ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੱਲੀ ਜਿੱਤ ਦੀ ਹਨੇਰੀ
ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਵੱਲੋਂ ਆਯੋਜਿਤ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
ਸੁਸ਼ੀਲ ਰਿੰਕੂ ਹਜ਼ਾਰਾਂ ਵਿੱਚ ਨਹੀਂ ਸਗੋਂ ਲੱਖਾਂ ਦੀ ਗਿਣਤੀ ਵਿੱਚ ਜਿੱਤ ਹਾਸਲ ਕਰਨਗੇ ਭਾਟੀਆ
ਵਾਰਡ ਨੰਬਰ 45 ਦੇ ਇਲਾਕਾ ਦਿਲਬਾਗ ਨਗਰ ਵਿਚ ਸੁਧਾਰ ਕਮਲਜੀਤ ਭਾਟੀਆ ਅਤੇ ਉਨ੍ਹਾਂ ਦੀ ਧਰਮ ਪਤਨੀ ਜਸਪਾਲ ਕੌਰ ਭਾਟੀਆ ਕੌਂਸਲਰ ਵੱਲੋਂ ਅਯੋਜਤ ਮੀਟਿੰਗ ਨੇ ਉਸ ਵਕਤ ਰੈਲੀ ਦਾ ਰੂਪ ਧਾਰਨ ਕਰ ਲਿਆ ਜਦੋਂ ਇਸ ਮੀਟਿੰਗ ਵਿੱਚ ਵੱਖ-ਵੱਖ ਧਾਰਮਕ ਕਮੇਟੀਆਂ ਐਨਜੀਓ ਸਭਾ-ਸੁਸਾਇਟੀਆਂ ਦੇ ਪਤਵੰਤੇ ਸੱਜਣ ਸ਼ਾਮਲ ਹੋ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ
ਦੇਖਣ ਵਾਲੀ ਗੱਲ ਇਹ ਸੀ ਕਿ ਇਸ ਮੀਟਿੰਗ ਵਿੱਚ ਲੇਡੀਸ ਵੱਲੋਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਗੁਰਦੁਆਰਾ ਸਿੰਘ ਸਭਾ ਦਿਲਬਾਗ ਨਗਰ ਦੇ ਪ੍ਰਧਾਨ ਜੋਗਿੰਦਰ ਸਿੰਘ ਅੰਮ੍ਰਿਤਪਾਲ ਸਿੰਘ ਸਮਲੋਕ ਇਕਬਾਲ ਸਿੰਘ ਕਾਲੜਾ ਬਲਦੇਵ ਸਿੰਘ ਬਾਂਸਲ ਸ਼੍ਰੀ ਸਤੀਸ਼ ਕੁਮਾਰ ਪ੍ਰਧਾਨ ਦਿਲਬਾਗ ਨਗਰ ਐਕਸਟੈਨਸ਼ਨ ਸਰਦਾਰ ਬਲਵਿੰਦਰ ਸਿੰਘ ਗਰੀਨਲੈਂਡ ਪ੍ਰਧਾਨ ਯੂ ਰਸੀਲਾ ਨਗਰ ਕਸ਼ਮੀਰ ਸਿੰਘ ਅਸ਼ਵਨੀ ਅਰੋੜਾ ਸ੍ਰੀ ਸਤਨਾਮ ਅਰੋੜਾ ਦਰਸ਼ਨ ਲਾਲ ਭਾਟੀਆ ਮਹਿੰਦਰ ਪਾਲ ਸਰਦਾਰ ਤਰਸੇਮ ਸਿੰਘ ਸ੍ਰੀ ਵਰੁਣ ਸੱਜਣ ਨਰਿੰਦਰ ਸਿੰਘ ਚੀਮਾ ਸ੍ਰੀ ਜਤਿੰਦਰ ਬਾਂਸਲ ਅੰਮ੍ਰਿਤਪਾਲ ਸਿੰਘ ਭਾਟੀਆ ਸ੍ਰੀ ਸੰਦੀਪ ਬਜਾਜ ਸ਼੍ਰੀ ਰਾਜਨ ਘਾਈ ਸ੍ਰੀ ਆਰ ਕੇ ਲਾਂਬਾ ਸ੍ਰੀਮਤੀ ਜਸਪਾਲ ਕੌਰ ਭਾਟੀਆ ਕੌਂਸਲਰ ਸ੍ਰੀਮਤੀ ਸੁਰਜੀਤ ਕੌਰ ਸ੍ਰੀਮਤੀ ਜਗਜੀਤ ਕੌਰ ਗੁਲਾਟੀ ਸਰਦਾਰ ਸੁਖਵਿੰਦਰ ਸਿੰਘ ਗੁਲਾਟੀ ਸਿਮਰਜੀਤ ਕੌਰ ਸ੍ਰੀਮਤੀ ਇੰਦਰਜੀਤ ਕੌਰ ਸ੍ਰੀਮਤੀ ਹਰਪ੍ਰੀਤ ਕੌਰ ਰੇਖਾ ਰਾਣੀ ਸ਼ਰਮਾ ਸ਼੍ਰੀਮਤੀ ਸ਼ਮਾ ਸਹਿਗਲ ਸ਼੍ਰੀਮਤੀ ਸੋਨੀਆ ਅਰੋੜਾ ਸ਼੍ਰੀਮਤੀ ਵੀਨਾ ਅਰੌੜਾ ਸ੍ਰੀਮਤੀ ਕਵਿਤਾ ਗਾਂਧੀ ਸੁਰਜੀਤ ਕੌਰ ਬਾਂਸਲ ਰਣਜੀਤ ਕੌਰ ਭਾਟੀਆ ਸ੍ਰੀਮਤੀ ਨੀਲਮ ਅਰੋੜਾ ਤੋਂ ਇਲਾਵਾ ਇਲਾਕੇ ਦੇ ਸੈਂਕੜੇ ਲੋਕ ਸ਼ਾਮਲ ਹੋਏ ।
ਇਸ ਮੀਟਿੰਗ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨ ਵਾਲਿਆਂ ਵਿੱਚ ਸ੍ਰੀ ਸੁਸ਼ੀਲ ਰਿੰਕੂ ਦੀ ਧਰਮ-ਪਤੀ ਡਾਕਟਰ ਸੁਨੀਤਾ ਰਿੰਕੂ ਕੌਂਸਲਰ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਸ੍ਰੀ ਅਸ਼ੋਕ ਤਲਵਾੜ ਆਤਮ ਪ੍ਰਕਾਸ਼ ਬਬਲੂ ਸਰਦਾਰ ਮਲਵਿੰਦਰ ਸਿੰਘ ਲੱਕੀ ਸਰਦਾਰ ਸੁਰਜੀਤ ਸਿੰਘ ਸ੍ਰੀਮਤੀ ਸੀਮਾ ਸੋਂਧੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਭਾਰੀ ਇਕੱਠ ਦਰਮਿਆਨ ਸਟੇਜ ਦੀ ਸੇਵਾ ਸ੍ਰੀ ਸਤੀਸ਼ ਕੁਮਾਰ ਜੀ ਨੇ ਨਿਭਾਈ ਇਸ ਮੌਕੇ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਵਾਰਡ ਨੰਬਰ 45 ਵਿਚੋਂ ਜਿੱਤ ਦਾ ਰਿਕਾਰਡ ਕਾਇਮ ਹੋਵੇਗਾ