JPB NEWS 24

Headlines

Devotional

सतगुरु सैन महाराज जी के जैकारों से गुंजा बस्ती शेख का सतरां मोहल्ला

सतगुरु सैन महाराज जी के जैकारों से गुंजा बस्ती शेख का सतरां मोहल्ला श्री सतगुरु सैन मन्दिर का 13वां वार्षिक मूर्ति स्थापना दिवस एवं वार्षिक भंडारा हर्षोल्लास से संपन्न जालंधर : श्री सैन मंदिर एवं धर्मशाला वेलफेयर सोसाइटी (रजि.) की ओर से श्री सैन बाबा जी का 13वां मूर्ति स्थापना दिवस सतरां मोहल्ला, बस्ती शेख, जालंधर में 24 जनवरी 2023 को बहुत ही श्रद्धा पूर्वक मनाया गया। कार्यक्रम का शुभारंभ 24 जनवरी 2023 दिन मंगलवार को प्रातः 8 बजे ध्वजारोहण से किया गया। उपरांत मन्दिर के मुख्य पुजारी पंडित जय प्रकाश भट्ट द्वारा वैदिक मंत्रोच्चारण से 09 से 10 बजे तक हवन यज्ञ करवा गया। जिसमें सभी संगत ने श्रद्धा पूर्वक आहुतियां डाली तथा आरती परिक्रमा की,10 से दोपहर 01 बजे तक भजन कीर्तन के पश्चात मन्दिर कमेटी द्वारा विशाल भंडारे का आयोजन किया गया। कार्यक्रम में मुख्य अतिथि के रूप में देहरा बाबा सैन भक्त, प्रताब पुरा,फिल्लौर, जालंधर के सिनियर उपाध्यक्ष सरवन सिंह फौजी, कोषाध्यक्ष एवं अन्य मैंबर साहिबान पहुंचे। मन्दिर कमेटी की तरफ से आए हुए गणमान्यों को दौशाले देकर सम्मानित किया गया। नवीन मन्नी एंड पार्टी द्वारा सुंदर भजनों की ऐसी छटा बिखेरी कि पूरा सतरां मोहल्ला धार्मिक रंगत में रंग गया। इस अवसर पर श्री सैन मंदिर कमेटी के प्रधान अरुण सिंदरा, चेयरमैन सुरेंद्र कुमार, उप चेयरमैन रतन लाल जायसवाल, महासचिव अजय डोगरा, कोषाध्यक्ष जितेंद्र कुमार, उपाध्यक्ष तिलक राज डोगरा, ज्वाइंट सेक्रेटरी नरेश बस्सी,कानुनी सलाहकार संदीप एडवोकेट, ज्वाइंट सेक्रेटरी बलबीर भट्टी, प्रोपोगंडा सेक्रेटरी सेवा राम, प्रापोगंड सेक्रेटरी बिशंबर सोढी,प्रापोगंडा सेक्रेटरी रवि कुमार, सलाहकार राजेश रिंकू, प्रैस सेक्रेटरी विनोद कुमार, सुखदेव चंद्र, नेम चंद, प्रेम कुमार, कमल कुमार,संजय, तीर्थ राम, सोनी रिक्की, कमेटी के अन्य सदस्य तथा बड़ी संख्या में इलाका निवासी उपस्थित थे। मन्दिर प्रबंधक कमेटी की तरफ से विशाल भंडारे का आयोजन किया गया।

सतगुरु सैन महाराज जी के जैकारों से गुंजा बस्ती शेख का सतरां मोहल्ला Read More »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੂਪ ਨਗਰ ਬਸਤੀ ਦਾਨਿਸ਼ਮੰਦਾ ਤੋ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਿਕਲਿਆ ਵਿਸ਼ਾਲ ਨਗਰ ਕੀਰਤਨ… ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਭਰੀ ਹਾਜ਼ਰੀ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੂਪ ਨਗਰ ਬਸਤੀ ਦਾਨਿਸ਼ਮੰਦਾ ਤੋ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਿਕਲਿਆ ਵਿਸ਼ਾਲ ਨਗਰ ਕੀਰਤਨ… ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਭਰੀ ਹਾਜ਼ਰੀ  ਪਾਤਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਜਿੱਥੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਉਥੇ ਇਸ ਘੜੀ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਨੂਪ ਨਗਰ ਬਸਤੀ ਦਾਨਿਸ਼ਮੰਦਾਂ ਤੋਂ ਅੱਜ ਇਕ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਿਕਲਿਆ ਗਿਆ ਜਿਸਦਾ ਵੱਖ-ਵੱਖ ਥਾਵਾਂ ਤੇ ਸਵਾਗਤ ਕੀਤਾ ਗਿਆ ਅਤੇ ਜਗ੍ਹਾ-ਜਗ੍ਹਾ ਗੁਰੂ ਕੇ ਲੰਗਰ ਲਗਾ ਕੇ ਅਤੇ ਸੰਗਤਾਂ ਵੱਲੋਂ ਸਟਾਲ ਲਗਾਕੇ ਜੀ ਆਇਆਂ ਆਖਿਆ ਗਿਆ ਇਸ ਵਿਸ਼ਾਲ ਨਗਰ ਕੀਰਤਨ ਵਿਚ ਗਤਕਾ ਪਾਰਟੀਆਂ ਸ਼ਬਦੀ ਜਥੇ ਸਕੂਲੀ ਬੱਚੇ ਨੇ ਹਿੱਸਾ ਲਿਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਬਲਬੀਰ ਸਿੰਘ ਠੇਕੇਦਾਰ ਸਰਦਾਰ ਗੁਰਦੇਵ ਸਿੰਘ ਦੇਬੂ ਜਸਬੀਰ ਸਿੰਘ ਅਰਸ਼ਦੀਪ ਸਿੰਘ ਤਰਲੋਕ ਸਿੰਘ ਅਤੇ ਬਾਕੀ ਪ੍ਰਬੰਧਕਾਂ ਨੇ ਸਰਦਾਰ ਕਮਲਜੀਤ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਜਲੰਧਰ ਸ੍ਰੀ ਸੁਸ਼ੀਲ ਰਿੰਕੂ ਸਾਬਕਾ ਵਿਧਾਇਕ ਸਰਦਾਰ ਅੰਮ੍ਰਿਤਪਾਲ ਸਿੰਘ ਭਾਟੀਆ ਸ੍ਰੀ ਅਸ਼ਵਨੀ ਕੁਮਾਰ ਅਰੋੜਾ ਅਤੇ ਹੋਰ ਪਤਵੰਤੇ ਸਜਣਾਂ ਦਾ ਸਨਮਾਨ ਵੀ ਕੀਤਾ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੂਪ ਨਗਰ ਬਸਤੀ ਦਾਨਿਸ਼ਮੰਦਾ ਤੋ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਿਕਲਿਆ ਵਿਸ਼ਾਲ ਨਗਰ ਕੀਰਤਨ… ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਭਰੀ ਹਾਜ਼ਰੀ Read More »

मां के दरबार में मांगी हर मुराद पूरी होती है : मोहिंदर भगत

मां के दरबार में मांगी हर मुराद पूरी होती है : मोहिंदर भगत जालंधर  जे पी बी न्यूज 24  :शहीद बाबू लाभ सिंह नगर में जय माता वेलफेयर सोसायटी के सदस्यों ने पूर्ण श्रद्धाभाव से पहले वार्षिक जागरण का आयोजन किया। जिसमें मुख्य अतिथि के रूप में प्रदेश भाजपा प्रवक्ता मोहिंदर भगत अपने साथिओं सेहत शामिल होकर महामाई के चरणों में नत्मस्तक होकर आशीर्वाद प्राप्त किया। मोहिंदर भगत ने सभी संगत को जागरण की बधाई देते हुए कहा कि मां के दरबार में जो भी सच्चे मन से आता है उसकी हर मुराद पूरी होती है। । महामाई के जागरण में गुणगान कर रही पार्टी ने महामाई की सुंदर भेंटें सुनाकर श्रद्धालुओं को झूमने पर विवश कर दिया। इससे पूरा इलाका मां भक्ति के रंग में रंग गया। रातभर महामाई के जागरण में बड़ी संख्या में शहरवासियों ने उपस्थिति दर्ज कराकर मां के प्रति अपनी आस्था का परिचय दिया। जय माता वेलफेयर सोसायटी के सदस्यों ने मोहिंदर भगत व् साथिओं को महामाई की चुनरी एवं स्मृति चिन्ह देकर सम्मानित किया गया। इस अवसर पर प्रधान राकेश भल्ला,पूर्व पार्षद प्रदीप सिंह राय,सोनू चौहान,गौरव जोशी,सुमेश कुमार,अशोक कुमार,दलजीत कुमार,राजीव भोला,सुखवंत सिंह,राजेश गुप्ता,सूरज कुमार उपस्थित रहे।

मां के दरबार में मांगी हर मुराद पूरी होती है : मोहिंदर भगत Read More »

राजेश्वरी धाम वैष्णो मंदिर में हुई सेवादारों के पदों की नियुक्तिया

राजेश्वरी धाम देवी राज रानी वैष्णो मंदिर बस्ती शेख रोड, जालंधर में हुई सेवादारों के पदों की नियुक्तिया जालंधर (जे पी बी न्यूज 24 ) : राजेश्वरी धाम देवी राज रानी वैष्णो मंदिर बस्ती शेख रोड, जालंधर में हुई सेवादारों के पदों की नियुक्तिया मंदिर प्रबंधक कमेटी के प्रधान श्री कैलाश बब्बर और मां देवी राजरानी जी के आशीर्वाद से सेवादारों की नियुक्तियां की गई जिसमें राम किशन नानू की जगह पवन नागपाल को लंगर सेवा में मुख्य सेवादार का पद सौंपा गया और सहायक पप्पू और राम किशन होंगे | कैशियर :  विजय दुआ और सुषमिंदर नय्यर होंगे | मां देवी राजरानी जी और मंदिर के प्रधान कैलाश बब्बर ने मां की चुनरी देकर सम्मानित किया

राजेश्वरी धाम वैष्णो मंदिर में हुई सेवादारों के पदों की नियुक्तिया Read More »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਕਰਵਾਇਆ ਗਿਆ ਮਹਾਨ ਸਮਾਗਮ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਕਰਵਾਇਆ ਗਿਆ ਮਹਾਨ ਸਮਾਗਮ ਉੱਚ ਕੋਟੀ ਦੇ ਜੱਥੇ ਪਹੁੰਚੇ – ਵੱਖ-ਵੱਖ ਸ਼ਖਸੀਅਤਾਂ ਦਾ ਕੀਤਾ ਸਨਮਾਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹੀ ਦਸਵੀਂ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਦੇ ਵਿੱਚ ਕੀਰਤਨ ਸਮਾਗਮ ਕਰਵਾਏ ਗਏ ਜਿਸ ਵਿਚ ਵੱਖ ਵੱਖ ਜਥਿਆਂ ਨੇ ਹਾਜ਼ਰੀ ਭਰੀ ਭਾਈ ਸਾਹਿਬ ਭਾਈ ਚਰਨਪ੍ਰੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਸਿੰਘ ਸਭ ਅਦਰਸ਼ ਨਗਰ ਭਾਈ ਮੰਗਤ ਸਿੰਘ ਨਿਮਾਣਾ ਭਾਈ ਜਸਪਾਲ ਸਿੰਘ ਕਥਾਵਾਚਕ ਨੇ ਕਥਾ ਕੀਰਤਨ ਰਾਹੀਂ ਅਤੇ ਗੁਰ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਇੰਦਰ ਬੀਰ ਸਿੰਘ ਜੀ ਪਰਧਾਨ ਸਰਦਾਰ ਕਮਲਜੀਤ ਸਿੰਘ ਭਾਟੀਆ ਜਨਰਲ ਸਕੱਤਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਹਰਚਰਨ ਸਿੰਘ ਭਾਟੀਆ ਕੈਸ਼ੀਅਰ ਸਰਦਾਰ ਅਮਰਜੀਤ ਸਿੰਘ ਧਮੀਜਾ ਸਰਦਾਰ ਬਲਵਿੰਦਰ ਸਿੰਘ ਸਿਰਦਾਰ ਜਸਵੀਰ ਸਿੰਘ ਸ੍ਰੀ ਸਤੀਸ਼ ਕੁਮਾਰ ਕੈਸ਼ੀਅਰ ਸਰਦਾਰ ਗੁਰਬਖਸ਼ ਸਿੰਘ ਮਹਿੰਦਰ ਪਾਲ ਅਸ਼ਵਨੀ ਕੁਮਾਰ ਅਰੋੜਾ ਅਮਰਜੀਤ ਸਿੰਘ ਭਾਟੀਆ ਨਵਦੀਪ ਸਿੰਘ ਅਸ਼ੁ ਸਰਦਾਰ ਅੰਮ੍ਰਿਤਪਾਲ ਸਿੰਘ ਭਾਟੀਆ ਸਰਦਾਰ ਜੋਗਿੰਦਰ ਸਿੰਘ ਗਾਂਧੀ ਅਤੇ ਬਾਕੀ ਪ੍ਰਬੰਧਕ ਕਮੇਟੀ ਨੇ ਆਏ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਵਿਸ਼ੇਸ਼ ਤੌਰ ਤੇ ਸਰਦਾਰ ਗੁਰਬਖਸ਼ ਸਿੰਘ ਜੁਨੇਜਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਮਿਸ਼ਨ ਵਿਦੇਸ਼ ਤੋਂ ਆਏ ਸ੍ਰੀ ਪ੍ਰਬੋਧ ਮਹਿੰਦੀਰੱਤਾ ਸਰਦਾਰ ਪਾਲਾ ਸਿੰਘ ਸ੍ਰੀ ਅਸ਼ੋਕ ਚੱਢਾ ਨੰਦ ਲਾਲ ਭਗਤ ਅਸ਼ੋਕ ਚੌਹਾਨ ਸ੍ਰੀ ਵਰਿੰਦਰ ਅਰੋੜਾ ਸ੍ਰੀ ਰਾਜੇਸ਼ ਚੌਹਾਨ ਸਰਦਾਰ ਗੁਰਦੇਵ ਸਿੰਘ ਭਾਟੀਆ ਯੂਥ ਆਗੂ ਸ੍ਰੀ ਗੁਰ ਦਰਸ਼ਨ ਲਾਲ ਅਤੇ ਹੋਰ ਪਤਵੰਤੇ ਸਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਗੁਰੂ ਕਾ ਲੰਗਰ ਅਤੁੱਟ ਵਰਤਿਆ ਸਟੇਟ ਸਕੱਤਰ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਆਏ ਪਤਵੰਤੇ ਸੱਜਣ ਅਤੇ ਸੰਗਤਾਂ ਦਾ ਧੰਨਵਾਦ ਕੀਤਾ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਕਰਵਾਇਆ ਗਿਆ ਮਹਾਨ ਸਮਾਗਮ Read More »

ਧੰਨ ਧੰਨ ਮਾਤਾ ਗੁਜਰੀ ਸੇਵਾ ਸੋਸਾਇਟੀ ਵੱਲੋਂ ਚਾਰ ਸਾਹਿਬਜਾਦਿਆਂ ਦੀ ਯਾਦ ਵਿੱਚ ਕਰਵਾਇਆ ਗਿਆ ਧਾਰਮਿਕ ਸਮਾਗਮ

ਧੰਨ ਧੰਨ ਮਾਤਾ ਗੁਜਰੀ ਸੇਵਾ ਸੋਸਾਇਟੀ ਵੱਲੋਂ ਚਾਰ ਸਾਹਿਬਜਾਦਿਆਂ ਦੀ ਯਾਦ ਵਿੱਚ ਕਰਵਾਇਆ ਗਿਆ ਧਾਰਮਿਕ ਸਮਾਗਮ ਜਲੰਧਰ-ਸ਼ਹਿਰ ਬੀ ਧੰਨ ਧੰਨ ਮਾਤਾ ਗੁਜਰੀ ਸੇਵਾ ਸੋਸਾਇਟੀ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਬਾਲ ਕਵਿਤਾ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਪੰਜ ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਨੇ ਵੱਖ-ਵੱਖ ਧਾਰਮਿਕ ਕਵਿਤਾਵਾ ਚਾਰ ਸਾਹਿਬਜਾਦਿਆ ਦੇ ਇਤਿਹਾਸ ਨਾਲ ਸੰਬੰਧਤ ਕਵਿਤਾਵਾਂ ਪੇਸ਼ ਕੀਤੀਆਂ ਅਤੇ ਪ੍ਰਸ਼ਨ ਉੱਤਰ ਪ੍ਰੋਗਰਾਮ ਵੀ ਆਯੋਜਤ ਕੀਤਾ ਗਿਆ ਇਸ ਮੌਕੇ ਜੇਤੂਆਂ ਨੂੰ ਸਰਦਾਰ ਕੰਵਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਜਲੰਧਰ ਨੇ ਇਨਾਮ ਵੰਡੇ ਮਾਤਾ ਗੁਜਰੀ ਸੇਵਾ ਸੋਸਾਇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਕਪੂਰ (sunny) ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਸਰਦਾਰ ਚਰਨਜੀਤ ਸਿੰਘ ਸਰਦਾਰ ਮਨਪ੍ਰੀਤ ਸਿੰਘ ਦਵਿੰਦਰ ਸਿੰਘ ਬੀਬੀ ਹਰਸ਼ਰਨ ਕੌਰ ਜੈਸਮੀਨ ਕੌਰ ਮਨਦੀਪ ਸਿੰਘ ਪਰਮਿੰਦਰ ਸਿੰਘ ਡਿੰਪੀ ਤੋਂ ਇਲਾਵਾ ਬਾਕੀ ਪ੍ਰਬੰਧਕ ਕਮੇਟੀ ਨੇ ਸਰਦਾਰ ਕਮਲਜੀਤ ਭਾਟੀਆ ਦਾ ਸਨਮਾਨ ਵੀ ਕੀਤਾ ਸਮਾਗਮ ਦਰਮਿਆਨ ਚਾਹ-ਪਾਣੀ ਤੇ ਲੰਗਰ ਅਤੇ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤੇ ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਅਤੇ ਚੇਅਰਮੈਨ ਸਰਦਾਰ ਕਮਲਜੀਤ ਭਾਟੀਆ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਰ ਮਾਂ-ਬਾਪ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਸ਼ਹੀਦ ਅਤੇ ਕੁਰਬਾਨੀਆਂ ਦੇਣ ਵਾਲੇ ਸੂਰਮਿਆਂ ਦਾ ਇਤਿਹਾਸ ਨਾਲ ਜੁੜਨ ਦੀ ਜ਼ਰੂਰਤ ਹੈ

ਧੰਨ ਧੰਨ ਮਾਤਾ ਗੁਜਰੀ ਸੇਵਾ ਸੋਸਾਇਟੀ ਵੱਲੋਂ ਚਾਰ ਸਾਹਿਬਜਾਦਿਆਂ ਦੀ ਯਾਦ ਵਿੱਚ ਕਰਵਾਇਆ ਗਿਆ ਧਾਰਮਿਕ ਸਮਾਗਮ Read More »

13-13 ਹੱਟੀ ਦੀ 5ਵੀ ਵਰ੍ਹੇਗੰਢ ਦੇ ਮੌਕੇ ਤੇ ਲਗਾਇਆ ਗਿਆ ਮੈਡੀਕਲ ਅਤੇ ਖੂਨਦਾਨ ਕੈਂਪ ਕਮਲਜੀਤ ਭਾਟੀਆ ਪਹੁੰਚੇ ਮੁੱਖ ਮਹਿਮਾਨ ਦੇ ਤੌਰ ਤੇ

13-13 ਹੱਟੀ ਦੀ 5ਵੀ ਵਰ੍ਹੇਗੰਢ ਦੇ ਮੌਕੇ ਤੇ ਲਗਾਇਆ ਗਿਆ ਮੈਡੀਕਲ ਅਤੇ ਖੂਨਦਾਨ ਕੈਂਪ  ਕਮਲਜੀਤ ਭਾਟੀਆ ਪਹੁੰਚੇ ਮੁੱਖ ਮਹਿਮਾਨ ਦੇ ਤੌਰ ਤੇ ਜਲੰਧਰ ਸ਼ਹਿਰ ਦੀ 120 ਫੁੱਟੀ ਰੋਡ ਉਪਰ ਉਪਸਥਿਤ 13…13 ਹੱਟੀ ਜਿਸ ਵੱਲੋਂ ਮਨੁੱਖਤਾ ਦੀ ਸੇਵਾ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਲੋੜਵੰਦਾਂ ਨੂੰ ਮਾਤਰ ਤੇਰਾ ਰੁਪਏ ਵਿਚ ਕੱਪੜੇ ਰੋਟੀ ਅਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਵੱਲੋਂ ਅੱਜ ਆਪਣੀ ਅੱਜ 5 ਵੀ ਵਰ੍ਹੇਗੰਢ ਦੇ ਮੌਕੇ ਤੇ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਲੋੜਵੰਦ ਲੋਕਾਂ ਲਈ ਹਰ ਤਰ੍ਹਾਂ ਦੇ ਫਰੀ ਲੈਬੋਟਰੀ ਟੈਸਟ ਫਰੀ ਇਲਾਜ ਅਤੇ ਦਵਾਈਆਂ ਦਿਤੀਆਂ ਗਈਆਂ ਉੱਥੇ ਥੈਲੇਸੀਮੀਆ ਰੋਗ ਦੇ ਬੱਚਿਆਂ ਵਾਸਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਦੀ ਸ਼ੁਰੂਆਤ ਮੁੱਖ ਮਹਿਮਾਨ ਜਲੰਧਰ-ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਨੇ ਕੀਤੀ ਇਸ ਮੌਕੇ ਤੇ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਧਰਮਿੰਦਰ ਸਿੰਘ ਰਿੰਕੂ ਗੁਰਦੀਪ ਸਿੰਘ ਕਾਰਵਾਂ ਜਤਿੰਦਰਪਾਲ ਸਿੰਘ ਕਪੂਰ (sunny) ਅਮਰਜੋਤ ਸਿੰਘ ਅਮ੍ਰਿਤਪਾਲ ਸਿੰਘ ਭਾਟੀਆ ਅਸ਼ਵਨੀ ਕੁਮਾਰ ਯੋਗੇਸ਼ ਮੱਕੜ ਪੰਕਜ ਮਿਧਾ ਸਰਦਾਰ ਬੱਬਲੂ ਟਾਈਲਰ ਨੇ ਵਿਸ਼ੇਸ਼ ਸੇਵਾ ਨਿਭਾਈ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਕਮਲਜੀਤ ਸਿੰਘ ਭਾਟੀਆ ਦਾ ਸਨਮਾਨ ਵੀ ਕੀਤਾ ਗਿਆ ਸਰਦਾਰ ਭਾਟੀਆ ਨੇ ਕਿਹਾ ਕਿ 13 13 ਦੀ ਹੱਟੀ ਮਨੁੱਖਤਾ ਦੀ ਸੇਵਾ ਨੂੰ ਤੱਤਪਰ ਹੈ ਅਤੇ ਨਰ ਸੇਵਾ ਨਰਾਇਣ ਸੇਵਾ ਦੇ ਮਕਸਦ ਨਾਲ ਸੇਵਾ ਨਿਭਾਅ ਰਹੀ ਹੈ ਇਸ ਸੰਸਥਾ ਵੱਲੋਂ ਕੇਵਲ ਤੇਰਾਂ ਰੁਪਏ ਵਿੱਚ ਲੋਕਾਂ ਨੂੰ ਰੋਜ਼ਮਰਾ ਚੀਜ਼ਾਂ ਕੱਪੜਾ ਵਸਤਰ ਅਤੇ ਦਵਾਈਆਂ ਮੁਹਈਆ ਕੀਤੀਆਂ ਜਾ ਰਹੀਆਂ ਹਨ ਜੋ ਕਿ ਇੱਕ ਮਹਾਨ ਕਾਰਜ ਹੈ

13-13 ਹੱਟੀ ਦੀ 5ਵੀ ਵਰ੍ਹੇਗੰਢ ਦੇ ਮੌਕੇ ਤੇ ਲਗਾਇਆ ਗਿਆ ਮੈਡੀਕਲ ਅਤੇ ਖੂਨਦਾਨ ਕੈਂਪ ਕਮਲਜੀਤ ਭਾਟੀਆ ਪਹੁੰਚੇ ਮੁੱਖ ਮਹਿਮਾਨ ਦੇ ਤੌਰ ਤੇ Read More »

ਸਿੱਧ ਬਾਬਾ ਬਾਲਕ ਨਾਥ ਮੰਦਰ ਦਿਲਬਾਗ ਨਗਰ ਵਿਖੇ ਪਰੂਥੀ ਪਰਿਵਾਰ ਵੱਲੋਂ ਕਰਵਾਈ ਗਈ ਭਾਗਵਤ ਕਥਾ ਦੇ ਅੰਤਮ ਦਿਨ ਸਰਦਾਰ ਭਾਟੀਆ ਦਾ ਕੀਤਾ ਸਨਮਾਨ

ਸਿੱਧ ਬਾਬਾ ਬਾਲਕ ਨਾਥ ਮੰਦਰ ਦਿਲਬਾਗ ਨਗਰ ਵਿਖੇ ਪਰੂਥੀ ਪਰਿਵਾਰ ਵੱਲੋਂ ਕਰਵਾਈ ਗਈ ਭਾਗਵਤ ਕਥਾ ਦੇ ਅੰਤਮ ਦਿਨ ਸਰਦਾਰ ਭਾਟੀਆ ਦਾ ਕੀਤਾ ਸਨਮਾਨ ਜਲੰਧਰ (ਜੇ ਪੀ ਬੀ ਨਿਊਜ਼ 24 ) : ਦਿਲਬਾਗ ਨਗਰ ਦੀ ਪ੍ਰਚੀਨ ਸਿੱਧ ਬਾਬਾ ਬਾਲਕ ਨਾਥ ਮੰਦਰ ਵਿਖੇ ਪਰੂਥੀ ਪਰਿਵਾਰ ਵੱਲੋਂ ਕਰਵਾਏ ਗਏ ਭਾਗਵਤ ਕਥਾ ਵਿੱਚ ਪਠਾਨਕੋਟ ਵਾਲੇ ਪੰਡਤ ਅਤੁਲ ਸ਼ਾਸਤਰੀ ਜੀ ਨੇ ਭਾਗਵਤ ਕਥਾ ਆਯੋਜਨ ਕੀਤਾ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਵਿਸ਼ੇਸ਼ ਤੌਰ ਤੇ ਹਾਜਰ ਹੋਏ ਅਤੇ ਉਨ੍ਹਾਂ ਦਾ ਸਣਮਾਣ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਰਾਮ ਮੂਰਤੀ ਠਾਕੁਰ ਸ਼੍ਰੀ ਅਰੁਣ ਅਗਰਵਾਲ ਸ੍ਰੀ ਅਸ਼ਵਨੀ ਕੁਮਾਰ ਸ੍ਰੀ ਦੀਪਕ ਪਰੂਥੀ ਸ੍ਰੀ ਰਾਜੂ ਪਰੂਥੀ ਸ੍ਰੀ ਇੰਦਰ ਕ੍ਰਿਸ਼ਨ ਚੁੱਘ ਸ੍ਰੀ ਰਾਮ ਨਾਥ ਤੁਲੀ ਪੰਡਿਤ ਮਨੋਜ ਤਿਵਾੜੀ ਪੰਡਤ ਰਾਧੇ ਰਾਧੇ ਸੋਨੂੰ ਬਾਬਾ ਵਰਮਾ ਸ੍ਰੀ ਨਿਤਿਨ ਅਰੋੜਾ ਸ੍ਰੀ ਤਰਵਿੰਦਰ ਕੁਮਾਰ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਸ਼ਾਮਲ ਹੋ ਕੇ ਕਥਾ ਦਾ ਅਨੰਦ ਮਾਣਿਆ ਕਥਾ ਦਰਮਿਆਨ ਰੋਜ਼ਾਨਾ ਲੰਗਰ ਭੰਡਾਰਾ ਅਤੁੱਟ ਵਰਤਿਆ

ਸਿੱਧ ਬਾਬਾ ਬਾਲਕ ਨਾਥ ਮੰਦਰ ਦਿਲਬਾਗ ਨਗਰ ਵਿਖੇ ਪਰੂਥੀ ਪਰਿਵਾਰ ਵੱਲੋਂ ਕਰਵਾਈ ਗਈ ਭਾਗਵਤ ਕਥਾ ਦੇ ਅੰਤਮ ਦਿਨ ਸਰਦਾਰ ਭਾਟੀਆ ਦਾ ਕੀਤਾ ਸਨਮਾਨ Read More »

हर साल 06 दिसंबर के दिन डॉ बाबासाहेब अम्बेडकर को श्रद्धांजलि और सम्मान देने के लिए उनकी पुण्यतिथि पर महापरिनिर्वाण दिवस मनाया जाता है.

हर साल 06 दिसंबर के दिन डॉ बाबासाहेब अम्बेडकर को श्रद्धांजलि और सम्मान देने के लिए उनकी पुण्यतिथि पर महापरिनिर्वाण दिवस मनाया जाता है डॉक्टर भीमराव रामजी अम्बेडकर, जिन्हें हम सब डॉक्टर बाबासाहेब अम्बेडकर के नाम से भी जानते हैं. डॉक्टर अम्बेडकर को संविधान का जनक कहा जाता है. 06 दिसंबर 1956 को उनकी मृत्यु हुई थी. हर साल 06 दिसंबर के दिन को बाबा साहेब की पुण्यतिथि को महापरिनिर्वाण दिवस के रूप में मनाया जाता है. इस दिन को मनाने के पीछे का कारण है बाबा साहेब को सम्मान और श्रद्धांजलि देना. जानिए क्या महापरिनिर्वाण दिवस और बाबासाहेब अम्बेडकर की पुण्यतिथि के दिन इसे मनाने का क्या है महत्व. परिनिर्वाण का अर्थ है ‘मृत्यु पश्चात निर्वाण’ यानी मौत के बाद निर्वाण. परिनिर्वाण बौद्ध धर्म के कई प्रमुख सिद्धांतों और लक्ष्यों में एक है. इसके अनुसार, जो व्यक्ति निर्वाण करता है वह सांसारिक मोह माया, इच्छा और जीवन की पीड़ा से मुक्त रहता है. साथ ही वह जीवन चक्र से भी मुक्त रहता है. लेकिन निर्वाण को हासिल करना आसान नहीं होता है. इसके लिए सदाचारी और धर्मसम्मत जीवन व्यतीत करना पड़ता है. बौद्ध धर्म में 80 वर्ष में भगवान बुद्ध के निधन को महापरिनिर्वान कहा जाता है. डॉक्टर अम्बेडकर की पुण्यतिथि पर महापरिनिर्वाण दिवस मनाने का महत्व गरीब और दलित वर्ग की स्थिति में सुधार लाने में डॉक्टर बाबासाहेब अम्बेडकर का अहम योगदान रहा है. उन्होंने समाज से छूआछूत समेत कई प्रथाओं को खत्म करने में अपना महत्वपूर्ण योगदान दिया. बौद्ध धर्म के अनुयायियों का मानना है कि उनके बुद्ध गुरु भी डॉ अम्बेडकर की तरह ही सदाचारी थे. बौद्ध अनुयायियों के अनुसार डॉ अम्बेडकर भी अपने कार्यों से निर्वाण प्राप्त कर चुके हैं. इसलिए उनके पुण्यतिथि को महापरिनिर्वाण दिवस के रूप में मनाया जाता है. बता दें कि डॉक्टर अम्बेडकर ने कई साल बौद्ध धर्म का अध्ययन किया और 14 अक्टूबर 1956 को उन्होंने बौद्ध धर्म अपनाया. मृत्यु के बाद उनका अंतिम संस्कार भी बौद्ध धर्म के नियम के अनुसार ही किया गया था. मुंबई के दादर चौपाटी में जिस जगह डॉ अम्बेडकर का अंतिम संस्कार हुआ था, उसे अब चैत्य भूमि के नाम से जाना जाता है. संविधान निर्माता डॉक्टर भीमराव अम्बेडकर की पुण्यतिथि यानी 06 दिसंबर के दिन लोग उनकी प्रतिमा पर फूल-माला चढ़ाते हैं और दीपक व मोमबत्तियां जलाते हैं. इसके बाद उन्हें श्रद्धांजलि दी जाती है. बाबासाहेब को श्रद्धांजलि देने के लिए चैत्य भूमि पर भी लोगों की भीड़ जमा होती है. इस दिन बौद्ध भिक्षु समेत कई लोग पवित्र गीत गाते हैं और बाबा साहेब के नारे भी लगाए जाते हैं.

हर साल 06 दिसंबर के दिन डॉ बाबासाहेब अम्बेडकर को श्रद्धांजलि और सम्मान देने के लिए उनकी पुण्यतिथि पर महापरिनिर्वाण दिवस मनाया जाता है. Read More »

ਮੀਰਾ ਚਲੀ ਸਤਿਗੁਰੂ ਕੇ ਧਾਮ ਸਦਭਾਵਨਾ ਯਾਤਰਾ ਦਾ ਭਾਟੀਆ ਦੰਪਤੀ ਵੱਲੋਂ ਆਪਣੇ ਇਲਾਕੇ ਵਿੱਚ ਕੀਤਾ ਗਿਆ ਵੱਡੇ ਪੱਧਰ ਤੇ ਸਵਾਗਤ 

ਮੀਰਾ ਚਲੀ ਸਤਿਗੁਰੂ ਕੇ ਧਾਮ ਸਦਭਾਵਨਾ ਯਾਤਰਾ ਦਾ ਭਾਟੀਆ ਦੰਪਤੀ ਵੱਲੋਂ ਆਪਣੇ ਇਲਾਕੇ ਵਿੱਚ ਕੀਤਾ ਗਿਆ ਵੱਡੇ ਪੱਧਰ ਤੇ ਸਵਾਗਤ  ਹਜ਼ਾਰਾਂ ਦੇ ਇਕੱਠ ਵਿੱਚ ਕੀਤਾ ਸੰਤਾਂ ਦਾ ਸਨਮਾਣ ਜਲੰਧਰ (ਜੋਤੀ ਬੱਬਰ )  : ਰਾਜਸਥਾਨ ਤੋਂ ਆਈ ਸਦਭਾਵਨਾ ਯਾਤਰਾ ਵੀਰਾ ਚੱਲੀ ਸਤਿਗੁਰ ਕੇ ਧਾਮ ਦਾ 120 ਫੁੱਟੀ ਰੋਡ ਤੇ ਪੁੱਜਣ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਜਲੰਧਰ ਅਤੇ ਜਸਪਾਲ ਕੌਰ ਭਾਟੀਆ ਇਲਾਕਾ ਕੌਂਸਲਰ ਦੀ ਅਗਵਾਈ ਵਿਚ ਸਵਾਗਤ ਕੀਤਾ ਗਿਆ ਸਵਾਗਤ ਤੇ ਲਗਾਏ ਗਏ ਮੰਚ ਵਿੱਚ ਜਿੱਥੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ ਕੋਠੇ ਸੰਤਾ ਮਹਾਂਪੁਰਖਾਂ ਦਾ ਸਨਮਾਨ ਵੀ ਕੀਤਾ ਗਿਆ ਵਿਸ਼ਾਲ ਮੰਚ ਰਾਹੀਂ ਸਰਦਾਰ ਭਾਟੀਆ ਨੇ ਇੱਕ ਸੰਦੇਸ਼ ਦਿੰਦੇ ਹੋਏ ਕਿਹਾ ਕਿ ਇਹ ਯਾਤਰਾ ਮਨੁੱਖਤਾ ਲਈ ਇੱਕ ਸੰਦੇਸ਼ ਹੈ ਸਵਾਗਤ ਕਰਨ ਵਾਲਿਆਂ ਵਿੱਚ ਮੰਦਿਰ ਕਮੇਟੀਆਂ ਗੁਰਦੁਆਰਾ ਕਮੇਟੀਆਂ ਧਾਰਮਿਕ ਸੰਸਥਾਵਾਂ ਅਤੇ ਐਨਜੀਓ ਸ਼ਾਮਲ ਸਨ ਹੋਰਨਾਂ ਤੋਂ ਇਲਾਵਾ ਸ੍ਰੀ ਸੁਮੀਤ ਮਰਵਾਹਾ ਗੋਲਡੀ ਪ੍ਰਧਾਨ ਸ੍ਰੀ ਗੀਤਾ ਮੰਦਰ ਅਦਰਸ਼ ਨਗਰ ਸ੍ਰੀ ਅਸ਼ੋਕ ਕੁਮਾਰ ਚੱਢਾ ਪ੍ਰਧਾਨ ਸ੍ਰੀ ਰਾਮ ਹਾਲ ਕਮੇਟੀ ਸਰਦਾਰ ਗੁਰਦੇਵ ਸਿੰਘ ਗੋਲਡੀ ਭਾਟੀਆ ਯੂਥ ਆਗੂ ਰਣਜੀਤ ਸਿੰਘ ਰਾਣਾ ਸ੍ਰੀਕਾਂਤ ਕਰੀਰ ਸ੍ਰੀ ਦਵਿੰਦਰ ਅਰੋੜਾ ਸ੍ਰੀ ਦੀਪਕ ਜੋੜਾ, ਸ੍ਰੀ ਗੌਰਵ ਜੋੜਾ ਭਗਤ ਮਨੋਹਰ ਲਾਲ ਰਵਿੰਦਰ ਅੱਤਰੀ ਸੁਰਿੰਦਰ ਸਿੰਘ ਬਿਟੂ ਅਸ਼ਵਨੀ ਕੁਮਾਰ ਅਰੋੜਾ ਮਹਿੰਦਰਪਾਲ ਨਿੱਕਾ ਹਰਵਿੰਦਰ ਸਿੰਘ ਭਾਟੀਆ ਸੰਦੀਪ ਸਿੰਘ ਵਿੱਕੀ ਜਸਬੀਰ ਸਿੰਘ ਜੀ ਬਲਵਿੰਦਰ ਸਿੰਘ ਅੰਮ੍ਰਿਤਪਾਲ ਸਿੰਘ ਭਾਟੀਆ ਕਸ਼ਮੀਰ ਸਿੰਘ ਤੋਂ ਇਲਾਵਾ ਜਸਪਾਲ ਕੌਰ ਭਾਟੀਆ ਦਾ ladies ਅਤੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਇਆ ਜਿਨ੍ਹਾਂ ਵਿੱਚ ਇੰਦਰਜੀਤ ਕੌਰ ਪੂਨਮ ਅਰੋੜਾ ਸ਼੍ਰੀਮਤੀ ਸ਼ਮਾ ਸਹਿਗਲ ਪ੍ਰੀਤੀ ਭਾਟੀਆ ਸ੍ਰੀਮਤੀ ਪ੍ਰਵੀਨ ਚਿੱਬੜ ਸ੍ਰੀਮਤੀ ਰਾਜ ਉੱਪਲ ਸ੍ਰੀਮਤੀ ਪ੍ਰਵੀਨ ਧੀਰ ਕਵਿਤਾ ਰਾਣੀ ਸ੍ਰੀਮਤੀ ਅਨੀਤਾ ਚੱਢਾ ਸ੍ਰੀਮਤੀ ਨੀਲਮ ਕੁਮਾਰੀ ਸ਼ਾਮਲ ਸੀ

ਮੀਰਾ ਚਲੀ ਸਤਿਗੁਰੂ ਕੇ ਧਾਮ ਸਦਭਾਵਨਾ ਯਾਤਰਾ ਦਾ ਭਾਟੀਆ ਦੰਪਤੀ ਵੱਲੋਂ ਆਪਣੇ ਇਲਾਕੇ ਵਿੱਚ ਕੀਤਾ ਗਿਆ ਵੱਡੇ ਪੱਧਰ ਤੇ ਸਵਾਗਤ  Read More »