JPB NEWS 24

Headlines

September 7, 2024

शाहरुख खान ने मन्नत में किया गणपति बप्पा का स्वागत - Shahrukh khan welcomed ganpati bappa in mannat

शाहरुख खान ने मन्नत में किया गणपति बप्पा का स्वागत – Shahrukh khan welcomed ganpati bappa in mannat

बॉलीवुड के सुपरस्टार शाहरुख खान इस साल गणेश चतुर्थी का पर्व बड़े धूमधाम से मना रहे हैं। उन्होंने अपने घर मन्नत में भगवान गणेश का स्वागत किया और इस शुभ अवसर की झलक सोशल मीडिया पर साझा की। शाहरुख ने इस मौके पर अपने प्रशंसकों को भी शुभकामनाएं दीं। उन्होंने अपने पोस्ट में लिखा, गणेश चतुर्थी के इस पवित्र अवसर पर, भगवान गणेश हम सभी और हमारे परिवारों को स्वास्थ्य, प्रेम और खुशी का आशीर्वाद दें… और ढेर सारे मोदक भी। पोस्ट के साथ, शाहरुख ने गणपति की एक तस्वीर भी साझा की, जो उनकी पत्नी और उद्यमी गौरी खान द्वारा सजाई गई थी। अन्य बॉलीवुड हस्तियों ने भी इस अवसर पर अपने-अपने अंदाज में गणेश उत्सव मनाया। अनन्या पांडे ने अपने परिवार के साथ गणपति की मूर्ति घर लाते हुए तस्वीरें साझा कीं और लिखा, घर में आपका स्वागत है बप्पा। वहीं, कार्तिक आर्यन ने मुंबई के प्रसिद्ध लालबागचा राजा के दर्शन किए और अपने इंस्टाग्राम पर तस्वीरें साझा कीं, जिसमें वह भगवान से आशीर्वाद मांगते नजर आए। उन्होंने कैप्शन में लिखा, वह वापस आ गए हैं… और मैं भी उनके आशीर्वाद के लिए यहां हूं। मोदक पार्टी शुरू!!! गणपति बप्पा मोरया। पुष्पा स्टार अल्लू अर्जुन ने भी अपने आवास पर गणेश चतुर्थी के समारोह की एक झलक साझा की। उनकी इंस्टाग्राम स्टोरीज़ में उनकी बेटी को उस स्थान को सजाते हुए देखा जा सकता है जहां गणपति की मूर्ति स्थापित की गई थी। फिल्मी मोर्चे पर, शाहरुख खान अपनी आगामी एक्शन-ड्रामा फिल्म किंग की तैयारियों में जुटे हैं, जिसमें वह एक गैंगस्टर की भूमिका निभा रहे हैं। साथ ही, वह इस साल के अंत में अबू धाबी में आयोजित होने वाले अंतर्राष्ट्रीय भारतीय फिल्म अकादमी पुरस्कार (आईफा) 2024 की मेजबानी भी करेंगे। शाहरुख ने डिज्नी की एनिमेटेड म्यूजिकल-ड्रामा द लायन किंग के हिंदी संस्करण में मुफासा के वयस्क संस्करण को आवाज दी है, जबकि उनके बेटे आर्यन खान और अबराम खान ने क्रमशः सिम्बा और छोटे मुफासा को आवाज दी है। यह फिल्म 20 दिसंबर को रिलीज होने वाली है।   शाहरुख खान ने मन्नत में किया गणपति बप्पा का स्वागत – Shahrukh khan welcomed ganpati bappa in mannat

शाहरुख खान ने मन्नत में किया गणपति बप्पा का स्वागत – Shahrukh khan welcomed ganpati bappa in mannat Read More »

Block level games started in block gharota and dhar

ਬਲਾਕ ਘਰੋਟਾ ਅਤੇ ਧਾਰ ਅੰਦਰ ਬਲਾਕ ਪੱਧਰੀ ਖੇਡਾਂ ਦਾ ਆਗਾਜ

ਪਠਾਨਕੋਟ, 7 ਸਤੰਬਰ 2024 (ਸਾਗਰ ਬੈਂਸ) ਪੰਜਾਬ ਸਰਕਾਰ, ਖੇਡ ਵਿਭਾਗ , ਡਾਇਰੈਕਟਰ ਸਪੋੋਰਟਸ ਪੰਜਾਬ ਅਤੇ ਜਿਲ੍ਹਾ ਖੇਡ ਅਫਸਰ, ਪਠਾਨਕੋਟ ਸ੍ਰੀ ਲਵਜੀਤ ਸਿੰਘ ਵੱਲੋੋਂ ਖੇਡਾਂ ਵਤਨ ਪੰਜਾਬ ਦੀਆਂ 2024 ਸੀਜਨ 3 ਬਲਾਕ ਪੱਧਰ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਹ ਟੂਰਨਾਮੈਂਟ ਬਲਾਕ ਘਰੋਟਾ ਅਤੇ ਧਾਰਕਲਾਂ ਵਿੱਚ ਐਥਲੈਟਿਕਸ, ਕਬੱਡੀ,ਵਾਲੀਬਾਲ, ਫੁੱਟਬਾਲ ਅਤੇ ਖੋੑਖੋ ਖੇਡਾਂ ਦੇ ਮੁਕਾਬਲੇ ਕਰਵਾਏ ਗਏ । ਇਹਨਾਂ ਖੇਡਾਂ ਵਿੱਚ ਲਗਭਗ 1000 ਖਿਡਾਰੀਆ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਵੱਖ-ਵੱੱਖ ਸਕੂਲਾਂ ਅਤੇ ਸਪੋਰਟਸ ਕੱਲਬਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਬਲਾਕ ਇੰਨਚਾਰਜ ਸ੍ਰੀ ਪਵਨ ਕੁਮਾਰ ਜੀ, ਵੱਲੋਂ ਕੀਤਾ ਗਿਆ। ਮੁੱਖ ਮਹਿਮਾਨ ਜੀ, ਵੱਲੋਂ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਹੌਸਲਾ ਅਫਜਾਈ ਕੀਤੀ। ਇਸ ਮੌੌਕੇ ਤੇ ਜਿਲ੍ਹਾ ਸਪੋਰਟਸ ਅਫਸਰ ਲਵਜੀਤ ਸਿੰਘ, ਜਿਲ੍ਹਾ ਸਪੋਰਟਸ ਕੋਆਰਡੀਨੇਟਰ ਅਫਸਰ (ਖੇਡਾਂ), ਬਲਾਕ ਇੰਨਚਾਰਜ ਸ੍ਰੀਮਤੀ ਪੂਜਾ ਰਾਣੀ, ਰਣਜੀਤ ਸਿੰਘ,ਬਲਜੀਤ ਸਿੰਘ, ਭੁਪਿੰਦਰ ਸਿੰਘ, ਸਾਹਿਲ ਸਰਮਾ ਖੇਡ ਪ੍ਰਮੋਟਰ, ਅਤੇ ਖੇਡਾਂ ਨਾਲ ਸਬੰਧਤ ਡੀ.ਪੀ.ਈ,ਪੀ.ਟੀ.ਆਈਜ ਸਾਮਿਲ ਹੋੋਏ। ਇਸ ਟੂਰਨਾਮੈਂਟ ਦੇ ਰਿਜਲਟ ਇਸ ਪ੍ਰਕਾਰ ਹਨ। ਘਰੋਟਾ ਬਲਾਕ ਐਥਲੈਟਿਕਸ ਲੜਕੇ(ਅੰਡਰ-14) ਵਿੱਚ ਜਸਮੀਤ 600 ਮੀਟਰ ਡੀ ਆਈ ਪੀ ਐਸ ਸਕੂਲ ਘਰੋਟਾ ਪਹਿਲੇ ਸਥਾਨ ਤੇ ਰਿਹਾ ਅਤੇ ਪ੍ਰਣਵ ਐਸ ਵੀ ਐਮ ਘਰੋਟਾ ਦੂਜੇ ਸਥਾਨ ਤੇ ਰਿਹਾ। ਲੜਕੇ( ਅੰਡਰ-17) 200 ਮੀਟਰ ਵਿੱਚ ਨਿਤੀਨ ਸ ਸ ਸ ਸਕੂਲ ਘਰੋਟਾ ਪਹਿਲੇ ਸਥਾਨ ਤੇ ਅਤੇ ਰਣਵਿਜੇ ਸਲਾਰੀਆ ਸ ਸ ਸ ਸਕੂਲ ਘਰੋਟਾ ਦੂਜੇ ਸਥਾਨ ਤੇ ਰਿਹਾ। ਕਬੱਡੀ ਲੜਕੇ (ਅੰਡਰ-14) ਸ ਸ ਸ ਸਕੂਲ ਘਰੋਟਾ ਪਹਿਲੇ ਸਥਾਨ ਤੇ ਰਿਹਾ। (ਅੰਡਰ-17) ਸ ਸ ਸ ਸਕੂਲ ਘਰੋਟਾ ਪਹਿਲੇ ਸਥਾਨ ਤੇ ਰਿਹਾ ਅਤੇ ਡੀ ਆਈ ਪੀ ਐਸ ਸਕੂਲ ਘਰੋਟਾ ਦੂਜੇ ਸਥਾਨ ਤੇ ਰਹੇ। ਅੰਡਰ-21 ਲੜਕੇ ਯੂਥ ਕੱਲਬ ਨੰਗਲਭੂਰ ਪਹਿਲੇ ਅਤੇ ਘਰੋਟਾ ਦੂਜੇ ਸਥਾਨ ਤੇ ਰਹੇ। ਧਾਰਕਲਾਂ ਬਲਾਕ ਵਾਲੀਬਾਲ (ਲੜਕੇ) ਅੰਡਰ-17 ਗਰੁੱਪ ਵਿੱਚ ਸਾਵਨ ਸਕੂਲ ਪਹਿਲੇ ਸਥਾਨ ਤੇ ਅਤੇ ਸ ਸ ਸ ਸਕੂਲ ਬਧਾਨੀ ਦੂਜੇ ਸਥਾਨ ਤੇ ਰਹੇ। ਅੰਡਰ-21 ਗਰੁੱਪ ਵਿੱਚ ਆਰ ਐਸ ਡੀ ਸ ਸ ਸਕੂਲ ਪਹਿਲੇ ਸਥਾਨ ਤੇ ਅਤੇ ਵੋਈਲੈਂਡ ਸਕੂਲ ਦੂਜੇ ਸਥਾਨ ਤੇ ਰਹੇ। ਇਹ ਸਾਰੀਆਂ ਟੀਮਾਂ ਜਿਲ੍ਹਾ ਪੱਧਰ ਖੇਡਾਂ ਵਿੱਚ ਪਹੁੰਚ ਗਈਆਂ ਹਨ। ਖੋੑਖੋ ਲੜਕੀਆਂ (ਅੰਡਰ-14) ਵਿੱਚ ਬਾਬਾ ਲਾਲ ਦਿਆਲ ਸ ਸ ਸਕੂਲ ਬੁੰਗਲ ਫਾਇਨਲ ਵਿੱਚ ਪਹੁੰਚ ਗਿਆ । ਐਥਲੈਟਿਕਸ ਲੜਕੇ( ਅੰਡਰ-14) ਵਿੱਚ ਲਵ ਸਰਮਾ 60 ਮੀਟਰ ਪਹਿਲੇ ਸਥਾਨ ਤੇ ਰਿਹਾ। ਲੜਕੇ( ਅੰਡਰ-17) ਵਿੱਚ ਵਿਕਰਮ ਸਿੰਘ ਪਹਿਲੇ ਸਥਾਨ ਤੇ ਰਿਹਾ। (ਅੰਡਰ-14) ਵਿੱਚ ਲਵ ਸਰਮਾ 60 ਮੀਟਰ ਪਹਿਲੇ ਸਥਾਨ ਤੇ ਰਿਹਾ। ਲੜਕੇ( ਅੰਡਰ-17) ਵਿੱਚ ਵਿਕਰਮ ਸਿੰਘ ਪਹਿਲੇ ਸਥਾਨ ਤੇ ਰਿਹਾ। ਲੜਕੀਆਂ (ਅੰਡਰ-17) ਸਾੱਟਪੁੱਟ ਵਿੱਚ ਨੰਦਨੀ ਪਠਾਨੀਆ ਪਹਿਲੇ ਸਥਾਨ ਤੇ ਰਹੀ ਅਤੇ ਦੀਕਸਿਤ ਦੂਜੇ ਸਥਾਨ ਤੇ ਰਹੀ। ਲੜਕੀਆਂ (ਅੰਡਰ-17) ਲਾਂਗ ਜੰਪ ਵਿੱਚ ਸੀਤਲਾ ਪਹਿਲੇ ਸਥਾਨ ਤੇ ਰਹੀ ਅਤੇ ਰਾਸੀ ਦੂਜੇ ਸਥਾਨ ਤੇ ਰਹੀ।

ਬਲਾਕ ਘਰੋਟਾ ਅਤੇ ਧਾਰ ਅੰਦਰ ਬਲਾਕ ਪੱਧਰੀ ਖੇਡਾਂ ਦਾ ਆਗਾਜ Read More »

मुंबई में पुराने फैन से मिलने पर आलिया भट्ट का दिल छू लेने वाला पल - Alia bhatt's heart touching moment when she meets an old fan in mumbai

मुंबई में पुराने फैन से मिलने पर आलिया भट्ट का दिल छू लेने वाला पल – Alia bhatt’s heart touching moment when she meets an old fan in mumbai

अभिनेत्री आलिया भट्ट हाल ही में मुंबई में अपने एक पुराने प्रशंसक से मिलीं और उनसे दिलचस्प बातचीत की। आलिया, जो अपनी आगामी फिल्म जिगरा के प्रचार में व्यस्त थीं, इस मौके पर ब्लू टॉप, मैचिंग ट्राउजर, जैकेट और हील्स में नज़र आईं। इस मुलाकात का वीडियो एक पैपराज़ो ने इंस्टाग्राम पर साझा किया। वीडियो में आलिया को अपनी कार के पास खड़े देखा गया, जब वह अपने प्रशंसक से मिलीं। आलिया ने हाथ जोड़कर उनका स्वागत करते हुए कहा, “इतने साल बाद। आप यहां हो? कितने साल से?” इस पर प्रशंसक ने उन्हें अपनी मुंबई यात्रा के बारे में बताया। प्रशंसक ने यह भी बताया कि उन्होंने आलिया के पति, अभिनेता रणबीर कपूर से मुलाकात की थी और आलिया से मिलने की अपनी इच्छा के बारे में बात की थी। इस पर आलिया ने मुस्कुराते हुए जवाब दिया, “आपको देखकर बहुत अच्छा लगा। हम फिर मिलेंगे। धन्यवाद।” इसके बाद आलिया अपनी कार में बैठकर वहां से रवाना हो गईं। आलिया को अगली बार फिल्म जिगरा में देखा जाएगा, जो 11 अक्टूबर को सिनेमाघरों में रिलीज होने वाली है। इस फिल्म का निर्देशन वासन बाला ने किया है और इसमें वेदांग रैना भी नजर आएंगे। जिगरा एक ड्रामा फिल्म है, जो एक बहन और भाई के बीच के प्यार की कहानी पर आधारित है और कैसे वह अपनी भाई की सुरक्षा के लिए कुछ भी कर सकती है। इसके अलावा आलिया अल्फा नामक एक्शन-पैक्ड फिल्म में नजर आएंगी, जिसमें शरवरी भी एक सुपर एजेंट की भूमिका में होंगी। अल्फा के निर्देशक शिव रवैल हैं। इस फिल्म के माध्यम से मजबूत महिला पात्रों को पेश किया जा रहा है, जो पहले पुरुष नायकों पर केंद्रित थी। आलिया की आगामी परियोजनाओं में रणबीर कपूर और विक्की कौशल के साथ संजय लीला भंसाली की लव एंड वॉर और कैटरीना कैफ व प्रियंका चोपड़ा के साथ फरहान अख्तर की रोड मूवी जी ले जरा भी शामिल हैं।   मुंबई में पुराने फैन से मिलने पर आलिया भट्ट का दिल छू लेने वाला पल – Alia bhatt’s heart touching moment when she meets an old fan in mumbai

मुंबई में पुराने फैन से मिलने पर आलिया भट्ट का दिल छू लेने वाला पल – Alia bhatt’s heart touching moment when she meets an old fan in mumbai Read More »

GOAT ने दूसरे दिन बॉक्स ऑफिस पर 68 करोड़ रुपये का आंकड़ा पार कर लिया। GOAT crossed the rs 68 crore mark at the box office on the second day

GOAT ने दूसरे दिन बॉक्स ऑफिस पर 68 करोड़ रुपये का आंकड़ा पार कर लिया। GOAT crossed the rs 68 crore mark at the box office on the second day

GOAT बॉक्स ऑफिस कलेक्शन में शुक्रवार को फिल्म की कमाई में गिरावट देखी गई, लेकिन फिर भी इसने एक अच्छा प्रदर्शन किया। रिपोर्ट के अनुसार, वेंकट प्रभु द्वारा निर्देशित इस एक्शन फिल्म ने रिलीज के दूसरे दिन ₹68 करोड़ से अधिक की कमाई की। फिल्म में विजय मुख्य भूमिका में हैं, और यह पहले दिन से ही दर्शकों का ध्यान खींच रही है। पहले दिन, फिल्म ने ₹44 करोड़ की कमाई की थी, जिसमें तमिल भाषा से ₹39.15 करोड़, हिंदी से ₹1.85 करोड़ और तेलुगु से ₹3 करोड़ का योगदान था। दूसरे दिन, शुरुआती अनुमानों के मुताबिक, फिल्म ने सभी भाषाओं में लगभग ₹24.75 करोड़ कमाए, जिसमें तमिल से ₹22 करोड़, हिंदी से ₹1.5 करोड़ और तेलुगु से ₹1.25 करोड़ शामिल हैं। अब तक, कुल मिलाकर फिल्म ने ₹68.75 करोड़ की कमाई की है, जिसमें तमिल से ₹61.15 करोड़, हिंदी से ₹3.35 करोड़, और तेलुगु से ₹4.25 करोड़ का योगदान है। शुक्रवार को तमिल में फिल्म की कुल ऑक्यूपेंसी 60.38% रही। GOAT को एक पीरियड साइंस फिक्शन फिल्म माना जा रहा है, और इसमें प्रशांत, प्रभुदेवा, स्नेहा, अजमल अमीर, वैभव, लैला, मोहन, अरविंद आकाश, अजय राज, मीनाक्षी चौधरी, स्नेहा, योगी बाबू, प्रेमगी अमरेन, युगेंद्रन और वीटीवी गणेश जैसे कलाकारों की टोली शामिल है। ट्रेलर में विजय ने अपने एक्शन से भरपूर अवतार से अपने प्रशंसकों को चौंका दिया है। इसमें विजय को एक फील्ड एजेंट और जासूस के रूप में दिखाया गया है, जिसने 65 से अधिक सफल ऑपरेशनों को अंजाम दिया है। ट्रेलर में विजय की दोहरी भूमिका, यानी पिता-पुत्र की जोड़ी की झलक भी मिलती है। फिल्म का निर्माण एजीएस एंटरटेनमेंट के कल्पना एस अघोरम, कल्पना एस गणेश, और कल्पना एस सुरेश ने किया है।   GOAT ने दूसरे दिन बॉक्स ऑफिस पर 68 करोड़ रुपये का आंकड़ा पार कर लिया। GOAT crossed the rs 68 crore mark at the box office on the second day

GOAT ने दूसरे दिन बॉक्स ऑफिस पर 68 करोड़ रुपये का आंकड़ा पार कर लिया। GOAT crossed the rs 68 crore mark at the box office on the second day Read More »

Amit mantu, district president aam aadmi party and halka incharge sujanpur inaugurated the block level games watan punjab-2024 in jugial

ਅਮਿਤ ਮੰਟੂ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਹਲਕਾ ਇੰਚਾਰਜ ਸੁਜਾਨਪੁਰ ਨੇ ਜੁਗਿਆਲ ਵਿਖੇ ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ-2024 ਦੀ ਕੀਤੀ ਸ਼ੁਰੂਆਤ

ਪਠਾਨਕੋਟ, 6 ਸਤੰਬਰ 2024 (ਸਾਗਰ ਬੈਂਸ) ਖੇਡ ਵਿਭਾਗ, ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਬਲਾਕ ਪੱਧਰੀ, ਜਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ, ਪੂਰੇ ਪੰਜਾਬ ਦੇ ਨੋਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸੁਰੂ ਕਰਵਾਈਆਂ ਗਈਆਂ ਸਨ ਜੋ ਕਿ ਤੀਸਰੇ ਸਾਲ ਵਿੱਚ ਪ੍ਰਵੇਸ ਹੋ ਗਈਆਂ ਹਨ, ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸੂਬਾ ਪੱਧਰ ਦੀਆਂ ਖੇਡਾਂ ਵਿੱਚ ਜੇਤੂ ਰਹਿਣ ਤੋਂ ਬਾਅਦ ਨਕਦ ਇਨਾਮ ਰਾਸੀ ਵੀ ਦੇ ਕੇ ਸਨਮਾਨਤ ਕੀਤਾ ਜਾਂਦਾ ਹੈ। ਇਹ ਪ੍ਰਗਟਾਵਾ ਅਮਿਤ ਮੰਟੂ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਪਠਾਨਕੋਟ ਨੇ ਅੱਜ ਸਰਕਾਰੀ ਸੀ. ਸੈ. ਸਕੂਲ ਆਰ. ਐਸ. ਡੀ., ਸ਼ਾਹਪੁਰ ਕੰਡੀ ਅੰਦਰ ਬਲਾਕ ਧਾਰ ਕਲਾਂ ਅਧੀਨ ਖੇਡਾਂ ਵਤਨ ਪੰਜਾਬ ਦੀਆਂ ਦੀ ਸੁਰੂਆਤ ਕਰਨ ਮਗਰੋਂ ਕੀਤਾ। ਜਿਕਰਯੋਗ ਹੈ ਕਿ ਸਰਕਾਰੀ ਸੀ. ਸੈ. ਸਕੂਲ ਆਰ. ਐਸ. ਡੀ., ਸ਼ਾਹਪੁਰ ਕੰਡੀ ਵਿਖੇ ਜਿਲ੍ਹਾ ਖੇਡ ਅਫਸਰ ਲਵਜੀਤ ਸਿੰਘ ਜੀ ਦੀ ਪ੍ਰਧਾਨਗੀ ਵਿੱਚ ਅਤੇ ਸਹਿਯੋਗੀ ਜਿਲ੍ਹਾ ਸਪੋਰਟਸ ਕੋਆਰਡੀਨੇਟਰ (ਸਿੱਖਿਆ ਵਿਭਾਗ) ਅਰੁਣ ਸਰਮਾ ਜੀ ਦੇ ਸਹਿਯੋਗ ਨਾਲ ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਮੋਕੇ ਤੇ ਸੰਬੋਧਤ ਕਰਦਿਆਂ ਅਮਿਤ ਮੰਟੂ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਪਠਾਨਕੋਟ ਨੇ ਕਿਹਾ ਕਿ ਸਰਕਾਰੀ ਸੀ. ਸੈ. ਸਕੂਲ ਆਰ. ਐਸ. ਡੀ., ਸ਼ਾਹਪੁਰ ਕੰਡੀ ਵਿੱਚ ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਦੀ ਸੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਵੱਲੋਂ 29 ਅਗਸਤ ਨੂੰ ਖੇਡਾਂ ਵਤਨ ਪੰਜਾਬ ਦੀਆਂ ਦਾ ਸੁਭਅਰੰਭ ਕੀਤਾ ਗਿਆ ਸੀ। ਸਭ ਤੋਂ ਪਹਿਲਾ ਬਲਾਕ ਪੱਧਰੀ ਅਤੇ ਜਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਜਾਣਗੀਆਂ। ਇਨ੍ਹਾਂ ਖੇਡਾਂ ਵਿੱਚੋਂ ਜੇਤੂ ਖਿਡਾਰੀਆਂ ਨੂੰ ਫਿਰ ਸੂਬਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲੈਣ ਦਾ ਮੋਕਾ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪੰਜਾਬ ਲਈ ਬਹੁਤ ਮਾਣ ਦੀ ਗੱਲ ਹੈ ਕਿ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਨੋਜਵਾਨਾਂ ਦਾ ਭਵਿੱਖ ਵਧੀਆ ਹੋ ਸਕੇ। ਉਨ੍ਹਾਂ ਕਿਹਾ ਕਿ ਨੋਜਵਾਨਾਂ ਨੂੰ ਚੰਗੀ ਸਿਹਤ ਦੇਣ ਦੇ ਉਦੇਸ ਨਾਲ ਖੇਡਾਂ ਵਤਨ ਪੰਜਾਬ ਦੀਆਂ ਦੀ ਸੁਰੂਆਤ ਕੀਤੀ ਗਈ ਸੀ ਅਤੇ ਬੱਚਿਆਂ ਵਿੱਚ ਵੀ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਸ੍ਰੀ ਲਵਜੀਤ ਸਿੰਘ ਜਿਲ੍ਹਾ ਖੇਡ ਅਫਸਰ ਪਠਾਨਕੋਟ ਨੇ ਕਿਹਾ ਕਿ ਅੱਜ ਸਰਕਾਰੀ ਸੀ. ਸੈ. ਸਕੂਲ ਆਰ. ਐਸ. ਡੀ., ਸ਼ਾਹਪੁਰ ਕੰਡੀ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੀ ਸੁਰੂਆਤ ਹੋਈ ਹੈ ਜੋ 6 ਅਤੇ 7 ਸਤੰਬਰ ਨੂੰ ਬਲਾਕ ਧਾਰਕਲਾਂ ਵਿਖੇ ਕਬੱਡੀ, ਫੁੱਟਬਾਲ, ਖੋ-ਖੋ, ਵਾਲੀਬਾਲ ਅਤੇ ਐਥਲੀਟ ਆਦਿ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਵੱਧ ਤੋਂ ਵੱਧ ਬੱਚਿਆਂ ਨੂੰ ਅਪੀਲ ਕਰਦਾ ਹਾਂ ਕਿ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਭਾਗ ਲੈਣ ਤਾਂ ਜੋ ਬਲਾਕ ਪੱਧਰੀ ਖੇਡਾਂ ਤੋਂ ਬਾਅਦ ਜਿਲ੍ਹਾ ਪੱਧਰੀ ਅਤੇ ਸੂਬਾ ਪੱਧਰੀ ਖੇਡਾਂ ਵਿੱਚ ਭਾਗ ਲੈ ਕੇ ਜਿੱਤ ਕੇ ਜਿਲ੍ਹਾ ਪਠਾਨਕੋਟ ਦਾ ਨਾਮ ਰੋਸਨ ਕਰਨਗੇ। ਉਨ੍ਹਾਂ ਕਿਹਾ ਕਿ ਸੂਬਾ ਪੱਧਰੀ ਖੇਡਾਂ ਵਿੱਚ ਨਕਦ ਰਾਸੀ ਦੇ ਇਨਾਮ ਵੀ ਰੱਖੇ ਗਏ ਹਨ , ਸਾਰੇ ਖਿਡਾਰੀਆਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਕੇ ਭਵਿੱਖ ਨੂੰ ਉੱਜਬਲ ਕਰਨ। ਇਸ ਮੋਕੇ ਪ੍ਰਿੰਸੀਪਲ ਕੁਸੂਮ ਦੇਵੀ, ਕੇਵਲ ਕ੍ਰਿਸ਼ਨ ਬਲਾਕ ਪ੍ਰਧਾਨ, ਕਰਤਾਰ ਸਿੰਘ ਸਰਪੰਚ ਪਿੰਡ ਅਵਾਂ, ਪ੍ਰਕਾਸ਼ ਚੰਦ, ਰਾਕੇਸ਼ ਪਠਾਨਿਆ, ਰਾਜੀਵ ਅਵਸਥੀ ਪ੍ਰਧਾਨ ਆਮ ਇਮਪਲੋਈ ਯੂਨੀਅਨ, ਰਜਨੀਸ਼ ਸ਼ਰਮਾ, ਰੁਕਵਿੰਦਰ ਸਿੰਘ, ਰਾਕੇਸ਼ ਸ਼ਰਮਾ, ਮੋਹਿੰਦਰ ਸਿੰਘ, ਗੁਰਮੀਤ, ਮਦਨ, ਅਵਤਾਰ, ਅਮਰਜੀਤ ਸਿੰਘ, ਅਸਵਨੀ ਕੁਮਾਰ, ਕੁਲਵਿੰਦਰ ਸਿੰਘ, ਸੁਭਾਸ਼ ਭੱਟ, ਰਜਨੀ ਪਠਾਨਿਆ, ਸੀਮਾ ਪਠਾਨਿਆ, ਪੂਜਾ ਪਠਾਨਿਆ, ਅਮਿ੍ਰਤਪਾਲ ਕੌਰ, ਰਣਜੀਤ ਸਿੰਘ, ਸੁਰਿੰਦਰ ਕੌਰ, ਗੋਤਮ ਸਰਮਾ, ਭਾਰਤ ਭੁਸਣ ਅਤੇ ਹੋਰ ਅਧਿਕਾਰੀ ਕਰਮਚਾਰੀ ਵੀ ਹਾਜਰ ਸਨ।

ਅਮਿਤ ਮੰਟੂ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਹਲਕਾ ਇੰਚਾਰਜ ਸੁਜਾਨਪੁਰ ਨੇ ਜੁਗਿਆਲ ਵਿਖੇ ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ-2024 ਦੀ ਕੀਤੀ ਸ਼ੁਰੂਆਤ Read More »