾਊਥ ਵੱਲੋ ਆਖਰੀ ਉਮੀਦ NGO ਦੇ ਮੁੱਖ ਦਫਤਰ ਦਾ ਕੀਤਾ ਗਿਆ ਦੌਰਾ ਅੱਜ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਦੇ ਮੁੱਖ ਦਫਤਰ ਬਸਤੀ ਸ਼ੇਖ ਵਿਖੇ ROTARY CLUB OF JALANDHAR SOUTH ਦੀ ਸਮੁੱਚੀ ਟੀਮ ਵੱਲੋਂ ਹਾਜਰੀ ਭਰੀ ਗਈ. ਰੋਟਰੀ ਕਲੱਬ ਜਲੰਧਰ ਸਾਊਥ ਵੱਲੋ ਲੋੜਵੰਦਾਂ ਲਈ ਬਹੁਤ ਸਾਰਾ ਰਾਸ਼ਨ, ਅਤੇ ਕਪੜੇ ਦੇ ਬਣੇ ਬੈਗ ਦੀ ਸੇਵਾ ਭੇਂਟ ਕੀਤੀ ਗਈ. ਅਤੇ ਲੋੜਵੰਦਾਂ ਦੀਆਂ ਅਸੀਸਾਂ ਲੈ ਕੇ ਪਰਮਾਤਮਾ ਦੀ ਅਸੀਸ ਦੇ ਪਾਤਰ ਬਨਣ ਦੀ ਕੋਸ਼ਿਸ਼ ਕੀਤੀ ਗਈ. ਓਥੇ ਹੀ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵੱਲੋ ਸਮੁੱਚੀ ਟੀਮ ਨੂੰ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀਆਂ ਦਿੱਤੀਆਂ ਗਈਆਂ. ਅਤੇ ਸਮੁੱਚੀ ਟੀਮ ਦਾ ਸਨਮਾਨ ਕੀਤਾ ਗਿਆ. ਮਨੁੱਖਤਾ ਦੀ ਸੇਵਾ ਨੂੰ ਅੱਗੇ ਵਧਾਉਣ ਲਈ ਸਾਰੇ ਸਮਾਜ ਨੂੰ ਮਿਲ ਕੇ ਸੇਵਾ ਲਈ ਅੱਗੇ ਆਉਣ ਦੀ ਅਪੀਲ ਗਈ.

ਰੋਟਰੀ ਕਲੱਬ ਆਫ ਜਲੰਧਰ ਸਾਊਥ ਵੱਲੋ ਆਖਰੀ ਉਮੀਦ NGO ਦੇ ਮੁੱਖ ਦਫਤਰ ਦਾ ਕੀਤਾ ਗਿਆ ਦੌਰਾ Read More »