JPB NEWS 24

Headlines

Jalandhar

Newly appointed councillor donates his first salary to last hope to serve the needy

ਨਵੇਂ ਬਣੇ ਕੌਂਸਲਰ ਨੇ ਪਹਿਲੀ ਤਨਖਾਹ ਲੋੜਵੰਦਾ ਦੀ ਸੇਵਾ ਲਈ ਕਿਤੀ ਆਖਰੀ ਉਮੀਦ ਨੂੰ ਦਾਣ

ਜਤਿਨ ਬੱਬਰ – ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦੇ ਅਤੁੱਟ ਲੰਗਰਾਂ ਦੀ ਅਤੇ ਸੇਵਾ ਅਤੇ ਲੋੜਵੰਦਾ ਲਈ ਨਵੇਂ ਕੱਪੜੇ ਦੇ ਸਟੋਰ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਸ਼ਹਿਰ ਦੀਆਂ ਵੱਖ ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਹਾਜਰੀ ਭਰੀ ਗਈ। ਅਤੇ ਸੰਸਥਾ ਵੱਲੋ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਸੰਸਥਾਂ ਨਾਲ ਮੋਢੇ ਨਾਲ ਮੋਢਾ ਜੋੜ ਮਨੁੱਖਤਾ ਦੀ ਸੇਵਾ ਨੂੰ ਅੱਗੇ ਵਧਾਉਣ ਲਈ ਰਾਜਨੀਤੀ, ਧਰਮ ਤੋਂ ਉਪਰ ਉੱਠ ਕੇ ਇੱਕ ਜੁੱਟ ਹੋਣ ਦਾ ਦਾਅਵਾ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਓਹਨਾਂ ਦੀ ਸੰਸਥਾ ਵੱਲੋਂ ਕਾਫ਼ੀ ਲੰਬੇ ਸਮੇਂ ਤੋਂ 11 ਰੁੱਪਏ ਵਿਚ ਰੋਟੀ ਕੱਪੜਾ ਦਵਾਈ ਅਤੇ ਐਂਬੂਲੈਂਸ ਸੇਵਾ ਚਲਾਈ ਜਾ ਰਹੀ ਹੈ ਓਸੇ ਤਰ੍ਹਾਂ ਵੱਖ਼ ਵੱਖ ਸ਼ਹਿਰਾਂ ਵਿੱਚ ਸਟੋਰ ਖੋਲ੍ਹ ਕੇ 11 ਰੁੱਪਏ ਵਿੱਚ ਲੋੜਵੰਦਾ ਦੀ ਸੇਵਾ ਨੂੰ ਅੱਗੇ ਵਧਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਸੰਸਥਾ ਵੱਲੋਂ ਬੇਘਰ, ਬੇਸਹਾਰਾ, ਮੰਦਬੁੱਧੀ ਜੀਆਂ ਲਈ ਮਾਸਟਰ ਧਰਮਪਾਲ ਆਖਰੀ ਸਹਾਰਾ ਸੇਵਾ ਘਰ ਬਣਾਇਆ ਜਾ ਰਿਹਾ ਹੈ। ਜਿੱਸ ਦੀ ਫ਼ਰਵਰੀ 2025 ਨੂੰ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਕੌਂਸਲਰ ਨਵਦੀਪ ਜਰੇਵਾਲ ਨੇਹਾ ਜਰੇਵਾਲ਼, ਕੌਂਸਲਰ ਤਲਵਿੰਦਰ ਸੋਈ, ਕੌਂਸਲਰ ਸੌਰਵ ਸੇਠ, ਕੌਂਸਲਰ ਮੁਕੇਸ਼ ਸੇਠੀ, ਯੋਗੇਸ਼ ਮਲਹੌਤਰਾ, ਸਮਾਜ ਸੇਵੀ ਸਾਹਿਲ ਸਹਿਦੇਵ, ਸਮਾਜ ਸੇਵੀ ਪਰਵੀਨ ਅਬਰੋਲ, ਬੱਬੂ ਬਜਾਜ, ਬੰਟੀ ਪ੍ਰੋਪਰਟੀ, ਹਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਜਸਮੀਤ ਸਿੰਘ, ਸੁਖਵੰਸ ਸਿੰਘ, ਯਾਦਵਿੰਦਰ ਸਿੰਘ ਰਾਣਾ, ਦੀਪਕ ਰਾਜਪਾਲ, ਪਰਮਿੰਦਰ ਸਿੰਘ, ਪਰਮਜੀਤ ਸਿੰਘ, ਰੀਚੀ ਭਾਟੀਆ, ਗੁਰਚਰਨ ਸਿੰਘ, ਵਿਜੇ ਅਰੋੜਾ, ਰੋਹਿਤ ਕੁਮਾਰ ਅਮਨਦੀਪ ਸਿੰਘ, ਕਮਲਦੀਪ ਸਿੰਘ ਗੁੰਬਰ, ਸੰਦੀਪ ਯਾਦਵ, ਸੰਜੀਵ ਲੱਕੀ, ਅਵਤਾਰ ਸਿੰਘ ਰੋਕੀ, ਮਨੀ, ਪ੍ਰਕਾਸ਼ ਕੋਰ, ਪਰਮਜੀਤ ਕੌਰ, ਅਮਰਪ੍ਰੀਤ ਕੋਰ, ਗੁਰਵਿੰਦਰ ਕੌਰ, ਸਰੀਨਾ ਦੀਵਾਨ, ਅਤੇ ਬਹੂਤ ਸਾਰੇ ਵੀਰਾਂ ਭੈਣਾਂ ਵੱਲੋ ਹਾਜਰੀ ਭਰ ਲੰਗਰਾਂ ਦੀ ਸੇਵਾ ਨਿਭਾਈ ਗਈ।

ਨਵੇਂ ਬਣੇ ਕੌਂਸਲਰ ਨੇ ਪਹਿਲੀ ਤਨਖਾਹ ਲੋੜਵੰਦਾ ਦੀ ਸੇਵਾ ਲਈ ਕਿਤੀ ਆਖਰੀ ਉਮੀਦ ਨੂੰ ਦਾਣ Read More »

जग्गू भगवानपुरिया गैंग का कुख्यात गैंगस्टर पुलिस फायरिंग में गंभीर रूप से घायल - Notorious gangster of jaggu bhagwanpuria gang seriously injured in police firing

जग्गू भगवानपुरिया गैंग का कुख्यात गैंगस्टर पुलिस फायरिंग में गंभीर रूप से घायल – Notorious gangster of jaggu bhagwanpuria gang seriously injured in police firing

जेपीबी न्यूज़24 – जालंधर में जग्गू भगवानपुरिया गैंग से जुड़े एक कुख्यात गैंगस्टर को पुलिस कार्रवाई के दौरान गोलीबारी में गंभीर चोटें आईं। यह घटना उस समय हुई जब पुलिस गिरफ्तार किए गए तीन बदमाशों में से एक से हथियार बरामद करने की कोशिश कर रही थी। फायरिंग के दौरान कुल 15 राउंड गोलियां चलीं, जिसमें आरोपी गैंगस्टर घायल हो गया। पुलिस ने घटनास्थल से छह हथियार और भारी मात्रा में गोला-बारूद बरामद किया।पुलिस के मुताबिक, यह गैंगस्टर नशीले पदार्थों की तस्करी, हथियारों के अवैध व्यापार और जबरन वसूली जैसे अपराधों में लंबे समय से शामिल था।    जग्गू भगवानपुरिया गैंग का कुख्यात गैंगस्टर पुलिस फायरिंग में गंभीर रूप से घायल – Notorious gangster of jaggu bhagwanpuria gang seriously injured in police firing

जग्गू भगवानपुरिया गैंग का कुख्यात गैंगस्टर पुलिस फायरिंग में गंभीर रूप से घायल – Notorious gangster of jaggu bhagwanpuria gang seriously injured in police firing Read More »

The birth anniversary of lord jesus christ was celebrated with devotion and enthusiasm in church khambra jalandhar

ਜਲੰਧਰ ਦੇ ਚਰਚ ਖਾਂਬੜਾ ਵਿਖੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।

ਜਤਿਨ ਬੱਬਰ – ਅੱਜ ਜਲੰਧਰ ਵਿਖੇ ਅੰਕੁਰ ਨੁਰਲਾ ਮਨਿਸਟਰੀ ਖਮਰਾ ਚਰਚ ਵਿੱਚ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਹਾੜਾ ਬੜੀਆਂ ਹੀ ਖੁਸ਼ੀਆਂ ਉਤਸਾਹ ਨਾਲ ਮਨਾਇਆ ਗਿਆ ਇਸ ਸਮਾਗਮ ਦੇ ਵਿੱਚ ਪੰਜਾਬ ਭਰ ਤੋਂ ਲੱਖਾਂ ਲੋਕਾਂ ਨੇ ਹਿੱਸਾ ਲਿਆ ਅਤੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਅੱਜ ਦੇ ਇਸ ਵੱਡੀ ਇਕੱਠ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦਿਹਾੜੇ ਨਾਲ ਸੰਬੰਧਿਤ ਪਵਿੱਤਰ ਬਾਈਬਲ ਦੇ ਵਿੱਚ ਲਿਖਤਾ ਅਤੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਜੀਵਨ ਦੇ ਉੱਤੇ ਅਪੋਸਟਲ ਅੰਕਰ ਨਰੂਲਾ ਜੀ ਵੱਲੋਂ ਸੰਗਤਾਂ ਨੂੰ ਦੱਸ ਕੇ ਅੱਜ ਦੇ ਦਿਨ ਦੀ ਮਹੱਤਤਾ ਸਮਝਾਈ। ਸੰਗਤਾਂ ਨੂੰ ਬੋਲਦਿਆਂ ਉਹਨਾਂ ਨੇ ਕਿਹਾ ਕਿ ਅੱਜ ਸਾਨੂੰ ਆਪਣੇ ਜੀਵਨ ਦੇ ਵਿੱਚ ਝਾਤੀ ਮਾਰ ਕੇ ਦੇਖਣ ਦੀ ਜਰੂਰਤ ਹੈ ਕਿ ਕੀ ਅਸੀਂ ਪ੍ਰਭੂ ਯਿਸ਼ੂ ਮਸੀਹ ਜੀ ਵੱਲੋਂ ਦਰਸਾਏ ਰਾਹਾਂ ਤੇ ਚੱਲ ਰਹੇ ਹਾਂ ਜਾਂ ਆਪਣੇ ਮਨੁੱਖ ਜੀਵਨ ਦੀ ਘੁੰਮਣ ਘੇਰੀਆਂ ਦੇ ਵਿੱਚ ਫਸ ਕੇ ਪ੍ਰਭੂ ਕੋਲੋਂ ਦੂਰ ਜਾ ਰਹੇ ਹਾਂ। ਇਸ ਮੌਕੇ ਤੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ੍ਰੀ ਜਤਿੰਦਰ ਮਸੀਹ ਗੌਰਵ, ਗਲੋਬਲ ਦੇ ਕੋ ਆਰਡੀਨੇਟਰ ਸ੍ਰੀ ਵਲੈਤ ਮਸੀਹ ਬੰਟੀ ਅਜਨਾਲਾ, ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ,ਬੀਜੇਪੀ ਦੇ ਸਾਬਕਾ ਐਮਪੀ ਸੁਸ਼ੀਲ ਰਿੰਕੂ, ਸੀਨੀਅਰ ਮਸੀਹ ਆਗੂ ਹਮੀਦ ਮਸੀਹ ਅਤੇ ਹੋਰ ਬਹੁਤ ਸਾਰੇ ਸਮਾਜ ਸੇਵਕਾਂ ਨੇ ਅੱਜ ਦੇ ਇਸ ਵੱਡੇ ਸਮਾਗਮ ਦੇ ਵਿੱਚ ਸ਼ਿਰਕਤ ਕਰਕੇ ਮਸੀਹ ਭਾਈਚਾਰੇ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਤੇ ਅਪੋਸਟਲ ਅੰਕਰ ਨਰੂਲਾ ਜੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਵੀ ਕੀਤਾ।

ਜਲੰਧਰ ਦੇ ਚਰਚ ਖਾਂਬੜਾ ਵਿਖੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। Read More »

कैबिनेट मंत्री मोहिंदर भगत ने वार्ड 47 से पार्षद मनमीत कौर को आप में शामिल करवाया - Cabinet minister mohinder bhagat got councillor manmeet kaur from ward 47 inducted into AAP

कैबिनेट मंत्री मोहिंदर भगत ने वार्ड 47 से पार्षद मनमीत कौर को आप में शामिल करवाया – Cabinet minister mohinder bhagat got councillor manmeet kaur from ward 47 inducted into AAP

जतिन बब्बर – जालंधर नगर निगम में अपना मेयर बनाने को लेकर आप लीडरशिप ने जोड़ तोड़ शुरू कर दिया है। जालंधर नगर निगम चुनावों में वार्ड नं 47 से चुनाव जीती कांग्रेसी उम्मीदवार मनमीत कौर को आज केबिनेट मंत्री डॉ रवजोत सिंह तथा केबिनेट मंत्री मोहिंदर भगत के प्रयासों से आज आम आदमी पार्टी में शामिल करवाया गया। मनमीत कौर के आप में शामिल होने से जालंधर नगर निगम में आप का मेयर बनाने का मार्ग प्रशस्त हो गया है। मोहिंदर भगत ने कहा कि अब जल्द ही आम आदमी पार्टी का मेयर बना लिया जाएगा तथा हाउस बनाकर शहर के विकास में तेजी लाई जाएगी। इस अवसर पर आप के पार्षद विनीत धीर तथा पार्षद कविता सेठ, सौरभ सेठ,बलबीर बीरा मौजूद थे।   कैबिनेट मंत्री मोहिंदर भगत ने वार्ड 47 से पार्षद मनमीत कौर को आप में शामिल करवाया – Cabinet minister mohinder bhagat got councillor manmeet kaur from ward 47 inducted into AAP

कैबिनेट मंत्री मोहिंदर भगत ने वार्ड 47 से पार्षद मनमीत कौर को आप में शामिल करवाया – Cabinet minister mohinder bhagat got councillor manmeet kaur from ward 47 inducted into AAP Read More »

Jalandhar commissionerate police busted a gang of thieves

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਚੋਰਾਂ ਦੇ ਗਿਰੋਹ ਦਾ ਕੀਤਾ ਪਰਦਾਫਾਸ਼

ਜਲੰਧਰ, 16 ਦਸੰਬਰ,ਜਤਿਨ ਬੱਬਰ – ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਦੋ ਅਪਰਾਧੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਕਈ ਕੀਮਤੀ ਸਾਮਾਨ ਬਰਾਮਦ ਕਰਕੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ | ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਐਫ.ਆਈ.ਆਰ 128 ਮਿਤੀ 12.12.2024 ਅਧੀਨ 303(2), 331(4) ਬੀ.ਐਨ.ਐਸ ਥਾਣਾ ਭਾਰਗੋ ਕੈਂਪ ਜਲੰਧਰ ਦੀ ਪੁਲਿਸ ਨੇ ਜਾਂਚ ਦੌਰਾਨ ਪਤਾ ਲਗਾਇਆ ਕਿ ਚੋਰਾਂ ਦਾ ਇੱਕ ਗਰੋਹ ਸ਼ਹਿਰ ਵਿੱਚ ਸਰਗਰਮ ਹੈ। . ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਵਿਗਿਆਨਕ ਸਬੂਤਾਂ ਅਤੇ ਮਨੁੱਖੀ ਸੂਹ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਹਰਮਨ ਉਰਫ ਗੋਲੂ ਪੁੱਤਰ ਅੰਗਰੇਜ ਸਿੰਘ ਪੁੱਤਰ ਲਾਲੀਆਂ, ਪੀ.ਐੱਸ. ਲਾਂਬੜਾ, ਜਲੰਧਰ, ਅਤੇ ਸਾਹਿਲ ਉਰਫ ਲੱਕੀ ਪੁੱਤਰ ਰਮੇਸ਼ ਕੁਮਾਰ, ਪੁੱਤਰੀ ਰਮੇਸ਼ ਕੁਮਾਰ ਵਾਸੀ ਨੇੜੇ ਗੁਰਦੁਆਰਾ ਸਿੰਘ ਸਭਾ, ਪਿੰਡ ਖਾਂਬਰਾ, ਜਲੰਧਰ ਵਜੋਂ ਕੀਤੀ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਇਨਵਰਟਰ ਬੈਟਰੀ, ਇੱਕ ਐਲ.ਈ.ਡੀ., 11 ਪਿੱਤਲ ਦੇ ਗਲਾਸ, ਇੱਕ ਫੈਂਸੀ ਗਲਾਸ ਪਿੱਤਲ, ਇੱਕ ਪਿੱਤਲ ਦਾ ਰਸੋਈ ਦਾ ਬਰਤਨ, ਇੱਕ ਘੜੀ ਅਤੇ 6 ਚਾਂਦੀ ਦੇ ਸਿੱਕੇ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਚੋਰ ਕਈ ਅਪਰਾਧਾਂ ਵਿੱਚ ਸ਼ਾਮਲ ਸਨ ਅਤੇ ਪੁਲਿਸ ਨੂੰ ਲੋੜੀਂਦੇ ਸਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਅਤੇ ਵੇਰਵੇ, ਜੇ ਕੋਈ ਹਨ, ਬਾਅਦ ਵਿੱਚ ਸਾਂਝੇ ਕੀਤੇ ਜਾਣਗੇ। ਸ੍ਰੀ ਸਵਪਨ ਸ਼ਰਮਾ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸ਼ਹਿਰ ਵਿੱਚ ਅਪਰਾਧਾਂ ਨੂੰ ਨੱਥ ਪਾਉਣ ਅਤੇ ਅਮਨ-ਕਾਨੂੰਨ ਨੂੰ ਹਰ ਤਰ੍ਹਾਂ ਨਾਲ ਬਰਕਰਾਰ ਰੱਖਣ ਲਈ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਚੋਰਾਂ ਦੇ ਗਿਰੋਹ ਦਾ ਕੀਤਾ ਪਰਦਾਫਾਸ਼ Read More »

जालंधर शहर में चोरों और लुटेरों का आतंक जारी - The terror of thieves and robbers continues in jalandhar city

जालंधर शहर में चोरों और लुटेरों का आतंक जारी – The terror of thieves and robbers continues in jalandhar city

जतिन बब्बर – जालंधर में चोरों और लुटेरों का आतंक थमने का नाम नहीं ले रहा है। हाल ही में गदईपुर मार्केट से एक एक्टिवा चोरी का मामला सामने आया है। चोरी की पूरी घटना सीसीटीवी कैमरे में कैद हो गई है, जिसमें एक चोर शातिर तरीके से वारदात को अंजाम देकर मौके से फरार हो गया। पीड़ित ने बताया कि उसने कड़ी मेहनत से यह एक्टिवा खरीदी थी, लेकिन चोर पलों में इसे चोरी कर ले गया। उन्होंने लोगों से अपील की है कि अगर कोई आरोपी शख्स को पहचान सके तो तुरंत उनसे संपर्क करें। पहचान बताने वाले व्यक्ति का नाम गोपनीय रखा जाएगा।   जालंधर शहर में चोरों और लुटेरों का आतंक जारी – The terror of thieves and robbers continues in jalandhar city

जालंधर शहर में चोरों और लुटेरों का आतंक जारी – The terror of thieves and robbers continues in jalandhar city Read More »

Today is the day of the farmers march to delhi. A large number of farmers have gathered

ਅੱਜ ਕਿਸਾਨਾਂ ਦੇ ਦਿੱਲੀ ਕੂਚ ਦੀ ਕਾਲ ਦਾ ਦਿਨ ਵੱਡੀ ਗਿਣਤੀ ਵਿਚ ਕਿਸਾਨ ਹੋਏ ਇਕਠੇ

ਜੇਪੀਬੀ ਨਿਊਜ 24 — ਕਿਸਾਨਾਂ ਦੇ ਅੱਜ ਦਿੱਲੀ ਕੂਚ ਦੇ ਆਹਵਾਨ ‘ਤੇ ਪ੍ਰਸ਼ਾਸਨ ਨੇ ਸਖ਼ਤੀ ਕੀਤੀ ਹੈ ਅਤੇ ਅਬਾਮਾ ਦੇ ਕੁਝ ਇਲਾਕਾਂ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। 14 ਦਸੰਬਰ (06:00) ਕਿਸਾਨਾਂ ਦੇ ਦਿੱਲੀ ਕੂਚ ਕੋਚਿੰਗ ਹਰਿਆਣਾ ਨੂੰ ਬੰਦ ਕਰ ਦਿੱਤਾ ਗਿਆ ਹੈ। ਦਿੱਤੇ ਹਨ। ਕਿਸਾਨਾਂ ਦੀ ਵਧਦੀ ਗਿਣਤੀ ‘ਤੇ ਪ੍ਰਸ਼ਾਸਨ ਦੀ ਪੈਨੀ ਨਜ਼ਰ ਹੈ।

ਅੱਜ ਕਿਸਾਨਾਂ ਦੇ ਦਿੱਲੀ ਕੂਚ ਦੀ ਕਾਲ ਦਾ ਦਿਨ ਵੱਡੀ ਗਿਣਤੀ ਵਿਚ ਕਿਸਾਨ ਹੋਏ ਇਕਠੇ Read More »

केबिनेट मंत्री मोहिंदर भगत के सुपुत्र अतुल भगत ने आप प्रत्याशियों के हक में चुनाव प्रचार किया - Atul bhagat, son of cabinet minister mohinder bhagat, campaigned in favour of AAP candidates

केबिनेट मंत्री मोहिंदर भगत के सुपुत्र अतुल भगत ने आप प्रत्याशियों के हक में चुनाव प्रचार किया – Atul bhagat, son of cabinet minister mohinder bhagat, campaigned in favour of AAP candidates

जालंधर, जतिन बब्बर : केबिनेट मंत्री पंजाब मोहिंदर भगत के सुपुत्र अतुल भगत युवा आप नेता ने आज विधानसभा क्षेत्र के अंतर्गत आते वार्ड 43 से आम आदमी पार्टी की उम्मीदवार सुनीता,वार्ड 48 के उम्मीदवार हरजिंदर लाडा तथा वार्ड 57 से पार्टी प्रत्याशी कविता सेठ के हक में चुनाव प्रचार किया। लोगों को आम आदमी पार्टी के प्रत्याशियों को जिताने की अपील की । इस अवसरों पर अतुल भगत ने कहा कि विपक्ष चाहता है कि पंजाब सरकार द्वारा चलाई जा रही लोग भलाई की स्कीमें बंद हो जाए लेकिन आम आदमी पार्टी ऐसा हरगिज नहीं होने देगी। विपक्ष लोगों को हमारी पार्टी के खिलाफ भड़का रहा है ताकि सत्ता हासिल कर सकें लेकिन लोगों को भली-भांति ज्ञात है कि पंजाब की भगवंत मान सरकार आज जो भी कार्य कर रही है वह पंजाब को फिर से भारत का एक नंबर का प्रदेश बनाने के लिए कर रही है जो बात विपक्षी दलों को हजम नहीं हो रही, उन्होंने कहा कि इस बार पंजाब की पांचों नगर निगमों पर आम आदमी पार्टी का कब्जा होगा और जालंधर में आम आदमी पार्टी का मेयर बनेगा ।   केबिनेट मंत्री मोहिंदर भगत के सुपुत्र अतुल भगत ने आप प्रत्याशियों के हक में चुनाव प्रचार किया – Atul bhagat, son of cabinet minister mohinder bhagat, campaigned in favour of AAP candidates

केबिनेट मंत्री मोहिंदर भगत के सुपुत्र अतुल भगत ने आप प्रत्याशियों के हक में चुनाव प्रचार किया – Atul bhagat, son of cabinet minister mohinder bhagat, campaigned in favour of AAP candidates Read More »

वार्ड नंबर 50 की पुकार मनजीत सिंह टीटू हम तेरे साथ - Call of ward number 50 manjeet singh titu we are with you

वार्ड नंबर 50 की पुकार मनजीत सिंह टीटू हम तेरे साथ – Call of ward number 50 manjeet singh titu we are with you

जतिन बब्बर – भाजपा ने वार्ड नंबर 50 से युवा नेता और ईमानदार छवि वाले सरदार मनजीत सिंह टीटू को निगम चुनाव के लिए मौका दिया है। सरदार मनजीत सिंह टीटू को टिकट मिलने के बाद विरोधियों में हलचल तेज हो गई है। क्योंकि सरदार मनजीत सिंह टीटू नंबर 50 के लोगों के दिल की धड़कन बताए जाते हैं। और हर सुख दुख में लोगों के साथ खड़े होने वाले है। लंबे समय तक लोगों और पार्टी की सेवा करने के बाद उन्हें यह मौका दिया गया है। सरदार मनजीत सिंह टीटू ने लोगों को भरोसा दिया कि जिस तरह पहले वह अपने वार्ड में एक्टिव थे, उसी तरह जीत के बाद भी दुगनी तेजी से लोगों की समस्या का हल करवाएँगे। सरदार मनजीत सिंह टीटू ने कहा कि उसके वार्ड में काफी स्लम आबादी हैं जहां आज भी सिवरेज और सड़के नहीं हैं। जीत के बाद वार्ड में विकास की रफ्तार को तेज करेंगे और ऐतिहासिक तीर्थ गुरुद्वारा छेवी पातशाही दशहरा मैदान से जाने वाली सड़क सीधे ऐतिहासिक तीर्थ गुरुद्वारा छेवी पातशाही तक पहुंचती है और उस रास्ते में भगवान वाल्मीक मंदिर और शिव पहाड़ी मंदिर भी आते हैं सबसे पहले कूड़े वाला डंप चूकवाए जाएंगे और सभी रुके कामों को जल्दी शुरू करवायेंगे।   वार्ड नंबर 50 की पुकार मनजीत सिंह टीटू हम तेरे साथ – Call of ward number 50 manjeet singh titu we are with you

वार्ड नंबर 50 की पुकार मनजीत सिंह टीटू हम तेरे साथ – Call of ward number 50 manjeet singh titu we are with you Read More »

कमलजीत सिंह भाटिया ने दिखाया दम,बड़े काफिले के साथ पहुंचे पत्नी जसपाल कौर भाटिया का नामांकन दाखिल करवाने - Kamaljit singh bhatia showed his strength, arrived with a big convoy to file nomination of his wife jaspal kaur bhatia

कमलजीत सिंह भाटिया ने दिखाया दम,बड़े काफिले के साथ पहुंचे पत्नी जसपाल कौर भाटिया का नामांकन दाखिल करवाने – Kamaljit singh bhatia showed his strength, arrived with a big convoy to file nomination of his wife jaspal kaur bhatia

जालंधर, जतिन बब्बर : आज वार्ड नं 49 से आम आदमी पार्टी की उम्मीदवार श्रीमती जसपाल कौर भाटिया अपने पति पूर्व सिनियर डिप्टी मेयर कमलजीत सिंह भाटिया तथा बड़ी संख्या में इलाके की महिलाओं तथा पुरुषों के साथ धार्मिक स्थलों पर आशीर्वाद लेकर अपना नामांकन पत्र दाखिल करवाने रिटर्निंग अधिकारी के आफिस पहुंची। इतने बड़े हुजूम को देखकर सभी आश्चर्यचकित रह गए। इस अवसर पर कमलजीत सिंह भाटिया ने कहा कि इतना प्यार और हर वर्ग का समर्थन यूं ही नहीं मिल रहा, उनके द्वारा इलाके में करवाए गए विकास कार्य बोलते हैं और लोगों के सर सुख-दुख में मैं हमेशा चटान की तरह उनके साथ खड़ा रहा हूं।   इस अवसर पर आम आदमी पार्टी के वरिष्ठ नेता सरदार कमलजीत सिंह भाटिया एवं पूर्व वरिष्ठ उपमहापौर श्रीमती जसपाल कौर भाटिया पार्षद, सरदार दर्शन सिंह सहित वार्ड के सैकड़ों समर्थक मतदाता एवं विभिन्न कॉलोनियों के अध्यक्ष एवं गणमान्य लोग शामिल हुए। इनमें विशेष रूप से दर्शन सिंह गुलाटी,अमृत पाल सिंह भाटिया, सरदार बलविंदर सिंह ग्रीनलैंड, कश्मीर सिंह, सलिल घई, अशोक चौहान, सुभाष चौहान, नंद लाल भगत, कुलजीत सिंह हैप्पी, सरदार गुरविंदर सिंह, सुखदेव थापा, विपन खुल्लर, अश्वनी अरोड़ा, महेंद्र पाल, सरदार अमरजीत सिंह धमीजा,रजवंत सिंह सैंहबी, कमलजीत सिंह सैंहबी, विजय खुराना,नरिंदर सिंह चीमा, जतिंदर बांसल,बीएल भगत,वरिंदर बब्बर, राजिंदर बब्बर, वरिंदर गांधी, रमणीक रोहेवाल,शेर सिंह, गुलजार सिंह, हरचरण सिंह बंटी, हरप्रीत गांधी, सतीश कुमार प्रधान ,श्रीमती मनजिंदर कौर भाटिया, श्रीमती मंजीत कौर गुलाटी ,परमजीत कौर गुलाटी, श्रीमती सोनिया अरोड़ा, श्रीमती रीटा गांधी, श्रीमती पूनम अरोड़ा, श्रीमती शमा सहगल, गुरबख्श सिंह, लखविंदर सिंह गुलाटी, हरजीत सिंह काला, लवलीत सिंह आशू, सुरिंदर अरोड़ा, हैप्पी ढिंगरा के अलावा इलाके के गणमान्य लोग शामिल हुए।   कमलजीत सिंह भाटिया ने दिखाया दम,बड़े काफिले के साथ पहुंचे पत्नी जसपाल कौर भाटिया का नामांकन दाखिल करवाने – Kamaljit singh bhatia showed his strength, arrived with a big convoy to file nomination of his wife jaspal kaur bhatia

कमलजीत सिंह भाटिया ने दिखाया दम,बड़े काफिले के साथ पहुंचे पत्नी जसपाल कौर भाटिया का नामांकन दाखिल करवाने – Kamaljit singh bhatia showed his strength, arrived with a big convoy to file nomination of his wife jaspal kaur bhatia Read More »