ਜਲੰਧਰ (ਜੇ ਪੀ ਬੀ ਨਿਊਜ਼ 24 ) : ਦਿਲਬਾਗ ਨਗਰ ਦੀ ਪ੍ਰਚੀਨ ਸਿੱਧ ਬਾਬਾ ਬਾਲਕ ਨਾਥ ਮੰਦਰ ਵਿਖੇ ਪਰੂਥੀ ਪਰਿਵਾਰ ਵੱਲੋਂ ਕਰਵਾਏ ਗਏ ਭਾਗਵਤ ਕਥਾ ਵਿੱਚ ਪਠਾਨਕੋਟ ਵਾਲੇ ਪੰਡਤ ਅਤੁਲ ਸ਼ਾਸਤਰੀ ਜੀ ਨੇ ਭਾਗਵਤ ਕਥਾ ਆਯੋਜਨ ਕੀਤਾ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਵਿਸ਼ੇਸ਼ ਤੌਰ ਤੇ ਹਾਜਰ ਹੋਏ ਅਤੇ ਉਨ੍ਹਾਂ ਦਾ ਸਣਮਾਣ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ
ਇਸ ਮੌਕੇ ਤੇ ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਰਾਮ ਮੂਰਤੀ ਠਾਕੁਰ ਸ਼੍ਰੀ ਅਰੁਣ ਅਗਰਵਾਲ ਸ੍ਰੀ ਅਸ਼ਵਨੀ ਕੁਮਾਰ ਸ੍ਰੀ ਦੀਪਕ ਪਰੂਥੀ ਸ੍ਰੀ ਰਾਜੂ ਪਰੂਥੀ ਸ੍ਰੀ ਇੰਦਰ ਕ੍ਰਿਸ਼ਨ ਚੁੱਘ ਸ੍ਰੀ ਰਾਮ ਨਾਥ ਤੁਲੀ ਪੰਡਿਤ ਮਨੋਜ ਤਿਵਾੜੀ ਪੰਡਤ ਰਾਧੇ ਰਾਧੇ ਸੋਨੂੰ ਬਾਬਾ ਵਰਮਾ ਸ੍ਰੀ ਨਿਤਿਨ ਅਰੋੜਾ ਸ੍ਰੀ ਤਰਵਿੰਦਰ ਕੁਮਾਰ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਸ਼ਾਮਲ ਹੋ ਕੇ ਕਥਾ ਦਾ ਅਨੰਦ ਮਾਣਿਆ ਕਥਾ ਦਰਮਿਆਨ ਰੋਜ਼ਾਨਾ ਲੰਗਰ ਭੰਡਾਰਾ ਅਤੁੱਟ ਵਰਤਿਆ