ਜਲੰਧਰ ( ਜੇ ਪੀ ਬੀ ਨਿਊਜ਼ 24 ) : ਵਾਰਡ ਨੰਬਰ 45 ਇਲਾਕਾ ਗੋਬਿੰਦ ਨਗਰ ਦੇ ਗਲੀਆਂ ਦਾ ਨਰਮਾਣ ਸਰਦਾਰ ਕੰਵਲਜੀਤ ਸਿੰਘ ਭਾਟੀਆ ਦੀ ਨਿਗਰਾਨੀ ਹੇਠ ਨਿਰੰਤਰ ਜਾਰੀ ਹੈ ਗੋਬਿੰਦ ਨਗਰ ਦੀ ਮੇਨ ਸੜਕ ਉਪਰ ਸੀਸੀ ਫਲੋਰਿੰਗ ਦਾ ਕੰਮ ਦੀ ਸ਼ੁਰੂਆਤ ਕਰਦਿਆਂ ਸਰਦਾਰ ਭਾਟੀਆ ਨੇ ਕਿਹਾ ਕਿ ਸਾਡਾ ਵਾਰਡ ਨੰਬਰ 45 ਜਲੰਧਰ ਸ਼ਹਿਰ ਦੇ ਸਾਰੇ ਵਾਰਡਾਂ ਤੋਂ ਵੱਧ ਵਿਕਸਤ ਹੋਣ ਦੀ ਮਿਸਾਲ ਕਾਇਮ ਕਰੇਗਾ ਉਹਨਾਂ ਨੇ ਕਿਹਾ ਕਿ ਲਗਾਤਾਰ ਵਿਕਾਸ ਅਤੇ ਨਿਰਮਾਣ ਕਾਰਜਾਂ ਕਾਰਨ ਹੀ ਉਹ ਲਗਾਤਾਰ ਇਸ ਵਾਰਡ ਵਿਚੋਂ ਲਗਾਤਾਰ ਪੰਜ ਵਾਰੀ ਕੌਂਸਲਰ ਚੁਣੇ ਗਏ ਹਨ
ਅੱਜ ਨਿਰਮਾਣ ਕਾਰਜ ਸ਼ੁਰੂ ਕਰਨ ਵੇਲੇ ਉਨ੍ਹਾਂ ਦੇ ਨਾਲ ਇਲਾਕੇ ਦੇ ਪਤਵੰਤੇ ਸੱਜਣ ਸ਼ਾਮਲ ਹੋਏ ਜਿਨ੍ਹਾਂ ਵਿੱਚ ਡਾਕਟਰ ਰੌਸ਼ਨ ਲਾਲ ਮਹੰਤ ਪੁਪੀ ਪੁਜਾਰੀ ਸ੍ਰੀ ਅਸ਼ਵਨੀ ਕੁਮਾਰ ਸਰਦਾਰ ਮਹਿੰਦਰ ਸਿੰਘ ਸ੍ਰੀ ਨਿਤਿਨ ਅਰੋੜਾ ਸਰਦਾਰ ਇੰਦਰਜੀਤ ਸਿੰਘ ਲੱਕੀ ਧਰਮ ਪਾਲ ਸ਼ਰਮਾ ਰਾਜੂ ਸ਼ੂਰ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਸ਼ਾਮਲ ਸਨ ਸਰਦਾਰ ਭਾਟੀਆ ਨੇ ਕਿਹਾ ਕੇ ਸੜਕ ਬਣਾ ਕੇ ਸੜਕ ਦੀ ਕੁਆਲਟੀ ਰੋਡ ਗਲੀਆਂ ਦਾ ਨਿਰਮਾਣ ਸੁਚੱਜਾ level ਅਤੇ ਮਟੀਰੀਅਲ ਪੱਖੋਂ ਖਾਸ ਧਿਆਨ ਦਿੱਤਾ ਜਾਂਦਾ ਹੈ