JPB NEWS 24

Headlines

Author name: jpbnews24

विशेष सारंगल बने जालंधर के नए डिप्टी कमिश्नर

विशेष सारंगल बने जालंधर के नए डिप्टी कमिश्नर जालंधर ( जे पी बी न्यूज़ 24) : पंजाब सरकार ने प्रशासनिक फेरबदल करते हुए जालंधर के डीसी जसप्रीत सिंह का भी तबादला कर दिया है। उनके स्थान पर कपूरथला के डीसी विशेष सारंगल को तैनाती दी गई है। आईएएस अधिकारी जसप्रीत सिंह को जालंधर से तबदील कर सामाजिक न्याय एवं सशक्तिकरण विभाग में लगाया गया है। वहां पर वह जालंधर के पूर्व निगम कमिश्नर दविंदर सिंह को रिलीव करेंगे। पंजाब में सरकार ने बड़े स्तर पर प्रशासनिक फेरबदल करते हुए 64 आई ए एस अधिकारियों को इधर से उधर किया है। सूत्रों के हवाले से पता चला है कि सरकार ने परफॉर्मेंस के आधार पर आईएएस अधिकारियों के स्थानों को बदला है।

विशेष सारंगल बने जालंधर के नए डिप्टी कमिश्नर Read More »

लोकसभा उपचुनाव जीतने के बाद, मुख्यमंत्री ने जालंधर वासियों को दिया तोहफा : मोहिंदर भगत

लोकसभा उपचुनाव जीतने के बाद, मुख्यमंत्री ने जालंधर वासियों को दिया तोहफा : मोहिंदर भगत (जे पी बी न्यूज़ 24) : आज मुख्यमंत्री पंजाब भगवंत सिंह मान के जालंधर आगमन पर सीनियर आप नेता मोहिंदर भगत ने फूलों का गुलदस्ता देकर मुख्यमंत्री भगवंत सिंह मान का स्वागत किया। इस मोके एम.पी. जालंधर सुशील रिंकू,विधायक बलकार सिंह,विधायक इंदरजीत मान,चेयरमैन जगरूप सिंह सेखवां,चेयरमैन राजविंदर कौर,पूर्व विधायक जगबीर बराड़ और परमजीत सिंह रायपुर भी मौजूद थे। आप नेता मोहिंदर भगत ने मुख्यमंत्री भगवंत मान का स्वागत किया और लोकसभा उपचुनाव में आम आदमी पार्टी की जीत की शुभकामनाएं भी दी। मोहिंदर भगत ने कहा कि अभी तक सुशील रिंकू ने बतौर एमपी शपथ भी नहीं उठाई कि भगवंत मान की आप सरकार द्वारा जालंधर शहर के विकास के लिए 95 करोड़ 16 लाख रुपप नगर निगम को जारी भी कर दिए गए है और आदमपुर सड़क बनाने का काम भी शुरू कर दिया है। यह समस्या कई सालों से आदमपुर के लोगों की चली आ रही थी उसे चुनाव के बाद तुरंत पूरा किया गया। मोहिंदर भगत ने कहा कि मुख्यमंत्री भगवंत मान के कुशल नेतृत्व में आम आदमी पार्टी लोगों की भलाई के लिए कार्य कर रही है इसलिए पंजाब के लोगों का आम आदमी पार्टी की सरकार पर पूर्ण विश्वास है। मुख्यमंत्री भगवंत मान ‘सरकार आप के दुआर’ कार्यक्रम में मुख्या अतिथि के रूप में जालंधर पहुंचे। मुख्यमंत्री भगवंत मान ने कहा कि आप सरकार जनता के दुआर पर आकर जनता की समस्याओं को हल करेगी। जालंधर की जनता ने आम आदमी पार्टी को जो साहस दिया है, उसे किसी मुद्रा में नहीं आंका जा सकता । इस कार्यक्रम में मुख्यमंत्री भगवंत मान ने कहा कि लोकसभा उपचुनाव में आम आदमी पार्टी की जीत में आप नेता मोहिंदर भगत ने पूरी ईमानदारी से कड़ी मेहनत की है , इस तरह का जज्बा कार्यकर्ता में होना चाहिये अपनी पार्टी को बुलंदिओं पर ले जाने के लिए। इस अवसर पर कुलदीप कुमार,मन भगत भी उपस्थित थे।

लोकसभा उपचुनाव जीतने के बाद, मुख्यमंत्री ने जालंधर वासियों को दिया तोहफा : मोहिंदर भगत Read More »

ਸਿਟੀ ਗਰੁੱਪ ਜਲੰਧਰ ਵੱਲੋ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦਾ ਕੀਤਾ ਗਿਆ ਸਨਮਾਨ

ਸਿਟੀ ਗਰੁੱਪ ਜਲੰਧਰ ਵੱਲੋ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦਾ ਕੀਤਾ ਗਿਆ ਸਨਮਾਨ ਸੀਟੀ ਗਰੁੱਪ ਐਨਜੀਓ, ਆਖਰੀ ਉਮੀਦ ਵੈਲਫੇਅਰ ਸੋਸਾਇਟੀ ਨੂੰ ਸਮਾਜ ਦੀ ਉੱਨਤੀ ਅਤੇ ਬਿਹਤਰੀ ਲਈ ਉਨ੍ਹਾਂ ਦੇ ਅਟੁੱਟ ਯੋਗਦਾਨ ਲਈ ਮਾਨਤਾ ਦਿੰਦਾ ਹੈ। ਸੀਟੀ ਗਰੁੱਪ ਦੇ ਚੇਅਰਮੈਨ ਸ: ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਡਾ: ਮਨਬੀਰ ਸਿੰਘ ਅਤੇ ਖੋਜ ਅਤੇ ਯੋਜਨਾ ਵਿਭਾਗ ਦੇ ਡਾਇਰੈਕਟਰ ਡਾ: ਜਸਦੀਪ ਕੁਆਰ ਧਾਮੀ ਨੇ ਵੈਲਫੇਅਰ ਸੁਸਾਇਟੀ ਦੇ ਅਣਮੁੱਲੇ ਯਤਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਟੀਮ ਨੇ ਲੋੜਵੰਦਾਂ ਨੂੰ ਜਵਾਬਦੇਹ ਸਹਾਇਤਾ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਅਖੀਰੀ ਉਮੀਦ ਦੇ ਸਮਰਪਣ ਦੀ ਵੀ ਸ਼ਲਾਘਾ ਕੀਤੀ। ਸੀਟੀ ਗਰੁੱਪ ਨੇ ਇਸ ਦੇ ਯਤਨਾਂ ਵਿੱਚ NGO ਦਾ ਸਮਰਥਨ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟਾਈ।

ਸਿਟੀ ਗਰੁੱਪ ਜਲੰਧਰ ਵੱਲੋ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦਾ ਕੀਤਾ ਗਿਆ ਸਨਮਾਨ Read More »

ਅਚਾਰ ਸਹਿੰਤਾ ਖ਼ਤਮ ਹੁੰਦਿਆਂ ਹੀ ਭਾਟੀਆ ਦੰਪਤਿ ਨੇ ਵੱਡੀਆਂ ਪੈਨਸ਼ਨ ਦੀਆਂ ਚਿੱਠੀਆਂ

ਅਚਾਰ ਸਹਿੰਤਾ ਖ਼ਤਮ ਹੁੰਦਿਆਂ ਹੀ ਭਾਟੀਆ ਦੰਪਤਿ ਨੇ ਵੱਡੀਆਂ ਪੈਨਸ਼ਨ ਦੀਆਂ ਚਿੱਠੀਆਂ  ਲਗਭਗ 60 ਲਾਭਪਾਤਰੀਆਂ ਤੱਕ ਪਹੁੰਚਾਈ ਪੈਨਸ਼ਨ ਪੱਤਰ ਜਲੰਧਰ ( ਜੇ ਪੀ ਬੀ ਨਿਊਜ 24 ) ਵਾਰਡ ਨੰਬਰ 45 ਦੇ ਕੌਂਸਲਰ ਜਸਪਾਲ ਕੌਰ ਭਾਟੀਆ ਅਤੇ ਉਹਨਾਂ ਦੇ ਪਤੀ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਆਚਾਰ ਸਹਿਤ ਖਤਮ ਹੁੰਦਿਆਂ ਹੀ ਜਿੱਥੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਹੈ ਉੱਥੇ ਅੱਜ ਲਗਭਗ 60 ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਤੇ ਅਪਾਹਜ ਪੈਨਸ਼ਨ ਦੇ ਪਾਠ ਕਰਵਾਏ ਹੋਏ ਪੱਤਰ ਵੰਡੇ ਸਦਾ ਕਮਲਜੀਤ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਲੇਖ ਵਿੱਚ ਲੱਗਭੱਗ ਨੌਂ ਸੌ ਤੋਂ ਵੱਧ ਜ਼ਰੂਰਤਮੰਦਾਂ ਨੂੰ ਪੈਨਸ਼ਨਾਂ ਲਗਵਾਈਆਂ ਹਨ ਅਤੇ ਇਹ ਕੰਮ ਨਿਰੰਤਰ ਜਾਰੀ ਰਹੇਗਾ ਇਸ ਸਬੰਧ ਵਿਚ ਉਨ੍ਹਾਂ ਦੀ ਧਰਮ ਪਤਨੀ ਜਸਪਾਲ ਕੌਰ ਭਾਟੀਆ ਜੋ ਕਿ ਵਾਰਡ ਨੰਬਰ 45 ਦੀ ਕੌਂਸਲਰ ਹੈ ਹਰ ਮੰਗਲਵਾਰ ਸਮਾ ਸ਼ਾਮ 4 ਵਜੇ ਤੋਂ ਲੈ ਕੇ ਛੇ ਵਜੇ ਤੱਕ ਸਰਕਾਰੀ ਸਕੀਮਾਂ ਅਤੇ ਪੈਨਸ਼ਨਾਂ ਦੇ ਫਾਰਮ ਭਰਦੇ ਹਨ ਜੋ ਕਿ ਇਕ ਮਹੀਨੇ ਦੇ ਵਿੱਚ-ਵਿੱਚ ਪਾਠ ਕਰਵਾ ਕੇ ਲੋਕਾਂ ਤੱਕ ਪਹੁੰਚਾਈ ਜਾਂਦੇ ਹਨ ਇਸ ਤਰ੍ਹਾਂ ਆਮ ਲੋਕਾਂ ਦੇ ਸਰਕਾਰੀ ਦਫ਼ਤਰਾਂ ਵਿਚ ਚੱਕਰ ਬਚਦੇ ਹਨ ਅਤੇ ਘਰ ਬੈਠੇ ਸਰਕਾਰੀ ਸਕੀਮਾਂ ਦਾ ਫ਼ਾਇਦਾ ਪਹੁੰਚਦਾ ਹੈ ਅੱਜ ਨਿਯੁਕਤੀ ਪੱਤਰ ਵੰਡਣ ਵੇਲੇ ਭਾਟੀਆ ਦੰਪਤੀ ਦੇ ਨਾਲ ਸ੍ਰੀ ਅਸ਼ਵਨੀ ਅਰੋੜਾ ਮਹਿੰਦਰ ਪਾਲ ਅੰਮ੍ਰਿਤਪਾਲ ਸਿੰਘ ਭਾਟੀਆ ਮਨਜੀਤ ਸਿੰਘ ਸ੍ਰੀ ਵਰਿੰਦਰ ਗਾਂਧੀ ਅਗਮਪੀਤ ਸਿੰਘ ਸ਼੍ਰੀਮਤੀ ਸ਼ਮਾ ਸਹਿਗਲ ਇੰਦਰਜੀਤ ਕੌਰ ਮਨਿੰਦਰ ਕੌਰ ਭਾਟੀਆ ਪੂਨਮ ਅਰੋੜਾ ਸ੍ਰੀਮਤੀ ਮੀਨੂੰ ਚੱਢਾ ਤੋਂ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਸੱਜਣ ਸ਼ਾਮਲ ਸਨ

ਅਚਾਰ ਸਹਿੰਤਾ ਖ਼ਤਮ ਹੁੰਦਿਆਂ ਹੀ ਭਾਟੀਆ ਦੰਪਤਿ ਨੇ ਵੱਡੀਆਂ ਪੈਨਸ਼ਨ ਦੀਆਂ ਚਿੱਠੀਆਂ Read More »

बड़ा ऐलान-पंजाब भर में आज रोकी जाएगी ट्रेने,कारण पढ़े

बड़ा ऐलान-पंजाब भर में आज रोकी जाएगी ट्रेने,कारण पढ़े चंडीगढ़ (जे पी बी न्यूज़ 24 ) पंजाब सरकार से दुखी होकर अब फिर से ट्रेन ने रोकने का दौर शुरू हो गया है अब किसान संघर्ष कमेटी के नेता सरवन सिंह पंढेर ने पंजाब सरकार के खिलाफ एक बार फिर से मोर्चा खोल दिया है। इस दौरान सरवन सिंह पंढेर ने ऐलान किया है कि है वह पंजाब की भगवंत मान सरकार से दुखी होकर के कल 18 मई को पूरे पंजाब में रेलवे ट्रैक पर धरना लगाएंगे और ट्रेनें जाम करेंगे। गौरतलब है कि पिछले लंबे समय से अपनी मांगे ना माने जाने की कारण उन्हें यह फैसला लेने के लिए मजबूर होना पड़ा है I

बड़ा ऐलान-पंजाब भर में आज रोकी जाएगी ट्रेने,कारण पढ़े Read More »

ਸ੍ਰੀ ਸੁਸ਼ੀਲ ਰਿੰਕੂ ਜੀ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਨੇ ਵੱਖ-ਵੱਖ ਸੁਸਾਇਟੀਆਂ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਦਿੱਤੀ ਵਧਾਈ ਅਤੇ ਰਿੰਕੂ ਜੀ ਦਾ ਕੀਤਾ ਸਨਮਾਨ

ਸ੍ਰੀ ਸੁਸ਼ੀਲ ਰਿੰਕੂ ਜੀ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਨੇ ਵੱਖ-ਵੱਖ ਸੁਸਾਇਟੀਆਂ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਦਿੱਤੀ ਵਧਾਈ ਅਤੇ ਰਿੰਕੂ ਜੀ ਦਾ ਕੀਤਾ ਸਨਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਸੁਸ਼ੀਲ ਰਿੰਕੂ ਜੋ ਕਿ ਪਿਛਲੇ ਦਿਨੀਂ ਪਾਰਲੀਮੈਂਟ ਲਈ ਆਮ ਆਦਮੀ ਪਾਰਟੀ ਚੋਂ ਵੱਡੇ ਫ਼ਰਕ ਨਾਲ ਚੋਣ ਜਿੱਤੇ ਸਨ ਜਿੱਥੇ ਪੂਰੇ ਸ਼ਹਿਰ ਵਿੱਚ ਖ਼ੁਸ਼ੀ ਮਨਾਈ ਜਾ ਰਹੀ ਹੈ ਉਥੇ ਜਲੰਧਰ ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕੰਵਲਜੀਤ ਸਿੰਘ ਭਾਟੀਆ ਨੇ ਅੱਜ ਆਪਣੇ ਸਾਥੀਆਂ ਅਤੇ ਵੱਖ-ਵੱਖ ਸੁਸਾਇਟੀਆਂ ਦੇ ਪ੍ਰਬੰਧਕਾਂ ਅਤੇ ਪਤਵੰਤੇ ਸੱਜਣਾ ਨਾਲ ਸ੍ਰੀ ਸੁਸ਼ੀਲ ਰਿੰਕੂ ਜੀ ਦੇ ਗ੍ਰਹਿ ਵਿਖੇ ਜਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਵਧਾਈ ਦਿੱਤੀ ਹੋਰਨਾਂ ਤੋਂ ਇਲਾਵਾ ਨਿਊ ਰਸੀਲਾ ਨਗਰ ਵੈੱਲਫੇਅਰ ਸੁਸਾਇਟੀ ਦਿਲਬਾਗ ਨਗਰ ਐਕਸਟੈਨਸ਼ਨ ਵੈਲਫੇਅਰ ਸੁਸਾਇਟੀ ਬਾਗ ਆਹਲੂਵਾਲੀਆ ਵੈਲਫੇਅਰ ਸੁਸਾਇਟੀ ਗੋਬਿੰਦ ਨਗਰ ਵੈਲਫੇਅਰ ਸੁਸਾਇਟੀ ਪੁਰਾਣੀ ਦੁਸ਼ਹਿਰਾ ਗਰਾਊਡ ਵੈਲਫੇਅਰ ਸੁਸਾਇਟੀ ਗਰੀਨ ਵੈਲੀ ਵੈਲਫੇਅਰ ਸੁਸਾਇਟੀ 13 13 ਹੱਟੀ 120 ਫੁੱਟ ਰੋਡ ਤੋਂ ਇਲਾਵਾ ਬਹੁਤ ਸਾਰੇ ਪਤਵੰਤੇ ਸੱਜਣਾ ਨਾਲ ਮਿਲ ਕੇ ਸ੍ਰੀ ਸੁਸ਼ੀਲ ਰਿੰਕੂ ਜੀ ਨੂੰ ਵਧਾਈ ਦਿੱਤੀ ਇਸ ਮੌਕੇ ਤੇ ਸਰਦਾਰ ਭਾਟੀਆ ਦੇ ਨਾਲ ਸਾਬਕਾ ਡਿਪਟੀ ਮੇਅਰ ਪ੍ਰਵੇਸ਼ ਤਾਂਗੜੀ ਸ੍ਰੀ ਬਲਵਿੰਦਰ ਸਿੰਘ ਅਮ੍ਰਿਤਪਾਲ ਸਿੰਘ ਭਾਟੀਆ ਨਰਿੰਦਰ ਸਿੰਘ ਚੀਮਾ ਜਤਿੰਦਰ ਬਾਂਸਲ ਸ੍ਰੀ ਅਸ਼ਵਨੀ ਕੁਮਾਰ ਅਰੋੜਾ ਹਰਵਿੰਦਰ ਸਿੰਘ ਭਾਟੀਆ ਜਤਿੰਦਰ ਮਹਿੰਦੀਰੱਤਾ ਭੁਪਿੰਦਰ ਸਿੰਘ ਲੱਕੀ ਸਰਦਾਰ ਗੁਰਬਖਸ਼ ਸਿੰਘ ਅੰਮ੍ਰਿਤ ਚਾਵਲਾ ਗੌਰਵ ਅਰੋੜਾ ਹਰਪ੍ਰੀਤ ਗਾਂਧੀ ਸਤੀਸ਼ ਕੁਮਾਰ ਪ੍ਰਧਾਨ ਸ਼੍ਰੀ ਸੋਨੂੰ ਕੰਡਾ ਸ੍ਰੀ ਬ੍ਰਿਜ ਚੱਢਾ ਸ੍ਰੀ ਅਨਿਲ ਕੁਮਾਰ ਹਰਬੰਸ ਲਾਲ ਭਗਤ ਸ੍ਰੀ ਅਸ਼ੋਕ ਚੌਹਾਨ ਸ੍ਰੀ ਸੁਭਾਸ਼ ਚੌਹਾਨ ਸ੍ਰੀ ਸੁਦੇਸ਼ ਥਾਪਾ ਚਰਨਜੀਤ ਸ਼ਰਮਾ ਸਰਦਾਰ ਐਸ ਐਸ ਬੇਦੀ ਸ੍ਰੀ ਰਿੰਕੂ ਮਨਚੰਦਾ ਸ੍ਰੀ ਗੌਰਵ ਅਰੋੜਾ ਸਰਦਾਰ ਹਰੀ ਸਿੰਘ ਕਸ਼ਮੀਰ ਸਿੰਘ ਸ੍ਰੀ ਲਵਲੀ ਓਬਰਾਏ ਸ੍ਰੀ ਰਕੇਸ਼ ਦੁਆ ਸ੍ਰੀ ਪੰਕਜ ਘੋੜਾ ਮਨਪ੍ਰੀਤ ਸਿੰਘ ਭਾਟੀਆ ਤੋਂ ਇਲਾਵਾ ਹੋਰ ਅਨੇਕਾਂ ਪਤਵੰਤੇ ਸੱਜਣ ਸ਼ਾਮਲ ਹੋਏ

ਸ੍ਰੀ ਸੁਸ਼ੀਲ ਰਿੰਕੂ ਜੀ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਨੇ ਵੱਖ-ਵੱਖ ਸੁਸਾਇਟੀਆਂ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਦਿੱਤੀ ਵਧਾਈ ਅਤੇ ਰਿੰਕੂ ਜੀ ਦਾ ਕੀਤਾ ਸਨਮਾਨ Read More »

चुनाव जीतने के बाद सुशील रिंकू ने मां चिंतपूर्णी दरबार में जे एस ट्रेवल के MD जगमोहन सिंह सहित हाजिरी लगाकर मां का आशीर्वाद

चुनाव जीतने के बाद सुशील रिंकू ने मां चिंतपूर्णी दरबार में जे एस ट्रेवल के MD जगमोहन सिंह सहित हाजिरी लगाकर मां का आशीर्वाद चिंतपूर्णी (ज्योति बब्बर ) जालंधर लोकसभा उपचुनाव में आज आम आदमी पार्टी उम्मीदवार सुशील रिंकू को मिली बड़ी जीत के बाद उन्होंने जे एस ट्रेवल के MD जगमोहन सिंह सहित हिमाचल के ऊना जिला के विश्व विख्यात शक्ति पीठ मां चिंतपूर्णी के दरबार में हाजिरी लगवाई,इस मौके पर चिंतपूर्णी मंदिर के पुजारियों ने विधिवत रूप से वैदिक मंत्रों का उच्चारण कर पूजा-अर्चना करवाई और मां के दरबार में हाजिरी लगवाई।मंदिर दर्शन करने के उपरांत मंदिर में स्थित पावन वट वृक्ष को मोली का धागा बांधकर मन्नत मांगी। मंदिर दर्शन करने के उपरांत मंदिर पुजारियों ने रिंकू को माता की चुनरी भेंट स्वरूप दी, पंजाब दैनिक न्यूज़ से बात करते हुए जगमोहन सिंह बताया कि जालंधर लोकसभा उपचुनाव में सुशील रिंकू की बड़ी जीत हुई है। सुशील रिंकू ने करीब 60000 मतों की एक बड़ी लीड से जीत दर्ज की है, जोकि एक बड़ा रिकार्ड माना जा रहा है। इसी खुशी में वह अपने परिवार सहित माँ चिंतपूर्णी के दरबार में हाजिरी सुशील रिंकू सहित पहुंचे और मां का आशीर्वाद प्राप्त कियाI इस अवसर पर परमिंदर सिंह नव,शाम जी सहित अन्य भक्तजन उपस्थित थे

चुनाव जीतने के बाद सुशील रिंकू ने मां चिंतपूर्णी दरबार में जे एस ट्रेवल के MD जगमोहन सिंह सहित हाजिरी लगाकर मां का आशीर्वाद Read More »

सीबीएसई 10वीं का रिजल्ट शिवम सोनी, रवनीत कौर और इनोसेंट हार्ट्स स्कूल ग्रीन मॉडल टाउन की बारुनी अरोड़ा ने 98.6% अंकों से पाया तीसरा स्थान

सीबीएसई 10वीं का रिजल्ट शिवम सोनी, रवनीत कौर और इनोसेंट हार्ट्स स्कूल ग्रीन मॉडल टाउन की बारुनी अरोड़ा ने 98.6% अंकों से पाया तीसरा स्थान स्वामी संत दास स्कूल की अर्शिया अग्रवाल ने 99.8% अंक हासिल कर पहला बेटिया इस बार भी है। एमजीएन की अनन्या गुप्ता 98.8 प्रतिशत अंकों के साथ दूसरे स्थान पर रहीं और स्किन स्पेशलिस्ट बनना चाहती हैं आर्शिया में सफलता पाई इंजीनियरिंग में भविष्य चाहती हैं अनन्या कंप्यूटर इंजीनियर बनाना चाहती हैं रमनीत डॉक्टर बन लोगों की सेवा करेंगे शिवम पारिवारिक सदस्यों के साथ आर्शिया अग्रवाल । – पारिवारिक सदस्यों के साथ अनन्या गुप्ता स्वामी संत दास पब्लिक स्कूल की विद्यार्थी आर्शिया अग्रवाल ने 10वीं क्लास में 499 / 500 अंक लेकर 99.8 फीसदी अंक हासिल किए हैं। जेपी नगर की रहने वाली अर्शिया के पिता डॉ. मुनीश अग्रवाल और डॉ. सुरुची अग्रवाल दोनों मेडिकल फील्ड से है। इसलिए वो भी आगे चलकर मेडिकल में अपना करियर बनाना चाहती है। कहती हैं कि वे स्किन स्पेशलिस्ट बनाना चाहती हैं और आगे चलकर इसी फील्ड में एमडी करना चाहती हैं। स्कूल से आने के बाद रोज 4 से 5 घंटे पढ़ाई की। किताबें पढ़ने का भी काफी शौक है। – पारिवारिक सदस्यों के साथ रमनीत एमजीएन पब्लिक स्कूल की स्टूडेंट अन्नया गुप्ता 494/500 अंक 98.8 फीसदी अंक लेकर दूसरा स्थान पाया है। अन्या आगे चलकर बीटेक करके इंजीनियर बनना चाहती हैं। अन्नया के पिता डॉ. अरविंद कुमार और मां डॉक्टर श्वेता गुप्ता भी डाक्टर हैं और गदईपुर में गुप्ता नर्सिंग होम चलाते है। वे आगे चलकर नॉन मेडिकल स्ट्रीम में पढ़ेगी। वह रोजाना स्कूल से आने के बाद 6-7 घंटे पड़ाई करती थी। इसके साथ ही सेल्फ स्टडी में विश्वास रखती हैं। पिता डॉ. अरविंद बताते हैं कि अन्नया एक बार सोच ले कि आज यह करना है तो उसको पूरा करती है। वह कभी भी किसी काम को कल पर नहीं छोड़ती – पारिवारिक सदस्यों के साथ शिवम | पुलिस डीएवी पब्लिक स्कूल की छात्रा रमनीत कंग ने 493/500 अंकों के साथ 98.6 फीसदी अंक हासिल किए हैं। रमनीत के पिता बिजनेसमैन और मां हाउस वाइफ हैं। रमनीत नॉन-मेडिकल विषय से आगे की पढ़ाई कर रही हैं और कंप्यूटर इंजीनियर बनना चाहती हैं। कहती हैं कि स्कूल में जो पढ़ाया जाता था, वह घर आकर फिर से पढ़ती थीं और पेपर से पहले सभी पढ़ाई का रिवीजन करने लगती थी और सेल्फ स्टडी को प्राथमिकता देती थी। इसके साथ ही वे अपने फ्रेंड्स को भी एकाग्रता से पढ़ाई करने के लिए प्रेरित करती थीं। पढ़ाई के अलावा उन्हें किताबें पढ़ने और साइक्लिंग का भी शौक है। सोढल नगर निवासी संस्कृति केएमवी पब्लिक स्कूल के छात्र सोनू सोनी के बेटे व सीमा सोनी ने भी 493/500 अंकों के साथ 98.6 प्रतिशत अंकों के साथ तीसरा स्थान हासिल कर अपना, अपने माता-पिता व संस्थान का नाम रोशन किया है। वे अपनी आगे की पढ़ाई मेडिकल विषय से करना चाहते हैं और सफल डॉक्टर बनकर लोगों की सेवा करना चाहते हैं। इसके लिए उन्होंने रोज़ 5 से 6 घंटे पढ़ाई की। खाली समय में भी उन्हें किताबें पढ़ना पसंद है। शिवम के पिता डेयरी का काम करते हैं और मां हाउस वाइफ हैं।

सीबीएसई 10वीं का रिजल्ट शिवम सोनी, रवनीत कौर और इनोसेंट हार्ट्स स्कूल ग्रीन मॉडल टाउन की बारुनी अरोड़ा ने 98.6% अंकों से पाया तीसरा स्थान Read More »

अमृतसर स्वर्ण मंदिर के पास 5 दिन में तीसरा विस्फोटएक को लिया हिरासत में

अमृतसर स्वर्ण मंदिर के पास 5 दिन में तीसरा विस्फोटएक को लिया हिरासत में अमृतसर के गोल्डन टेंपल के पास हुआ ताजा धमाका गलियारा साइड स्थित श्री गुरु रामदास सराय के पास रात एक बजे हुआ. घटना के बारे में पता चलते ही पुलिस अधिकारी मौके पर पहुंचे और जांच शुरू कर दी.गोल्डन टेंपल के पास हुआ यह ताजा धमाका गलियारा साइड स्थित श्री गुरु रामदास सराय के पास रात एक बजे हुआ. घटना के बारे में पता चलते ही पुलिस अधिकारी मौके पर पहुंचे और जांच शुरू कर दी. इस धमाके की आवाज सुनते ही आसपास के लोग बाहर निकल आए. पुलिस को तुरंत सूचना दी गई, जिसके बाद फॉरेंसिक टीम मौके पर पहुंची.हालांकि, धमाके का यह स्थान पहले धमाके के स्थान से बिल्कुल अलग था. ताजा धमाका पहले घटनास्थल से लगभग दो किलोमीटर की दूरी पर हुआ. सूत्रों के मुताबिक, पुलिस ने अमृतसर से एक संदिग्ध को हिरासत में लिया है. पंजाब पुलिस इस मामले में गुरुवार सुबह 11 बजे प्रेस कॉन्फ्रेंस को संबोधित करेगी. डीजीपी गौरव यादव इस कॉन्फ्रेंस को संबोधित कर सकते हैं.

अमृतसर स्वर्ण मंदिर के पास 5 दिन में तीसरा विस्फोटएक को लिया हिरासत में Read More »

ਆਖਰੀ ਉਮੀਦ NGO ਨੂੰ ਕੀਤਾ ਗਿਆ ਸਨਮਾਨਿਤ..

ਆਖਰੀ ਉਮੀਦ NGO ਨੂੰ ਕੀਤਾ ਗਿਆ ਸਨਮਾਨਿਤ.. ਅੱਜ (ਸ਼ਾਮ ਕੇ ਦੀਵਾਨੇ) ਸੱਤਸੰਗ ਸੇਵਾ ਸੋਸਾਇਟੀ, ਗੀਤਾ ਕਾਲੋਨੀ ਕਾਲਾ ਸੰਘਾਂ ਰੋਡ ਜਲੰਧਰ ਵੱਲੋ ਹਰੇਕ ਮਹੀਨੇ ਦੀ ਤਰਾ ਬੁੱਧ ਪੂਰਣਿਮਾ ਦੇ ਦਿਹਾੜੇ ਅਤੁੱਟ ਲੰਗਰ ਗੀਤਾ ਕਾਲੋਨੀ ਵਿਖੇ ਸਮੁੱਚੀ ਟੀਮ ਵੱਲੋਂ ਲਗਾਇਆ ਗਿਆ. ਜਿਸ ਵਿਚ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੂੰ ਉਚੇਚੇ ਤੌਰ ਤੇ ਬੁਲਾਇਆ ਗਿਆ ਅਤੇ ਉਹਨਾਂ ਦਾ ਸਮੁੱਚੀ ਟੀਮ ਵੱਲੋਂ ਸਨਮਾਨ ਅਤੇ ਧੰਨਵਾਦ ਕੀਤਾ ਗਿਆ. ਜਿਸ ਵਿਚ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵੱਲੋ ਲੰਗਰ ਵਰਤਾਉਣ ਦੀ ਸੇਵਾ ਨਿਭਾਈ ਗਈ ਅਤੇ (ਸ਼ਾਮ ਕੇ ਦੀਵਾਨੇ) ਸਮੁੱਚੀ ਟੀਮ ਨੂੰ ਹਰ ਤਰਾ ਦਾ ਸਹਿਯੋਗ ਦੇਣ ਦਾ ਆਸ਼ਵਸਣ ਦਿੱਤਾ ਗਿਆ. ਇਸ ਮੌਕੇ ਤੇ ਸਰੀਨ ਦੀਵਾਨ, ਅਨੀਤਾ ਨਿਸ਼ਚਲ, ਰਾਜ, ਯੋਗਤਾ, ਨਿਰਮਲਾ ਭਗਤ, ਸੁਦੇਸ਼ ਸ਼ਰਮਾ, ਰਾਹੁਲ ਭਗਤ, ਕ੍ਰਿਸ਼ਨਾ, ਨਿਰਮਲਾ ਸੌਂਧੀ, ਪ੍ਰਿਯਾ ਛਾਬੜਾ, ਰਿਤੂ ਸ਼ਰਮਾ, ਬਬੀਤਾ, ਪਿੰਕੀ ਮਲਹੋਤਰਾ, ਚੰਦਰ ਕਾਂਤਾ ਆਦਿ ਹਾਜ਼ਰ ਸਨ.

ਆਖਰੀ ਉਮੀਦ NGO ਨੂੰ ਕੀਤਾ ਗਿਆ ਸਨਮਾਨਿਤ.. Read More »