JPB NEWS 24

Headlines

March 1, 2024

A two-day photo and art exhibition was successfully concluded at punjab press club, Jalandhar. On the second day, important personalities and students from various fields showed interest

ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਚ ਦੋ ਰੋਜ਼ਾ ਫੋਟੋ ਤੇ ਕਲਾ ਪ੍ਰਦਰਸ਼ਨੀ ਸਫ਼ਲਤਾ ਨਾਲ ਮੁਕੰਮਲ ਦੂਜੇ ਦਿਨ ਵੱਖ-ਵੱਖ ਖੇਤਰ ਨਾਲ ਜੁੜੀਆਂ ਅਹਿਮ ਹਸਤੀਆਂ ਅਤੇ ਵਿਦਿਆਰਥੀਆਂ ਨੇ ਦਿਖਾਈ ਦਿਲਚਸਪੀ

ਜਲੰਧਰ, 29 ਫਰਵਰੀ, ਜਤਿਨ ਬੱਬਰ – ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਸਹਿਯੋਗ ਨਾਲ ਕਲਾ ਤੇ ਕਲਾਕਾਰ ਮੰਚ ਵਲੋਂ ਲਗਾਈ ਗਈ ਦੋ ਰੋਜ਼ਾ ਫੋਟੋ ਤੇ ਕਲਾ ਪ੍ਰਦਰਸ਼ਨੀ ਦੇ ਦੂਜੇ ਦਿਨ ਵੀ ਲੋਕਾਂ ਵਿਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਪ੍ਰਦਰਸ਼ਨੀ ਵਿਚ ਜ਼ਿੰਦਗੀ ਦੇ ਅਨੇਕ ਰੰਗਾਂ ਦਾ ਖ਼ੂਬਸੂਰਤ ਗੁਲਦਸਤਾ ਆਪਣੀਆਂ ਕਲਾ-ਕ੍ਰਿਤਾਂ ਰਾਹੀਂ ਪੇਸ਼ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿਚ ਰਣਜੋਧ ਸਿੰਘ ਲੁਧਿਆਣਾ ਤੇ ਰਵੀ ਰਵਿੰਦਰ ਲੁਧਿਆਣਾ ਦੀਆਂ ਤਸਵੀਰਾਂ ਅਤੇ ਅੱਖਰਕਾਰ ਕੰਵਰਦੀਪ ਸਿੰਘ ਕਪੂਰਥਲਾ ਦੀਆਂ ਹੱਥ ਲਿਖਤਾਂ ਲੋਕਾਂ ਵਲੋਂ ਬਹੁਤ ਪਸੰਦ ਕੀਤੀਆਂ ਗਈਆਂ। ਇੰਦਰਜੀਤ ਸਿੰਘ ਜਲੰਧਰ ਵਲੋਂ ਵੱਖ-ਵੱਖ ਸ਼ਾਇਰਾਂ ਦੀਆਂ ਕਵਿਤਾਵਾਂ ਦੇ ਆਧਾਰ ‘ਤੇ ਕੀਤੀ ਗਈ ਚਿੱਤਰਕਾਰੀ ਅਤੇ ਆਰਟਿਸਟ ਵਰੁਣ ਟੰਡਨ ਦੀ ਘਾਹ ਨਾਲ ਪਾਸ਼ ਦੀ ਬਣਾਈ ਤਸਵੀਰ ਚਰਚਾ ਦਾ ਕੇਂਦਰ ਬਣੀ ਰਹੀ। ਕਲਾ ਤੇ ਕਲਾਕਾਰ ਮੰਚ ਦੇ ਇਸ ਪਹਿਲੇ ਉਪਰਾਲੇ ਨੂੰ ਲੋਕਾਂ ਵਲੋਂ ਖੂਬ ਸਰਾਹਿਆ ਗਿਆ। ਇਸ ਪ੍ਰਦਰਸ਼ਨੀ ਦੀ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਬੇਹੱਦ ਪ੍ਰਸੰਸਾ ਕੀਤੀ ਅਤੇ ਦਰਸ਼ਕਾਂ ਨੇ ਵੀ ਬੜੇ ਉਤਸ਼ਾਹ ਨਾਲ ਕਲਾਕਾਰਾਂ ਦੇ ਕੰਮ ਨੂੰ ਸਰਾਹਿਆ।   ਇਸ ਪ੍ਰਦਰਸ਼ਨੀ ਵਿਚ ਦੂਜੇ ਦਿਨ ਪੱਤਰਕਾਰੀ ਦੀ ਸਿੱਖਿਆ ਗ੍ਰਹਿਣ ਕਰ ਰਹੇ ਸ਼ਹਿਰ ਭਰ ਦੀਆਂ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਪੰਜਾਬ ਭਰ ਚੋਂ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਹਸਤੀਆਂ ਵਿੱਚੋਂ ਸੋਮਿਲ ਰਤਨ, ਰਜਿੰਦਰ ਸਿੰਘ ਸ਼ੰਟੂ, ਅਮਰਜੀਤ ਸਿੰਘ, ਬੂਟਾ ਸਿੰਘ, ਜੰਗ ਬਹਾਦਰ ਸਿੰਘ, ਸੀਨੀਅਰ ਐਂਕਰ ਰਮਨਪ੍ਰੀਤ ਅਤੇ ਨਵਜੋਤ ਢਿੱਲੋਂ ਬ੍ਰਿਟਿਸ਼ ਕੋਲੰਬੀਆ, ਚਿੱਤਰਕਾਰ ਗੁਰਦੀਸ਼ ਪੰਨੂੰ, ਹਰਜਿੰਦਰ ਸਿੰਘ, ਨਰਿੰਦਰ ਚੀਮਾ, ਬੀਰ ਚੰਦ, ਸੁਰਜੀਤ ਸਿੰਘ, ਸ.ਬੇਅੰਤ ਸਿੰਘ ਸਰਹੱਦੀ, ਚੰਨੀ ਤੁਕੁਲੀਆ, ਕੁਲਦੀਪ ਭਗਤ, ਸਮੂਹ ਮੈਂਬਰ ਸਮਾਲ ਨਿਊਜ਼ ਪੇਪਰ ਐਸੋਸੀਏਸ਼ਨ ਅਤੇ ਹੋਰ ਕਲਾ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ,ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ ਅਤੇ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ ਨੇ ਪ੍ਰਦਰਸ਼ਨੀ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਕਲਾਕਾਰਾਂ ਦਾ ਸਨਮਾਨ ਕਰਦਿਆਂ ਇਹੋ ਜਿਹੇ ਉਪਰਾਲੇ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰੱਖਣ ਦੀ ਇੱਛਾ ਪ੍ਰਗਟਾਈ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।

ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਚ ਦੋ ਰੋਜ਼ਾ ਫੋਟੋ ਤੇ ਕਲਾ ਪ੍ਰਦਰਸ਼ਨੀ ਸਫ਼ਲਤਾ ਨਾਲ ਮੁਕੰਮਲ ਦੂਜੇ ਦਿਨ ਵੱਖ-ਵੱਖ ਖੇਤਰ ਨਾਲ ਜੁੜੀਆਂ ਅਹਿਮ ਹਸਤੀਆਂ ਅਤੇ ਵਿਦਿਆਰਥੀਆਂ ਨੇ ਦਿਖਾਈ ਦਿਲਚਸਪੀ Read More »

Rinku gifted development projects worth rs 2.68 crore to the people of phillaur

ਰਿੰਕੂ ਨੇ ਫਿਲੌਰ ਦੇ ਲੋਕਾਂ ਨੂੰ 2.68 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਤੋਹਫੇ ਵਜੋਂ ਦਿੱਤੇ।

ਫਿਲੌਰ (ਜਲੰਧਰ), 1 ਮਾਰਚ- ਜਤਿਨ ਬੱਬਰ – ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਫਿਲੌਰ ਵਾਸੀਆਂ ਨੂੰ 2.68 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਤੋਹਫੇ ਵਜੋਂ ਦਿੱਤੇ। ਸੰਸਦ ਮੈਂਬਰ ਨੇ ਇਲਾਕੇ ਦੀਆਂ ਨਵੀਆਂ ਸੜਕਾਂ, ਕੂੜਾ ਪ੍ਰਬੰਧਨ ਪਲਾਂਟ, ਆਂਗਣਵਾੜੀ ਕੇਂਦਰ, ਦਾਣਾ ਮੰਡੀ ਅਤੇ ਹੋਰ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਸ਼੍ਰੀ ਰਿੰਕੂ ਨੇ ਪਿੰਡ ਰੁੜਕਾ ਕਲਾਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ 46 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਇਨ੍ਹਾਂ ਕੰਮਾਂ ਵਿੱਚ ਸਟੇਡੀਅਮ ਦਾ ਨਿਰਮਾਣ, ਨਵੀਆਂ ਸੜਕਾਂ ਦਾ ਨਿਰਮਾਣ ਅਤੇ ਇੰਟਰਲਾਕਿੰਗ ਟਾਈਲਾਂ ਦਾ ਨਿਰਮਾਣ ਸ਼ਾਮਲ ਹੈ। ਇਸੇ ਤਰ੍ਹਾਂ ਉਨ੍ਹਾਂ ਪਿੰਡ ਕੁੱਦਣ ਦੇ ਸਰਕਾਰੀ ਸਕੂਲ ਵਿੱਚ 15 ਲੱਖ ਰੁਪਏ ਦੀ ਲਾਗਤ ਨਾਲ ਸੜਕ ਬਣਾਉਣ ਅਤੇ ਇੰਟਰਲਾਕਿੰਗ ਟਾਈਲਾਂ ਲਾਉਣ ਦਾ ਨੀਂਹ ਪੱਥਰ ਵੀ ਰੱਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਬੜਾ ਪਿੰਡ ਦਾ ਦੌਰਾ ਕੀਤਾ ਅਤੇ ਕ੍ਰਮਵਾਰ 24.59 ਲੱਖ ਰੁਪਏ ਅਤੇ 42 ਲੱਖ ਰੁਪਏ ਦੀ ਲਾਗਤ ਵਾਲੇ ਕੂੜਾ ਪ੍ਰਬੰਧਨ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆਂ ਇੰਟਰਲਾਕਿੰਗ ਟਾਈਲਾਂ ਅਤੇ ਸੀਵਰੇਜ ਸਿਸਟਮ ਦਾ ਨੀਂਹ ਪੱਥਰ ਰੱਖਿਆ। ਇਸੇ ਤਰ੍ਹਾਂ ਨਗਰ ਅਤੇ ਫਿਲੌਰ ਵਿੱਚ ਉਨ੍ਹਾਂ ਆਂਗਣਵਾੜੀ ਕੇਂਦਰ ਅਤੇ ਦਾਣਾ ਮੰਡੀ ਫਿਲੌਰ ਵਿੱਚ ਕ੍ਰਮਵਾਰ 8.52 ਲੱਖ ਅਤੇ 1.12 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਂਗਣਵਾੜੀ ਕੇਂਦਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਸਦ ਮੈਂਬਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੇਂਡੂ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਵਚਨਬੱਧ ਹੈ ਅਤੇ ਇਸ ਮੰਤਵ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜੋ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ, ਉਹ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲੇ। ਉਨ੍ਹਾਂ ਅੱਗੇ ਕਿਹਾ ਕਿ ਇਹ ਕਾਰਜ ਇਸ ਹਲਕੇ ਵਿੱਚ ਵਿਕਾਸ ਨੂੰ ਹੋਰ ਹੁਲਾਰਾ ਦੇਣਗੇ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਪੁਰਾਣੀਆਂ ਰਵਾਇਤਾਂ ਨੂੰ ਤੋੜ ਕੇ ਸੂਬੇ ਦੀ ਕਮਾਨ ਆਮ ਆਦਮੀ ਪਾਰਟੀ ਨੂੰ ਸੌਂਪੀ ਹੈ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸ਼ਾਨਦਾਰ ਕੰਮ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਾਂਗ ਵਿਕਸਤ ਕਰਨ ਲਈ ਵਚਨਬੱਧ ਹੈ, ਜਿਸ ਤਹਿਤ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਕਈ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਪਿੰਡਾਂ ਵਿੱਚ ਨਵੇਂ ਪ੍ਰੋਜੈਕਟ ਸ਼ੁਰੂ ਕਰਕੇ ਪੇਂਡੂ ਬੁਨਿਆਦੀ ਢਾਂਚੇ ਨੂੰ ਮੁੜ ਸੁਰਜੀਤ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਇਸ ਮੌਕੇ ਫਿਲੌਰ ਸਰਕਲ ਇੰਚਾਰਜ ਪ੍ਰੇਮ ਕੁਮਾਰ, ਸਟੀਫਨ ਕਲੇਰ, ਸਰਪੰਚ ਕੁਲਵਿੰਦਰ ਕੌਰ, ਸਰਪੰਚ ਸਾਧੂ ਰਾਮ, ਪ੍ਰਿਤਪਾਲ, ਸਰਪੰਚ ਹਰਕਮਲ, ਸੋਢੀ ਰਾਮ, ਅਜਵਿੰਦਰ ਸਿੰਘ, ਪਰਮਜੀਤ ਅਤੇ ਸੰਜੇ ਅਟਵਾਲ ਹਾਜ਼ਰ ਸਨ।

ਰਿੰਕੂ ਨੇ ਫਿਲੌਰ ਦੇ ਲੋਕਾਂ ਨੂੰ 2.68 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਤੋਹਫੇ ਵਜੋਂ ਦਿੱਤੇ। Read More »

जानिए पूजा में कलावे से दिया जलाने के महत्व के बारे में। Know about the importance of lighting a lamp with kalave in puja

जानिए पूजा में कलावे से दिया जलाने के महत्व के बारे में। Know about the importance of lighting a lamp with kalave in puja

हिंदू धर्म में पूजा में दिया जलाने का विशेष महत्व हैं। हर दिन सुबह शाम घर के दरवाजे और तुलसी के चौरे पर दिया जलाने को शुभ माना जाता है। दिया जलाना अग्नि के छोटे स्वरूप के रूप में भगवान का आह्वान का प्रतीक होता है। कभी-कभी बत्ती खत्म हो जाने पर कलावे से भी दिया जलाया जाता है। आइए जानते हैं कलावे से दिया जलाने का क्या महत्व है। * दिया जलाने का महत्व:  दिया कभी प्रकाश का स्रोत था लेकिन अब इसे धार्मिक महत्व के कारण जलाया जाता है। इससे घर में पॉजिटिव एनर्जी का प्रवाह होता है। दीये से निकलने वाली ज्योति को वेदों में अग्नि और सूर्यदेव का प्रतीक बताया गया है। * कलावे से दिया जलाने का महत्व:  कलावे यानी लाल रंग के धागे से बत्ती बनाकर दिया जलाने को बहुत शुभ फल देने वाला माना जाता है। इससे घर पर माता लक्ष्मी की कृपा बन रहती है। इससे घर में सुख और समृद्धि बनी रहती है और पूजा संपूर्ण मानी जाती है। * हनुमान जी को कलावे का दिया:  मंगलवार को हनुमान जी की पूजा करने वाले भक्तों को हनुमान जी की पूजा के बाद उनके सामने कलावे वाला दिया जलाना चाहिए। इससे मंगल दोष से मुक्ति मिलती है। कलावे वाले दिया सक पवनपुत्र प्रसन्न होकर भक्तों पर हमेशा कृपा बनाएं रखते हैं। * दिला जलाने का मंत्र:  सुबह शाम या पूजा में दिया जलाने के समय इस मंत्र का जाप करें दीपो ज्योति परंब्रह्म दीपो ज्योतिर्जनार्दन:। दीपो हरतु मे पापं संध्यादीप नमोस्तुते।। शुभं करोति कल्याणम् आरोग्यम् धनसंपदा। शत्रुबुद्धिविनाशाय दीपकाय नमोस्तुते।। (Disclaimer: यहां दी गई जानकारी सामान्य मान्यताओं और जानकारियों पर आधारित है।)   जानिए पूजा में कलावे से दिया जलाने के महत्व के बारे में। Know about the importance of lighting a lamp with kalave in puja

जानिए पूजा में कलावे से दिया जलाने के महत्व के बारे में। Know about the importance of lighting a lamp with kalave in puja Read More »

महाशिवरात्रि के दिन शिवलिंग पर चढ़ाएं ये 5 चीजें, बाबा होंगे प्रसन्न - Offer these 5 things to shivling on the day of mahashivratri, Baba will be happy

महाशिवरात्रि के दिन शिवलिंग पर चढ़ाएं ये 5 चीजें, बाबा होंगे प्रसन्न – Offer these 5 things to shivling on the day of mahashivratri, Baba will be happy

महाशिवरात्रि का पावन पर्व आने वाला है। इस बार 8 मार्च को यह महापर्व मनाया जाएगा। इस दिन शिवालयों में भक्तों की लंबी-लंबी कतार लगती हैं। उनकी श्रद्धा देखते ही बनती है। पूरा माहौल बम-बम हुआ रहता है। काशी विश्वनाथ से लेकर उज्जैन में महाकाल तक हर ज्योतिर्लिंग में जय-जयकार की गूंज रहती है। इस दिन का शिवभक्त सालभर बेसब्री से इंतजार करते हैं, क्योंकि इस दिन महादेव की पूजा बेहद शुभ फलदायक होती है। इस दिन की पूजा से भोल बाबा जल्दी प्रसन्न होकर मनवांक्षित फल देते हैं। महाशिवरात्रि पर अगर बाबा को 5 चीजें अर्पित की जाएं तो वे भक्त पर प्रसन्न हो जाते हैं और उसकी हर मुराद पूरी करते हैं। महाशिवरात्रि पर भोलेनाथ की 5 चीजों से करें पूजा 1. धतूरा मान्यता है कि बाबा भोलेनाथ को धतूरा खास पसंद है। इस दिन शिवलिंग पर इसे चढ़ाने से हर इच्छा पूरी होती है। पौराणिक कथाओं के अनुसार, गर्मी को शांत करने के लिए देवताओं ने बाबा को धतूरा अर्पित किया था। तभी से यह उन्हें काफी प्रिय है। 2. शहद मान्यता है कि बाबा भोलेनाथ को भाव से जो भी चढ़ाया जाए वे उसे स्वीकार करते हैं। हालांकि, शहद उन्हें खास पसंद है। शहद चढ़ाने से भगवान महादेव प्रसन्न होते हैं और धन-धान्य, संपदा से भक्त का घर भर देते हैं। 3. बेलपत्र मान्यताओं के अनुसार, बेलपत्र में भगवान शिव, माता पार्वती और माता लक्ष्मी का वास होता है। तीन पत्तियों वाला बेलपत्र चढ़ाने से बाबा प्रसन्न होते हैं और भक्त के जीवन में खुशियां ही खुशियां देते हैं। बेलपत्र भोलेनाथ को बेहद पसंद है। 4. शमी का फूल शनि दोष से मुक्ति पाने के लिए लोग अपने घर पर शमी का पौधा लगाया करते हैं। शमी का पत्ता और फूल भगवान शिव को चढ़ाया जाता है। मान्यता है कि शमी का फूल अगर शिवलिंग पर अर्पित किया जाए तो भोलेनाथ प्रसन्न होते हैं और मनचाहा वरदान देते हैं। 5. लाल केसर महाशिवरात्रि पर शिवलिंग पर लाल केसर चढ़ाना अत्यंत शुभ माना जाता है। यह भक्ति और आत्मा की शुद्धता का प्रतीक माना गया है। मान्यता है कि इस महापर्व पर भगवान भोलेनाथ को इसे अर्पित करने से हर मनोकामना पूरी होती है। (Disclaimer: यहां दी गई जानकारी सामान्य मान्यताओं और जानकारियों पर आधारित है।)   महाशिवरात्रि के दिन शिवलिंग पर चढ़ाएं ये 5 चीजें, बाबा होंगे प्रसन्न – Offer these 5 things to shivling on the day of mahashivratri, Baba will be happy

महाशिवरात्रि के दिन शिवलिंग पर चढ़ाएं ये 5 चीजें, बाबा होंगे प्रसन्न – Offer these 5 things to shivling on the day of mahashivratri, Baba will be happy Read More »

विकास की ओर बढ़ते हुए मान सरकार ने दिया जिले मे 283 करोड़ का तोहफा - मोहिंदर भगत - Moving towards development, Mann government gave a gift of rs 283 crore to the district - Mohinder bhagat

विकास की ओर बढ़ते हुए मान सरकार ने दिया जिले मे 283 करोड़ का तोहफा – मोहिंदर भगत – Moving towards development, Mann government gave a gift of rs 283 crore to the district – Mohinder bhagat

जतिन बब्बर – आम आदमी पार्टी के वरिष्ठ नेता एवं मीडियम इंडस्ट्री डेवलपमेंट बोर्ड के पूर्व चेयरमैन मोहिंदर भगत ने कहा कि माननीय मुख्यमंत्री भगवंत सिंह मान द्वारा विकास के पथ पर आगे बढ़ते हुए जिले में 283 करोड रुपए के प्रोजेक्टों का शुभारंभ किया गया | उन्होंने कहा कि नकोदर में 6 करोड़ की लागत से मातृ-शिशु के लिए 30 बेड का अस्पताल बनाया गया है| जिसमें बढ़िया स्वास्थ्य सुविधाएं लोगों को प्रदान की जाएगी भगत ने कहा कि इसके साथ ही औद्योगिक क्षेत्र में भी सस्ती बिजली उपलब्ध करवाई जाएगी | उन्होंने कहा कि 2 साल के कार्यकाल में पंजाब सरकार हर दिन कुछ नया और अच्छा करने का प्रयास कर रही है | मुख्यमंत्री सरदार भगवंत सिंह मान की जितनी भी सराहना की जाए वह कम है | क्योंकि पंजाब को रंगला पंजाब बनाने मे वह रात दिन मेहनत कर रहे है | उन्होंने कहा कि पंजाब सरकार ने लोगों की सुरक्षा की ओर ध्यान देते हुए पंजाब पुलिस को 410 नई उच्च तकनीक से लैस गाड़ियां सुपुर्द की |   विकास की ओर बढ़ते हुए मान सरकार ने दिया जिले मे 283 करोड़ का तोहफा – मोहिंदर भगत – Moving towards development, Mann government gave a gift of rs 283 crore to the district – Mohinder bhagat

विकास की ओर बढ़ते हुए मान सरकार ने दिया जिले मे 283 करोड़ का तोहफा – मोहिंदर भगत – Moving towards development, Mann government gave a gift of rs 283 crore to the district – Mohinder bhagat Read More »