JPB NEWS 24

Headlines

Author name: jpbnews24

DC ਵੱਲੋਂ ਸਖ਼ਤ ਚੇਤਾਵਨੀ ਤੋਂ ਡਰੇ 2 ਕਲੋਨਾਈਜ਼ਰਾਂ ਨੇ JDA ਨੂੰ ਜਮ੍ਹਾ ਕਰਵਾਏ 8.10 ਲੱਖ ਰੁਪਏ

DC ਵੱਲੋਂ ਸਖ਼ਤ ਚੇਤਾਵਨੀ ਤੋਂ ਡਰੇ 2 ਕਲੋਨਾਈਜ਼ਰਾਂ ਨੇ JDA ਨੂੰ ਜਮ੍ਹਾ ਕਰਵਾਏ 8.10 ਲੱਖ ਰੁਪਏ ਜਲੰਧਰ( ਜੇ ਪੀ ਬੀ ਨਿਊਜ਼ 24): ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਅਗਵਾਈ ਹੇਠ ਜਲੰਧਰ ਪ੍ਰਸ਼ਾਸਨ ਵੱਲੋਂ ਨਾਜਾਇਜ਼ ਕਲੋਨੀਆਂ ਖਿਲਾਫ਼ ਅਪਣਾਏ ਸਖ਼ਤ ਰੁਖ ਤੋਂ ਬਾਅਦ ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਨੂੰ ਉਨ੍ਹਾਂ ਕਲੋਨਾਈਜ਼ਰਾਂ ਪਾਸੋਂ 8.10 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ, ਜਿਨ੍ਹਾਂ ਦੀਆਂ ਕਾਲੋਨੀਆਂ ਨੂੰ ਨਿਯਮਤ ਕਰਨ ਸਬੰਧੀ ਅਰਜ਼ੀਆਂ ਵਿਭਾਗ ਪਾਸ ਲੰਬਿਤ ਸਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਦੋ ਕਲੋਨਾਈਜ਼ਰਾਂ ਵੱਲੋਂ ਕੁੱਲ 8.10 ਲੱਖ ਰੁਪਏ ਜਮ੍ਹਾ ਕਰਵਾਏ ਗਏ ਹਨ, ਜਿਨ੍ਹਾਂ ਦੀਆਂ ਅਰਜ਼ੀਆਂ ਅਥਾਰਟੀ ਵੱਲੋਂ ਪ੍ਰਵਾਨਗੀ ਲਈ ਪ੍ਰਕਿਰਿਆ ਅਧੀਨ ਸਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਗੈਰ-ਕਾਨੂੰਨੀ/ਅਣ-ਅਧਿਕਾਰਤ ਕਲੋਨੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਵਿਭਾਗ ਨੂੰ ਅਜਿਹੀਆਂ 99 ਕਲੋਨੀਆਂ ਵਿਰੁੱਧ ਐਫ.ਆਈ.ਆਰ. ਦਰਜ ਕਰਨ ਲਈ ਕਿਹਾ ਗਿਆ ਹੈ, ਜੋ ਗੈਰ-ਕਾਨੂੰਨੀ ਢੰਗ ਨਾਲ ਕੱਟੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਗੈਰ-ਕਾਨੂੰਨੀ ਕਲੋਨੀਆਂ ਕਾਰਨ ਨਾ ਸਿਰਫ਼ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ ਸਗੋਂ ਲੋਕਾਂ ਨਾਲ ਵੀ ਧੋਖਾਧੜੀ ਹੋ ਰਹੀ ਹੈ ਕਿਉਂਕਿ ਇਨ੍ਹਾਂ ਕਲੋਨੀਆਂ ਦੇ ਵਸਨੀਕਾਂ ਨੂੰ ਬਿਜਲੀ, ਸੜਕ, ਪੀਣ ਵਾਲੇ ਪਾਣੀ, ਸੀਵਰੇਜ ਸਿਸਟਮ ਸਮੇਤ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਅਜਿਹੀਆਂ ਸਾਰੀਆਂ ਗੈਰ-ਕਾਨੂੰਨੀ ਗਤੀਵਿਧੀਆਂ ‘ਤੇ ਸਖ਼ਤ ਕਾਰਵਾਈ ਕਰਨ ਦੀ ਪ੍ਰਸ਼ਾਸਨ ਦੀ ਵਚਨਬੱਧਤਾ ਵੀ ਦੁਹਰਾਈ। ਇਸ ਦੌਰਾਨ ਉਨ੍ਹਾਂ ਕਾਲੋਨਾਈਜ਼ਰਾਂ ਨੂੰ ਅਪੀਲ ਵੀ ਕੀਤੀ ਕਿ ਉਹ ਵਿਭਾਗ ਕੋਲ ਲੋੜੀਂਦੀਆਂ ਫੀਸਾਂ ਅਤੇ ਹੋਰ ਦਸਤਾਵੇਜ਼ ਜਮ੍ਹਾ ਕਰਵਾ ਕੇ ਆਪਣੀਆਂ ਪ੍ਰਕਿਰਿਆ ਅਧੀਨ ਅਰਜ਼ੀਆਂ ਨੂੰ ਮੁਕੰਮਲ ਕਰਨ ਲਈ ਤੁਰੰਤ ਜੇ.ਡੀ.ਏ. ਕੋਲ ਪਹੁੰਚ ਕਰਨ ਅਤੇ ਅਜਿਹਾ ਨਾ ਕਰਨ ‘ਤੇ ਉਨ੍ਹਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣਗੀਆਂ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸਬੰਧਤ ਕਲੋਨਾਈਜ਼ਰ ਆਪਣੀਆਂ ਬਕਾਇਆ ਦਰਖਾਸਤਾਂ ਦੇ ਸਬੰਧ ਵਿੱਚ ਜੇ.ਡੀ.ਏ. ਦੇ ਅਸਟੇਟ ਅਫ਼ਸਰ ਚੰਦਰ ਸ਼ੇਖਰ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ 81960-40008 ‘ਤੇ ਸੰਪਰਕ ਕਰ ਸਕਦੇ ਹਨ ਤਾਂ ਜੋ ਉਹ ਸਮੁੱਚੀ ਪ੍ਰਕਿਰਿਆ ਨੂੰ ਸਮੇਂ ਸਿਰ ਮੁਕੰਮਲ ਕਰ ਸਕਣ।

DC ਵੱਲੋਂ ਸਖ਼ਤ ਚੇਤਾਵਨੀ ਤੋਂ ਡਰੇ 2 ਕਲੋਨਾਈਜ਼ਰਾਂ ਨੇ JDA ਨੂੰ ਜਮ੍ਹਾ ਕਰਵਾਏ 8.10 ਲੱਖ ਰੁਪਏ Read More »

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਐਫ.ਆਈ.ਆਰ ਦਰਜ ਕਰਨ ਦੀ ਕੀਤੀ ਸਿਫਾਰਸ਼

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਬਲਾਕ ਸ਼ੰਭੂ ਕਲਾਂ ਦੀਆਂ ਗਰਾਮ ਪੰਚਾਇਤਾਂ ਸੇਹਰਾ, ਸੇਹਰੀ, ਆਕੜੀ, ਪਬਰਾ ਅਤੇ ਤਖਤੂ ਮਾਜਰਾ ਵੱਲੋਂ ਅੰਮ੍ਰਿਤਸਰ ਕੋਲਕਾਤਾ ਇੰਟਗਰੇਟਿਡ ਕਾਰੀਡੋਰ ਪ੍ਰੋਜੈਕਟ ਅਧੀਨ ਬਣਨ ਵਾਲੇ ਕੋਰੀਡੋਰ ਲਈ ਸ਼ਾਮਲਤ ਜ਼ਮੀਨ ਤੋਂ ਪ੍ਰਾਪਤ ਹੋਈ ਰਾਸ਼ੀ ਨੂੰ ਖਰਚਣ ਵਿਚ ਕਰੋੜਾਂ ਦਾ ਗਬਨ ਅਤੇ ਬੇਨਿਯਮੀਆਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਐਫ.ਆਈ.ਆਰ ਦਰਜ ਕਰਨ ਦੀ ਕੀਤੀ ਸਿਫਾਰਸ਼ ਚੰਡੀਗੜ੍ਹ, 01 ਜੂਨ: ਬਲਾਕ ਸ਼ੰਭੂ ਕਲਾਂ ਦੀਆਂ ਗਰਾਮ ਪੰਚਾਇਤਾਂ ਸੇਹਰਾ, ਸੇਹਰੀ, ਆਕੜੀ, ਪਬਰਾ ਅਤੇ ਤਖਤੂ ਮਾਜਰਾ ਵੱਲੋਂ ਅੰਮ੍ਰਿਤਸਰ ਕੋਲਕਾਤਾ ਇੰਟਗਰੇਟਿਡ ਕਾਰੀਡੋਰ ਪ੍ਰੋਜੈਕਟ ਅਧੀਨ ਬਣਨ ਵਾਲੇ ਕੋਰੀਡੋਰ ਲਈ ਸ਼ਾਮਲਤ ਜ਼ਮੀਨ ਤੋਂ ਪ੍ਰਾਪਤ ਹੋਈ ਰਾਸ਼ੀ ਨੂੰ ਖਰਚਣ ਵਿਚ ਵੱਡੇ ਪੱਧਰ `ਤੇ ਕਰੋੜਾਂ ਰੁਪਏ ਦਾ ਗਬਨ ਅਤੇ ਬੇਨਿਯਮੀਆਂ ਪਾਈਆਂ ਗਈਆਂ ਹਨ।ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਫ.ਆਈ.ਆਰ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਵੀ ਇਸ ਪੜਤਾਲ ਵਿਚ ਦੋਸ਼ੀ ਪਾਏ ਗਏ ਹਨ, ਉਨ੍ਹਾਂ ਦੇ ਪਾਸਪੋਰਟ ਜਬਤ ਕੀਤੇ ਜਾਣ ਤਾਂ ਜੋ ਕੋਈ ਵੀ ਦੋਸ਼ੀ ਵਿਦੇਸ਼ ਨਾ ਭੱਜ ਸਕੇ। ਇਸ ਤੋਂ ਇਲਾਵਾ ਮੰਤਰੀ ਨੇ ਕਿਹਾ ਕਿ ਇੰਨਾਂ ਦੀ ਜਾਇਦਾਦ ਵੀ ਕੇਸ ਨਾਲ ਅਟੈਚ ਕੀਤੀ ਜਾਵੇ ਤਾਂ ਜੋ ਗਬਨ ਦੇ ਪੈਸੇ ਇੰਨਾਂ ਤੋਂ ਰਿਕਵਰ ਕੀਤੇ ਜਾ ਸਕਣ। ਜਿਕਰਯੋਗ ਹੈ ਕਿ ਬਲਾਕ ਸ਼ੰਭੂ ਕਲਾਂ ਦੀ ਗਰਾਮ ਪੰਚਾਇਤਾਂ ਸੇਹਰਾ, ਸੇਹਰੀ, ਆਕੜੀ, ਪਬਰਾ ਅਤੇ ਤਖਤੂ ਮਾਜਰਾ ਵੱਲੋਂ ਅੰਮ੍ਰਿਤਸਰ ਕੋਲਕਾਤਾ ਇੰਟਗਰੇਟਿਡ ਕਾਰੀਡੋਰ ਪ੍ਰੋਜੈਕਟ ਅਧੀਨ ਬਣਨ ਵਾਲੇ ਕੋਰੀਡੋਰ ਲਈ ਸ਼ਾਮਲਾਤ ਜਮੀਨ ਦੀ ਵੇਚ ਤੋਂ ਪ੍ਰਾਪਤ ਰਕਮ ਨਾਲ ਅਤੇ ਪੰਚਾਇਤ ਸੰਮਤੀ ਸ਼ੰਭੂ ਕਲਾਂ ਵੱਲੋਂ ਸਕੱਤਰ ਵੇਜਿਜ ਨਾਲ ਕਰਵਾਏ ਗਏ ਅਸਲ ਕੰਮਾਂ ਦੀ ਪੜਤਾਲ ਵਿਭਾਗ ਦੇ ਚਾਰ ਸੀਨੀਅਰ ਅਧਿਕਾਰੀਆਂ ਦੀ ਕਮੇਟੀ ਵੱਲੋਂ ਕੀਤੀ ਗਈ ਸੀ, ਜਿਸ ਵਿਚ ਸਰਬਜੀਤ ਸਿੰਘ ਵਾਲੀਆ ਸੰਯੁਕਤ ਡਾਇਰੈਕਟਰ ਚੇਅਰਮੈਨ ਅਤੇ ਜਤਿੰਦਰ ਸਿੰਘ ਬਰਾੜ ਡਾਇਰੈਕਟਰ ਆਈ.ਟੀ ਸ਼ਾਮਿਲ ਸਨ।ਇਸ ਪੜਤਾਲ ਵਿਚ ਵੱਡੇ ਪੱਧਰ `ਤੇ ਕਰੋੜਾਂ ਰੁਪਏ ਦੀਆਂ ਬੇਨਿਯਮੀਆਂ ਪਾਈਆਂ ਗਈਆਂ ਹਨ। ਇਸ ਪ੍ਰੋਜੈਕਟ ਅਧੀਨ ਬਣਨ ਵਾਲੇ ਕੋਰੀਡੋਰ ਲਈ ਬਲਾਕ ਸ਼ੰਭੂ ਕਲਾਂ, ਜ਼ਿਲ੍ਹਾ ਪਟਿਆਲਾ ਦੀਆਂ ਪੰਜ ਗਰਾਮ ਪੰਚਾਇਤਾਂ ਸੇਹਰਾ, ਸੇਹਰੀ, ਪਬਰਾ, ਤਖਤੂਮਾਜਰਾ ਅਤੇ ਆਕੜੀ ਦੀ 1104 ਏਕੜ ਜ਼ਮੀਨ ਸਾਲ 2020 ਵਿੱਚ ਪੰਜਾਬ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਅਥਾਰਿਟੀ (ਪੁੱਡਾ) ਵੱਲੋਂ 285 ਕਰੋੜ ਵਿੱਚ ਖਰੀਦ ਕੀਤੀ ਗਈ ਸੀ। ਇਸ ਵਿਚ ਪਿੰਡ ਪਥਰਾ ਦੀ 177 ਏਕੜ 3 ਕਨਾਲ 10 ਮਰਲੇ, ਆਕੜੀ 183 ਏਕੜ 12 ਮਰਲੇ, ਸੇਹਰਾ 492 ਏਕੜ 4 ਕਨਾਲ 15 ਮਰਲੇ, ਤਖਤੂ ਮਾਜਰਾ 48 ਏਕੜ 3 ਕਨਾਲ 18 ਮਰਲੇ ਅਤੇ ਸੇਹਰੀ 201 ਏਕੜ 7 ਕਨਾਲ ਜ਼ਮੀਨ ਸ਼ਾਮਲ ਸੀ। ਵਿਭਾਗੀ ਕਮੇਟੀ ਵਲੋਂ ਕੀਤੀ ਗਈ ਪੜਤਾਲ ਅਨੁਸਾਰ ਜ਼ਮੀਨ ਬਦਲੇ ਮਿਲੀ ਇਸ ਵੱਡੀ ਰਾਸ਼ੀ ਸਿੱਧੇ ਤੌਰ ਤੇ ਸਬੰਧਤ ਗਰਾਮ ਪੰਚਾਇਤਾਂ ਦੇ ਐਚ.ਡੀ.ਐਫ.ਸੀ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ ਸੀ।ਪੜਤਾਲ ਵਿਚ ਪਾਇਆ ਗਿਆ ਕਿ ਪ੍ਰਾਪਤ ਹੋਈ ਰਾਸ਼ੀ ਦਾ ਵੱਡਾ ਹਿੱਸਾ ਸਬੰਧਤ ਪੰਚਾਇਤਾਂ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਵਿਭਾਗ ਵੱਲੋਂ ਕੀਤੀਆਂ ਹਦਾਇਤਾਂ ਅਤੇ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਕੰਮਾਂ ਤੇ ਖਰਚ ਕਰ ਲਿਆ ਹੈ। ਪੜਤਾਲ ਕਮੇਟੀ ਵੱਲੋਂ ਦਿੱਤੀ ਗਈ ਪੜਤਾਲ ਰਿਪੋਰਟ ਅਨੁਸਾਰ:- ਗਰਾਮ ਪੰਚਾਇਤ ਪਬਰਾ:- ਗਰਾਮ ਪੰਚਾਇਤ ਪਬਰਾ ਨੂੰ 43.82 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ ਅਤੇ 1.42 ਕਰੋੜ ਰੁਪਏ ਵਿਆਜ ਵਜੋਂ ਪ੍ਰਾਪਤ ਹੋਏ। ਇਸ ਤਰ੍ਹਾਂ ਕੁੱਲ ਰਾਸ਼ੀ 45.24 ਕਰੋੜ ਰੁਪਏ ਬਣਦੀ ਹੈ। ਵਿਭਾਗ ਵੱਲੋਂ ਅਸੈਸਮੈਂਟ ਕਰਨ ਤੇ ਪਾਇਆ ਗਿਆ ਕਿ ਇਸ ਰਾਸ਼ੀ ਵਿਚੋਂ ਗਰਾਮ ਪੰਚਾਇਤ ਵੱਲੋਂ 13.14 ਕਰੋੜ ਰੁਪਏ ਬਤੌਰ ਸਕੱਤਰ ਵੇਜਿਜ ਪੰਚਾਇਤ ਸੰਮਤੀ ਸ਼ੰਭੂ ਕਲਾਂ ਨੂੰ ਤਬਦੀਲ ਕੀਤੇ ਗਏ ਅਤੇ 27.28 ਲੱਖ ਰੁਪਏ ਦੇ ਕੰਮ ਕਰਵਾਏ ਗਏ ਹਨ।ਇਸ ਗਰਾਮ ਪੰਚਾਇਤ ਦੀ 31.82 ਕਰੋੜ ਰੁਪਏ ਦੀ ਰਾਸ਼ੀ ਪੰਚਾਇਤ ਐਫ.ਡੀ. ਦੇ ਰੂਪ ਵਿੱਚ ਅਤੇ ਬੈਂਕ ਖਾਤਿਆਂ ਵਿੱਚ ਪਈ ਹੈ। ਇਸ ਪੰਚਾਇਤ ਅਤੇ ਉਸ ਸਮੇਂ ਦੇ ਅਧਿਕਾਰੀਆਂ ਵੱਲੋਂ ਬੇਨਿਯਮੀਆਂ ਕੀਤੀਆਂ ਗਈਆਂ ਹਨ, ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰਾਸ਼ੀ ਨੂੰ ਫਿਕਸ ਡਿਪਾਜਿਟ ਨਹੀਂ ਕਰਵਾਇਆ ਅਤੇ ਪੰਚਾਇਤ ਨੇ ਪ੍ਰਬੰਧਕੀ ਪ੍ਰਵਾਨਗੀ ਨਹੀਂ ਲਈ ਹੈ, ਜਿਸ ਲਈ ਉਹ ਦੋਸ਼ੀ ਹਨ। ਗਰਾਮ ਪੰਚਾਇਤ ਤਖਤੂਮਾਜਰਾ:- ਗਰਾਮ ਪੰਚਾਇਤ ਤਖਤੂਮਾਜਰਾ ਨੂੰ 14.24 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ ਅਤੇ 0.25 ਲੱਖ ਰੁਪਏ ਵਿਆਜ ਵੱਜੋਂ ਪ੍ਰਾਪਤ ਹੋਏ। ਇਸ ਤਰ੍ਹਾਂ ਕੁੱਲ ਰਾਸ਼ੀ 14.49 ਕਰੋੜ ਰੁਪਏ ਬਣਦੀ ਹੈ। ਇਸ ਕੁੱਲ ਰਾਸ਼ੀ ਵਿਚੋਂ 10.68 ਕਰੋੜ ਰੁਪਏ ਦੀ ਰਾਸ਼ੀ ਵਿਕਾਸ ਦੇ ਕੰਮਾਂ ਤੇ ਖਰਚ ਕੀਤੀ ਗਈ।3.97 ਕਰੋੜ ਰੁਪਏ ਦੀ ਰਾਸ਼ੀ ਪੰਚਾਇਤ ਦੇ ਖਾਤੇ ਵਿੱਚ ਬਕਾਇਆ ਪਈ ਹੈ।ਇਸ ਪੰਚਾਇਤ ਨੇ ਪ੍ਰਬੰਧਕੀ ਅਤੇ ਤਕਨੀਕੀ ਪ੍ਰਵਾਨਗੀ ਨਹੀਂ ਲਈ ਹੈ। ਪੰਚਾਇਤ ਅਤੇ ਉਸ ਸਮੇਂ ਦੇ ਅਧਿਕਾਰੀਆਂ ਵੱਲੋਂ ਬੇਨਿਯਮੀਆਂ ਕੀਤੀਆਂ ਗਈਆਂ ਹਨ, ਜਿਸ ਲਈ ਉਹ ਦੋਸ਼ੀ ਹਨ। ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰਾਸ਼ੀ ਨੂੰ ਫਿਕਸ ਡਿਪਾਜਿਟ ਨਹੀਂ ਕਰਵਾਇਆ। ਪੰਚਾਇਤ ਨੇ ਤਕਨੀਕੀ ਅਤੇ ਪ੍ਰਬੰਧਕੀ ਪ੍ਰਵਾਨਗੀ ਸਮਰੱਥ ਅਧਿਕਾਰੀ ਪਾਸੋਂ ਨਹੀਂ ਲਈ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਚਾਇਤ ਸਕੱਤਰ ਵੇਜ਼ਿਜ਼ ਦੀ 30% ਰਾਸ਼ੀ ਬਿਨਾਂ ਘਟਾਏ ਵੱਧ ਰਾਸ਼ੀ ਦੇ ਕੰਮ ਕਰਵਾਏ ਗਏ ਹਨ। ਪੰਚਾਇਤ ਵੱਲੋਂ ਮੰਦਭਾਵਨਾ ਨਾਲ ਬੇਲੋੜੇ ਕੰਮ ਕਰਵਾਏ ਗਏ ਜਿਸ ਨਾਲ ਪੰਚਾਇਤ ਨੂੰ ਵਿੱਤੀ ਨੁਕਸਾਨ ਹੋਇਆ। ਜਿਆਦਾਤਰ ਖਰੀਦ ਚੋਣਵੀਆਂ ਫਰਮਾਂ ਤੋਂ ਹੀ ਬਾਰ-2 ਕੀਤੀ ਗਈ ਅਤੇ ਅਸਿੱਧੇ ਤਰੀਕੇ ਨਾਲ ਠੇਕੇਦਾਰਾਂ ਰਾਹੀਂ ਹੀ ਕੰਮ ਕਰਵਾਇਆ ਗਿਆ, ਜੋ ਕਿ ਸਰਕਾਰੀ ਹਦਾਇਤਾਂ ਦੀ ਉਲੰਘਣਾ ਹੈ। ਗਰਾਮ ਪੰਚਾਇਤ ਆਕੜੀ:- ਗਰਾਮ ਪੰਚਾਇਤ ਨੂੰ 51.08 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ ਅਤੇ 1.52 ਕਰੋੜ ਰੁਪਏ ਵਿਆਜ ਵੱਜੋਂ ਪ੍ਰਾਪਤ ਹੋਏ। ਇਸ ਤਰ੍ਹਾਂ ਕੁੱਲ ਰਾਸ਼ੀ 52.60 ਕਰੋੜ ਰੁਪਏ ਬਣਦੀ ਹੈ। 2.56 ਕਰੋੜ ਰੁਪਏ ਦੀ ਰਾਸ਼ੀ ਪੰਚਾਇਤ ਸੰਮਤੀ ਸ਼ੰਭੂ ਕਲਾਂ ਬਤੌਰ ਪੰਚਾਇਤ ਸਕੱਤਰ ਵੇਜਿਜ ਦੇ ਤੌਰ ਤੇ ਤਬਦੀਲ ਕੀਤੀ ਗਈ ਹੈ ਅਤੇ 17.66 ਕਰੋੜ ਰੁਪਏ ਕੰਮਾਂ ਤੇ ਖਰਚ ਕੀਤਾ ਗਿਆ ਦਰਸਾਇਆ ਗਿਆ ਹੈ। ਟੈਕਨੀਕਲ ਟੀਮ ਦੀ ਅਸੈਸਮੈਂਟ ਰਿਪੋਰਟ ਅਨੁਸਾਰ ਗਰਾਮ ਪੰਚਾਇਤ ਵੱਲੋਂ ਕੁੱਝ ਕੰਮਾਂ ਤੇ ਕੇਵਲ ਖਰਚਾ ਜ਼ਰੂਰ ਕੀਤਾ ਹੈ, ਪਰ ਮੌਕੇ ਤੇ ਕੰਮ ਨਹੀਂ ਕਰਵਾਇਆ ਗਿਆ। ਇਸ ਗਰਾਮ ਪੰਚਾਇਤ ਨੇ ਸੂਏ ਦੀਆਂ ਬਰਮਾਂ, ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਕਬਰਸਤਾਨ, ਪੰਚਾਇਤ ਘਰ ਅਤੇ ਜੰਝ ਘਰ ਤੇ 5.84 ਕਰੋੜ ਰੁਪਏ ਦੀ ਰਾਸ਼ੀ ਦਾ ਖਰਚਾ ਕੀਤਾ ਦਿਖਾਇਆ ਗਿਆ ਪਰ ਮੌਕੇ ਤੇ ਕੋਈ ਕੰਮ ਨਹੀਂ ਕਰਵਾਇਆ। ਇਸ ਤਰ੍ਹਾਂ ਇਹ ਸਾਰੀ ਰਾਸ਼ੀ ਦਾ ਸਿੱਧੇ ਤੌਰ `ਤੇ ਗਬਨ ਕੀਤਾ ਗਿਆ ਹੈ। ਇਸੇ ਤਰ੍ਹਾਂ 77.25 ਲੱਖ ਰੁਪਏ ਦੇ ਸਮਰਸੀਬਲ ਲਗਾਉਣ ਦਾ ਨਜਾਇਜ਼ ਅਤੇ ਬੇਲੋੜਾ ਖਰਚ ਕੀਤਾ ਗਿਆ ਹੈ। ਇਨ੍ਹਾਂ ਸਾਰੇ ਕੰਮਾਂ ਦੀ ਅਸੈਸਮੈਂਟ ਤੇ ਪਾਇਆ ਗਿਆ ਕਿ 12.24 ਕਰੋੜ ਰੁਪਏ ਦੀ ਰਾਸ਼ੀ ਦਾ ਵਿੱਤੀ ਨੁਕਸਾਨ ਹੋਇਆ ਹੈ ਅਤੇ ਇਹ ਰਾਸ਼ੀ ਵਸੂਲਣਯੋਗ ਹੈ। ਇਸ ਗਰਾਮ ਪੰਚਾਇਤ ਵੱਲੋਂ ਵੀ ਬਿਨ੍ਹਾਂ ਪ੍ਰਬੰਧਕੀ ਅਤੇ ਤਕਨੀਕੀ ਪ੍ਰਵਾਨਗੀ ਲਏ ਖਰਚ ਕੀਤਾ ਗਿਆ ਹੈ। ਪੰਚਾਇਤ ਵੱਲੋਂ ਜੋ ਖਰਚੇ ਕੀਤੇ ਗਏ ਹਨ, ਉਹ ਬੇਲੋੜੇ ਕੀਤੇ ਗਏ ਹਨ ਅਤੇ ਇਕੋਂ ਟੀਚਾ ਰੱਖਿਆ ਜਾਪਦਾ ਹੈ। ਜੋ ਰਾਸ਼ੀ ਪ੍ਰਾਪਤ ਹੋਈ ਹੈ, ਉਸ ਨੂੰ ਕਿਸੇ ਤਰ੍ਹਾਂ ਖਰਚ ਕੀਤਾ ਦਿਖਾਇਆ ਜਾਵੇ। ਇਥੇ ਇਹ ਦੱਸਣਾ ਵੀ ਯੋਗ ਹੈ ਕਿ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ 25 ਬੱਚੇ ਪੜ੍ਹਦੇ ਹਨ, ਜਿਨ੍ਹਾਂ ਲਈ ਰਸੋਈ/ਮੈਸ ਸਮੇਤ 8 ਕਮਰੇ ਨਵੇਂ ਬਣਾ ਦਿੱਤੇ ਗਏ ਹਨ, ਜੋ ਕਿ ਸਾਂਝੇ ਪੈਸੇ ਦੀ ਦੂਰਵਰਤੋਂ ਕੀਤੀ ਗਈ ਹੈ। ਪੰਚਾਇਤ ਅਤੇ ਉਸ ਸਮੇਂ ਦੇ ਅਧਿਕਾਰੀਆਂ ਵੱਲੋਂ ਬੇਨਿਯਮੀਆਂ ਕੀਤੀਆਂ ਗਈਆਂ ਹਨ, ਜਿਸ ਲਈ ਉਹ ਦੋਸ਼ੀ ਹਨ। ਪੰਚਾਇਤ ਵੱਲੋਂ ਜਾਅਲੀ ਬਿੱਲਾਂ ਰਾਹੀਂ 1.87 ਕਰੋੜ ਰੁਪਏ ਦਾ

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਐਫ.ਆਈ.ਆਰ ਦਰਜ ਕਰਨ ਦੀ ਕੀਤੀ ਸਿਫਾਰਸ਼ Read More »

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਮੋਰਿੰਡਾ ਵਿਖੇ ਰੇਲਵੇ ਅੰਡਰ ਬਿ੍ਰਜ ਦਾ ਕੀਤਾ ਉਦਘਾਟਨ

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਮੋਰਿੰਡਾ ਵਿਖੇ ਰੇਲਵੇ ਅੰਡਰ ਬਿ੍ਰਜ ਦਾ ਕੀਤਾ ਉਦਘਾਟਨ ਮੋਰਿੰਡਾ/ਚੰਡੀਗੜ  (ਜੇ ਪੀ ਬੀ ਨਿਊਜ਼ 24) : ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਅੱਜ ਚੰਡੀਗੜ -ਲੁਧਿਆਣਾ ਰੋਡ (ਪੁਰਾਣਾ ਐਨਐਚ-95) ’ਤੇ ਸਰਹਿੰਦ -ਨੰਗਲ ਡੈਮ-ਅੰਬਾਲਾ ਰੇਲ ਮਾਰਗ ਵਿਖੇ ਰੇਲਵੇ ਅੰਡਰ ਬਿ੍ਰਜ ਦਾ ਉਦਘਾਟਨ ਕੀਤਾ। ਇਸ ਮੌਕੇ ਉਤੇ ਵਿਧਾਇਕ ਡਾ: ਚਰਨਜੀਤ ਸਿੰਘ ਵੀ ਮੌਜੂਦ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਹਰਭਜਨ ਸਿੰਘ ਨੇ ਦੱਸਿਆ ਕਿ ਸਥਾਨਕ ਲੋਕਾਂ ਵੱਲੋਂ ਮੌਜੂਦਾ ਸਮੇਂ ਵਿੱਚ ਲੈਵਲ ਕਰਾਸਿੰਗ ਬੰਦ ਹੋਣ ਕਾਰਨ ਕਾਫੀ ਸਮਾਂ ਬਰਬਾਦ ਹੋ ਜਾਂਦਾ ਹੈ ਇਸ ਲਈ ਅੰਡਰ ਬਿ੍ਰਜ( ਆਰ.ਯੂ.ਬੀ.) ਦੇ ਨਿਰਮਾਣ ਅਤੇ ਵਰਤੋਂ ਲਈ ਭਾਰੀ ਮੰਗ ਹੈ । ਇਸ ਨਾਲ ਵਾਤਾਵਰਣ ਪ੍ਰਦੂਸ਼ਣ ਵਿੱਚ ਕਮੀ ਆਵੇਗੀ। ਇਸ ਪੁਲ ਨਾਲ ਸ਼ਹਿਰ ਵਾਸੀਆਂ ਅਤੇ ਹੋਰ ਇਲਾਕਿਆਂ ਤੋਂ ਮੋਰਿੰਡਾ ਆਉਣ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਸੰਬੋਧਨ ਕਰਦਿਆਂ ਉਨਾਂ ਦੱਸਿਆ ਕਿ ਇਹ ਪ੍ਰੋਜੈਕਟ ਰੇਲਵੇ ਅਤੇ ਪੰਜਾਬ ਸਰਕਾਰ ਦਰਮਿਆਨ 50:50 ਫੀਦਸ ਦੀ ਲਾਗਤ ਨਾਲ ਸਾਂਝੇਦਾਰੀ ਦੇ ਆਧਾਰ ‘ਤੇ 22 ਕਰੋੜ ਰੁਪਏ ਦੀ ਲਾਗਤ ਨਾਲ ਚਲਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਬਿ੍ਰਜ ਦੇ ਵਾਇਆ-ਡਕਟ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਸਰਵਿਸ ਰੋਡ ਦਾ ਨਿਰਮਾਣ ਮੁਕੰਮਲ ਹੋਣ ਦੇ ਨੇੜੇ ਹੈ ਅਤੇ ਜਲਦੀ ਹੀ ਪੂਰਾ ਹੋਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪੰਜਾਬ ਨੂੰ ਪਾਰਦਰਸ਼ੀ ਪ੍ਰਣਾਲੀ ਦੇਣ ਲਈ ਪੂਰੀ ਤਰਾਂ ਵਚਨਬੱਧ ਹਨ। ਉਨਾਂ ਕਿਹਾ ਕਿ ਸਾਡੇ ਸਾਰੇ ਮੰਤਰੀ ਅਤੇ ਵਿਧਾਇਕ ਪਾਰਦਰਸ਼ੀ ਪ੍ਰਣਾਲੀ ਤਹਿਤ ਕੰਮ ਕਰਨਗੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਇਹ ਵੀ ਵਾਅਦਾ ਕੀਤਾ ਕਿ ਸ਼ਹਿਰ ਮੋਰਿੰਡਾ ਦੇ ਸਾਰੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਮੁਕੰਮਲ ਕੀਤਾ ਜਾਵੇਗਾ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਮੋਰਿੰਡਾ ਦੇ ਵਿਧਾਇਕ ਡਾ: ਚਰਨਜੀਤ ਸਿੰਘ ਨੇ ਕਿਹਾ ਕਿ ਇਹ ਆਰ.ਯੂ.ਬੀ. ਹਲਕੇ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੀ ਅਤੇ ਪਿਛਲੀਆਂ ਸਰਕਾਰਾਂ ਦੇ ਅਣਦੇਖੀ ਵਾਲੇ ਰਵੱਈਏ ਕਾਰਨ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਨੂੰ ਭਿ੍ਰਸ਼ਟਾਚਾਰ ਮੁਕਤ ਬਣਾਉਣ ਲਈ ਸਖਤ ਕਦਮ ਚੁੱਕੇ ਹਨ ਅਤੇ ਉਨਾਂ ਭਰੋਸਾ ਦਿੱਤਾ ਕਿ ਸਾਡੀ ਸਰਕਾਰ ਜਲਦੀ ਹੀ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਡਾ: ਪ੍ਰੀਤੀ ਯਾਦਵ, ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜੀਨੀਅਰ ਸ੍ਰੀ ਅਮਰਦੀਪ ਸਿੰਘ, ਐੱਸ.ਈ. ਰਮਤੇਸ਼ ਸਿੰਘ ਬੈਂਸ, ਐਕਸੀਅਨ ਯੁਵਰਾਜ ਬਿੰਦਰਾ, ਐਕਸੀਅਨ ਜਸਬੀਰ ਸਿੰਘ ਜੱਸੀ, ਐਸ.ਡੀ.ਐਮ. ਮੋਰਿੰਡਾ ਸ. ਜਸਬੀਰ ਸਿੰਘ, ਐਸ.ਡੀ.ਈ.ਐਸ. ਮਨਜੀਤ ਸਿੰਘ ਅਤੇ ਲਖਵਿੰਦਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਮੋਰਿੰਡਾ ਵਿਖੇ ਰੇਲਵੇ ਅੰਡਰ ਬਿ੍ਰਜ ਦਾ ਕੀਤਾ ਉਦਘਾਟਨ Read More »

सिद्धू मूसेवाला के पिता ने रोते बिलखते आंखों से हुए किया अंतिम संस्कार, हज़ारों फैंस ने नम आंखों से किया विदा – sidhu moose wala

रोते बिलखते पिता ने किया सिद्धू मूसेवाला का अंतिम संस्कार, हज़ारों फैंस ने नम आंखों से किया विदा पंजाब के जानेमाने गायक-अभिनेता और कांग्रेस नेता सिद्धू मूसेवाला की रविवार शाम एक गैंगस्टर द्वारा हत्या कर दी गई. आज गायक का अंतिम संस्कार कर दिया गया. लाल पगड़ी में विदा हुए सिद्धू मूसेवाला सिद्धू मूसेवाला की अंतिम यात्रा उनके सबसे पसंदीदा ट्रैक्टर में निकाली गई. ट्रैक्टर में उनके पार्थिव शरीर के साथ माता-पिता भी मौजूद थे. अंतिम यात्रा के दौरान सिद्धू के पिता बेहद भावुक नज़र आए इस दौरान इन्होंने अपनी पगड़ी तक उतार दी. अंमित संस्कार से पहले सिद्धू मूसेवाला को लाल रंग की पगड़ी भी पहनाई गई. 6 महीने बाद होनी थी शादी Sidhu Moose Wala News: सिद्धू मूसेवाला की 6 महीने में बाद शादी होने वाली थी. बताया जा रहा है कि अक्टूबर में सिद्धू की शादी तय थी. जिस लड़की से उनकी शादी होनी थी, उनका भी रो रोकर बुरा हाल है. बीते रोज़ भी उनकी होने वाली पत्नी अपने परिवार के साथ सिद्धू मूसेवाला के घर पहुंची थीं. पैतृक ज़मीन पर अंतिम संस्कार सिद्धू मूसेवाला का अंतिम संस्कार उनके पैतृक ज़मीन पर किया जाएगा. एबीपी न्यूज़ से उनके एक करीबी ने कहा कि लोगों की भारी भीड़ को देखते हुए गांव में उनकी अपनी ज़मीन पर उनका अंतिम संस्कार किया जाएगा. अंतिम संस्कार से अभूतपूर्व तस्वीरें देखने को मिल रही हैं. लाखों की भीड़ उन्हें आखिरी विदाई देने सड़कों पर उतर आई है.   आखिरी सफर पर मूसेवाला सिद्धू मूसेवाला के आखिरी सफर में हज़ारों चाहने वालों की भीड़ उमड़ पड़ी है. मूसेवाला के चाहने वालों का कहना है कि उनके कत्ल करने वालों को कड़ी सज़ा मिलनी चाहिए. आखिरी सफर में मौजूद लोगों ने कहा कि मूसवेला बड़े दिल वाले थे. वो हर व्यक्ति से मिलते थे. कहा जा रहा है कि अंतिम संस्कार में एक लाख लोग आए हैं. सिद्धू के माता-पिता का रो रोकर बुरा हाल बेटे की मौत के बाद सिद्धू मूसेवाला के माता-पिता का रो रोकर बुरा हाल है. बेटे के जाने के से ग़म से दोनों के आंसू नहीं थम रहे हैं. सिद्धू की अंतिम यात्रा के वीडियो सोशल मीडिया पर वायरल हो रहे हं जिसमें उनके मां-पापा रोते बिलखते दिख रहे हैं. गांव में बजाया जाएगा मूसेवाला का आखिरी गाना सिद्धू मूसेवाला का नया गाना ‘द लास्ट राइड’ मंगलवार को पंजाब के मानसा जिले स्थित उनके पैतृक गांव मूसा में बजाया जाएगा. उनके परिवार ने यह जानकारी दी है.

सिद्धू मूसेवाला के पिता ने रोते बिलखते आंखों से हुए किया अंतिम संस्कार, हज़ारों फैंस ने नम आंखों से किया विदा – sidhu moose wala Read More »

कमिशनरेट पुलिस ने 72 घंटों में कार छीनने की वारदात को सुलझाया, तेजधार हथियारों सहित 6 गिरफ़्तार

कमिशनरेट पुलिस ने 72 घंटों में कार छीनने की वारदात को सुलझाया, तेजधार हथियारों सहित 6 गिरफ़्तार जालंधर ( जे पी बी न्यूज़ 24 ) : कमिशनरेट पुलिस ने बड़ी कार्यवाही करते बंदूक की नोक पर दोआबा चौक से कार छीनने की वारदात को 72 घंटों में सुलझाया। इस सम्बन्धित जानकारी देते पुलिस कमिशनर गुरप्रीत सिंह तूर ने बताया कि कमिशनरेट पुलिस ने कार छीनने के केस को सूझबूझ से हल कर लिया गया है। उन्होंने बताया कि सब- वे के नज़दीक दोआबा चौक से 27 -28 मई की शाम को सविफ़्फ़ट डिज़ायर कार नंबर पी.बी. 08 डीजे 4789 को बंदूक की नोक पर छीना गया था। उन्होंने बताया कि इस पर तुरंत कार्यवाही करते डिप्टी कमिशनर पुलिस जसकिरन तेजा और अतिरिक्त डिप्टी कमिशनर पुलिस गुरबाज़ सिंह के नेतृत्व में पुलिस आधिकारियों की टीमों का गठन किया गया। पुलिस कमिशनर ने आगे बताया कि एक जानकारी पर छह आरोपियों करन पुत्र राम पाल, सौरभ पुत्र सुरिन्दर पाल, राज्यपाल पुत्र बलविन्दर सिंह, अतुल पुत्र राज कुमार, मोहित सिक्का पुत्र जोगिन्द्र पाल और अंकित पुत्र राजिन्दर कुमार की पहचान की गई है को गिरफ़्तार कर लिया गया है। उन्होंने बताया कि कार छीनने के बाद आरोपियों की तरफ से मौके से दौड़ने की कोशिश की गई परन्तु कार डिवाईडर से टकराने के बाद कार को वही छोड़ कर भाग गए। उन्होंने बताया कि कार छीनने की बारीकी से पड़ताल करते पुलिस की तरफ से इन आरोपियों को पकड़ा गया। पुलिस कमिशनर ने आगे बताया कि इस केस में आगे पूछताछ की जा रही है और आने वाले दिनें में इस सम्बन्धित अन्य खुलासे हो सकते है। उन्होंने बताया कि छीनी हुई कार के साथ आरोपियों से अनेक हथियार भी बरामद हुए है। पुलिस कमिशनर ने सी.आई.ए. इंचार्ज सुखदीप सिंह और उसकी टीम को केस 72 घंटों में हल करने के लिए किये यतनों की प्रशंसा की ।पुलिस कमिशनर ने कहा कि पुलिस टीम जिसने इस केस को सुलझाया है का सम्मान किया जाएगा।

कमिशनरेट पुलिस ने 72 घंटों में कार छीनने की वारदात को सुलझाया, तेजधार हथियारों सहित 6 गिरफ़्तार Read More »

ट्रैफिक ब्‍लॉक के कारण रेलगाडि़यॉं रदद्/मार्ग परिवर्तन सर्वसंबंधित को सूचित किया

ट्रैफिक ब्‍लॉक के कारण रेलगाडि़यॉं रदद्/मार्ग परिवर्तन सर्वसंबंधित को सूचित किया जाता है कि उत्‍तर रेलवे के लखनऊ मण्‍डल के खेतासराय स्‍टेशन पर रेल लाइन संबंधित कार्य के चलते दिनांक 01.06.2022 से 07.06.2022 तक 7 दिन का ट्रैफिक ब्‍लॉक लिए जाने के कारण निम्‍नलिखित रेलगाडियां निम्‍नानुसार अस्‍थाई रूप से प्रभावित रहेंगी:- रेलगाडियां रदद् दिनांक 01.06.2022 से 06.06.2022 तक यात्रा प्रारम्‍भ करने वाली 14235/14236 वाराणसी-बरेली-वाराणसी एक्‍सप्रेस रदद् रहेगी । रेलगाडि़यों का मार्ग परिवर्तन दिनांक 01.06.2022 से 06.06.2022 तक यात्रा प्रारम्‍भ करने वाली 13307 धनबाद-फिरोजपुर किसान एक्‍सप्रेस बारास्‍ता वाराणसी-प्रतापगढ़-रायबरेली-लखनऊ परिवर्तित मार्ग से चलेगी । यह रेलगाड़ी बाबातपुर, खालिसपुर, जलालगंज, जफराबाद, जौनपुर, मिहरावान, खेतासराय, शाहगंज, बिलवई, मालीपुर, अकबरपुर, घुगुस, बिलहर घाट, अयोध्‍या, आचार्य नरेन्‍द्र देव नगर, अयोध्‍या कैंट, सोहवाल, रूदौली, पटरंगा, दरयाबाद तथा बाराबंकी स्‍टेशनों पर नहीं ठहरेगी । दिनांक 01.06.2022 से 06.06.2022 तक यात्रा प्रारम्‍भ करने वाली 13308 फिरोजपुर-धनबाद किसान एक्‍सप्रेस बारास्‍ता लखनऊ-रायबरेली-प्रतागढ़-वाराणसी परिवर्तित मार्ग से चलेगी । यह रेलगाड़ी जलालगंज, जफराबाद, जौनपुर, मिहरावान, खेतासराय, शाहगंज, बिलवई, मालीपुर, अकबरपुर, घुगुस, बिलहर घाट, अयोध्‍या, आचार्य नरेन्‍द्र देव नगर, अयोध्‍या कैंट, सोहवाल, रूदौली, पटरंगा, दरयाबाद तथा बाराबंकी स्‍टेशनों पर नहीं ठहरेगी । दिनांक 01.06.2022 से 06.06.2022 तक यात्रा प्रारम्‍भ करने वाली 13151 कोलकत्‍ता-जम्‍मूतवी एक्‍सप्रेस बारास्‍ता वाराणसी-प्रतापगढ़-रायबरेली-लखनऊ परिवर्तित मार्ग से चलेगी । यह रेलगाड़ी जौनपुर, शाहगंज, मिहरावान, अकबरपुर, घुगुस, अयोध्‍या, आचार्य नरेन्‍द्र देव नगर, अयोध्‍या कैंट, सोहवाल, रूदौली, दरयाबाद, सफदरगंज और बाराबंकी स्‍टेशनों पर नहीं ठहरेगी । दिनांक 01.06.2022 से 06.06.2022 तक यात्रा प्रारम्‍भ करने वाली 13152 जम्‍मूतवी-कोलकत्‍ता एक्‍सप्रेस बारास्‍ता लखनऊ-रायबरेली-प्रतापगढ़-वाराणसी परिवर्तित मार्ग से चलेगी । यह रेलगाड़ी जौनपुर, शाहगंज, मिहरावान, अकबरपुर, घुगुस, अयोध्‍या, आचार्य नरेन्‍द्र देव नगर, अयोध्‍या कैंट, सोहवाल, रूदौली, दरयाबाद, सफदरगंज तथा बाराबंकी स्‍टेशनों पर नहीं ठहरेगी ।

ट्रैफिक ब्‍लॉक के कारण रेलगाडि़यॉं रदद्/मार्ग परिवर्तन सर्वसंबंधित को सूचित किया Read More »

परिवहन मंत्री द्वारा सरकारी बसों की डीज़ल चोरी रोकने के लिए अधिकारियों को सख़्त निर्देश

परिवहन मंत्री द्वारा सरकारी बसों की डीज़ल चोरी रोकने के लिए अधिकारियों को सख़्त निर्देश निरंतर शिकायतें मिलने के बाद अधिकारियों के साथ की आपातकालीन बैठक पारदर्शिता लाने के लिए विभागीय सेवाएं ऑनलाइन करने सम्बन्धी मसौदा रिपोर्ट 15 दिनों में पेश करने की हिदायत चंडीगढ़ ( जे पी बी न्यूज़ 24 ) : सरकारी बसों का तेल चोरी होने की निरंतर मिल रही शिकायतों के बाद पंजाब के परिवहन मंत्री स. लालजीत सिंह भुल्लर ने आज विभाग के उच्च अधिकारियों से पूछा कि जनरल मैनेजरों को पहली बैठक के दौरान हर बस से प्रति लीटर अधिक से अधिक माईलेज सुनिश्चित बनाने सम्बन्धी दिए गए निर्देश सम्बन्धी क्या कार्यवाही की गई है। अपने कार्यालय में अधिकारियों के साथ आपातकालीन बैठक के दौरान स. भुल्लर ने कहा कि मुख्यमंत्री स. भगवंत सिंह मान के नेतृत्व वाली सरकार द्वारा राज्य में हर तरह का भ्रष्टाचार का ख़ात्मा करने का प्रण लिया गया है। उन्होंने अधिकारियों को हिदायत की कि वह जनरल मैनेजरों से निर्धारित लक्ष्य से कम माईलेज देने वाले ड्राइवरों से रिकवरी करने सम्बन्धी कार्यवाही रिपोर्ट लें। विभाग की आमदन बढ़ाने की ओर इशारा करते हुए उन्होंने स्पष्ट रूप से कहा कि लोगों के पैसों के साथ खिलवाड़ करने की किसी को भी इजाज़त नहीं दी जा सकती। उन्होंने कहा कि अगर कोई अधिकारी और कर्मचारी भ्रष्टाचार में शामिल पाया गया तो उसका कोई लिहाज़ नहीं किया जाएगा। मंत्री ने लोगों को परेशानी मुक्त और पारदर्शी ढंग से सेवाएं प्रदान करने के लिए विभाग द्वारा दी जाने वाली लोग-पक्षीय सेवाओं को जल्द ही ऑनलाइन करने के निर्देश दिए। उन्होंने अधिकारियों को कहा कि विभाग की सार्वजनिक सेवाओं को ऑनलाइन करने सम्बन्धी मसौदा रिपोर्ट 15 दिनों के अंदर-अंदर पेश की जाए। उन्होंने उम्मीद जताई कि इस प्रक्रिया से जहाँ लोगों को तुरंत और आसानी से सेवाएं मिलेंगी, वहीं बस पर्मिट देने जैसी सेवा ऑनलाइन करने से बस माफिया पर भी नकेल कसी जा सकेगी। परिवहन मंत्री स. भुल्लर ने कहा कि बसों को अलॉट किए जाने वाले टाईम टेबल में भी किसी किस्म का भेदभाव बर्दाश्त नहीं किया जाएगा। बैठक के दौरान सचिव परिवहन श्री विकास गर्ग, डायरैक्टर स्टेट परिवहन श्रीमती अमनदीप कौर और मैनेजिंग डायरैक्टर पी.आर.टी.सी. पटियाला श्रीमती पूनमदीप कौर उपस्थित थे।

परिवहन मंत्री द्वारा सरकारी बसों की डीज़ल चोरी रोकने के लिए अधिकारियों को सख़्त निर्देश Read More »

ਪੰਜਾਬ ਦੇ ਸਮਾਜਿਕ ਸੁਰੱਖਿਆ ਮੰਤਰੀ ਨੇ 38 ਕੋਵਿਡ ਪ੍ਰਭਾਵਿਤ ਬੱਚਿਆਂ ਨੂੰ ਪ੍ਰਧਾਨ ਮੰਤਰੀ ਕੇਅਰਜ਼ ਸਕੀਮ ਤਹਿਤ ਸਹਿਮਤੀ ਪੱਤਰ ਸੌਂਪੇ

ਪੰਜਾਬ ਦੇ ਸਮਾਜਿਕ ਸੁਰੱਖਿਆ ਮੰਤਰੀ ਨੇ 38 ਕੋਵਿਡ ਪ੍ਰਭਾਵਿਤ ਬੱਚਿਆਂ ਨੂੰ ਪ੍ਰਧਾਨ ਮੰਤਰੀ ਕੇਅਰਜ਼ ਸਕੀਮ ਤਹਿਤ ਸਹਿਮਤੀ ਪੱਤਰ ਸੌਂਪੇ 18 ਸਾਲ ਦੀ ਉਮਰ ਹੋਣ ‘ਤੇ ਇਨ੍ਹਾਂ ਬੱਚਿਆਂ ਨੂੰ ਮੁਫ਼ਤ ਸਿੱਖਿਆ ਤੋਂ ਇਲਾਵਾ 10 ਲੱਖ ਰੁਪਏ ਦਿੱਤੇ ਜਾਣਗੇ: ਡਾ: ਬਲਜੀਤ ਕੌਰ ਚੰਡੀਗੜ੍ਹ ( ਜੇ ਪੀ ਬੀ ਨਿਊਜ਼ 24 ) :ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਕੋਵਿਡ ਕਾਰਨ ਅਨਾਥ ਹੋਏ ਪੰਜਾਬ ਦੇ 38 ਬੱਚਿਆਂ ਨੂੰ ਵਿੱਤੀ ਸਹਾਇਤਾ ਦੇਣ ਲਈ ਪ੍ਰਧਾਨ ਮੰਤਰੀ ਕੇਅਰਜ਼ ਸਕੀਮ ਦੇ ਸਹਿਮਤੀ ਪੱਤਰ ਸੌਂਪੇ। ਇਨ੍ਹਾਂ ਬੱਚਿਆਂ ਦੀ ਚੋਣ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪ੍ਰਧਾਨ ਮੰਤਰੀ ਕੇਅਰ ਸਕੀਮ ਲਈ ਕੀਤੀ ਗਈ ਸੀ, ਜਿਸ ਤਹਿਤ ਇਨ੍ਹਾਂ ਬੱਚਿਆਂ ਨੂੰ 18 ਸਾਲ ਦੀ ਉਮਰ ਹੋਣ ‘ਤੇ 10 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇਸ ਸਕੀਮ ਤਹਿਤ ਸਰਕਾਰੀ ਸਕੂਲਾਂ, ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ, ਕੇਂਦਰੀ ਵਿਦਿਆਲਿਆ, ਪ੍ਰਾਈਵੇਟ ਸਕੂਲਾਂ ਵਿੱਚ ਮੁਫ਼ਤ ਸਿੱਖਿਆ ਦੇਣ ਦੇ ਨਾਲ-ਨਾਲ ਕਿਤਾਬਾਂ ਅਤੇ ਵਰਦੀ ਦਾ ਖਰਚਾ ਵੀ ਦਿੱਤਾ ਜਾਵੇਗਾ। ਇਹ ਸਮਾਗਮ ਅੱਜ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਰਾਜਧਾਨੀਆਂ ਅਤੇ ਜ਼ਿਲ੍ਹਾ ਪੱਧਰ ‘ਤੇ ਆਯੋਜਿਤ ਕੀਤਾ ਗਿਆ। ਪੰਜਾਬ ਰਾਜ ਵਿੱਚ ਇਹ ਆਯੋਜਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਵਿੱਚ ਪੰਜਾਬ ਸਿਵਲ ਸਕੱਤਰੇਤ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਹਨਾਂ ਦੱਸਿਆ ਕਿ ਇਸ ਦੁੱਖ ਦੀ ਘੜੀ ਵਿੱਚ ਇਨ੍ਹਾਂ ਬੱਚਿਆਂ ਨੂੰ 50 ਹਜ਼ਾਰ ਰੁਪਏ ਦੀ ਐਕਸ ਗ੍ਰੇਸ਼ੀਆ ਵੀ ਦਿੱਤੀ ਜਾਵੇਗੀ, ਜਦਕਿ 18 ਸਾਲ ਤੱਕ ਦੀ ਉਮਰ ਤੱਕ ਪ੍ਰਤੀ ਬੱਚਾ 4000 ਰੁਪਏ ਪ੍ਰਤੀ ਮਹੀਨਾ ਸਪਾਂਸਰਸ਼ਿਪ ਲਾਭ, 23 ਸਾਲ ਦੀ ਉਮਰ ਤੱਕ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਦਿੱਤਾ ਜਾਵੇਗਾ। ਉਹਨਾਂ ਅੱਗੇ ਕਿਹਾ “ਭਾਰਤ ਵਿੱਚ ਉਚੇਰੀ ਸਿੱਖਿਆ ਜਾਰੀ ਰੱਖਣ ਲਈ ਬੱਚਿਆਂ ਨੂੰ ਵਿਦਿਅਕ ਕਰਜ਼ਾ ਵੀ ਪ੍ਰਦਾਨ ਕੀਤਾ ਜਾਵੇਗਾ ਅਤੇ ਇਸ ਕਰਜ਼ੇ ਦਾ ਵਿਆਜ ਪ੍ਰਧਾਨ ਮੰਤਰੀ ਕੇਅਰਜ਼ ਜ਼ਰੀਏ ਅਦਾ ਕੀਤਾ ਜਾਵੇਗਾ।” ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਪਹਿਲਾਂ ਹੀ ਇਨ੍ਹਾਂ ਬੱਚਿਆਂ ਨੂੰ ਸਰਕਾਰੀ ਅਦਾਰਿਆਂ ਵਿੱਚ ਗ੍ਰੈਜੂਏਸ਼ਨ ਤੱਕ ਮੁਫ਼ਤ ਸਿੱਖਿਆ ਪ੍ਰਦਾਨ ਕਰ ਰਹੀ ਹੈ, ਇਸ ਤੋਂ ਇਲਾਵਾ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਮਦਨ ਜਾਂ ਹੋਰ ਯੋਗਤਾ ਦੇ ਮਾਪਦੰਡਾਂ ਦੀ ਪਰਵਾਹ ਕੀਤੇ ਬਿਨਾਂ ਤੁਰੰਤ ਸਮਾਜਿਕ ਸੁਰੱਖਿਆ ਪੈਨਸ਼ਨ ਦੇ ਘੇਰੇ ਵਿੱਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਦੀ ਉਮਰ 18 ਸਾਲ ਦੀ ਹੋ ਜਾਣ ਉਪਰੰਤ ਉਨ੍ਹਾਂ ਦੇ ਵਿਆਹ ਸਮੇਂ ਆਸ਼ੀਰਵਾਦ ਸਕੀਮ ਦਾ ਲਾਭ ਦਿੱਤਾ ਜਾਵੇਗਾ। “ਇਸ ਯੋਜਨਾ ਦੇ ਤਹਿਤ, ਪ੍ਰਤੀ ਲਾਭਪਾਤਰੀ 51,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਰਾਜ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤ ਰਾਜ ਸਮਾਰਟ ਰਾਸ਼ਨ ਕਾਰਡ ਸਕੀਮ ਦਾ ਲਾਭ ਉਨ੍ਹਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਵੀ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਜਾ ਰਹੀ ਹੈ।” ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ ਮੋਹਾਲੀ ਅਮਨਿੰਦਰ ਕੌਰ ਬਰਾੜ, ਜੁਆਇੰਟ ਡਾਇਰੈਟਰ ਗੁਰਜਿੰਦਰ ਸਿੰਘ ਮੌੜ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਵਪ੍ਰੀਤ ਕੌਰ ਹਾਜ਼ਰ ਸਨ। ਕੈਪਸਨ: ਡਾਕਟਰ ਬਲਜੀਤ ਕੌਰ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ।

ਪੰਜਾਬ ਦੇ ਸਮਾਜਿਕ ਸੁਰੱਖਿਆ ਮੰਤਰੀ ਨੇ 38 ਕੋਵਿਡ ਪ੍ਰਭਾਵਿਤ ਬੱਚਿਆਂ ਨੂੰ ਪ੍ਰਧਾਨ ਮੰਤਰੀ ਕੇਅਰਜ਼ ਸਕੀਮ ਤਹਿਤ ਸਹਿਮਤੀ ਪੱਤਰ ਸੌਂਪੇ Read More »

रिश्वत लेने के दोष में विजीलैंस द्वारा सहायक लाईनमैन के खि़लाफ़ मुकदमा दर्ज

विजीलैंस ब्यूरो पंजाब रिश्वत लेने के दोष में विजीलैंस द्वारा सहायक लाईनमैन के खि़लाफ़ मुकदमा दर्ज चण्डीगढ़  ( जे पी बी न्यूज़ 24 ) : पंजाब विजीलैंस ब्यूरो ने आज जालंधर में तैनात पी.एस.पी.सी.एल. के एक सहायक लाईनमैन (ए.एल.एम) को 75,000 रुपए की रिश्वत लेने के दोष में मुकदमा दर्ज किया है। इस सम्बन्धी जानकारी देते हुए विजीलैंस ब्यूरो के प्रवक्ता ने बताया कि पी.एस.पी.सी.एल. के कार्यालय गाँव बडि़ंग, जालंधर में तैनात ए.एल.एम अमृत लाल मोदी को बलवीर कौर निवासी गाँव तल्लण, जि़ला जालंधर की शिकायत पर मुकदमा दर्ज किया गया है। शिकायतकर्ता ने विजीलैंस ब्यूरो के वाट्सऐप नंबर पर अपनी दर्ज करवाई शिकायत में दोष लगाया था कि उक्त लाईनमैन पहले ही उसके घरेलू बिजली बिल के निपटारे के लिए तीन किस्तों में 75,000 रुपए ले चुका है, परन्तु उसके बिजली बिल का निपटारा नहीं किया गया। शिकायतकर्ता ने आगे बताया कि दोषी ए.एल.एम ने उसे रिश्वत की रकम वापस करने के लिए 50,000 रुपए का चैक भी दिया था, परन्तु बैंक द्वारा यह चैक रद्द कर दिया गया। प्रवक्ता ने बताया कि इस शिकायत की जांच के दौरान दोष सही साबित हुए और मुलजि़म ने अपना जुर्म कबूल कर लिया। उसके इकबालिया बयान के आधार पर जालंधर से विजीलैंस ब्यूरो की टीम ने उक्त दोषी सहायक लाईनमैन के खि़लाफ़ मुकदमा दर्ज कर लिया है। उन्होंने बताया कि उक्त दोषी के खि़लाफ़ भ्रष्टाचार रोकथाम कानून के अंतर्गत विजीलैंस ब्यूरो के थाना जालंधर में मुकदमा दर्ज करके अगली कार्यवाही आरंभ कर दी गई है।

रिश्वत लेने के दोष में विजीलैंस द्वारा सहायक लाईनमैन के खि़लाफ़ मुकदमा दर्ज Read More »

ज्वाइंट डायरैक्टर कृष्ण लाल रत्तू को भावभीनी श्रद्धांजलि भेंट

सूचना एवं लोक संपर्क विभाग, पंजाब ज्वाइंट डायरैक्टर कृष्ण लाल रत्तू को भावभीनी श्रद्धांजलि भेंट मुख्यमंत्री द्वारा फिऱोज़पुर के विधायक श्री रजनीश दहीआ ने दी श्रद्धांजलि अलग-अलग नेताओं और अधिकारियों ने कृष्ण लाल रत्तू के जीवन संघर्ष और समाज के प्रति दिए गए योगदान को याद किया चंडीगढ़ ( जे पी बी न्यूज़ 24 ): बीते दिनों अपनी जीवन यात्रा पूरी कर चल बसे सूचना एवं लोक संपर्क विभाग पंजाब के ज्वाइंट डायरैक्टर श्री कृष्ण लाल रत्तू को आज समाज के अलग-अलग वर्ग के नेताओं और लोगों द्वारा भावभीनी श्रद्धांजलि भेंट की गईं। यहाँ के सैक्टर-38 स्थित गुरुद्वारा साहिब (शाहपुर) में स्वर्गीय श्री कृष्ण लाल रत्तू की आत्मिक शान्ति के लिए की गई अंतिम अरदास में उनके रिश्तेदारों के अलावा दोस्त-साथी, विभाग के सहकर्मी, पत्रकार और पंजाब सिविल सचिवालय के अलग-अलग विभागों के अधिकारी और कर्मचारी एवं सेवानिवृत्त अधिकारी और कर्मचारी बड़ी संख्या में शामिल हुए। श्रद्धाँजलि समारोह के दौरान फिऱोज़पुर से विधायक श्री रजनीश दहीआ ने पंजाब के मुख्यमंत्री श्री भगवंत मान द्वारा श्रद्धाँजलि भेंट की, जबकि महतपुर के काऊंसलर श्री कश्मीरी लाल, सूचना एवं    लोक संपर्क विभाग के अतिरिक्त डायरैक्टर डॉ. ओपिन्दर सिंह लाम्बा, यूनिवर्सिटी दिनों से श्री रत्तू के साथी ज्वाइंट डायरैक्टर स. रणदीप सिंह आहलूवालीया और सेवानिवृत्त संयुक्त डायरैक्टर डॉ. अजीत कंवल सिंह ने श्री रत्तू के साथ अपनी यादें साझा की और उनके जीवन संघर्ष संबंधी प्रकाश डाला। इस मौके पर सूचना एवं लोक संपर्क विभाग के डायरैक्टर सुमित जारंगल और विशेष सचिव सेनू दुग्गल के अलावा अलग-अलग जिलों के डीपीआरओ और अन्य अधिकारी भी उपस्थित थे। इस मौके पर एस.डी.एम. बरनाला श्री गोपाल सिंह, पंजाबी समाचार पत्र रोज़ाना अजीत, आज की आवाज़, अकाली पत्रिका, पहरेदार, पंजाब टाईम्ज़ और सच दी पिटारी द्वारा प्राप्त शोक संदेश पढक़र सुनाए गए।

ज्वाइंट डायरैक्टर कृष्ण लाल रत्तू को भावभीनी श्रद्धांजलि भेंट Read More »