JPB NEWS 24

Headlines

Devotional

हर साल 06 दिसंबर के दिन डॉ बाबासाहेब अम्बेडकर को श्रद्धांजलि और सम्मान देने के लिए उनकी पुण्यतिथि पर महापरिनिर्वाण दिवस मनाया जाता है.

हर साल 06 दिसंबर के दिन डॉ बाबासाहेब अम्बेडकर को श्रद्धांजलि और सम्मान देने के लिए उनकी पुण्यतिथि पर महापरिनिर्वाण दिवस मनाया जाता है डॉक्टर भीमराव रामजी अम्बेडकर, जिन्हें हम सब डॉक्टर बाबासाहेब अम्बेडकर के नाम से भी जानते हैं. डॉक्टर अम्बेडकर को संविधान का जनक कहा जाता है. 06 दिसंबर 1956 को उनकी मृत्यु हुई थी. हर साल 06 दिसंबर के दिन को बाबा साहेब की पुण्यतिथि को महापरिनिर्वाण दिवस के रूप में मनाया जाता है. इस दिन को मनाने के पीछे का कारण है बाबा साहेब को सम्मान और श्रद्धांजलि देना. जानिए क्या महापरिनिर्वाण दिवस और बाबासाहेब अम्बेडकर की पुण्यतिथि के दिन इसे मनाने का क्या है महत्व. परिनिर्वाण का अर्थ है ‘मृत्यु पश्चात निर्वाण’ यानी मौत के बाद निर्वाण. परिनिर्वाण बौद्ध धर्म के कई प्रमुख सिद्धांतों और लक्ष्यों में एक है. इसके अनुसार, जो व्यक्ति निर्वाण करता है वह सांसारिक मोह माया, इच्छा और जीवन की पीड़ा से मुक्त रहता है. साथ ही वह जीवन चक्र से भी मुक्त रहता है. लेकिन निर्वाण को हासिल करना आसान नहीं होता है. इसके लिए सदाचारी और धर्मसम्मत जीवन व्यतीत करना पड़ता है. बौद्ध धर्म में 80 वर्ष में भगवान बुद्ध के निधन को महापरिनिर्वान कहा जाता है. डॉक्टर अम्बेडकर की पुण्यतिथि पर महापरिनिर्वाण दिवस मनाने का महत्व गरीब और दलित वर्ग की स्थिति में सुधार लाने में डॉक्टर बाबासाहेब अम्बेडकर का अहम योगदान रहा है. उन्होंने समाज से छूआछूत समेत कई प्रथाओं को खत्म करने में अपना महत्वपूर्ण योगदान दिया. बौद्ध धर्म के अनुयायियों का मानना है कि उनके बुद्ध गुरु भी डॉ अम्बेडकर की तरह ही सदाचारी थे. बौद्ध अनुयायियों के अनुसार डॉ अम्बेडकर भी अपने कार्यों से निर्वाण प्राप्त कर चुके हैं. इसलिए उनके पुण्यतिथि को महापरिनिर्वाण दिवस के रूप में मनाया जाता है. बता दें कि डॉक्टर अम्बेडकर ने कई साल बौद्ध धर्म का अध्ययन किया और 14 अक्टूबर 1956 को उन्होंने बौद्ध धर्म अपनाया. मृत्यु के बाद उनका अंतिम संस्कार भी बौद्ध धर्म के नियम के अनुसार ही किया गया था. मुंबई के दादर चौपाटी में जिस जगह डॉ अम्बेडकर का अंतिम संस्कार हुआ था, उसे अब चैत्य भूमि के नाम से जाना जाता है. संविधान निर्माता डॉक्टर भीमराव अम्बेडकर की पुण्यतिथि यानी 06 दिसंबर के दिन लोग उनकी प्रतिमा पर फूल-माला चढ़ाते हैं और दीपक व मोमबत्तियां जलाते हैं. इसके बाद उन्हें श्रद्धांजलि दी जाती है. बाबासाहेब को श्रद्धांजलि देने के लिए चैत्य भूमि पर भी लोगों की भीड़ जमा होती है. इस दिन बौद्ध भिक्षु समेत कई लोग पवित्र गीत गाते हैं और बाबा साहेब के नारे भी लगाए जाते हैं.

हर साल 06 दिसंबर के दिन डॉ बाबासाहेब अम्बेडकर को श्रद्धांजलि और सम्मान देने के लिए उनकी पुण्यतिथि पर महापरिनिर्वाण दिवस मनाया जाता है. Read More »

ਮੀਰਾ ਚਲੀ ਸਤਿਗੁਰੂ ਕੇ ਧਾਮ ਸਦਭਾਵਨਾ ਯਾਤਰਾ ਦਾ ਭਾਟੀਆ ਦੰਪਤੀ ਵੱਲੋਂ ਆਪਣੇ ਇਲਾਕੇ ਵਿੱਚ ਕੀਤਾ ਗਿਆ ਵੱਡੇ ਪੱਧਰ ਤੇ ਸਵਾਗਤ 

ਮੀਰਾ ਚਲੀ ਸਤਿਗੁਰੂ ਕੇ ਧਾਮ ਸਦਭਾਵਨਾ ਯਾਤਰਾ ਦਾ ਭਾਟੀਆ ਦੰਪਤੀ ਵੱਲੋਂ ਆਪਣੇ ਇਲਾਕੇ ਵਿੱਚ ਕੀਤਾ ਗਿਆ ਵੱਡੇ ਪੱਧਰ ਤੇ ਸਵਾਗਤ  ਹਜ਼ਾਰਾਂ ਦੇ ਇਕੱਠ ਵਿੱਚ ਕੀਤਾ ਸੰਤਾਂ ਦਾ ਸਨਮਾਣ ਜਲੰਧਰ (ਜੋਤੀ ਬੱਬਰ )  : ਰਾਜਸਥਾਨ ਤੋਂ ਆਈ ਸਦਭਾਵਨਾ ਯਾਤਰਾ ਵੀਰਾ ਚੱਲੀ ਸਤਿਗੁਰ ਕੇ ਧਾਮ ਦਾ 120 ਫੁੱਟੀ ਰੋਡ ਤੇ ਪੁੱਜਣ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਜਲੰਧਰ ਅਤੇ ਜਸਪਾਲ ਕੌਰ ਭਾਟੀਆ ਇਲਾਕਾ ਕੌਂਸਲਰ ਦੀ ਅਗਵਾਈ ਵਿਚ ਸਵਾਗਤ ਕੀਤਾ ਗਿਆ ਸਵਾਗਤ ਤੇ ਲਗਾਏ ਗਏ ਮੰਚ ਵਿੱਚ ਜਿੱਥੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ ਕੋਠੇ ਸੰਤਾ ਮਹਾਂਪੁਰਖਾਂ ਦਾ ਸਨਮਾਨ ਵੀ ਕੀਤਾ ਗਿਆ ਵਿਸ਼ਾਲ ਮੰਚ ਰਾਹੀਂ ਸਰਦਾਰ ਭਾਟੀਆ ਨੇ ਇੱਕ ਸੰਦੇਸ਼ ਦਿੰਦੇ ਹੋਏ ਕਿਹਾ ਕਿ ਇਹ ਯਾਤਰਾ ਮਨੁੱਖਤਾ ਲਈ ਇੱਕ ਸੰਦੇਸ਼ ਹੈ ਸਵਾਗਤ ਕਰਨ ਵਾਲਿਆਂ ਵਿੱਚ ਮੰਦਿਰ ਕਮੇਟੀਆਂ ਗੁਰਦੁਆਰਾ ਕਮੇਟੀਆਂ ਧਾਰਮਿਕ ਸੰਸਥਾਵਾਂ ਅਤੇ ਐਨਜੀਓ ਸ਼ਾਮਲ ਸਨ ਹੋਰਨਾਂ ਤੋਂ ਇਲਾਵਾ ਸ੍ਰੀ ਸੁਮੀਤ ਮਰਵਾਹਾ ਗੋਲਡੀ ਪ੍ਰਧਾਨ ਸ੍ਰੀ ਗੀਤਾ ਮੰਦਰ ਅਦਰਸ਼ ਨਗਰ ਸ੍ਰੀ ਅਸ਼ੋਕ ਕੁਮਾਰ ਚੱਢਾ ਪ੍ਰਧਾਨ ਸ੍ਰੀ ਰਾਮ ਹਾਲ ਕਮੇਟੀ ਸਰਦਾਰ ਗੁਰਦੇਵ ਸਿੰਘ ਗੋਲਡੀ ਭਾਟੀਆ ਯੂਥ ਆਗੂ ਰਣਜੀਤ ਸਿੰਘ ਰਾਣਾ ਸ੍ਰੀਕਾਂਤ ਕਰੀਰ ਸ੍ਰੀ ਦਵਿੰਦਰ ਅਰੋੜਾ ਸ੍ਰੀ ਦੀਪਕ ਜੋੜਾ, ਸ੍ਰੀ ਗੌਰਵ ਜੋੜਾ ਭਗਤ ਮਨੋਹਰ ਲਾਲ ਰਵਿੰਦਰ ਅੱਤਰੀ ਸੁਰਿੰਦਰ ਸਿੰਘ ਬਿਟੂ ਅਸ਼ਵਨੀ ਕੁਮਾਰ ਅਰੋੜਾ ਮਹਿੰਦਰਪਾਲ ਨਿੱਕਾ ਹਰਵਿੰਦਰ ਸਿੰਘ ਭਾਟੀਆ ਸੰਦੀਪ ਸਿੰਘ ਵਿੱਕੀ ਜਸਬੀਰ ਸਿੰਘ ਜੀ ਬਲਵਿੰਦਰ ਸਿੰਘ ਅੰਮ੍ਰਿਤਪਾਲ ਸਿੰਘ ਭਾਟੀਆ ਕਸ਼ਮੀਰ ਸਿੰਘ ਤੋਂ ਇਲਾਵਾ ਜਸਪਾਲ ਕੌਰ ਭਾਟੀਆ ਦਾ ladies ਅਤੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਇਆ ਜਿਨ੍ਹਾਂ ਵਿੱਚ ਇੰਦਰਜੀਤ ਕੌਰ ਪੂਨਮ ਅਰੋੜਾ ਸ਼੍ਰੀਮਤੀ ਸ਼ਮਾ ਸਹਿਗਲ ਪ੍ਰੀਤੀ ਭਾਟੀਆ ਸ੍ਰੀਮਤੀ ਪ੍ਰਵੀਨ ਚਿੱਬੜ ਸ੍ਰੀਮਤੀ ਰਾਜ ਉੱਪਲ ਸ੍ਰੀਮਤੀ ਪ੍ਰਵੀਨ ਧੀਰ ਕਵਿਤਾ ਰਾਣੀ ਸ੍ਰੀਮਤੀ ਅਨੀਤਾ ਚੱਢਾ ਸ੍ਰੀਮਤੀ ਨੀਲਮ ਕੁਮਾਰੀ ਸ਼ਾਮਲ ਸੀ

ਮੀਰਾ ਚਲੀ ਸਤਿਗੁਰੂ ਕੇ ਧਾਮ ਸਦਭਾਵਨਾ ਯਾਤਰਾ ਦਾ ਭਾਟੀਆ ਦੰਪਤੀ ਵੱਲੋਂ ਆਪਣੇ ਇਲਾਕੇ ਵਿੱਚ ਕੀਤਾ ਗਿਆ ਵੱਡੇ ਪੱਧਰ ਤੇ ਸਵਾਗਤ  Read More »

जय ज्वाला सभा ने करवाई 34वी वार्षिक माता की चौंकी – आशीर्वाद लेने पहुंचे पूर्व सीनियर डिप्टी मेयर कमलजीत सिंह भाटिया

जय ज्वाला सभा ने करवाई 34वी वार्षिक माता की चौंकी माता की चौकी में आशीर्वाद लेने पहुंचे पूर्व सीनियर डिप्टी मेयर कमलजीत सिंह भाटिया, पार्षद जसपाल कौर को सम्मानित करते हुए जय ज्वाला सभा के सदस्य। जालंधर (ज्योति बब्बर ) : जय ज्वाला सभा की ओर से 14वीं वार्षिक माता की चौंकी मेन बाजार बस्ती गुजां हरबंस नगर रोड में करवाई गई। इस माता की चौकी में समाजसेवक दिलीप मरवाहा टोनी, पूर्व सीनियर डिप्टी मेयर कमलजीत सिंह भाटिया, पार्षद जसपाल कौर, लक्की मल्होत्रा ने विशेष रूप से शामिल होकर आशीर्वाद प्राप्त किया। माता की चौंकी में गायक गगन मस्त अमृतसर वालों ने देर रात तक मां भगवती का गुणगान कर सारे क्षेत्र को भक्तिमयी बनाया जिसके बाद साहिल तांडव ग्रुप ने शिव तांडव सहित विभिन्न झांकिया पेश कर सभी मां भक्तों को देर रात तक मां के चरणों से जोड़े रखा। इस अवसर पर विजय बब्बर, संजीव बब्बर, नन्नू दुआ, पवन कुमार, बब्बू मेहंदीरत्ता, सुमित अरोड़ा, सोनू, जतिन, राकेश कुमार, राजू, भानू, शुभम अरोड़ा, मन्नी अरोड़ा, तरुण, गैरी, दीपक, मोहित सरीन, चिराग चोपड़ा, नन्नू जैरथ, अशोक कुमार, दीपक सोनिक, साधु राम कालिया सहित मां भक्तजन शामिल थे।

जय ज्वाला सभा ने करवाई 34वी वार्षिक माता की चौंकी – आशीर्वाद लेने पहुंचे पूर्व सीनियर डिप्टी मेयर कमलजीत सिंह भाटिया Read More »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਕਰਵਾਏ ਗਏ ਸਮਾਗਮ 

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਕਰਵਾਏ ਗਏ ਸਮਾਗਮ  ਕਮਲਜੀਤ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਕੀਤਾ ਸੰਗਤਾਂ ਦਾ ਧੰਨਵਾਦ ਜਲੰਧਰ  (ਜੋਤੀ ਬੱਬਰ )  : ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹੀ ਪਹਿਲੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਮਹਾਨ ਕੀਰਤਨ ਸਮਾਗਮ ਕਰਵਾਏ ਗਏ ਭਾਈ ਮੰਗਤ ਸਿੰਘ ਨਿਮਾਣਾ ਦੇ ਕੀਰਤਨੀ ਜਥੇ ਨੇ ਹਾਜਰੀ ਲਵਾਈ ਭਾਈ ਜਸਪਾਲ ਸਿੰਘ ਕਥਾ ਵਾਚਕ ਨੇ ਕਥਾ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਇਸ ਮੌਕੇ ਤੇ ਵੱਖ-ਵੱਖ ਪਤਵੰਤੇ ਸੱਜਣਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ ਹੋਰਨਾਂ ਤੋਂ ਇਲਾਵਾ ਸ੍ਰੀ ਵਰਿੰਦਰ ਅਰੋੜਾ ਸ੍ਰੀ ਦੀਪਕ ਜੋੜਾ ਸ੍ਰੀ ਅਸ਼ੋਕ ਚਵਾਨ ਸ੍ਰੀ ਹਰਬੰਸ ਲਾਲ ਭਗਤ ਸ੍ਰੀ ਨੰਦ ਲਾਲ ਭਗਤ ਸਰਦਾਰ ਬਲਵਿੰਦਰ ਸਿੰਘ ਗਰੀਨਲੈਂਡ ਸ੍ਰੀ ਸੁਦੇਸ਼ ਥਾਪਾ ਸਰਦਾਰ ਹਰਿੰਦਰ ਸਿੰਘ ਸੰਧੂ ਦਾ ਸਨਮਾਨ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ । ਪ੍ਰਬੰਧਕੀ ਸੱਜਣਾ ਵੱਲੋਂ ਸਰਦਾਰ ਕਮਲਜੀਤ ਸਿੰਘ ਭਾਟੀਆ, ਜਨਰਲ ਸਕੱਤਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਇੰਦਰਬੀਰ ਸਿੰਘ ਲੱਕੀ,ਪ੍ਰਧਾਨ ਸਰਕਾਰ ਹਰਚਰਨ ਸਿੰਘ ਭਾਟੀਆ, ਕੈਸ਼ੀਅਰ ਸਰਦਾਰ ਜੋਗਿੰਦਰ ਸਿੰਘ ਗਾਂਧੀ, ਸਤੀਸ਼ ਕੁਮਾਰ ਕੈਸ਼ੀਅਰ, ਅਮਰਜੀਤ ਸਿੰਘ ਭਾਟੀਆ, ਸਰਦਾਰ ਅਮਰ ਜੀਤ ਸਿੰਘ ਧਮੀਜਾ, ਹਰਵਿੰਦਰ ਸਿੰਘ ਭਾਟੀਆ, ਨਵਨੀਤ ਸਿੰਘ, ਸਰਦਾਰ ਗੁਰਬਖਸ਼ ਸਿੰਘ, ਸੰਦੀਪ ਸਿੰਘ ਵਿੱਕੀ, ਸਰਦਾਰ ਜਸਵਿੰਦਰ ਸਿੰਘ, ਸ੍ਰੀ ਅਸ਼ਵਨੀ ਅਰੋੜਾ ਤੋਂ ਇਲਾਵਾ ਬਾਕੀ ਪ੍ਰਬੰਧਕ ਸਜਨ ਵੀ ਸ਼ਾਮਲ ਹੋਏ ਇਸ ਮੌਕੇ ਤੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਸਰਦਾਰ ਕੰਵਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚੋਂ ਸਰਬੱਤ ਦੇ ਭਲੇ ਦੀ ਗੱਲ ਕੀਤੀ ਗਈ ਹੈ ਅਤੇ ਸਮੁਚੀ ਮਨੁਖਤਾ ਲਈ ਉਪਦੇਸ਼ ਦਿੱਤਾ ਗਿਆ ਹੈ ਸਮਾਗਮ ਦੀ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਿਆ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਕਰਵਾਏ ਗਏ ਸਮਾਗਮ  Read More »

गायक पेजी शाहकोटी का सिंगल वीडियो ट्रैक धन बाबा नानक रिलीज़ के लिए तैयार

गायक पेजी शाहकोटी का सिंगल वीडियो ट्रैक धन बाबा नानक रिलीज़ के लिए तैयार फगवाड़ा ( जे पी बी न्यूज़ 24 ) पहली पातशाही श्री गुरु नानक देव जी के प्रकाश पर्व को समर्पित गायक पेजी शाहकोटी का सिंगल वीडियो ट्रैक धन बाबा नानक बनकर रिलीज़ के लिए तैयार है। उस्ताद गायक पूरन शाहकोटि के पुत्र और प्रसिद्ध गायक मास्टर सलीम के छोटे भाई गायक पेजी शाहकोटी ने पारिवारिक परंपरा को आगे बढ़ाते हुए इस धार्मिक गीत को बहुत मधुर स्वर में गाया है। ऋषि लाहौरी लोहरी प्रोडक्शन की इस पेशकश को ऋषि लाहौरी ने खुद कलमबंद किया है जबकि इसका संगीत तार-ए-बीट ब्रेकर द्वारा तैयार किया गया है। दीपक नाहर के निर्देशन में निर्मित इस सिंगल ट्रैक के वीडियो में कलाकार लाभजीत सिंह लाहौरी, यो बॉय लव, देव विर्क, वैष्णवी और अर्णव नाहर की अदाकारी काबिले तारीफ है। इस सिंगल ट्रैक्ट का संपादन राजेश कपूर द्वारा किया गया है। निर्माता ऋषि लाहौरी और निर्देशक दीपक नाहर ने बताया कि गुरु नानक नामलेवा संगत को उपहार स्वरूप गुरुपर्व के अवसर पर प्रस्तुत किया जा रहा यह सिंगल ट्रैक यू-ट्यूब और अन्य चैनलों पर देखा-सुना जा सकेगा। उन्होंने सहयोग के लिए गायक, अमृत साब यू.के., मलकीत सिंह, सोनू मट्टू, नीरज मट्टू, चंदन द्रविड़ और प्रोडक्शन मैनेजर आंचल का विशेष आभार प्रकट किया व कहा कि यह धार्मिक पेशकश श्रोताओं को आध्यात्मिकता से जोड़ेगी।

गायक पेजी शाहकोटी का सिंगल वीडियो ट्रैक धन बाबा नानक रिलीज़ के लिए तैयार Read More »

ਇਲਾਕਾ ਬਸਤੀ-ਗੁਜ਼ਾਂ ਵਿਖੇ ਮਾਤਾ ਤੁਲਸਾ ਦੇ ਵਿਆਹ ਸਬੰਧੀ ਨਿਕਲੀ ਬਰਾਤ – ਭਾਟੀਆ ਦੰਪਤੀ ਨੇ ਲਵਾਈ ਹਾਜ਼ਰੀ

ਇਲਾਕਾ ਬਸਤੀ-ਗੁਜ਼ਾਂ ਵਿਖੇ ਮਾਤਾ ਤੁਲਸਾ ਦੇ ਵਿਆਹ ਸਬੰਧੀ ਨਿਕਲੀ ਬਰਾਤ – ਭਾਟੀਆ ਦੰਪਤੀ ਨੇ ਲਵਾਈ ਹਾਜ਼ਰੀ ਜਲੰਧਰ ( ਜੋਤੀ ਬੱਬਰ ) : ਇਲਾਕਾ ਬਸਤੀ-ਗੁਜ਼ਾਂ ਵਿਖੇ ਮਾਤਾ ਤੁਲਸਾ ਜੀ ਦੇ ਵਿਆਹ ਸਮਾਗਮ ਦੇ ਦਰਮਿਆਨ ਧਾਰਮਕ ਆਗੂ ਸ੍ਰੀਮਤੀ ਰਜਨੀ ਖੰਨਾਂ ਦੇ ਗ੍ਰਹਿ ਤੋਂ ਮਾਤਾ ਤੁਲਸਾ ਜੀ ਦੀ ਬਰਾਤ ਨਿਕਾਲੀ ਗਈ ਜੋ ਕਿ ਵੱਖ-ਵੱਖ ਰਸਤਿਆਂ ਤੋਂ ਹੋ ਕੇ ਡਾਕਖਾਨੇ ਵਾਲੀ ਗਲੀ ਸ੍ਰੀਮਤੀ ਰਾਜ ਉਪਲ ਦੇ ਗ੍ਰਹਿ ਵਿਖੇ ਜਾ ਕੇ ਸਮਾਪਤ ਹੋਈ ਇਸ ਸ਼ੋਭਾ ਯਾਤਰਾ ਵਿੱਚ (ਬਰਾਤ) ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਜਲੰਧਰ ਅਤੇ ਉਨ੍ਹਾਂ ਦੀ ਧਰਮ ਪਤਨੀ ਜਸਪਾਲ ਕੌਰ ਭਾਟੀਆ ਕੌਂਸਲਰ ਆਪਣੇ ਸਾਥੀਆਂ ਸਮੇਤ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ ਸ਼ਾਮਲ ਹੋਣ ਵਾਲਿਆਂ ਵਿੱਚ ਸ੍ਰੀ ਅਸ਼ੋਕ ਕੁਮਾਰ ਚੱਢਾ, ਸ੍ਰੀ ਚੇਤਨ ਛਿੱਬੜ, ਸ੍ਰੀ ਚੰਦਨ ਕਪੂਰ ਅਸ਼ਵਨੀ ਕੁਮਾਰ ਡਾਕਟਰ ਪ੍ਰਿਤਪਾਲ ਸਿੰਘ ਸੈਣੀ ਸ੍ਰੀ ਅਸ਼ੋਕ ਸਾਰੰਗਲ ਸ੍ਰੀ ਹਨੀ ਖੁਰਾਣਾ ਸ੍ਰੀਮਤੀ ਪੂਜਾ ਅਰੋੜਾ ਸ੍ਰੀਮਤੀ ਇੰਦਰਜੀਤ ਕੌਰ ਸ੍ਰੀਮਤੀ। ਸੁਮਨ ਵਰਮਾ ਸ੍ਰੀ ਰਮੇਸ਼ ਕਪੂਰ ਕਾਲੂ ਖੁਰਾਣਾ ਸ੍ਰੀਮਤੀ ਨੀਲਮ ਖੁਰਾਣਾ ਸ੍ਰੀ ਸਿੱਪੀ ਘਾਈ ਪੰਕਜ ਖੁਰਾਣਾ ਸ੍ਰੀ ਰਜਤ ਸ਼ਾਹ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਸ਼ਾਮਲ ਸਨ ਇਸ ਬਰਾਤ ਵਿਚ ਬੈਡ ਵਾਜੇ ਮਾਤਾ ਤੁਲਸਾ ਜੀ ਦਾ ਗੁਣਗਾਨ ਕਰ ਰਹੇ ਸਨ ਵੈਰਾਗ ਦੇ ਰਸਤੇ ਵਿੱਚ ਜਗ੍ਹਾ-ਜਗ੍ਹਾ ਸਵਾਗਤ ਕੀਤਾ ਗਿਆ

ਇਲਾਕਾ ਬਸਤੀ-ਗੁਜ਼ਾਂ ਵਿਖੇ ਮਾਤਾ ਤੁਲਸਾ ਦੇ ਵਿਆਹ ਸਬੰਧੀ ਨਿਕਲੀ ਬਰਾਤ – ਭਾਟੀਆ ਦੰਪਤੀ ਨੇ ਲਵਾਈ ਹਾਜ਼ਰੀ Read More »

संत महापुरुष,पीर-पैगंबर मामूली व्यक्ति नहीं होते हैं- इनके द्वार सच्चे मन से की हुई फ़रियाद जरूर मंजूर होती है : मुकेश खन्ना मेशी

संत महापुरुष,पीर-पैगंबर मामूली व्यक्ति नहीं होते हैं। इनके द्वार सच्चे मन से की हुई फ़रियाद जरूर मंजूर होती है : मुकेश खन्ना मेशी जालन्धर : जय बाबा अली शाह जी का वार्षिक मेला व् भंडारे का आयोजन काजी मुहल्ला मेशी बेकरी वाली गली में किया गया जिस मुख्य अतिथि के तौर पर इलाके के पार्षद पति सलिल बाहरी,पार्षद रीटा शर्मा,पार्षद पति सुभाष शर्मा, कांग्रेस नेता व समाज सेवक दर्शन कपूर टीलु, कांग्रेस नेता विकास तलवाड़,कांग्रेस नेता संजू अरोड़ा,युवा नेता मनु कपूर,कांग्रेस नेता मानव कुमार,समाज सेवक प्रवीण कोहली ने शिरकत की इस मौके पर मुख्य अतिथि के तौर पर पहुँचने वाले गणमान्य लोगों को मुकेश खन्ना मेशी,वरिंदर खन्ना व नितिन खन्ना ने चुनरी भेट कर सन्मानित किया गया जानकारी देते हुए मुकेश खन्ना मेशी ने बताया कि दोपहर 1 बजे झंडा रस्म बाबा रामसरूप के कर कमलों के दोबारा जय बाबा अली शाह जी की दरगाह में की गई विचार प्रकट करते मुकेश खन्ना मेशी ने कहा की संत महापुरुष, पीर-पैगंबर मामूली व्यक्ति नहीं होते हैं। इनके द्वार सच्चे मन से की हुई फ़रियाद जरूर मंजूर होती है और इन्हीं के द्वारा समाज कल्याण के उद्देश्य को लेकर गहन साधना की हुई होती है।उन्होंने कहा जिसकी बदौलत वे पूरी मानवता का मार्गदर्शन करते हैं ऐसे महापुरुषों के दिखाए मार्ग पर चलकर ही हर व्यक्ति जीवन में उन्नति और राष्ट्र के विकास में योगदान अदा कर सकता है इस मौके पर मोनू खन्ना,प्रतीक खन्ना, संजू नारग,नरेन्द्र नूरी,इंदरजीत रोन्दु,लिकेश कुमार,ऋषि,अश्वनी टीटू,भूषण कुमार, राजू,सचिन खन्ना,लवि सोहल, जीतू नय्यर,सोनू,बिट्टा,अश्वनी अरोड़ा,परमजीत सिंह, पीयूष सरीन,पलटा सरीन व अन्य लोगो मजूद रहे

संत महापुरुष,पीर-पैगंबर मामूली व्यक्ति नहीं होते हैं- इनके द्वार सच्चे मन से की हुई फ़रियाद जरूर मंजूर होती है : मुकेश खन्ना मेशी Read More »

शिवशक्ति सेवा ट्रस्ट गुदईपुर की और से किया गया छठ पूजा महापर्व का आयोजन

शिवशक्ति सेवा ट्रस्ट गुदईपुर की और से किया गया छठ पूजा महापर्व का आयोजन जालंधर ( विशाल शर्मा ) शिव शक्ति सेवा ट्रस्ट की ओर से छठ पूजा महापर्व का आयोजन किया गया जिसमें यूपी बिहार से रहने वाले हजारों भाई बहनों ने नहर पर पूजा अर्चना कर छठी मैया का आशीर्वाद लिया ट्रस्ट के चेयरमैन बी पी गुप्ता प्रधान बलिंदर यादव, उप प्रधान बबलू शर्मा ने आने जाने वाले भक्तों की सुविधा के लिए विशेष प्रबंध किए हुए थे प्रबंध को देखकर भक्तों ने जहां छठ पूजा करके आशीर्वाद प्राप्त किया   दूसरी ओर ट्रस्ट के द्वारा किए गए प्रबंधों की भी जमकर तारीफ की इस मौके पर विशेष रूप में दैनिक सवेरा से आदरणीय अभिषेक विज, केडी भंडारी ( भाजपा ), सरदार अमरजीत सिंह अमरी (भाजपा ),दिनेश ढल्ल आम आदमी पार्टी, विशाल शर्मा ( मां बगलामुखी उपासक ),रोहित अरोड़ा ( तूफानी न्यूज चैनल ) के साथ शहर के गणमान्य लोग उपस्थित थे इस मौके पर महंत कमलेश बाबा, रमेश मिश्रा जी, धनज्ये यादव,दिलीप पांडे,विनोद पटेल,राजिंदर कुमार,अनिल ओझा,राजीव रंजन,उमेश पटेल,जगदम्बा सिंह,देवनाथ मोरिया,जतिंदर सिंह मोजूद थे

शिवशक्ति सेवा ट्रस्ट गुदईपुर की और से किया गया छठ पूजा महापर्व का आयोजन Read More »

छठ पर्व पर व्रत रखने से छठी मैया परिवार में सुख-समृद्धि लाती है : मोहिंदर भगत

छठ पर्व पर व्रत रखने से छठी मैया परिवार में सुख-समृद्धि लाती है : मोहिंदर भगत जालंधर (ज्योति बब्बर): जालंधर वेस्ट में छठ मैया का त्योहार धूमधाम से मनाया गया । महिलाओं ने उपवास रखकर नहर पर आकर पूजा की और डूबते हुए सूरज को अर्घ्य दिया। प्रवासी महिलाओं ने 3 दिन से उपवास रखा हुआ था और पानी में खड़े होकर सूरज को अर्घ्य देकर पूजा की। छठ पूजा का त्योहार व्रत संतान प्राप्ति करने की कामना,कुशलता,सुख-समृद्धि और उसकी दीर्घायु की कामना के लिए किया जाता है। जालंधर वेस्ट में मुख्य अतिथि के रूप में विभिन्न स्थानों गोतम नगर,न्यू गोतम नगर,बस्ती बावा खेल,बस्ती पीरदाद,शिव नगर पर प्रदेश भाजपा प्रवक्ता मोहिंदर भगत ने साथिओं समेत हाजरी लगवाई। मोहिंदर भगत ने छठ पर्व की सभी श्रदालुओं को बधाई देते हुए कहा कि छठ पर्व सूर्यदेव की उपासना और छठी मैया की पूजा करने का महापर्व है। इस पर्व में भगवान सूर्य के साथ छठी माई की भी पूजा-उपासना विधि-विधान के साथ की जाती है। लोक आस्था का महापर्व छठ दिवाली के 6 दिन बाद मनाया जाता है। हम सभी को त्योहार मिलजुलकर मनाने चाहिए, इससे आपसी भाईचारा कायम रहता है। इस अवसर अमित लुधरा, राकेश भोला, मनोज बडेरा, प्रदीप सिंह राय,रमेश महाजन,मनोज वधवा,बाबा राज किशोर,राज कुमार भगत,सुनील शर्मा,नितिन वर्मा,विशाल लूथरा,अंसारी व् अन्य उपस्थित थे।

छठ पर्व पर व्रत रखने से छठी मैया परिवार में सुख-समृद्धि लाती है : मोहिंदर भगत Read More »

ਜੈ ਸਾਂਈ ਨੌਜਵਾਨ ਸਭਾ ਨੇ 8ਵੇਂ ਵਾਰਸ਼ਿਕ ਮੇਲੇ ਦੇ ਸੰਬੰਧ ਵਿੱਚ ਕੀਤੀ ਝੰਡਾ ਚੜਾਉਣ ਦੀ ਰਸਮ

ਜੈ ਸਾਂਈ ਨੌਜਵਾਨ ਸਭਾ ਨੇ 8ਵੇਂ ਵਾਰਸ਼ਿਕ ਮੇਲੇ ਦੇ ਸੰਬੰਧ ਵਿੱਚ ਕੀਤੀ ਝੰਡਾ ਚੜਾਉਣ ਦੀ ਰਸਮ ਐਡਵੋਕੇਟ ਸੰਦੀਪ ਵਰਮਾ ਹੋਏ ਮੁੱਖ ਮਹਿਮਾਨ ਵਜੋਂ ਸ਼ਾਮਲ ਜਲੰਧਰ (ਗੌਰਵ ਹਾਂਡਾ ) : ਜੈ ਸਾਂਈ ਨੌਜਵਾਨ ਸਭਾ, ਗੁਰੂ ਨਾਨਕ ਨਗਰ, ਬਸਤੀ ਸ਼ੇਖ, ਵਾਰਡ ਨੰਬਰ 43 ਵੱਲੋਂ 8ਵਾਂ ਵਾਰਸ਼ਿਕ ਮਹਿਫ਼ਿਲ ਏ ਕਵਾਲ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਰਵੀ ਕੁਮਾਰ ਨੇ ਦੱਸਿਆ ਕਿ ਝੰਡੇ ਦੀ ਰਸਮ 27, ਮਹਿੰਦੀ ਦੀ ਰਸਮ 28 ਤਰੀਕ ਨੂੰ ਅਤੇ ਲੰਗਰ 29 ਅਕਤੂਬਰ ਨੂੰ ਦੁਪਹਿਰ 1 ਵਜੇ ਅਤੇ ਮਹਿਫ਼ਿਲ ਏ ਕਵਾਲ ਰਾਤ ਨੂੰ ਕਰਵਾਇਆ ਜਾ ਰਿਹਾ ਹੈ, ਇਸ ਪ੍ਰੋਗਰਾਮ ਰਾਹੀਂ ਰਮਨ ਸੂਫ਼ੀ,ਰਮਨ ਰਾਹੀਂ ਅਤੇ ਸ਼ਿਲਪਾ ਐਂਡ ਪਾਰਟੀ ਅਪਨੇ ਕਲਾਮ ਪੇਸ਼ ਕਰਨਗੇ, ਐੱਨਕਰ ਦੀ ਸੇਵਾ ਰਾਕੇਸ਼ ਰਾਜ ਨਿਭਾਉਨਗੇ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸੁਸ਼ੀਲ ਕੁਮਾਰ ਰਿੰਕੂ ਸਾਬਕਾ ਵਿਧਾਇਕ ਜਲੰਧਰ ਵੇਸਟ, ਕੌਂਸਲਰ ਬਬੀਤਾ ਵਰਮਾ ਅਤੇ ਐਡਵੋਕੇਟ ਸੰਦੀਪ ਵਰਮਾ ਸ਼ਾਮਲ ਹੋੜਗੇਂ। ਜਿਸ ਦੇ ਸੰਬੰਧ ਵਿੱਚ ਅੱਜ ਬਾਬਾ ਜੀ ਦੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਜਿਸ ਦੀ ਸ਼ੁਰੂਆਤ ਵਾਰਡ ਨੰਬਰ 43 ਤੋਂ ਕੌਂਸਲਰ ਪਤੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਕੁਮਾਰ ਵਰਮਾ ਨੇ ਕੀਤੀ। ਇਸ ਮੌਕੇ ਤੇ ਸੁਸਾਇਟੀ ਦੇ ਮੈਂਬਰ ਸਾਹਿਬਾਨ ਰਵੀ, ਗਗਨ ਜੀ, ਯਾਦਵਿੰਦਰ ਜੀ, ਰਾਹੁਲ ਜੀ,ਅਸ਼ੋਕ ਜੀ,ਮਾਸਟਰ ਮਹਿੰਦਰ ਜੀ,ਵੀ ਮੌਜੂਦ ਸਨ। ਸੰਦੀਪ ਕੁਮਾਰ ਵਰਮਾ ਜੀ ਨੇ ਆਈਆਂ ਸੰਗਤਾਂ ਨੂੰ ਬਾਬਾ ਜੀ ਦੇ ਸਾਲਾਨਾਂ ਮੇਲੇ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ਤੇ ਉਨ੍ਹਾਂ ਨਾਲ ਲੱਕੀ ਸਹਿਦੇਵ ਜੀ, ਪੰਕਜ ਵਰਮਾ ਜੀ, ਗੌਰਵ ਕੁਮਾਰ ਭਗਤ ਜੀ, ਸਾਗਰ ਵਰਮਾ ਜੀ ਵੀ ਮੌਜੂਦ ਸਨ।

ਜੈ ਸਾਂਈ ਨੌਜਵਾਨ ਸਭਾ ਨੇ 8ਵੇਂ ਵਾਰਸ਼ਿਕ ਮੇਲੇ ਦੇ ਸੰਬੰਧ ਵਿੱਚ ਕੀਤੀ ਝੰਡਾ ਚੜਾਉਣ ਦੀ ਰਸਮ Read More »