AC ਰਿਪੇਅਰ ਕਰਨ ਗਏ ਮੁੰਡੇ ਦਾ ਮੋਟਰ ਸਾਈਕਲ ਹੋਇਆ ਚੋਰੀ

AC ਰਿਪੇਅਰ ਕਰਨ ਗਏ ਮੁੰਡੇ ਦਾ ਮੋਟਰ ਸਾਈਕਲ ਹੋਇਆ ਚੋਰੀ ਰਾਜ ਨਗਰ ਵਿੱਚ ਰਹਿਨ ਵਾਲਾ ਅੰਸ਼ੂ ਨਾਮ ਦਾ ਮੁੰਡਾ ਜੌ ਕਿ Ac ਰਿਪੇਅਰ ਦਾ ਕੰਮ ਕਰਦਾ ਹੈ ਅੱਜ ਜਦੋਂ ਦੁਪਹਿਰ ਦੇ ਸਮੇਂ ਆਪਣੇ ਘਰੋਂ ਕੰਮ ਤੇ ਚਰਨਜੀਤ ਪੂਰੇ ਗਿਆ ਤਾ ਜਦੋਂ ਗ੍ਰਾਹਕ ਦੇ ਘਰ ਤੋ AC ਦੀ Service ਕਰਕੇ ਘਰੋਂ ਨਿਕਲਿਆ ਤਾਂ ਦੇਖਿਆ ਕਿ ਮੋਟਰਸਾਈਕਲ ਜਿਸਦਾ ਨੰਬਰ PB08 CQ 4512 ਗਾਇਬ ਸੀ ਇਸ ਸੰਬੰਧ ਵਿਚ ਅੰਸ਼ੂ ਨੇ ਥਾਣਾ Div No. 2 ਵਿੱਚ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਪਤਾ ਲਗਾ ਕਿ ਮੋਟਰਸਾਈਕਲ ਚੋਰੀ ਕਰਨ ਵਾਲਿਆ ਦਾ ਕੋਈ ਗਿਰੋਹ ਜੌ ਪਿਛਲੇ ਕੁਛ ਦਿਨਾਂ ਤੋਂ ਮੋਟਰਸਾਈਕਲ ਚੋਰੀ ਕਰ ਰਹੇ ਹਨ ਉਹ ਜਲਦ ਹੀ ਇਸ ਗਿਰੋਹ ਨੂੰ ਫੜ ਲੈਣਗੇ

AC ਰਿਪੇਅਰ ਕਰਨ ਗਏ ਮੁੰਡੇ ਦਾ ਮੋਟਰ ਸਾਈਕਲ ਹੋਇਆ ਚੋਰੀ Read More »