JPB NEWS 24

Headlines

Jalandhar

विधायक रमन अरोड़ा ने मुख्यमंत्री सरदार भगवंत मान को दी दीपावली की बधाई - MLA raman arora congratulated chief minister sardar bhagwant mann on diwali

विधायक रमन अरोड़ा ने मुख्यमंत्री सरदार भगवंत मान को दी दीपावली की बधाई – MLA raman arora congratulated chief minister sardar bhagwant mann on diwali

जालंधर (जतिन बब्बर) : दीपावली के पावन त्यौहार पर शनिवार को जालंधर केंद्रीय से आम आदमी पार्टी के विधायक रमन अरोड़ा ने मुख्यमंत्री सरदार भगवंत मान और उनकी धर्मपत्नी डॉक्टर गुरप्रीत कौर से चंडीगढ़ में मुलाकात की। मुलाकात के दौरान विधायक रमन अरोड़ा ने उन्हें दीपावली की शुभकामनाएं दी। इस दौरान विधायक रमन अरोड़ा ने कहा कि पंजाब के हरमन प्यारे मुख्यमंत्री पंजाब की तरक्की व खुशहाली के लिए दिन-रात मेहनत कर रहे है। विधायक रमन अरोड़ा ने कहा कि पहली बार पंजाब में पंजाब के हितों के बारे में पंजाब के लोगों के बारे में और खास तौर पर पंजाब के गरीब वर्ग के जीवन स्तर को ऊंचा उठाने की सोच रखने वाले मुख्यमंत्री सरदार भगवंत मान लोगों की सेवा लगे हुए हैं। जिन्होंने पहले दिन से पंजाब के लोगों की सेवा की जिम्मेदारी संभाली है। वह दिन-रात मेहनत कर पंजाब के हर वर्ग को खुशी देने की कोशिश कर रहे है। विधायक रमन अरोड़ा ने कहा मुख्यमंत्री सरदार भगवंत मान के सामने जितने भी प्रोजेक्ट मेरे द्वारा लोक भलाई के ले गए उन्होंने तुरंत सभी प्रोजेक्ट को मंजूरी देते हुए शहर वासियों के लिए विकास के भंडार लगा दिए। इस मौके पर मुख्यमंत्री सरदार भगवंत मान और उनकी धर्मपत्नी डॉक्टर गुरप्रीत कौर द्वारा विधायक रमन अरोड़ा को दीपावली के पावन पर्व पर शुभकामनाएं दी गई।   विधायक रमन अरोड़ा ने मुख्यमंत्री सरदार भगवंत मान को दी दीपावली की बधाई – MLA raman arora congratulated chief minister sardar bhagwant mann on diwali

विधायक रमन अरोड़ा ने मुख्यमंत्री सरदार भगवंत मान को दी दीपावली की बधाई – MLA raman arora congratulated chief minister sardar bhagwant mann on diwali Read More »

NRI eminent social worker and sports promoter jeet baba belgium gifted 55 inches to adarsh ​​nagar school

ਪ੍ਰਵਾਸੀ ਭਾਰਤੀ ਉੱਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਜੀਤ ਬਾਬਾ ਬੈਲਜੀਅਮ ਨੇ ਆਦਰਸ਼ ਨਗਰ ਸਕੂਲ ਨੂੰ 55 ਇੰਚੀ

ਜਲੰਧਰ 9 ਨਵੰਬਰ ( ਜਤਿਨ ਬੱਬਰ ):- ਸਰਕਾਰੀ ਕੰਨਿਆਂ ਸੀਨੀ. ਸੈਕੰਡਰੀ ਸਕੂਲ ਆਦਰਸ਼ ਨਗਰ ਵਿਖੇ ਵਿਸ਼ੇਸ਼ ਸਟੇਟ ਐਵਾਰਡੀ ਸਮਾਜ ਸੇਵਿਕਾ ਅਧਿਆਪਕਾ ਕਮਲਜੀਤ ਬੰਗਾ ਅਤੇ ਉਨ੍ਹਾਂ ਦੇ ਪਤੀ ਉੱਘੇ ਸਮਾਜ ਸੇਵਕ ਇੰਜੀ. ਨਰਿੰਦਰ ਬੰਗਾ ਦੀ ਪ੍ਰੇਰਨਾ ਸਦਕਾ ਪ੍ਰਵਾਸੀ ਪੰਜਾਬੀ, ਉਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਜੀਤ ਬਾਬਾ ਬੈਲਜੀਅਮ ਤੇ ਉਹਨਾਂ ਦੀ ਮੰਮੀ ਸ਼੍ਰੀਮਤੀ ਸ਼ਕੁੰਤਲਾ ਦੇਵੀ ਹੋਰਾਂ ਬਤੌਰ ਮੁੱਖ ਮਹਿਮਾਨ ਬੱਚਿਆਂ ਦੀ ਲੋੜ ਨੂੰ ਦੇਖਦਿਆਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਿੰਸੀਪਲ ਖੁਸ਼ਦੀਪ ਕੌਰ ਦੀ ਅਗਵਾਈ ਵਿਚ ਸਕੂਲ ਨੂੰ 55 ਇੰਚੀ. 4 ਕੇ ਸਮਾਰਟ ਐਲ.ਈ.ਡੀ. ਗੂਗਲ ਟੀਵੀ ਦਾਨ ਕੀਤਾ l ਸਮਾਗਮ ਚੋ ਬੋਲਦਿਆਂ ਉੱਘੇ ਸਮਾਜ ਸੇਵਕ ਇੰਜ. ਨਰਿੰਦਰ ਬੰਗਾ ਦੂਰਦਰਸ਼ਨ ਨੇ ਕਿਹਾ ਕਿ ਜੀਤ ਬਾਬਾ ਬੈਲਜੀਅਮ ਇਸ ਸਕੂਲ ਵਿਚ ਪਹਿਲਾਂ ਵੀ ਆਰ.ਓ.ਟੀ. ਰੂਮ ਲਈ 43 ਇੰਚੀ ਐਲ.ਈ.ਡੀ. ਪ੍ਰਦਾਨ ਕਰ ਚੁੱਕੇ ਹਨ l ਓਹ ਸਮੇਂ-ਸਮੇਂ ’ਤੇ ਸਕੂਲ ਨੂੰ ਫਰਨੀਚਰ ਤੇ ਹੋਰ ਸਮਾਨ ਮੁਹੱਈਆ ਕਰਵਾਉਂਦੇ ਰਹਿੰਦੇ ਹਨ। ਉਹਨਾਂ ਅੱਗੇ ਦੱਸਿਆ ਕਿ ਜੀਤ ਬਾਬਾ ਬੈਲਜੀਅਮ ਪੰਜਾਬ ਅਤੇ ਬੈਲਜੀਅਮ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਸਮਾਜ ਸੇਵਾ ਚੋ ਮੋਹਰੀ ਤੌਰ ਤੇ ਸੇਵਾ ਨਿਭਾਉਂਦੇ ਹੋਏ ਲੋੜਵੰਦਾਂ ਤੇ ਜਰੂਰਤਮੰਦਾਂ ਦੀ ਸੇਵਾ ਕਰਦੇ ਹੋਏ ਉਹ ਵੱਖ-ਵੱਖ ਸਕੂਲਾਂ ਵਿਚ ਲੋੜਵੰਦ ਬੱਚਿਆਂ ਨੂੰ ਕਿਤਾਬਾਂ, ਕਾਪੀਆਂ, ਬੂਟ, ਜੁਰਾਬਾਂ, ਵਰਦੀਆਂ ਅਤੇ ਹੋਰ ਲੋੜੀਂਦਾ ਸਮਾਨ ਵੰਡਦੇ ਰਹਿੰਦੇ ਹਨ। ਅਨਾਥ ਆਸ਼ਰਮਾਂ ਤੇ ਬਿਰਧ ਆਸ਼ਰਮਾਂ ਆਦਿ ਥਾਵਾਂ ਵਿਚ ਜਾ ਕੇ ਦਾਨ ਕਰਨਾ ਵੀ ਜੀਤ ਬਾਬਾ ਬੈਲਜੀਅਮ ਦੇ ਹਿੱਸੇ ਆਇਆ ਹੈ l ਸਮਾਗਮ ਚੋ ਬੋਲਦਿਆਂ ਜੀਤ ਬਾਬਾ ਬੈਲਜੀਅਮ ਨੇ ਕਿਹਾ ਕਿ ਭਾਵੇਂ ਉਹ ਸਰੀਰਕ ਤੌਰ ’ਤੇ ਵਿਦੇਸ਼ ਵਿਚ ਹੁੰਦੇ ਹਨ ਪਰ ਉਨ੍ਹਾਂ ਦੀ ਰੂਹ ਹਮੇਸ਼ਾਂ ਆਪਣੇ ਪਿੰਡ, ਆਪਣੇ ਪੰਜਾਬ ਅਤੇ ਆਪਣੇ ਲੋਕਾਂ ਵਿਚ ਹੁੰਦੀ ਹੈ। ਉਨ੍ਹਾਂ ਦੀ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਆਪਣੀ ਕਿਰਤ ਕਮਾਈ ਵਿਚੋਂ ਕੁੱਝ ਨਾ ਕੁੱਝ ਹਿੱਸਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ। ਜੀਤ ਬਾਬਾ ਬੈਲਜੀਅਮ ਨੇ ਕਿਹਾ ਕਿ ਉਹ ਵਿਦੇਸ਼ ਵਿਚ ਰਹਿੰਦੇ ਹੋਏ ਆਪਣੇ ਤਾਇਆ ਉੱਘੇ ਸਮਾਜ ਸੇਵਕ ਇੰਜੀ. ਨਰਿੰਦਰ ਬੰਗਾ ਅਤੇ ਤਾਈ ਸਟੇਟ ਐਵਾਰਡੀ ਕਮਲਜੀਤ ਬੰਗਾ ਹੋਰਾਂ ਨਾਲ ਰਾਬਤਾ ਕਰਕੇ ਸਕੂਲਾਂ ਵਿਚ ਜ਼ਰੂਰਤ ਦਾ ਸਮਾਨ ਅਤੇ ਹੋਰ ਪਿੰਡਾਂ ਵਿਚ ਲੋੜਵੰਦਾਂ ਦੀ ਮਦਦ ਕਰਨ ਲਈ ਸਲਾਹ ਮਸ਼ਵਰਾ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇੰਜੀ. ਨਰਿੰਦਰ ਬੰਗਾ ਜਿੱਥੇ ਉੱਘੇ ਸਮਾਜ ਸੇਵੀ ਹਨ ਉਥੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੁੜਨ, ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਦੇ ਰਹਿੰਦੇ ਹਨ। ਇੰਜੀ. ਬੰਗਾ ਦੀ ਅਗਵਾਈ ਵਿਚ ਵੱਖ-ਵੱਖ ਥਾਈਂ ਆਈ ਕੈਂਪ, ਮੈਡੀਕਲ ਕੈਂਪ ਅਤੇ ਬਲੱਡ ਕੈਂਪ ਲੱਗਦੇ ਰਹਿੰਦੇ ਹਨ ਤੇ ਪੰਜਾਬ ਵਿੱਚ ਸੱਭਿਆਚਾਰਕ ਮੇਲੇ ਕਰਵਾਉਂਣ ਵਿੱਚ ਇੰਜੀ. ਨਰਿੰਦਰ ਬੰਗਾ ਦਾ ਭਰਭੂਰ ਸਹਿਯੋਗ ਰਹਿੰਦਾ ਹੈ । ਇਸ ਮੌਕੇ ਸਕੂਲ ਪ੍ਰਿੰਸੀਪਲ ਖੁਸ਼ਦੀਪ ਕੌਰ ਨੇ ਜੀਤ ਬਾਬਾ ਬੈਲਜੀਅਮ ਤੇ ਹੋਰਨਾਂ ਨੂੰ ਜੀ ਆਇਆਂ ਆਖਦਿਆਂ ਸਕੂਲ ਦੀਆਂ ਉਪਲੱਬਧੀਆਂ ਵਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ l ਉਨ੍ਹਾਂ ਵਿਸ਼ੇਸ਼ ਸਟੇਟ ਐਵਾਰਡੀ ਅਧਿਆਪਕਾ ਕਮਲਜੀਤ ਬੰਗਾ ਅਤੇ ਇੰਜ. ਨਰਿੰਦਰ ਬੰਗਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਸਕੂਲ ਨੂੰ 55 ਇੰਚ ਐਲ.ਈ.ਡੀ. ਸਮਾਰਟ ਗੂਗਲ ਟੀ.ਵੀ. ਪ੍ਰਾਪਤ ਹੋਇਆ । ਉਨ੍ਹਾਂ ਦੱਸਿਆ ਕਿ ਮੈਡਮ ਕਮਲਜੀਤ ਬੰਗਾ ਹਮੇਸ਼ਾਂ ਹੀ ਸਕੂਲ ਦੇ ਕੰਮਾਂ ਲਈ ਤੱਤਪਰ ਰਹਿੰਦੇ ਹਨ ਤੇ ਸਕੂਲ ਦੇ ਸਾਰੇ ਕੰਮ ਖੁਸ਼ੀ ਖੁਸ਼ੀ ਕਰਦੇ ਹਨ। ਉਹ ਬੱਚਿਆਂ ਨੂੰ ਸਕਾਊਟ ਐਂਡ ਗਾਈਡ ਤੇ ਯੋਗਾ ਕਰਾਣ ਤੋਂ ਇਲਾਵਾ, ਲੋੜਵੰਦ ਬੱਚਿਆਂ ਦੀ ਹਰ ਤਰਾਂ ਮੱਦਦ ਆਪਣੇ ਵੱਲੋਂ ਕਰਦੇ ਰਹਿੰਦੇ ਹਨ, ਉਥੇ ਪ੍ਰਵਾਸੀ ਪੰਜਾਬੀਆਂ ਨੂੰ ਇਸ ਤਰ੍ਹਾਂ ਦੇ ਕਾਰਜ ਕਰਨ ਲਈ ਪ੍ਰੇਰਦੇ ਰਹਿੰਦੇ ਹਨ। ਸਮਾਗਮ ਨੂੰ ਚਾਰ ਚੰਨ ਲਾਉਣ ਲਈ ਮੈਡਮ ਸ਼ਰਨਦੀਪ ਕੌਰ, ਲੈਕਚਰਾਰ ਦੀਪਕ ਜੀ, ਲੈਕਚਰਾਰ ਯਸ਼ਪਾਲ ਜੀ ਦਾ ਵਿਸ਼ੇਸ਼ ਸਹਿਯੋਗ ਰਿਹਾ l ਮੈਡਮ ਸਿਮਰਪਾਲ ਨੇ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਇਆ l ਕਮਲਜੀਤ ਬੰਗਾ ਨੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਜੀਤ ਬਾਬਾ ਬੈਲਜੀਅਮ, ਸੋਮ ਥਿੰਦ ਯੂ ਕੇ., ਨਰਿੰਦਰ ਬੰਗਾ, ਸ਼ਕੁੰਤਲਾ ਦੇਵੀ,ਬਲਿਹਾਰ ਰਾਮ, ਸੰਜਨਾਂ ਮਹਿਮੀ, ਸੁੰਨੀ ਹੀਰ ਅਤੇ ਹੋਰਨਾਂ ਦਾ ਧੰਨਵਾਦ ਕੀਤਾ। ਫੋਟੋ ਕੈਪਸ਼ਨ :- ਸਕੂਲ ਨੂੰ ਐਲ ਈ ਡੀ ਭੇਂਟ ਕਰਦੇ ਹੋਏ ਜੀਤ ਬਾਬਾ ਬੈਲਗੀਅਮ ਤੇ ਸ਼ਕੁੰਤਲਾ ਦੇਵੀ, ਉਹਨਾਂ ਨਾਲ ਪ੍ਰਿੰਸੀਪਲ ਖੁਸ਼ਦੀਪ ਕੌਰ, ਕਮਲਜੀਤ ਬੰਗਾ , ਇੰਜ. ਨਰਿੰਦਰ ਬੰਗਾ ਤੇ ਹੋਰ l

ਪ੍ਰਵਾਸੀ ਭਾਰਤੀ ਉੱਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਜੀਤ ਬਾਬਾ ਬੈਲਜੀਅਮ ਨੇ ਆਦਰਸ਼ ਨਗਰ ਸਕੂਲ ਨੂੰ 55 ਇੰਚੀ Read More »

Successful organization of 67th punjab state inter-district school karate sports championship

67 ਵੀਆਂ ਪੰਜਾਬ ਰਾਜ ਅੰਤਰ-ਜ਼ਿੱਲ੍ਹਾ ਸਕੂਲ ਕਰਾਟੇ ਖੇਡ ਚੈਂਪੀਅਨਸ਼ਿਪ ਦਾ ਸੱਫਲ ਅਯੋਜਨ

ਜਲੰਧਰ 9 ਨਵੰਬਰ( ਜਤਿਨ ਬੱਬਰ ) 67 ਵੀਆਂ ਪੰਜਾਬ ਰਾਜ ਅੰਤਰ ਜ਼ਿੱਲ੍ਹਾ ਸਕੂਲ ਕਰਾਟੇ ਖੇਡ ਚੈਂਪੀਅਨਸ਼ਿਪ ਦੋਰਾਨ ਲੜਕਿਆਂ ਦੇ 14/19ਸਾਲ ਵਰਗ ਮੁਕਾਬਲਿਆਂ ਵਿਚ ਲੁਧਿਆਣਾ ਜਿੱਲ੍ਹਾ ਸੂਬਾ ਚੈਂਪੀਅਨ ਬਣਿਆ।17ਸਾਲ ਵਰਗ ਵਿਚ ਪਠਾਨਕੋਟ ਜਿੱਲ੍ਹਾ ਮੋਹਰੀ ਬਣਿਆ। ਜਦਕਿ ਮੇਜ਼ਬਾਨ ਜਲੰਧਰ ਜਿੱਲ੍ਹਾ ਲੜਕਿਆਂ ਦੇ 14/17/19 ਸਾਲ ਵਰਗ ਮੁਕਾਬਲਿਆਂ ਵਿਚ ਉਪ ਜੇਤੂ ਬਣਨ ਵਿਚ ਕਾਮਯਾਬ ਰਿਹਾ। ਪਠਾਨਕੋਟ, ਲੁਧਿਆਣਾ, ਅਮ੍ਰਿਤਸਰ ਟੀਮਾਂ ਇਨਾਂ ਵਰਗਾਂ ਵਿਚ ਤੀਸਰੇ ਸਥਾਨ ਉੱਪਰ ਰਹੀਆਂ। ਸਥਾਨਕ ਬਸੱਤੀ ਗੁੱਜਾਂ ਖੇਤਰ ਵਿਖੇ ਸਥਿਤ ਨਾਮਵਰ ਸੰਸਥਾ ਆਰੀਆਂ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਹਾਲ ਵਿਖੇ ਚੱਲ ਰਹੇ 67 ਵੀਆਂ ਪੰਜਾਬ ਰਾਜ ਅੰਤਰ ਜ਼ਿੱਲ੍ਹਾ ਸਕੂਲ ਕਰਾਟੇ ਖੇਡ ਮੁਕਾਬਲਿਆਂ ਆਖਰੀ ਦਿਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਮੁੱਖ ਮਹਿਮਾਨ ਵਜੋਂ ਡੀ.ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਵਲੋਂ ਸ਼ਿਰਕਤ ਕਰਦਿਆਂ ਜੇਤੂ, ਉਪ -ਜੇਤੂ ਤੀਸਰੇ ਸਥਾਨ ਤੇ ਰਿਣ ਵਾਲੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਰੰਧਾਵਾ ਸਾਹਿਬ ਵਲੋਂ ਖੇਡ ਕਨਵੀਨਰ ਹੈਡਮਾਸਟਰ ਮਨੀਸ਼ ਕੁਮਾਰ, ਹੀਰਾ ਲਾਲ, ਸਵਰਨਜੀਤ ਕੌਰ, ਰਾਜਵਿੰਦਰ ਕੌਰ, ਅਮਰਿੰਦਰ ਜੀਤ ਸਿੰਘ ਸਿੱਧੂ ਨਾਲ ਮਿਲ ਟੂਰਨਾਮੈਂਟ ਦੇ ਸੱਫਲ ਅਯੋਜਨ ਲਈ ਅਹਿਮ ਰੋਲ ਨਿਭਾਉਣ ਵਾਲੇ ਰਜਨੀਸ਼ ਕੁਮਾਰ ਨੰਦਾ (ਅਬਜਰਬਰ), ਰਾਕੇਸ਼ ਕੁਮਾਰ,ਰਾਜੇਸ਼ ਸ਼ਰਮਾਂ, ਤੇਜਾ ਕੁਟਵਾਲ,ਵਿਵੇਕ ਸਨੋਤਰਾ, ਨਵਜੋਤ ਥਾਪਰ , ਜਗਮੋਰਨ ਵਿੱਜ,ਅਰਜੁਨ, ਰਾਹੁਲ,ਸਿਮਰਨਜੀਤ ਸਿੰਘ ਤੇ ਹੋਰ ਖੇਡ ਮਾਹਿਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਵਲੋਂ ਖਿਡਾਰੀਆਂ ਨੂੰ ਹੋਰ ਬੁਲੰਦੀਆਂ ਨੂੰ ਛੂਹਣ ਲਈ ਪ੍ਰੇਰਿਤ ਕਰਨ ਲਈ ਸੰਬੋਧਨ ਕਰਦੇ ਸਮਾਜ ਨੂੰ ਕੁਰੀਤੀਆਂ ਤੋਂ ਮੁਕਤ ਕਰਨ ਤੇ ਨਰੋਏ ਸਿਹਤ ਲਈ ਖੇਡ ਮੇਲਿਆਂ ਦਾ ਅਯੋਜਨ ਹੋਣਾ ਸਮੇਂ ਦੀ ਲੋੜ ਦਸਿਆ ਵਧੀਆ ਖੇਡ ਪ੍ਰਦਰਸ਼ਨ ਵਾਸਤੇ ਅਸ਼ੀਰਵਾਦ ਦਿੱਤਾ ਗਿਆ। ਉਕੱਤ ਜਾਣਕਾਰੀ ਮੀਡੀਆ ਕੌਆਰਡੀਨੇਟਰ ਅਮਰਿੰਦਰ ਜੀਤ ਸਿੰਘ ਸਿੱਧੂ ਵਲੋਂ ਪ੍ਰੈਸ ਨੂੰ ਰਲੀਜ ਕਰਦਿਆਂ ਦੱਸਿਆ ਗਿਆ ਕਿ ਲੜਕੀਆਂ ਦੇ 14/19 ਸਾਲ ਵਰਗ ਵਿਚ ਮੇਜ਼ਬਾਨ ਜਲੰਧਰ ਜਿੱਲ੍ਹਾ ਚੈਂਪੀਅਨ ਬਣਨ ਵਿਚ ਸੱਫਲ ਹੋਇਆ ਜਦ ਕਿ ਬਠਿੰਡਾ, ਲੁਧਿਆਣਾ , ਤਰਨਤਾਰਨ, ਲੁਧਿਆਣਾ ਜ਼ਿਲ੍ਹੇ ਦੀਆਂ ਟੀਮਾਂ ਦੋਹਾਂ ਵਰਗਾਂ ਵਿਚ ਦੁਸਰੇ ਤੇ ਤੀਸਰੇ ਸਥਾਨ ਤੇ ਰਹਿਣ ਵਿਚ ਕਾਮਯਾਬ ਰਹੀਆਂ। ਜਦਕਿ 17ਸਾਲ ਵਰਗ ਵਿਚ ਲੁਧਿਆਣਾ ਜਿੱਲ੍ਹਾ ਚੈਂਪੀਅਨ ਬਣਿਆ । ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਲੁਧਿਆਣਾ ਟੀਮਾਂ ਦੁਸਰੇ ਤੇ ਤੀਸਰੇ ਸਥਾਨ ਤੇ ਰਹਿਣ ਵਿਚ ਕਾਮਯਾਬ ਰਹੀਆਂ।

67 ਵੀਆਂ ਪੰਜਾਬ ਰਾਜ ਅੰਤਰ-ਜ਼ਿੱਲ੍ਹਾ ਸਕੂਲ ਕਰਾਟੇ ਖੇਡ ਚੈਂਪੀਅਨਸ਼ਿਪ ਦਾ ਸੱਫਲ ਅਯੋਜਨ Read More »

67th interdistrict hockey tournament was memorable

67ਵੀਆਂ ਅੰਤਰ -ਜਿੱਲ੍ਹਾ ਹਾਕੀ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ

ਜਲੰਧਰ 9 ਨਵੰਬਰ( ਜਤਿਨ ਬੱਬਰ ) ਪੀਸੀਐਸ ਐਸ. ਏ.ਐਸ ਨਗਰ (ਮੋਹਾਲੀ) ਟੀਮ 67ਵੀਆਂ ਅੰਤਰ – ਜਿੱਲ੍ਹਾ ਹਾਕੀ ਟੂਰਨਾਮੈਂਟ ਨੂੰ ਜਿਤ ਸੂਬਾ ਚੈਂਪੀਅਨ ਬਣੀ । ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚੱਲ ਰਹੇ ਟੂਰਨਾਮੈਂਟ ਦੇ ਆਖਰੀ ਦਿਨ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਖਿਡਾਰਣਾਂ ਨੂੰ ਅਸ਼ੀਰਵਾਦ ਦੇਣ ਹਾਕੀ ਖੇਡ ਦੇ ਸਿਰਮੌਰ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ (ਸਾਬਕਾ ਆਈ.ਜੀ.) ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਖੇਡ ਕਨਵੀਨਰ ਪ੍ਰਿੰਸੀਪਲ ਅਰਵਿੰਦਰ ਕੌਰ ਵਲੋਂ ਮੁੱਖ ਪ੍ਰਬੰਧਕ ਡੀ ਐਮ ਸਪੋਰਟਸ ਇੱਕਬਾਲ ਸਿੰਘ ਰੰਧਾਵਾ ਹੈਡਮਾਸਟਰ ਰਾਕੇਸ਼ ਭੱਟੀ ਜੀ ਨਾਲ ਮਿਲ ਫੁੱਲਾਂ ਦਾ ਗੁੱਲਦਸਤਾ ਭੇਂਟ ਕਰਦਿਆਂ ਸ਼ਿਰਕਤ ਕਰਨ ਆਏ ਮੁੱਖ ਮਹਿਮਾਨ ਓਲੰਪੀਅਨ ਸੋਢੀ ਜੀ ਦਾ ਰਸਮੀ ਜੀ ਆਇਆਂ ਆਖਦਿਆਂ , ਦੁਸ਼ਾਲਾ ਤੇ ਯੲਦਗਾਰੀ ਚਿੰਨ੍ਹ ਭੇਂਟ ਕਰ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨਾਲ ਅੰਤਰਰਾਸ਼ਟਰੀ ਅੰਪਾਇਰ ਗੁਰਿੰਦਰ ਸਿੰਘ ਸੰਘਾ, ਸਰਬਜੀਤ ਕੌਰ, ਪਰਮਿੰਦਰ ਕੌਰ , ਪ੍ਰਭਜੋਤ ਕੌਰ, ਅਮਰਿੰਦਰ ਜੀਤ ਸਿੰਘ ਸਿੱਧੂ ,ਵਿਕਾਸ ਚੱਡਾ , ਦਵਿੰਦਰ ਪਾਲ ਸਿੰਘ ਅਤੇ ਹੋਰ ਕੋਚ ਸਾਹਿਬਾਨ ਵੀ ਮੌਜੂਦ ਸਨ। ਉੱਕਤ ਜਾਣਕਾਰੀ ਟੂਰਨਾਮੈਂਟ ਪ੍ਰਬੰਧਕੀ ਸਕੱਤਰ ਕਮ ਡੀ.ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਨੇ ਦਸਿਆ ਕਿ ਸਿਖਿਆ ਵਿਭਾਗ ਵਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਸਮੂਹ ਟੂਰਨਾਮੈਂਟ ਨੂੰ ਸੱਫਲਤਾ ਪੂਰਵਕ ਨੇਪਰੇ ਚਾੜ੍ਹਨ ਦੀ ਅਹਿਮ ਜੂਮੇਵਾਰੀ ਖੇਡ ਕਨਵੀਨਰ ਪ੍ਰਿੰਸੀਪਲ ਅਰਵਿੰਦਰ ਕੌਰ , ਰਜਿਸਟ੍ਰੇਸ਼ਨ ਕਮੇਟੀ ਚੇਅਰਮੈਨ ਮੁੱਖ ਅਧਿਆਪਕ ਰਕੇਸ਼ ਭੱਟੀ, ਟੈਕਨੀਕਲ ਕਨਵੀਨਰ ਹਰਿੰਦਰ ਸਿੰਘ ਸੰਘਾ, ਮਨਪ੍ਰੀਤ ਸਿੰਘ ਚੋਹਕਾਂ, ਹਰਮੇਸ਼ ਲਾਲ, ਜੇ.ਪੀ ਸਿੰਘ,ਹੀਰਾ ਲਾਲ ,ਰਾਜਵਿੰਦਰ ਕੌਰ, ਹਰਪ੍ਰੀਤ ਕੌਰ ਬਾਜਵਾ, ਸਵਰਨਜੀਤ ਕੌਰ , ਰਾਜਵਿੰਦਰ ਕੌਰ, ਲਸਕਰੀ ਰਾਮ , ਜਤਿੰਦਰ ਪਾਲ ਸਿੰਘ , ਅੰਜੂ ਬਾਲਾ, ਸਰਬਜੀਤ ਕੌਰ, ਪਰਮਿੰਦਰ ਕੌਰ, ਪਰਮਜੀਤ ਕੌਰ, ਕੁਲਵਿੰਦਰ ਕੌਰ, ਗੁਰਵਿੰਦਰ ਕੌਰ, ਵਿਕਾਸ ਚੱਡਾ , ਬਲਵਿੰਦਰ ਸਿੰਘ ਲਾਲੀ ਤੇ ਹੋਰ ਖੇਡ ਮਾਹਿਰਾਂ ਵਜੋਂ ਜੁਮੇਵਾਰੀ ਨਿਭਾਉਂਦੇ ਸਫਲਤਾ ਪੂਰਵਕ ਅੱਜ ਦੇ ਨਿਰਧਾਰਿਤ ਮੈਚ ਕਰਵਾਏ ਗਏ। ਸਮੂਹ ਖੇਡ ਮੁਕਾਬਲੇ ਦੋਰਾਨ ਸਿਖਿਆ ਵਿਭਾਗ ਵਲੋਂ ਚੋਣਕਾਰ ਕਮ ਅਬਜਰਬਰ ਮਲਵਿੰਦਰ ਸਿੰਘ ਮੱਲ੍ਹੀ , ਸ਼ਮਿੰਦਰ ਸਿੰਘ, ਦਵਿੰਦਰ ਸਿੰਘ ਹਰ ਮੈਚ ਦੋਰਾਨ ਖੇਡ ਪ੍ਰਦਰਸ਼ਨ ਨੂੰ ਭਾਂਪਣ ਦੀ ਵਿਸ਼ੇਸ਼ ਜੁਮੇਵਾਰੀ ਨਿਭਾਈਂ ਗਈ । ਉੱਕਤ ਜਾਣਕਾਰੀ ਪ੍ਰੈਸ ਨੂੰ ਮੁੱਖ ਪ੍ਰਬੰਧਕ ਡੀ ਐਮ ਸਪੋਰਟਸ ਰੰਧਾਵਾ ਸਾਹਿਬ ਵਲੋਂ ਮੀਡੀਆ ਕੋਆਰਡੀਨੇਟਰ ਅਮਰਿੰਦਰ ਜੀਤ ਸਿੰਘ ਸਿੱਧੂ ਨਾਲ ਮਿਲ ਰਲੀਜ ਕਰਦਿਆਂ ਦੱਸਿਆ ਗਿਆ ਕਿ ਪਹਿਲਾਂ ਸਵੇਰੇ ਖੇਡੇ ਸੈਮੀਫਾਈਨਲ ਪੀਸੀਐਸ, ਬਠਿੰਡਾ ਨੇ ਪਟਿਆਲਾ ਟੀਮ ਨੂੰ 3-0 ਦੇ ਫਰਕ ਨਾਲ ਹਰਾ ਫਾਈਨਲ ਵਿਚ ਪ੍ਰਵੇਸ਼ ਕਰਨ ਵਿਚ ਸਫਲ ਹੋਈ। ਜਦਕਿ ਦੁਸਰੇ ਸੈਮੀਫਾਈਨਲ ਮੁਕਾਬਲੇ ਵਿਚ ਪੀਸੀਐਸ ਐਸ ਏ ਐਸ ਨਗਰ ਨੇ ਪੀ ਆਈ ਐਸ ਬਾਦਲ ਟੀਮ ਨੂੰ 4-0 ਦੇ ਫਰਕ ਨਾਲ ਹਰਾ ਫਾਈਨਲ ਖੇਡਣ ਵਿਚ ਕਾਮਯਾਬੀ ਪਾਈ । ਅੱਜ ਦਾ ਖਿਤਾਬੀ ਫਾਈਨਲ ਮੁਕਾਬਲਾ ਪੀਸੀਐਸ ਐਸ. ਏ. ਐਸ . ਨਗਰ(ਮੋਹਾਲੀ) ਤੇ ਪੀਸੀਐਸ ਬਠਿੰਡਾ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਜੋ ਕਿ ਨਿਰਧਾਰਿਤ ਸਮੇਂ ਦੋ ਕੁਆਰਟਰਾਂ ਤਕ ਗੋਲ ਲੈਸ ਡਰਾਅ ਰਿਹਾ ਦੋਵੇ ਟੀਮਾਂ ਵਲੋਂ ਇਕ ਦੁਸਰੇ ਵਿਰੁੱਧ ਕਾਫੀ ਹਮਲੇ ਕੀਤੇ ਗਏ ਪ੍ਰੰਤੂ ਨਿਸਫਲ ਰਹਿਣ ਕਾਰ 0-0ਦੀ ਬਰਾਬਰੀ ਰਹੀ। ਤੀਸਰੇ ਕੁਆਰਟਰ ਵਿਚ ਮੋਹਾਲੀ ਟੀਮ ਵਲੋਂ ਵਧੀਆ ਖੇਡ ਪ੍ਰਦਰਸ਼ਨ ਕਰ ਫੀਲਡ ਗੋਲ ਕਰ 1-0ਦੀ ਲੀਡ ਲਈ ਗਈ। ਜਿਸ ਨੂੰ ਖੇਡ ਦੇ ਆਖਰੀ ਚੋਥੇ ਕਵਾਟਰ ਵਿਚ ਬਠਿੰਡਾ ਟੀਮ ਫੀਲਰਡ ਗੋਲ ਕਰ ਸਕੋਰ 1-1ਨਾਲ ਬਰਾਬਰੀ ਤੇ ਲਿਆਉਣ ਵਿਚ ਸੱਫਲ ਰਹੀ। ਮੈਚ ਦੇ ਆਖਰੀ ਪੱਲਾਂ ਵਿਚ ਮੋਹਾਲੀ ਟੀਮ ਵਲੋਂ ਹਮਲਿਆਂ ਦੀ ਗਤੀ ਵਿਚ ਤੇਜੀ ਲਿਆਉਣ ਤੇ ਮਿਲੇ ਪੈਨਲਟੀ। ਕਾਰਨਰ ਨੂੰ ਗੋਲ ਵਿਚ ਤਬਦੀਲ ਕਰ 2-1 ਦੇ ਫਰਕ ਨਾਲ ਬੜਤ ਲੈਣ ਵਿਚ ਸੱਫਲ ਹੋਈ। ਜੋ ਮੈਚ ਦੇ ਖਤਮ ਹੋਣ ਤਕ ਬਣੀ ਰਹਿਭ ਕਾਰਨ ਮੋਹਾਲੀ ਟੀਮ ਬਠਿੰਡਾ ਟੀਮ ਨੂੰ 2-1 ਫਰਕ ਨਾਲ ਹਰਾ ਸੂਬਾ ਚੈਂਪੀਅਨ ਬਣਨ ਵਿਚ ਸੱਫਲ ਹੋਈ। ਇਨਾਮਾਂ ਦੀ ਵੰਡ ਕਰਨ ਮਗਰੋਂ ਖਿਡਾਰਣਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਓਲੰਪੀਅਨ ਸੋਢੀ ਵਲੋਂ ਮੈਚ ਤੇ ਜੀਵਨ ਦਾ ਹਰ ਪੱਲ ਇਕ ਨਵਾਂ ਤਜਰਬਾ ਦਿੰਦੇ ਹੋਏ ਸੱਫਲਤਾ ਦੀਆਂ ਬੁਲੰਦੀਆਂ ਨੂੰ ਛੂਹਣ ਵਾਲਾ ਨੁਕਤਾ ਸਿਖਾ ਜਾਂਦਾ ਹੈ , ਜਿਸ ਬਦੋਲਤ ਹੀ ਖਿਡਾਰੀ ਵੱਖਰੀ ਪਹਿਚਾਣ ਬਨਾਉਣ ਦੇ ਕਾਬਲ ਹੁੰਦਾ ਹੈ। ਉਨ੍ਹਾਂ ਵਲੋਂ ਟੂਰਨਾਮੈਂਟ ਦੇ ਸੱਫਲ ਅਯੋਜਨ ਲਈ ਵੀ ਪ੍ਰਬੰਧਕੀ ਕਮੇਟੀ, ਜਿੱਲ੍ਹਾ ਸਿਖਿਆ ਅਫਸਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਜੋਸ਼ੀ ਜੀ ਤੇ ਡੀ.ਐਮ ਸਪੋਰਟਸ ਨੂੰ ਵਧਾਈ ਦੇ ਪਾਤਰ ਦਸਿਆ ਜਿਨ੍ਹਾਂ ਦੀ ਯੋਗ ਅਗਵਾਈ ਵਿਚ ਸੂਬੇ ਭਰ ਦੀਆਂ ਟੀਮਾਂ ਵਿਚਾਲੇ ਸਮੂਹ ਖੇਡ ਮੁਕਾਬਲਾ ਅੱਜ ਯਾਦਗਾਰੀ ਹੋ ਨਿੱਬੜਿਆ ਹੈ।

67ਵੀਆਂ ਅੰਤਰ -ਜਿੱਲ੍ਹਾ ਹਾਕੀ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ Read More »

Fikar-e-bagan honors legendary olympic athlete sardar ajitpal singh

ਫਿਕਰ-ਏ- ਹੋਂਦ ਨੇ ਕੀਤਾ ਮਹਾਨ ਓਲੰਪਿਕ ਖਿਲਾੜੀ ਸਰਦਾਰ ਅਜੀਤਪਾਲ ਸਿੰਘ ਨੂੰ ਸਨਮਾਨਿਤ

(ਜਤਿਨ ਬੱਬਰ ) – ਫ਼ਿਕਰ-ਏ-ਹੋਦ ਨਾਮ ਦੀ ਸੰਸਥਾ ਜੋ 2007 ਤੋਂ ਸਮਾਜਿਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ। ਇਹ ਸੰਸਥਾ ਕਿਸੀ ਦੀ ਵੀ ਜਰੂਰਤ ਵਿਚ, ਸਮਾਜ ਸੁਧਾਰਕ ਐਕਟੀਵਿਟੀ ਵਿੱਚ ਅਤੇ ਵਾਤਾਵਰਨ ਦੀ ਦੇਖ-ਰੇਖ ਵਿਚ ਸਭ ਤੋਂ ਪਹਿਲਾਂ ਖੜੀ ਹੁੰਦੀ ਹੈ। ਇਸ ਸੰਸਥਾ ਵੱਲੋਂ ਸਮੇਂ ਸਮੇਂ ਤੇ ਕਈ ਮਹਾਨ ਸ਼ਖਸ਼ੀਅਤਾਂ ਨੂੰ ਉਹਨਾਂ ਦੀ ਸਮਾਜ ਵਿੱਚ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਵੀ ਕੀਤਾ ਜਾਂਦਾ ਹੈ ਇਸੇ ਮੁਹਿਮ ਨੂੰ ਜਾਰੀ ਰੱਖਦੇ ਹੋਏ ਅੱਜ ਮਹਾਨ ਓਲੰਪਿਕ ਖਿਲਾੜੀ ਸਰਦਾਰ ਅਜੀਤਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਉਹਨਾਂ ਨੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ ਉਨਾਂ ਨੂੰ ਭਾਰਤ ਸਰਕਾਰ ਦੁਆਰਾ ਵੀ ਕਈ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ ਜਿਵੇਂ ਕਿ ਪਦਮ ਸ਼੍ਰੀ ਅਤੇ ਅਰਜੁਨਾ ਅਵਾਰਡ ਤਕ ਮਿਲ ਚੁੱਕੇ ਹਨ   ਉਹ ਤਿੰਨ ਵਾਰ 1971,1973,1975 ਵਿਚ ਓਲੰਪਿਕ ਵਿੱਚ ਭਾਰਤ ਦੀ ਰਹਿਨੁਮਾਈ ਕਰ ਚੁੱਕੇ ਹਨ ਉਨਾਂ ਨੇ ਹਰ ਵਾਰ ਵਰਡ ਕੱਪ ਅਤੇ ਏਸ਼ੀਅਨ ਗੇਮਸ ਵਿੱਚ ਮੈਡਰ ਹਾਸਲ ਕੀਤੇ ਹਨ। ਉਹ 1975 ਵਰਡ ਕੱਪ ਵਿਨਿੰਗ ਕੈਪਟਨ ਹਨ। ਉਨਾਂ ਨੂੰ ਸਨਮਾਨਿਤ ਕਰਨਾ ਸਾਡੇ ਲਈ ਸੁਭਾਗੇ ਦੀ ਗੱਲ ਹੈ ਉਹਨਾਂ ਨੂੰ ਸਨਮਾਨਿਤ ਕਰਦੇ ਹੋਏ ਫਿਕਰ-ਏ-ਹੋਂਦ ਦੇ ਮੈਂਬਰ ਸਰਦਾਰ , ਸੁਖਵਿੰਦਰ ਸਿੰਘ ਲਾਲੀ, ਰੁਪਿੰਦਰ ਸਿੰਘ ਗਿੱਲ, ਐਸਪੀ ਉਪਿੰਦਰਜੀਤ ਸਿੰਘ ਘੁੰਮਣ, ਹਰਪ੍ਰਭਪਾਲ ਸਿੰਘ ਬਸਰਾ, ਇੰਦਰਜੀਤ ਸਿੰਘ, ਬ੍ਰਿਗੇਡੀਅਰ ਐਚ ਐਮ ਐਸ ਚਟਵਾਲ, ਜਸਵਿੰਦਰ ਸਿੰਘ ਸੂਰੀ, ਸੁਖੀ ਮਾਨ, ਐਸਪੀ ਕੁਲਜੀਤ ਸਿੰਘ, ਮਨਜੀਤ ਸਿੰਘ ਢੱਟ ਅਤੇ ਸਤਪਾਲ ਸਿੰਘ ਤਰ ਮੌਜੂਦ ਸਨ

ਫਿਕਰ-ਏ- ਹੋਂਦ ਨੇ ਕੀਤਾ ਮਹਾਨ ਓਲੰਪਿਕ ਖਿਲਾੜੀ ਸਰਦਾਰ ਅਜੀਤਪਾਲ ਸਿੰਘ ਨੂੰ ਸਨਮਾਨਿਤ Read More »

In the 67th interdistrict hockey tournament PIS - bathinda, badal, SAS nagar/patiala teams will compete in the semi-finals

67ਵੀਆਂ ਅੰਤਰ -ਜਿੱਲ੍ਹਾ ਹਾਕੀ ਟੂਰਨਾਮੈਂਟ ‘ਚ ਪੀਆਈਐਸ – ਬਠਿੰਡਾ, ਬਾਦਲ, ਐਸ.ਏ.ਐਸਨਗਰ/ਪਟਿਆਲਾ ਟੀਮਾਂ ‘ਚ ਹੋਵੇਗਾ ਸੈਮੀਫਾਈਨਲ ਮੁਕਾਬਲਾ

ਜਲੰਧਰ 8 ਨਵੰਬਰ( ) ਸਥਾਨਕ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਚੱਲ ਰਹੇ 67ਵੀਆਂ ਅੰਤਰ – ਜਿੱਲ੍ਹਾ ਹਾਕੀ ਟੂਰਨਾਮੈਂਟ ਦੇ ਤੀਸਰੇ ਦਿਨ ਚੱਲ ਰਹੇ ਵੱਖ- ਵੱਖ ਪੂਲ ਮੈਚਾਂ ਦੋਰਾਨ ਵਧੀਆ ਪ੍ਰਦਰਸ਼ਨ ਕਰ ਆਪਦੀ ਜੇਤੂ ਮਹਿਮ ਜਾਰੀ ਰੱਖਦਿਆਂ ਪੀਆਈਐਸ – ਬਠਿੰਡਾ, ਬਾਦਲ, ਐਸ.ਏ.ਐਸ ਨਗਰ/ਪਟਿਆਲਾ ਟੀਮਾਂ ਦਰਮਿਆਨ ਸੈਮੀਫਾਈਨਲ ਮੁਕਾਬਲੇ ਖੇਡਣ ਲਈ ਕਾਮਯਾਬ ਹੋਈਆਂ । ਅੱਜ ਖੇਡੇ ਗਏ ਮੈਚਾਂ ਦੋਰਾਨ ਖਿਡਾਰਣਾਂ ਨੂੰ ਵਧੀਆ ਖੇਡ ਪ੍ਰਦਰਸ਼ਨ ਲਈ ਪ੍ਰੇਰਿਤ ਕਰਨ ਵਾਸਤੇ ਮੁੱਖ ਮਹਿਮਾਨ ਬਲਵਿੰਦਰ ਕੁਮਾਰ ਅੰਤਰਰਾਸ਼ਟਰੀ ਅਥਲੀਟ, ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਅਰਵਿੰਦਰ ਕੌਰ ਮਕਸੂਦਾਂ ਵਲੋਂ ਮੁੱਖ ਪ੍ਰਬੰਧਕ ਡੀ ਐਮ ਸਪੋਰਟਸ ਇੱਕਬਾਲ ਸਿੰਘ ਰੰਧਾਵਾ ਨਾਲ ਮਿਲ ਸ਼ਿਰਕਤ ਕੀਤੀ ਗਈ ਜਦ ਕਿ ਇਸ ਮੌਕੇ ਕੁਲਵਿੰਦਰ ਕੌਰ ਡੀ ਪੀ ਈ ਵਿਕਾਸ ਚੱਡਾ ਜਤਿੰਦਰ ਪਾਲ ਸਿੰਘ ਹਾਕੀ ਕੋਚ ਅਤੇ ਹੋਰ ਕੋਚ ਸਾਹਿਬਾਨ ਵੀ ਮੌਜੂਦ ਸਨ। ਉੱਕਤ ਜਾਣਕਾਰੀ ਟੂਰਨਾਮੈਂਟ ਪ੍ਰਬੰਧਕੀ ਸਕੱਤਰ ਕਮ ਡੀ.ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਨੇ ਦਸਿਆ ਕਿ ਸਿਖਿਆ ਵਿਭਾਗ ਵਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਸਮੂਹ ਟੂਰਨਾਮੈਂਟ ਨੂੰ ਸੱਫਲਤਾ ਪੂਰਵਕ ਨੇਪਰੇ ਚਾੜ੍ਹਨ ਦੀ ਅਹਿਮ ਜੂਮੇਵਾਰੀ ਖੇਡ ਕਨਵੀਨਰ ਪ੍ਰਿੰਸੀਪਲ ਅਰਵਿੰਦਰ ਕੌਰ , ਰਜਿਸਟ੍ਰੇਸ਼ਨ ਕਮੇਟੀ ਚੇਅਰਮੈਨ ਮੁੱਖ ਅਧਿਆਪਕ ਰਕੇਸ਼ ਭੱਟੀ, ਟੈਕਨੀਕਲ ਕਨਵੀਨਰ ਹਰਿੰਦਰ ਸਿੰਘ ਸੰਘਾ, ਮਨਪ੍ਰੀਤ ਸਿੰਘ, ਹਰਮੇਸ਼ ਲਾਲ, ਜੇ.ਪੀ ਸਿੰਘ,ਹੀਰਾ ਲਾਲ ,ਰਾਜਵਿੰਦਰ ਕੌਰ, ਹਰਪ੍ਰੀਤ ਕੌਰ ਬਾਜਵਾ, ਸਵਰਨਜੀਤ ਕੌਰ , ਰਾਜਵਿੰਦਰ ਕੌਰ, ਲਸਕਰੀ ਰਾਮ ਜਤਿੰਦਰ ਪਾਲ ਸਿੰਘ , ਅੰਜੂ ਬਾਲਾ, ਸਰਬਜੀਤ ਕੌਰ, ਪਰਮਿੰਦਰ ਕੌਰ, ਪਰਮਜੀਤ ਕੌਰ, ਕੁਲਵਿੰਦਰ ਕੌਰ, ਗੁਰਵਿੰਦਰ ਕੌਰ, ਵਿਕਾਸ ਚੱਡਾ ਤੇ ਹੋਰ ਖੇਡ ਮਾਹਿਰਾਂ ਵਜੋਂ ਜੁਮੇਵਾਰੀ ਨਿਭਾਉਂਦੇ ਸਫਲਤਾ ਪੂਰਵਕ ਅੱਜ ਦੇ ਨਿਰਧਾਰਿਤ ਮੈਚ ਕਰਵਾਏ ਗਏ। ਉੱਕਤ ਜਾਣਕਾਰੀ ਪ੍ਰੈਸ ਨੂੰ ਮੁੱਖ ਪ੍ਰਬੰਧਕ ਡੀ ਐਮ ਸਪੋਰਟਸ ਰੰਧਾਵਾ ਸਾਹਿਬ ਵਲੋਂ ਮੀਡੀਆ ਕੋਆਰਡੀਨੇਟਰ ਅਮਰਿੰਦਰ ਜੀਤ ਂਸਿੰਘ ਸਿੱਧੂ ਨਾਲ ਮਿਲ ਰਲੀਜ ਕਰਦਿਆਂ ਦੱਸਿਆ ਗਿਆ ਕਿ ਪਹਿਲਾਂ ਸੈਮੀਫਾਈਨਲ ਪੀਸੀਐਸ, ਬਠਿੰਡਾ ਤੇ ਪਟਿਆਲਾ ਟੀਮਾਂ ਵਿਚਾਲੇ ,ਦੁਸਰਾ ਸੈਮੀਫਾਈਨਲ ਪੀਸੀਐਸ ਐਸ ਏ ਐਸ ਨਗਰ ਤੇ ਪੀ ਆਈ ਐਸ ਬਾਦਲ ਦੀਆਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ।

67ਵੀਆਂ ਅੰਤਰ -ਜਿੱਲ੍ਹਾ ਹਾਕੀ ਟੂਰਨਾਮੈਂਟ ‘ਚ ਪੀਆਈਐਸ – ਬਠਿੰਡਾ, ਬਾਦਲ, ਐਸ.ਏ.ਐਸਨਗਰ/ਪਟਿਆਲਾ ਟੀਮਾਂ ‘ਚ ਹੋਵੇਗਾ ਸੈਮੀਫਾਈਨਲ ਮੁਕਾਬਲਾ Read More »

The organization became the last hope for the families of the families of the houses burnt to ashes in the fire

ਅੱਗ ਨਾਲ ਸੜ ਕੇ ਸੁਆਹ ਹੋਏ ਘਰਾਂ ਦੇ ਪਰਿਵਾਰਿਕ ਮੈਂਬਰਾਂ ਦੀ ਆਖਰੀ ਉਮੀਦ ਬਣੀ ਆਖਰੀ ਉਮੀਦ ਸੰਸਥਾ

ਆਖਰੀ ਉਮੀਦ ਵੈਲਫ਼ੇਅਰ ਸੋਸਾਇਟੀ ਵੱਲੋਂ ਰੇਲ ਕੋਚ ਫੈਕਟਰੀ ਦੇ ਬਾਹਰ ਤਕਰੀਬਨ 65 ਝੁੱਗੀਆਂ ਜੌ ਅੱਗ ਦੀ ਲਪੇਟ ਵਿੱਚ ਆਉਣ ਨਾਲ ਸੜ ਕੇ ਸੁਆਹ ਹੋ ਗਈਆਂ ਓਹਨਾਂ ਦੀ ਸਾਰ ਲਈ ਗਈ। ਕੁਦਰਤ ਦੇ ਕਹਿਰ ਨੇ ਇਹਨਾਂ ਪਰਿਵਾਰਾਂ ਦੀ ਛੱਤ ਖੋਹ ਲਈ। ਸਾਰਾ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਠੰਡ ਦੇ ਮੌਸਮ ਵਿੱਚ ਬੱਚਿਆ ਦੇ ਨਾਲ ਰਾਤ ਸੜਕਾਂ ਕਿਨਾਰੇ ਕਟਣ ਲਈ ਮਜਬੂਰ ਹੋ ਗਏ। ਛੋਟੇ ਛੋਟੇ ਬੱਚੇ ਜੌ ਕਦੇ ਸਕੂਲ ਵਿੱਚ ਪੜ੍ਹਨ ਜਾਂਦੇ ਸਨ ਉਹਨਾਂ ਦੇ ਸਕੂਲ ਬੈਗ ਕਿਤਾਬਾਂ ਯੂਨੀਫ਼ਾਰਮ ,ਕੱਪੜੇ ਸੜ ਕੇ ਸੁਆਹ ਹੋ ਗਏ। ਖਾਣ ਨੂੰ ਰੋਟੀ ਨਹੀਂ, ਪਾਉਣ ਨੂੰ ਕੱਪੜੇ ਨਹੀਂ, ਰਹਿਣ ਨੂੰ ਛੱਤ ਨਹੀਂ। ਪੈਰਾਂ ਵਿੱਚ ਚੱਪਲਾਂ ਨਹੀਂ। ਆਖਰੀ ਉਮੀਦ ਸੰਸਥਾ, ਸਮਰਪਣ ਐਨਜੀਓ, ਰੋਟਰੀ ਕਲੱਬ ਜਲੰਧਰ, ਫ਼ਤਿਹ ਮਿਸ਼ਨ ਸੇਵਾ, ਸ਼ਾਮ ਕੇ ਦੀਵਾਨੇ ਅੱਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰਾਸ਼ਨ, ਕੱਪੜੇ, ਚੱਪਲਾਂ ਆਦਿ ਦੀ ਸੇਵਾ ਬੇਘਰ ਹੋਏ ਲੋਕਾਂ ਤੱਕ ਪਹੁੰਚਾਈ ਗਈ। ਇਸ ਮੌਕੇ ਤੇ ਪ੍ਰਧਾਨ ਜਤਿੰਦਰ ਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਹੋਰ ਵੀ ਬਣਦੀ ਸੇਵਾ ਇਹਨਾਂ ਬੇਘਰ ਹੋਏ ਪਰਿਵਾਰਾ ਤੱਕ ਜਰੂਰ ਮੁੱਹਈਆ ਕਰਵਾਈ ਜਾਵੇਗੀ ਓਹਨਾਂ ਵੱਲੋ ਦਾਨੀ ਸੱਜਣਾਂ ਨੂੰ ਇਹਨਾਂ ਬੇਘਰ ਹੋਏ ਲੋਕਾਂ ਦੀ ਸੇਵਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ।

ਅੱਗ ਨਾਲ ਸੜ ਕੇ ਸੁਆਹ ਹੋਏ ਘਰਾਂ ਦੇ ਪਰਿਵਾਰਿਕ ਮੈਂਬਰਾਂ ਦੀ ਆਖਰੀ ਉਮੀਦ ਬਣੀ ਆਖਰੀ ਉਮੀਦ ਸੰਸਥਾ Read More »

विधायक रमन अरोड़ा ने पिंड धनोवाली में 48.50 लाख की लागत से बनने वाली सड़क का किया उद्घाटन - MLA raman arora inaugurated the road to be built at a cost of Rs 48.50 lakh in pind dhanowali

विधायक रमन अरोड़ा ने पिंड धनोवाली में 48.50 लाख की लागत से बनने वाली सड़क का किया उद्घाटन – MLA raman arora inaugurated the road to be built at a cost of Rs 48.50 lakh in pind dhanowali

विधायक रमन अरोड़ा ने सोमवार सुबह को पिंड धनोवाली में रेलवे फाटक से लेकर श्री गुरु रविदास महाराज के गुरुद्वारे तक की सड़क का उद्घाटन 48 लाख 50 हज़ार की लगात से फीता काट करके किया। सड़क का निर्माण कराने के लिए पिंड धनोवाली के लोगों द्वारा विधायक रमन अरोड़ा का जोरदार स्वागत करने के साथ आभार जताया गया। पिंड धनोवाली में उद्घाटन करने के उपरांत विधायक रमन अरोड़ा ने लोगों को संबोधित करते हुए कहा कि वह सदा क्षेत्र के विकास के लिए समर्पित रहेंगे। और आम जनता की समस्याओं के समाधान करने को लेकर तत्पर रहेंगे। विधायक रमन अरोड़ा ने कहा कि सेंट्रल हलके में विकास कार्यों में धन की कमी आड़े नहीं आने दी जाएगी। उन्होंने कहा कि आप सरकार आपके घर से चलने वाली सरकार, सबके विकास की नीति पर कार्य कर रही हैं। सेंट्रल हलके को विकसित करना ही उनकी प्राथमिकता है। विधायक रमन अरोड़ा ने कहा कि विधानसभा क्षेत्र के अंतर्गत आने वाले सभी मार्गों को दुरस्त कराया जा चुका है। जो शेष रह गए हैं, उन पर भी काम चल रहा है। उनका प्रयास है कि सड़क, पानी, बिजली समेत तमाम मूलभूत सुविधाओं का लाभ सेंट्रल हलके के प्रत्येक व्यक्ति को मिले। इस मौके पर आप वॉलिंटियर कमलेश धनोवाली, गुरमीत सिंह रंधावा, बलकार सिंह, सुखदीप सिंह, मनदीप कुमार, रशपाल सिंह बॉबी, ज्योति, उषा, मेजर राम, बनारसी, सुखराम, मेहरबान, मिंटू, आत्माराम, स्वर्ण दास, किशन लाल, नरेश शर्मा, भूपेंद्र सिंह, जोगिंदर पाल इत्यादि इलाका निवासी मौजूद थे।   विधायक रमन अरोड़ा ने पिंड धनोवाली में 48.50 लाख की लागत से बनने वाली सड़क का किया उद्घाटन – MLA raman arora inaugurated the road to be built at a cost of Rs 48.50 lakh in pind dhanowali

विधायक रमन अरोड़ा ने पिंड धनोवाली में 48.50 लाख की लागत से बनने वाली सड़क का किया उद्घाटन – MLA raman arora inaugurated the road to be built at a cost of Rs 48.50 lakh in pind dhanowali Read More »

मेहंदीपुर बालाजी सेवा संघ द्वारा करवाया गया बालाजी का विशाल जागरण - A huge jagran of balaji was organized by mehandipur balaji seva sangh

मेहंदीपुर बालाजी सेवा संघ द्वारा करवाया गया बालाजी का विशाल जागरण – A huge jagran of balaji was organized by mehandipur balaji seva sangh

श्री मेहंदीपुर बाला जी सेवा संघ द्वारा स्थानीय साईं दास स्कूल की ग्राऊंड नजदीक पटेल चौक में श्री बाला जी का वार्षिक जगराता श्रद्धापूर्वक करवाया गया कार्यक्रम का शुभारम्भ गणपति, गौरी, नवग्रह तथा ज्योति पूजन के साथ हुआ जिसमें जिला कांग्रेस कमेटी के प्रधान राजेन्द्र बेरी तथा कमेटी अन्य सदस्य मौजूद थे समिति के प्रधान विनोद शर्मा बिट्टू ने आए हुए सभी गणमान्यो तथा बाला जी महाराज के भक्तो का स्वागत तथा आभार व्यक्त किया और कहा कि बालाजी ही कलिकाल के दुष्प्रभाव से भक्तो को बचा सकते है जागरण में श्री बाला जी का स्वर्ण चाँदी सुसज्जित दरबार आर्कषण का केन्द्र था वही पर श्री राम दरबार, श्री खाटू शाम जी, सालासर बाला जी, भगवान शंकर दरबार, मेहंदीपुर बाला जी का दरबार देखने को मिले संघ द्वारा करवाए गए उक्त जगराते में सभी पदाधिकारियों, सहयोगियों व श्री बालाजी के भक्तों ने अपनी अपनी सेवाएं तन मन धन से तथा बड़ी आस्थापूर्वक देते हुए एक परिवारिक माहौल बना डाला। इस दौरान स्थानीय लोगों ने सपरिवार बाहर से आने वाले श्रद्धालुओं हेतु विभिन्न प्रकार के स्वागती प्रबंध मुहैआ करवाए जिसके तहत उक्त जगराता बड़ी श्रद्धा व आस्थापूर्वक सम्पन्न हुआ जगराते में अदिष्ठा, अनुष्का( एमपी) तथा मनु दुआ चण्डीगढ़ से आकर अपने भजनों द्वारा लोगो को नाचने पर विवश कर डाला। इस के इलावा बालाजी महाराज को छप्पन भोग तथा 151 किलो लड्डू का भोग लगाकर संगत में बाटां गया इस दौरान श्रद्धालुओं ने श्री बालाजी के चरणों में अपनी मनोकामनाएं से ओत प्रोत हस्तलिखित अजिया भी अर्पित की इस अवसर पर मुख्य रूप से विजय कुमार चोपड़ा मुख्य संपादक पंजाब केसरी उपस्थित हुए उनके साथ सासंद सुशील कुमार रिंकू, विधायक रमन अरोड़ा, योगाचार्य वरिन्द्र शर्मा, जतिन गुलाटी,पंजाब प्रदेश कांग्रेस कमेटी के महासचिव संजू अरोड़ा,मनोज नन्हा, बाबी ढल्ल, लवी सोहल, अमरजीत अमरी, , मट्टू शर्मा,, विनोद अग्रवाल, डा. वरुण अग्रवाल तथा अन्य गणमान्य उपस्थिति थे। समिति द्वारा सबको चुनरी तथा माला डाल कर सम्मानित किया गया प्रधान विनोद शर्मा बिट्टू ने पुलिस प्रशासन, जिला नगर निगम तथा अन्य लोगों का भी धन्यवाद किया जिन्होंने इस जगराते में अपनी सेवाएं दी राजेश शर्मा परिवार की तरफ से विशाल भंडारा भी लगाया गया जो कि दिन चढ़ने तक लगातार चलता रहा। इस जगराते को सफल बनाने में एस के रामपाल, अरविंद कुमार देव, रविन्द्र खुराना, हरीश शर्मा, राजीव शर्मा, सुनील दत, ललित अग्रवाल, राजिन्द्र लरोईया, मनीष लरोईया, अवनीश शराफ, दविन्द्र गुलाटी, राजन शर्मा, हैप्पी शर्मा, विनय बहिल, सुनील भल्ला, दिनेश खन्ना,अशोक अरोड़ा, सौरभ अरोड़ा, सन्नी डोगरा, गोपी चन्द गुलाटी, विजय शर्मा,बलदेव कुमार, अश्वनी शर्मा बावा, सुरज, दिनेश खन्ना रूबी शर्मा, सुनीता भारद्वाज, राधा चौहान, नीरू कपूर, शालिनी गुप्ता, स्वाति गुप्ता, मोना अग्रवाल, किरण शर्मा, मीना शर्माखुशबू, मुस्कान रितु दत, वनिता रामपाल, अंजू दत, कमलेश चड्डा, पिंकी कत्याल, प्रीति अरोड़ा, पूजा कपूर, सुमन तथा अन्य ने सहयोग दिया 151 किलो लडडु की सेवा दीपक गुप्ता, कमलजीत सिंह लवली, राकेश गुप्ता, सुधीर कत्याल, कमलदीप अग्रवाल सोनू, अनिल खन्ना, प्रदीप वासुदेव , विवेक शर्मा( मोर्निग वॉक फैमिलि फ्रैंड्स) की तरफ से की गई।   मेहंदीपुर बालाजी सेवा संघ द्वारा करवाया गया बालाजी का विशाल जागरण – A huge jagran of balaji was organized by mehandipur balaji seva sangh

मेहंदीपुर बालाजी सेवा संघ द्वारा करवाया गया बालाजी का विशाल जागरण – A huge jagran of balaji was organized by mehandipur balaji seva sangh Read More »

सड़क निर्माण कार्य की गुणवत्ता से किसी भी सूरत में समझौता बर्दाश्त नहीं होगा : विधायक रमन अरोड़ा - Compromise on the quality of road construction work will not be tolerated under any circumstances: MLA raman arora

सड़क निर्माण कार्य की गुणवत्ता से किसी भी सूरत में समझौता बर्दाश्त नहीं होगा : विधायक रमन अरोड़ा – Compromise on the quality of road construction work will not be tolerated under any circumstances: MLA raman arora

पिछले लंबे समय से संताप झेल रहे गुरु बाजार पतंगा वाले चौंक के दुकानदारों व खरीददारी करने आने वाले ग्राहकों को अब परेशानियों का सामना नही करना पड़ेगा। अगले कुछ दिनों के भीतर सड़क पूरी तरह से तैयार हो जाएगी। सड़क बनने के बाद आगामी 5 साल के दौरान अगर सड़क कही से भी टूटती है तो संबंधित ठेकेदार को ही इसकी मरम्मत करनी होगी। यह बात सेंट्रल हलके के विधायक रमन अरोड़ा ने गुरु बाजार पतंगा वाले चौंक में बनने वाली सड़क निर्माण कार्य का शुभारंभ करने के उपरांत कही। उन्होंने कहा कि जालंधर सेंट्रल के विकास को लेकर अनेक विकास परियोजनाओं पर निर्माण कार्य चल रहा है और आने वाले दिनों के अंदर सेंट्रल हलके में एक भी सड़क या गली टूटी हुई नजर नहीं आएगी। विधायक रमन अरोड़ा ने कहा कि सड़क निर्माण कार्य की गुणवत्ता से किसी भी सूरत में समझौता बर्दाश्त नहीं होगा। वह समय-समय पर सड़क की गुणवत्ता का निरीक्षण करते रहेंगे। गलत कार्य करने पर ठेकेदार के खिलाफ सख्त कार्रवाई करने की बात भी कही। उन्होंने कहा कि इस सड़क का निर्माण कार्य जल्द से जल्द पूरा करवाने के लिए पूरा फोकस रहेगा। विधायक रमन अरोड़ा ने कहा कि विधानसभा क्षेत्र में विकास कार्य तेजी से हो रहे हैं। जो कार्य पिछले कई वर्षों से नहीं हुए उन्हें करवाया जा रहा है। धीरे-धीरे सभी विकास कार्य पूरे होंगे। उन्होंने कहा कि चुनाव के समय जनता से किए गए वादों को पूरा किया जा रहा है। इस मौके पर द जालंधर होलसेल क्लॉथ डीलर एसोसिएशन (रजि.) के प्रधान राज कुमार अरोड़ा, गौरा चड्ढा, बिट्टू धीर, मनीष बजाज, बौबी ताज, चंद्र मोहन, जतिन गुलाटी, बाॅबो पसरीचा इत्यादि लोग मौजूद थे।   सड़क निर्माण कार्य की गुणवत्ता से किसी भी सूरत में समझौता बर्दाश्त नहीं होगा : विधायक रमन अरोड़ा – Compromise on the quality of road construction work will not be tolerated under any circumstances: MLA raman arora

सड़क निर्माण कार्य की गुणवत्ता से किसी भी सूरत में समझौता बर्दाश्त नहीं होगा : विधायक रमन अरोड़ा – Compromise on the quality of road construction work will not be tolerated under any circumstances: MLA raman arora Read More »