ਪਿੰਡ ਪ੍ਰਤਾਪਪੁਰਾ ਦੇ ਵਿੱਚ ਇਸ ਵੇਲੇ ਬਹੁਤ ਵੱਡਾ ਧਰਨਾ ਲੱਗਿਆ ਜਿਹਦੇ ਵਿੱਚ ਘੱਟੋ ਘੱਟ ਪੰਜ ਸੋ ਬੰਦਾ ਇੱਕੋ ਪਿੰਡ ਦਾ ਬਾਹਰ ਨਿਕਲਿਆ ਬੀਬੀਆਂ ਬੰਦੇ ਖਾਸ ਕਰਕੇ S.C ਬਰਾਦਰੀ ਨੂੰ ਬਹੁਤ ਦਿੱਕਤ ਆ ਰਹੀ ਲਾਈਟ ਦੀ ਤੇ ਇੱਕ ਮਹੀਨੇ ਤੋਂ ਇਹ ਖਰਾਬ ਹੋ ਰਹੇ ਨੇ ਕਿ ਲਾਈਟ ਚਲੀ ਜਾਂਦੀ

ਹੁਣ ਲਗਾਤਾਰ ਚਾਰ ਦਿਨ ਲਾਈਟ ਨਹੀਂ ਆਈ ਪਿੰਡ ਦੇ ਵਿੱਚ ਪਹਿਲਾਂ ਨਾ ਪਿੰਡ ਦੇ ਵਿੱਚ ਪ੍ਰੋਟੈਸਟ ਕੀਤਾ ਮੁੜ ਕੇ ਇਹ ਨੇ ਹਾਈਵੇ ਤੇ ਆ ਗਏ ਨਕੋਦਰ ਰੋਡ ਹਾਈਵੇ ਬੰਦ ਕਰ ਦਿੱਤਾ ਤੇ ਜਦੋਂ ਮੌਕੇ ਤੇ S.D.O ਸਾਹਿਬ ਆਏ ਤੇ J.E. ਸਾਹਿਬ ਆਏ ਉਹ ਕਹਿਣ ਲੱਗੇ ਕਿ ਸਾਡੇ ਕੋਲ ਤਾਂ ਨਾ ਸਟਾਫ ਹੈ ਨਾ ਸਮਾਨ ਹੈ ਫਿਰ S.E. ਸਾਬ ਨਾਲ ਵੀ ਗੱਲ ਕੀਤੀ XEN ਸਾਹਿਬ ਨਾਲ ਵੀ ਕੀਤੀ S.D.O. ਸਾਹਿਬ ਨਾਲ ਵੀ ਕੀਤੀ ਉਹਨਾਂ ਨੇ ਦੋ ਦਿਨ ਦਾ ਵਾਇਦਾ ਕੀਤਾ ਕਿ ਦੋ ਦਿਨ ਦੇ ਵਿੱਚ ਵਿੱਚ ਟਰਾਂਸਫਰ ਲਾ ਕੇ ਲੋਡ ਪੂਰਾ ਕਰਕੇ ਪੂਰੀ ਲਾਈਟ ਦਵਾਂਗੇ। ਪਹਿਲਾਂ ਕਹਿੰਦੇ ਸੀ ਅੱਠ ਦਿਨਾਂ ਬਾਅਦ ਦਵਾਂਗੇ ਪਰ ਬਹੁਤ ਵੱਡੀ ਦਿੱਕਤ ਹ ਪਿੰਡ ਵਿੱਚ ਪੰਜ ਸੱਤ ਬੰਦੇ ਬਿਮਾਰ ਨੇ ਬਜ਼ੁਰਗ ਨੇ ਜਿਹੜੇ ਪੱਖੇ ਬਿਨਾਂ ਜਿਹੜੇ ਹਵਾ ਬਿਨਾ ਰਹਿ ਨਹੀਂ ਸਕਦੇ ਕਈਆਂ ਨੂੰ ਆਕਸੀਜਨ ਲੱਗੀ ਹੁੰਦੀ ਹ ਹੁਣ ਇੱਥੇ ਹੀ ਦੇਖ ਲਓ ਕਿ ਧਰਨੇ ਦਾ ਦੂਜਾ ਨੁਕਸਾਨ ਵੀ ਹ ਅੱਜ ਦੋਨੋਂ ਪਾਸਿਓਂ ਦੋ ਦੋ ਐਬੂਲੈਂਸ ਆਕੇ ਫਸ ਗਈਆ ਤੇ ਐਸ.ਐਚ.ਓ ਲਾਂਬੜਾ ਨੇ ਆ ਕੇ ਮੈਨੂੰ ਰਿਕੁਐਸਟ ਕੀਤੀ ਕਿ ਮੱਕੜ ਸਾਹਿਬ ਇਹਨਾਂ ਨੂੰ ਕਹੋ ਕਿ ਐਮਬੂਲੈਂਸ ਲੰਘਣ ਦਿਓ ਤੇ ਮੈਂ ਪਹਿਲਾਂ ਕਿਹਾ ਜੀ ਤੁਸੀਂ ਐਬੂਲੈਂਸਾਂ ਲੰਗਾਓ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਐਬੂਲੈਂਸ ਨੂੰ ਲਗਾਉਣਾ ਸਾਡਾ ਧਰਮ ਹੈ ਕੋਈ ਏਅਰਪੋਰਟ ਤੇ ਜਾਣ ਵਾਲਾ ਹੁੰਦਾ, ਮੇਰੇ ਕਹਿਣ ਦਾ ਮਕਸਦ ਲੱਖਾਂ ਕਰੋੜਾਂ ਰੁਪਆ ਦਾ ਨੁਕਸਾਨ ਹੁੰਦਾ ਜਦੋਂ ਦੋ ਘੰਟੇ ਰੋਡ ਬੰਦ ਹੋ ਗਏ ,ਜਿੰਨੇ ਟਰੱਕ ਸੀ ਜਿੰਨੀਆਂ ਬੱਸਾਂ ਸੀ ਸਭ ਰੁਕ ਗਈਆਂ ਮੇਰੇ ਕਹਿਣ ਦਾ ਮਕਸਦ ਇਹ ਬਿਜਲੀ ਮਹਿਕਮਾ ਠੀਕ ਹ ਠੇਕੇਦਾਰੀ ਤੇ ਕੰਮ ਦਿੱਤਾ ਨਵੀਆਂ ਵਾਇਰ ਆਈਆਂ ਨੇ ਪਰ ਜਿੱਥੇ ਗਰੀਬ ਆਬਾਦੀ ਹ ਜਿਹਨਾਂ ਕੋਲ ਜਨਰੇਟਰ ਨਹੀਂ ਹੈਗੇ ਉਹਨਾਂ ਵਿਚਾਰਿਆਂ ਦਾ ਧਿਆਨ ਕਰਨਾ ਫਰਜ ਹੈ। ਪਰ ਫੈਸਲਾ ਇਹ ਹੋਇਆ ਕਿ ਦੋ ਦਿਨ ਦੇ ਵਿੱਚ ਵਿੱਚ ਅਸੀਂ ਸਾਰੀ ਬੱਤੀ ਪੂਰੀ ਕਰਕੇ ਦਵਾਂਗੇ ਸਾਰੇ , ਮੈਂ ਸਾਰੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਜਿਵੇਂ ਤੁਸੀਂ ਵਾਇਦਾ ਕੀਤਾ ਅਸੀਂ ਸਾਰਾ ਲੋਕਾਂ ਨੂੰ ਸੁਣਾ ਤਾ ਅਸੀਂ ਕੋਲ ਨਹੀਂ ਗੱਲ ਰੱਖੀ ਤੁਹਾਡਾ ਸਪੀਕਰ ਚਲਾ ਕੇ ਸੁਣਾਇਆ ਤੁਸੀਂ ਜਲਦ ਟੋਹ ਜਲਦ ਇਹ ਅਰੇਂਜਮੈਂਟ ਕਰਕੇ ਦਿਓ ਤੇ ਪ੍ਰਤਾਪਪੁਰਾ ਦੀ ਲਾਈਟ ਦਾ ਸਿਸਟਮ ਠੀਕ ਕਰਕੇ ਦਿਓ ਨਾਲ ਨਾਲ ਜਿਨਾਂ ਅਬਾਦੀਆ ਚ ਬੱਤੀ ਨਹੀਂ ਹੈਗੀ ਤੁਸੀਂ ਕਿਸਾਨਾਂ ਨੂੰ ਲਾਈਟ ਦਿੱਤੀ ਹ ਪਰ ਲੇਕਿਨ ਤੁਸੀਂ ਇਹਦੇ ਧਿਆਨ ਕਰੋ ਵੀ ਗਰੀਬੀ ਪਾਰ ਨਹੀਂ ਦੇਣਾ ਅਮੀਨ ਨਹੀਂ ਮਾਰ ਦੇਣਾ ਫੈਕਟਰੀ ਵਾਲਾ ਨਹੀਂ ਮਾਰ ਦੇਣਾ ਇਸ ਕਰਕੇ ਬੜਾ ਦੁੱਖ ਲੱਗਿਆ ਮੈਨੂੰ ਬਾਰਿਸ਼ ਚੱਲਦੀ ਦੇ ਵਿੱਚ ਆਣਾ ਪਿਆ ਡੇਢ ਕਿਲੋਮੀਟਰ ਲੰਬਾ ਜਾਮ ਲੱਗਾ ਸੀ ਤੁਰ ਕੇ ਆਏ ਆਂ ਪਰ ਆ ਕੇ ਬੜਾ ਦੁੱਖ ਲੱਗਿਆ ਪਰ ਇਹ ਹੁਣ ਅਫਸਰਾਂ ਨੇ ਬੇਨਤੀ ਮੰਨੀ ਹ , ਮੈਨੂੰ ਲੱਗਦਾ ਕਿ ਜਲਦੀ ਠੀਕ ਕਰਾ ਦੇਣਗੇ ਇਹਨਾਂ ਦਾ ਧੰਨਵਾਦ ਲੋਕ ਕਰਨਗੇ , ਨਹੀਂ ਤੇ ਫਿਰ ਦੋ ਦਿਨ ਬਾਅਦ ਉਹਨਾਂ ਨੇ ਕਿਹਾ ਰਾਤ ਨੂੰ ਇੱਥੇ ਆ ਜਾਓ ਅਸੀਂ ਨਹੀਂ ਤੇ ਰਾਤ ਨੂੰ ਧਰਨਾ ਫਿਰ ਮਾਰਾਂਗੇ ਦੋ ਦਿਨਾਂ ਬਾਅਦ ਜੇ ਸਾਨੂੰ ਲਾਈਟ ਨਾ ਮਿਲੀ , ਇਸ ਕਰਕੇ ਮੇਰੀ ਗੱਲ ਨੂੰ ਸਾਰੇ ਅਫਸਰ ਬਿਜਲੀ ਮਹਿਕਮੇ ਦੇ ਨੋਟ ਕਰ ਲੈਣ ।
ਤੁਹਾਡਾ ਧੰਨਵਾਦ।।