ਇੰਟਰਨੈਸ਼ਨਲ ਲੋਕ ਗਾਇਕ ਸੁਖਵਿੰਦਰ ਪੰਛੀ ਨਵੇ ਟਰੈਕ ”ਤੇਰੇ ਕਰਕੇ” ਬਣਿਆ ਹਰ ਵਰਗ ਦੀ ਪਸੰਦ : ਨਿੰਦਰ ਕੋਟਲੀ
ਯੂ ਐਸ ਏ ( ਜੇ ਪੀ ਬੀ ਨਿਊਜ਼ 24 ) ਇੰਟਰਨੈਸ਼ਨਲ ਲੋਕ ਗਾਇਕ ਸੁਖਵਿੰਦਰ ਪੰਛੀ ਛੱਲੇ ਮੁੰਦੀਆਂ ਤੋਂ ਲੈਕੇ ਨਵਾ ਟਰੈਕ ਤੇਰੇ ਕਰਕੇ ਹਰ ਵਰਗ ਦੀ ਪਸੰਦ ਬਣਿਆ ਹੋਇਆ ਹੈ।ਇਸ ਸਬੰਧੀ ਮਨੋਹਰ ਧਾਰੀਵਾਲ ਨੂੰ ਜਾਣਕਾਰੀ ਦਿੰਦਿਆਂ ਹੋਇਆ ਲੋਕ ਗਾਇਕ ਸੁਖਵਿੰਦਰ ਪੰਛੀ ਨੇ ਦੱਸਿਆ ਕਿ ਇਸ ਟਰੈਕ ਦੇ ਗੀਤਕਾਰ ਸੁੱਖਾ ਜੌਹਲ ਹਰਦੋ ਸ਼ੇਖ ,ਮਿਊਜ਼ਿਕ ਡਾਇਰੈਕਟਰ ਯੋ ਵੀ ਮਿਕਸ,ਵੀਡਿਉ ਡਾਇਰੈਕਟਰ ਮੋਮੈ਼ਟ ਮੇਕਰਸ,ਵਿਸੇਸ਼ ਧੰਨਵਾਦ ਬੂਟਾ ਲੋਧੀ ਸੈਕਰਾਮੈਂਟੋ,ਸ਼ਿੰਦਾ ਢਿੱਲੋਂ ਸਿਆਟਲ, ਪਿੰਟੂ ਜੌਹਲ ਨਿਊਯਾਰਕ,ਪ੍ਰੋਡਿਊਸਰ ਟੋਨੀ ਧਾਲੀਵਾਲ ਯੂ ਐਸ ਏ, ਕਮਲ ਧਾਲੀਵਾਲ ਨਿਊ ਸਤਲੁੱਜ ਟਰਾਂਸਪੋਰਟ ਕੰਪਨੀ ਯੂਬਾ ਸਿਟੀ ,ਲੇਬਲ ਐਸ ਪੀ ਬੈਨਰ ਦਾ ਹੈ।
ਇਹ ਟਰੈਕ ਸੋਸ਼ਲ ਸਾਈਟਾਂ ਯੂ ਟਿਊਬ ਤੇ ਵੱਖ-ਵੱਖ ਚੈਨਲਾਂ ਤੇ ਚੱਲ ਰਿਹਾ ਹੈ ਅਤੇ ਪੂਰੀ ਦੁਨੀਆਂ ਵਿੱਚ ਧੁੰਮ ਮਚਾ ਰਿਹਾ ਹੈ।ਇਸ ਤੋਂ ਇਲਾਵਾ ਇੰਟਰਨੈਸ਼ਨਲ ਲੋਕ ਗਾਇਕ ਸੁਖਵਿੰਦਰ ਪੰਛੀ ਨੇ ਦੱਸਿਆ ਕਿ ਉਹ ਬਹੁਤ ਜਲਦੀ ਆੳੁਣ ਵਾਲੀਆਂ ਪੰਜਾਬੀ ਫਿਲਮਾਂ ਵਿੱਚ ਨਵੇ ਟਰੈਕ ਨਾਲ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਹੇ ਹਨ ।