JPB NEWS 24

Headlines

Jalandhar

पिंड बडिंग में तीज के त्यौहार का विधायक रमन अरोड़ा ने रिबन काट करके किया शुभारंभ – MLA raman arora inaugurated teej festival in pind buding by cutting the ribbon.

पिंड बडिंग में तीज के त्यौहार का विधायक रमन अरोड़ा ने रिबन काट करके किया शुभारंभ – MLA raman arora inaugurated teej festival in pind buding by cutting the ribbon.

पिंड बडिंग में तीज का त्यौहार बड़े ही हर्षोल्लास के साथ मनाया गया।   जिसमें विधायक रमन अरोड़ा ने विशेष तौर पर पहुँच कर आयोजन की शुरुआत रिबन काट करके की। इस दौरान विधायक रमन अरोड़ा ने कहा कि हिंदू धर्म में हरियाली तीज का विशेष महत्‍व है। यह महिलाओं के सजने संवरने और खुशियां मनाने का त्यौहार है। सावन मास के शुक्‍ल पक्ष की तृतीया को हर साल हरियाली तीज के रूप में मनाया जाता है। यह मुख्‍य रूप से पंजाब में मनाया जाता है। उन्होंने कहा कि परिवार में सुख-समृद्धि के रूप में जाना जाने वाला हरियाली तीज पर्व का त्यौहार महत्व त्यौहार है, कार्यक्रम में महिलाएं सज संवर कर पहुंची तथा मेंहदी लगवाते हुए झूला झूलकर व ढोलकी थाप पर थिरककर तीज महोत्सव की खुशियां मनाई। हरियाली तीज का त्यौहार महिलाओं के लिए बड़ा महत्व होता है। इस मौके पर वार्ड नंबर 11 के आप वॉलिंटियर हरजीत मिंहास (हैप्पी), तरसेम, रवि, गुरदीप सिंह, शशि पाल, बब्लू, अमनदीप सिंह, प्रधान धर्म पाल इत्यादि पिंड के लोग मौजूद थे।   पिंड बडिंग में तीज के त्यौहार का विधायक रमन अरोड़ा ने रिबन काट करके किया शुभारंभ – MLA raman arora inaugurated teej festival in pind buding by cutting the ribbon.

पिंड बडिंग में तीज के त्यौहार का विधायक रमन अरोड़ा ने रिबन काट करके किया शुभारंभ – MLA raman arora inaugurated teej festival in pind buding by cutting the ribbon. Read More »

पंजाब को खुशहाल बनाने के लिए दिन-रात मेहनत कर रहे हैं मुख्यमंत्री सरदार भगवंत मान : विधायक रमन अरोड़ा - Chief minister sardar bhagwant mann is working day and night to make punjab prosperous: MLA raman arora

पंजाब को खुशहाल बनाने के लिए दिन-रात मेहनत कर रहे हैं मुख्यमंत्री सरदार भगवंत मान : विधायक रमन अरोड़ा – Chief minister sardar bhagwant mann is working day and night to make punjab prosperous: MLA raman arora

जालंधर केंद्रीय से आम आदमी पार्टी के विधायक रमन अरोड़ा ने बुधवार (आज) चंडीगढ़ में मुख्यमंत्री सरदार भगवंत मान से मुलाकात की। इस दौरान जालंधर शहर से संबंधित दर्जनों विकास प्रोजेक्टों पर विधायक रमन अरोड़ा द्वारा मुख्यमंत्री के साथ चर्चा की गई। इस दौरान विधायक रमन अरोड़ा ने कहा कि मुख्यमंत्री सरदार भगवंत मान पंजाब की तरक्की खुशी और विकास को लेकर समर्पित है और इसी कार्य पर दिन-रात मेहनत कर रहे हैं। विधायक रमन अरोड़ा ने कहा मुख्यमंत्री सरदार भगवंत मान की सरकार में जालंधर सहित पंजाब के हर कोने के विकास के लिए किसी भी प्रकार के फंड की कमी नहीं है, पहली बार पंजाब को एक ऐसा मुख्यमंत्री मिला जो पंजाब को तरक्की की राह पर लेकर जाना चाहता है। विधायक रमन अरोड़ा ने कहा मुझे बहुत खुशी है कि मुख्यमंत्री सरदार भगवंत मान ने लोगों के हितों के हर प्रोजेक्ट को मानते हुए अधिकारियों को निर्देश जारी किए कि जालंधर के विकास के लिए और लोगों के लोकहित कार्यों के लिए किसी भी प्रकार की परेशानी नहीं आनी चाहिए। विधायक रमन अरोड़ा ने कहा मुख्यमंत्री सरदार भगवंत मान पंजाब के सच्चे सुपुत्र होने की जिम्मेदारी निभा रहे हैं और इतिहास इस बात का गवाह बनेगा कि पंजाब को वापस सोने की चिड़िया बनाने के लिए मुख्यमंत्री सरदार भगवंत मान ने दिन रात मेहनत की और पंजाब को तरक्की की राह पर लेकर गए। विधायक रमन अरोड़ा ने मुख्यमंत्री सरदार भगवंत मान का जालंधर शहर के लिए करोड़ों रुपए के विकास कार्य शुरू करवाने के लिए भी धन्यवाद किया। वही मुख्यमंत्री सरदार भगवंत मान ने विधायक रमन अरोड़ा को कहा कि आप जालंधर की तरक्की खुशहाली विकास और जालंधर वासियों के लोकहित में जो भी योजनाएं और प्रोजेक्ट लाना चाहते हैं आप उन्हें लाएं हम सरकार की तरफ से हर लोकहित के प्रोजेक्ट को लोगों को समर्पित करेंगे। इस दौरान विधायक रमनअरोड़ा ने मुख्यमंत्री द्वारा मिले अटूट प्यार के लिए उनका धन्यवाद किया और जालंधर शहर वासियों की तरफ से जालंधर के लिए विशेष रूप से विकास कार्यों को लेकर करोड़ों रुपए के प्रोजेक्ट देने के लिए भी विधायक रमन अरोड़ा ने मुख्यमंत्री सरदार भगवंत मान का धन्यवाद किया।   पंजाब को खुशहाल बनाने के लिए दिन-रात मेहनत कर रहे हैं मुख्यमंत्री सरदार भगवंत मान : विधायक रमन अरोड़ा – Chief minister sardar bhagwant mann is working day and night to make punjab prosperous: MLA raman arora

पंजाब को खुशहाल बनाने के लिए दिन-रात मेहनत कर रहे हैं मुख्यमंत्री सरदार भगवंत मान : विधायक रमन अरोड़ा – Chief minister sardar bhagwant mann is working day and night to make punjab prosperous: MLA raman arora Read More »

NGO Last Hope honored on 15th August 77th Independence Day

15 ਅਗੱਸਤ 77 ਵੇ ਅਜ਼ਾਦੀ ਦੇ ਦਿਹਾੜੇ ਮੌਕੇ NGO ਆਖਰੀ ਉਮੀਦ ਸਨਮਾਨਿਤ

ਅੱਜ 15 ਅਗੱਸਤ 2023 ਨੂੰ ਆਖਰੀ ਉਮੀਦ ਵੈੱਲਫੇਅਰ ਸੋਸਾਇਟੀ ਨੂੰ ਕਾਫੀ ਲੰਬੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਧੀਨ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਮਾਨਯੋਗ ਸ ਜੈ ਕ੍ਰਿਸ਼ਨ ਸਿੰਘ ਰੋੜੀ { ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ } ਵਿਸ਼ੇਸ਼ ਸਾਰੰਗਲ ਆਈ ਏ ਐੱਸ { ਡਿਪਟੀ ਕਮਿਸ਼ਨਰ ਜਲੰਧਰ } ਜੀ ਵੱਲੋਂ ਸਨਮਾਨਿਤ ਕੀਤਾ ਗਿਆ। ਜਿਸ ਮੌਕੇ ਤੇ ਜਲੰਧਰ ਸ਼ਹਿਰ ਦੀਆਂ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਹਾਜ਼ਰੀ ਭਰੀ ਗਈ। ਜਿਸ ਵਿੱਚ ਝੰਡਾ ਲਹਿਰਾਉਣ ਦੀ ਰਸਮ, ਮਾਰਚ ਪਾਸਟ, ਪੀ ਟੀ ਸ਼ੋਅ, ਰਾਸ਼ਟਰੀ ਗਾਨ ਕੀਤਾ ਗਿਆ। ਲੋੜਵੰਦਾਂ ਨੂੰ ਟਰਾਈ ਸਾਈਕਲ ਅਤੇ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ   ਪ੍ਰਧਾਨ ਜਤਿੰਦਰਪਾਲ ਸਿੰਘ ਨੇ ਸਮੁੱਚੀ ਟੀਮ ਸਮੇਤ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਜੋ ਹਰੇਕ ਮੌਕੇ ਤੇ NGO ਨੂੰ ਮਾਣ ਬਖਸ਼ਣ ਦਾ ਉਪਰਾਲਾ ਕਰਦੇ ਹਨ। NGO ਵੱਲੋਂ ਇਸ ਮੌਕੇ ਜਤਿੰਦਰਪਾਲ ਸਿੰਘ , ਯਾਦਵਿੰਦਰ ਸਿੰਘ ਰਾਣਾ, ਪਰਮਜੀਤ ਸਿੰਘ, ਰਾਹੁਲ ਭਗਤ ਉਪਸਥਿਤ ਹੋਏ।

15 ਅਗੱਸਤ 77 ਵੇ ਅਜ਼ਾਦੀ ਦੇ ਦਿਹਾੜੇ ਮੌਕੇ NGO ਆਖਰੀ ਉਮੀਦ ਸਨਮਾਨਿਤ Read More »

विधायक रमन अरोड़ा ने काजी मंडी एवं बेटे राजन अरोड़ा ने मोहन विहार में मोहल्ला क्लीनिक का किया उद्घाटन - MLA raman arora inaugurated mohalla clinic in kazi mandi and son rajan arora in mohan vihar

विधायक रमन अरोड़ा ने काजी मंडी एवं बेटे राजन अरोड़ा ने मोहन विहार में मोहल्ला क्लीनिक का किया उद्घाटन – MLA raman arora inaugurated mohalla clinic in kazi mandi and son rajan arora in mohan vihar

चुनाव के दौरान जो जनता के साथ वादा था, वो आज कर दिखाया है, यह उक्त विचार जालंधर सेंट्रल के विधायक रमन अरोड़ा ने सेंट्रल हलके में दो मोहल्ला क्लीनिक खोले जाने के उपरांत कहे। मोहल्ला क्लीनिक का उद्घाटन मानयोग सीएम साहब की देख-रेख में वार्ड नंबर 56 के आते काजी मंडी में विधायक रमन अरोड़ा ने और दूसरा वार्ड नंबर 9 रामा मंडी के मोहन बिहार में आते मोहल्ला क्लीनिक का उद्घाटन विधायक रमन अरोड़ा के बेटे राजन अरोड़ा ने किया। इस दौरान विधायक रमन अरोड़ा ने कहा कि पंजाब में आम आदमी पार्टी सरकार ने नए मोहल्ला क्लीनिक 15 अगस्त से शुरू हों जाएगे, आज शुरूआत में 75 मोहल्ला क्लीनिक पंजाब में खोले गए। उन्होंने कहा कि पंजाब की आप सरकार का दावा है कि इनमें लोगों को घर के नजदीक बेहतर इलाज की सुविधा मिलेगी। इस मौके पर वार्ड 56 के प्रभारी तरूणपाल सिंह, वरिंदर शर्मा, गंगा देवी, जसप्रीत कौर, मनदीप सिंह, पलविंदर सिंह, कुलविंदर जोगू, अशोक सभ्रवाल, संजीव राणा, अंकित शर्मा, दीपक, अजीत, मंजीत सिंह, प्रिंस लाहौरिया, मीता लाहौरिया, ज्योति, वार्ड नंबर 9 के सीनियर आप वॉलिंटियर अमरदीप संदल (कीनू), डीएसपी दरबरा सिंह, डीएसपी बलबीर बूटर, डीएसपी हरभजन सिंह, डीएसपी रामनाथ, एच एस ढिल्लों, अरजिंदर प्रधान, मोनू शर्मा, हैप्पी भुल्लर, विशू संदल, रावत, गुरविंदर सिंह, सिद्धू , के के शर्मा, साभी, गगन, सुखविंदर सिंह, जगजीत सिंह, डीएसपी बाजवा, अमन, जग्गा, सुरजीत सिंह, सैनी इत्यादि इलाका निवासी उपस्थित थे।   विधायक रमन अरोड़ा ने काजी मंडी एवं बेटे राजन अरोड़ा ने मोहन विहार में मोहल्ला क्लीनिक का किया उद्घाटन – MLA raman arora inaugurated mohalla clinic in kazi mandi and son rajan arora in mohan vihar

विधायक रमन अरोड़ा ने काजी मंडी एवं बेटे राजन अरोड़ा ने मोहन विहार में मोहल्ला क्लीनिक का किया उद्घाटन – MLA raman arora inaugurated mohalla clinic in kazi mandi and son rajan arora in mohan vihar Read More »

Pathankot-Dalhoji road is completely closed for heavy vehicles till 6 am on 15 August due to debris falling from the hill near Dunera.

ਪਠਾਨਕੋਟ ਡਲਹੋਜੀ ਰੋਡ ਤੇ ਦੁਨੇਰਾ ਦੇ ਨਜਦੀਕ ਪਹਾੜ ਦਾ ਮਲਵਾ ਡਿੱਗਣ ਕਾਰਨ ਰੋਡ ਹੈਵੀ ਵਾਹਨਾ ਲਈ 15 ਅਗਸਤ ਸਾਮ 6 ਵਜੇ ਤੱਕ ਪੂਰੀ ਤਰ੍ਹਾਂ ਬੰਦ

ਪਠਾਨਕੋਟ, 13 ਅਗਸਤ 2023:— ਪਠਾਨਕੋਟ ਤੋਂ ਡਲਹੋਜੀ ਰੋਡ ਜੋ ਦੁਨੇਰਾ ਤੋਂ ਹੋ ਕੇ ਜਾਂਦਾ ਹੈ ਤੇ ਪਹਾੜ ਦਾ ਮਲਵਾ ਡਿੱਗਣ ਕਾਰਨ ਰੋਡ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ, ਭਾਵੈ ਕਿ ਲਾਈਟ ਵਾਹਨ ਇਸ ਮਾਰਗ ਤੋਂ ਜਾਣ ਲਈ ਰਸਤਾ ਬਣਾ ਦਿੱਤਾ ਗਿਆ ਹੈ ਪਰ 14 ਅਗਸਤ ਦੀ ਸਾਮ ਤੋਂ 15 ਅਗਸਤ ਸਵੇਰ ਤੱਕ ਪੂਰੀ ਤਰ੍ਹਾਂ ਨਾਲ ਰਸਤਾ ਬੰਦ ਰਹੇਗਾ ਅਤੇ ਹੈਵੀ ਵਾਹਨ ਅੱਜ ਸਾਮ ਤੋਂ 15 ਅਗਸਤ ਦੀ ਸਾਮ ਤੱਕ ਇਸ ਰਸਤੇ ਤੋਂ ਜਾਣ ਲਈ ਪੂਰੀ ਤਰ੍ਹਾਂ ਰਸਤਾ ਬੰਦ ਕੀਤਾ ਗਿਆ ਹੈ। ਇਹ ਪ੍ਰਗਟਾਵਾ ਸ. ਤੇਜਦੀਪ ਸਿੰਘ ਸੈਣੀ ਐਸ.ਡੀ.ਐਮ. ਧਾਰ ਨੇ ਕੀਤਾ।   ਉਨ੍ਹਾਂ ਦੱਸਿਆ ਕਿ ਪਿਛਲੀ ਸਾਮ ਤੋਂ ਧਾਰ ਖੇਤਰ ਅੰਦਰ ਲਗਾਤਾਰ ਹੋ ਰਹੀ ਬਾਰਿਸ ਦੇ ਚਲਦਿਆਂ ਪਠਾਨਕੋਟ ਤੋਂ ਡਲਹੋਜੀ ਜਾਣ ਵਾਲੇ ਮਾਰਗ ਤੇ ਦੁਨੇਰਾ ਅਤੇ ਕਟੋਰੀ ਬੰਗਲਾ ਦੇ ਵਿੱਚ ਯੂ ਟਰਨ ਤੇ ਪਹਾੜ ਦਾ ਮਲਵਾ ਡਿੱਗਣ ਕਾਰਨ ਰਸਤਾ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੋ ਹੈਵੀ ਵਾਹਨ ਡਲਹੋਜੀ ਜਾਣਾ ਚਾਹੁੰਦੇ ਹਨ ਉਨ੍ਹਾਂ ਦੇ ਲਈ ਨੂਰਪੁਰ ਤੋਂ ਛੋਟੀ ਧਾਰ ਤੋਂ ਹੁੰਦੇ ਹੋਏ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਡਿਪਟ ਕਮਿਸਨਰ ਪਠਾਨਕੋਟ ਸ. ਹਰਬੀਰ ਸਿੰਘ ਜੀ ਦੇ ਦਿਸਾ ਨਿਰਦੇਸਾਂ ਅਨੁਸਾਰ ਰਾਹਤ ਕਾਰਜ ਜਾਰੀ ਹਨ ਅਤੇ ਜਲਦੀ ਹੀ ਇਸ ਰੋਡ ਦਾ ਮਲਵਾ ਹਟਾ ਕੇ ਲੋਕਾਂ ਲਈ ਆਵਾਜਾਈ ਖੋਲੀ ਜਾਵੈਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰਸਾਸਨ ਵੱਲੋਂ ਜਿਨ੍ਹਾ ਰਸਤਿਆਂ ਦੀ ਚੋਣ ਕੀਤੀ ਗਈ ਹੈ ਉਨ੍ਹਾਂ ਰਸਤਿਆਂ ਤੇ ਹੀ ਜਾਇਆ ਜਾਵੈ।

ਪਠਾਨਕੋਟ ਡਲਹੋਜੀ ਰੋਡ ਤੇ ਦੁਨੇਰਾ ਦੇ ਨਜਦੀਕ ਪਹਾੜ ਦਾ ਮਲਵਾ ਡਿੱਗਣ ਕਾਰਨ ਰੋਡ ਹੈਵੀ ਵਾਹਨਾ ਲਈ 15 ਅਗਸਤ ਸਾਮ 6 ਵਜੇ ਤੱਕ ਪੂਰੀ ਤਰ੍ਹਾਂ ਬੰਦ Read More »

Rehearsal of first day of Independence Day program organized at Multipurpose Sports Stadium Lamini

ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ ਵਿਖੇ ਕਰਵਾਈ ਆਜਾਦੀ ਦਿਹਾੜੇ ਪ੍ਰੋਗਰਾਮ ਦੀ ਪਹਿਲੇ ਦਿਨ ਰਿਹਰਸਲ

ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਪਠਾਨਕੋਟ ਪ੍ਰੈਸ ਨੋਟ –1 —– ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ ਵਿਖੇ ਕਰਵਾਈ ਆਜਾਦੀ ਦਿਹਾੜੇ ਪ੍ਰੋਗਰਾਮ ਦੀ ਪਹਿਲੇ ਦਿਨ ਰਿਹਰਸਲ —-ਆਜਾਦੀ ਦਿਹਾੜੇ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਉਤਸ਼ਾਹ ਦੀ ਲਹਿਰ —-ਸ. ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ ਦੀ ਨਿਗਰਾਨੀ ਵਿੱਚ ਕਰਵਾਈ ਪਹਿਲੇ ਦਿਨ ਸੱਭਿਆਚਾਰਕ ਪ੍ਰੋਗਰਾਮ ਦੀ ਰਿਹਰਸਲ ਪਠਾਨਕੋਟ 8 ਅਗਸਤ 2023 ( ) –ਅਜਾਦੀ ਦਿਹਾੜੇ ਦੀ 76ਵੀਂ ਵਰੇਗੰਢ ਜਿਲ੍ਹਾ ਪੱਧਰ ਤੇ ਮਲਟੀਪਰਪਜ ਖੇਡ ਸਟੇਡੀਅਮ ਲਮੀਣੀ ਵਿਖੇ 15 ਅਗਸਤ ਨੂੰ ਮਨਾਈ ਜਾਵੇਗੀ , ਜਿਸ ਦੋਰਾਨ ਸੱਭਿਆਚਾਰਕ ਪ੍ਰੋਗਰਾਮ ਵੱਖ ਵੱਖ ਸਕੂਲਾਂ ਵੱਲੋਂ ਪੇਸ ਕੀਤਾ ਜਾਣਾ ਹੈ ਜਿਸ ਦੀ ਅੱਜ ਪਹਿਲੇ ਦਿਨ ਰਿਹਰਸਲ ਖੇਡ ਸਟੇਡੀਅਮ ਲਮੀਣੀ ਵਿਖੇ ਕਰਵਾਈ ਗਈ। ਇਸ ਮੋਕੇ ਤੇ ਸ. ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ , ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਵਿਸੇਸ ਤੋਰ ਤੇ ਹਾਜਰ ਰਹੇ। ਇਸ ਮੋਕੇ ਤੇ ਸ. ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ , ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਵਿਸੇਸ ਤੋਰ ਤੇ ਹਾਜਰ ਰਹੇ। ਪਹਿਲੇ ਦਿਨ ਰਿਹਰਸਲ ਦੋਰਾਨ ਮਾਰਚ ਪਾਸਟ ਵਿੱਚ ਪੰਜਾਬ ਪੁਲਿਸ, ਹੋਮ ਗਾਰਡ ਅਤੇ ਵੱਖ ਵੱਖ ਐਨ.ਸੀ.ਸੀ. ਦੀਆਂ ਟੁਕੜੀਆਂ ਵੱਲੋਂ ਅਭਿਆਸ ਕੀਤਾ ਗਿਆ। ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਪੀ.ਟੀ.ਸੋਅ ਵੀ ਪੇਸ ਕੀਤਾ ਗਿਆ। ਇਸ ਮੋਕੇ ਤੇ ਸ. ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ ਨੇ ਦੱਸਿਆ ਕਿ ਅਜਾਦੀ ਦੇ 76ਵੀਂ ਵਰੇਗੰਢ ਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ ਕੀਤਾ ਜਾਵੇਗਾ। ਜੋ ਕਿ ਪਿਛਲੇ ਕਾਫੀ ਦਿਨ੍ਹਾਂ ਤੋਂ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਬਹੁਤ ਮਿਹਨਤ ਕਰਕੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 10 ਅਗਸਤ ਨੂੰ ਦੂਸਰੀ ਰਿਹਰਸਲ ਰੱਖੀ ਹੋਵੇਗੀ ਹੈ ਅਤੇ 12 ਅਗਸਤ ਨੂ ਫੁੱਲ ਡਰੈਸ ਰਿਹਰਸਲ ਹੋਵੇਗੀ। 15 ਅਗਸਤ ਨੂੰ ਲਮੀਣੀ ਸਟੇਡੀਅਮ ਵਿੱਚ ਜਿਲ੍ਹਾ ਪੱਧਰੀ ਸਮਾਰੋਹ ਆਯੋਜਿਤ ਕੀਤਾ ਉਨ੍ਹਾਂ ਦੱਸਿਆ ਕਿ ਆਜਾਦੀ ਸਮਾਰੋਹ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮਨਾਂਇਆ ਜਾਵੇਗਾ। ਮਾਰਚ ਪਾਸਟ ਦੇ ਨਾਲ ਨਾਲ ਪੀ.ਟੀ.ਸ਼ੋਅ ਅਤੇ ਹੋਰ ਕਈ ਦੇਸ਼ ਭਗਤੀ ਨੂੰ ਦਰਸਾਉਦੀਆਂ ਗਤੀਵਿਧੀਆਂ ਵੀ ਸਮਾਰੋਹ ਦਾ ਹਿੱਸਾ ਹੋਣਗੀਆਂ।

ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ ਵਿਖੇ ਕਰਵਾਈ ਆਜਾਦੀ ਦਿਹਾੜੇ ਪ੍ਰੋਗਰਾਮ ਦੀ ਪਹਿਲੇ ਦਿਨ ਰਿਹਰਸਲ Read More »

गरीब जनता के घर-घर अनाज पहुँचाएंगी भगवंत मान सरकार : मोहिंदर भगत - Bhagwant mann government will deliver food grains to poor people: Mohinder Bhagat

गरीब जनता के घर-घर अनाज पहुँचाएंगी भगवंत मान सरकार : मोहिंदर भगत – Bhagwant mann government will deliver food grains to poor people: Mohinder Bhagat

आज इंडस्ट्री बोर्ड पंजाब के पूर्व चेयरमैन व् आम आदमी पार्टी के सीनियर नेता मोहिंदर भगत ने मुख्यमंत्री भगवंत मान के लाभार्थियों के घरों में आटा/गेहूं पहुंचाने के फैसले का स्वागत करते हुए मुख्यमंत्री का धन्यवाद किया है। गरीब जनता के घर-घर अनाज पहुंचाने का फैसला गरीबों के हिट में लिया गया फैसला है। मोहिंदर भगत ने कहा कि पंजाब में जब से आम आदमी पार्टी की सरकार सत्ता में आई है, आए दिन कोई ना कोई लोगों की समस्या मुख्यमंत्री भगवंत मान हल कर रहे है। पंजाब के लोगों ने जिन उमीदों से आम आदमी पार्टी की सरकार बनाई है, भगवंत मान सरकार उन उमीदों पर खरा उतर रही है। मुख्यमंत्री भगवंत मान की अध्यक्षता में लाभाॢथयों के घरों में पैकेज्ड आटा/पैकेज्ड गेहूं के वितरण के लिए मंजूरी दी गई है । मोहिंदर भगत ने कहा कि लाभार्थी के लिए पैकेज्ड आटा/पैकेज्ड गेहूं प्राप्त करने का यह ज्यादा सम्मानजनक ढंग होगा क्योंकि लाभार्थी को खासतौर पर खराब मौसम के हालात में लंबी कतारों में खड़ा होने की जरूरत नहीं रहेगी। अब पंजाब के लोगों को गर्मी के मौसम में लंबी लाईनों से छुटकारा और उनके समय की बचत होगी। मोहिंदर भगत ने कहा कि पंजाब में आम आदमी पार्टी की सरकार बनने के बाद राज्य को गरीबों के दर्द को समझने वाली सरकार मिली है। भगवंत मान सरकार लोगों की उमीदों पर खरा उत्तरी है। आम आदमी पार्टी की सरकार में लोगों को ईलाज के लिए मोहल्ला क्लीनिक,भ्रष्टाचार मुक्त व्यवस्था, नौकरियां,बच्चों के लिए विश्वस्तरीय स्कूल और मुफ्त बिजली दी गई है। आम आदमी पार्टी की सरकार हर वर्ग का ख्याल रख रही है। इस अवसर पर जिला सोशल मीडिया इंचार्ज संजीव कुमार भगत उपस्थित थे ।   गरीब जनता के घर-घर अनाज पहुँचाएंगी भगवंत मान सरकार : मोहिंदर भगत – Bhagwant mann government will deliver food grains to poor people: Mohinder Bhagat

गरीब जनता के घर-घर अनाज पहुँचाएंगी भगवंत मान सरकार : मोहिंदर भगत – Bhagwant mann government will deliver food grains to poor people: Mohinder Bhagat Read More »

Mission fateh society pays tribute to the services of last hope ngo

ਮਿਸ਼ਨ ਫ਼ਤਹਿ ਸੋਸਾਇਟੀ ਵੱਲੋਂ ਆਖਰੀ ਉਮੀਦ NGO ਦੀਆਂ ਸੇਵਾਵਾਂ ਨੂੰ ਕੀਤਾ ਗਿਆ ਸਲਾਮ

ਅੱਜ ਆਖਰੀ ਉਮੀਦ NGO ਜੋ ਕਿ ਕਾਫੀ ਲੰਬੇ ਸਮੇਂ ਤੋਂ ਸਮਾਜ ਵਿੱਚ ਸਿਰਫ਼ 11 ਰੁਪਏ ਵਿੱਚ ਰੋਟੀ ,ਕੱਪੜਾ ,ਦਵਾਈਆਂ ਅਤੇ ਐਂਬੂਲੈਂਸ ਸੇਵਾ ਅਤੇ ਨਿਸ਼ਕਾਮ ਸੇਵਾ ਵਿੱਚ ਖੂਨਦਾਨ ਕੈਂਪ, ਮੈਡੀਕਲ, ਸਿੱਖਿਆ ਕੈਂਪ ਬੂਟੇ ਲਗਾਉਣ ਦੀ ਸੇਵਾ ਫੋਗਿੰਗ ਦੀ ਸੇਵਾ ਆਦਿ ਨਿਭਾ ਰਹੀ ਹੈ ਮਿਸ਼ਨ ਫ਼ਤਹਿ ਬੂਟਾ ਮੰਡੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਲੋੜਵੰਦਾਂ ਲਈ ਬਹੁਤ ਸਾਰੇ ਕਪੜਿਆਂ ਦੀ ਸੇਵਾ ਦਿੱਤੀ ਗਈ ਪ੍ਰਧਾਨ ਜਤਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਮਿਸ਼ਨ ਫ਼ਤਹਿ ਟੀਮ ਵੱਲੋਂ ਹਮੇਸ਼ਾਂ ਹੀ ਆਖਰੀ ਉਮੀਦ NGO ਨੂੰ ਸਹਿਯੋਗ ਕੀਤਾ ਜਾਂਦਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਸ ਮੌਕੇ ਤੇ ਮਿਸ਼ਨ ਫ਼ਤਹਿ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਸਮਾਜਿਕ ਸੇਵਾਵਾਂ ਨੂੰ ਮਿਲ ਕੇ ਵਧਾਉਣ ਦਾ ਆਸ਼ਵਸਤ ਦਿੱਤਾ ਗਿਆ

ਮਿਸ਼ਨ ਫ਼ਤਹਿ ਸੋਸਾਇਟੀ ਵੱਲੋਂ ਆਖਰੀ ਉਮੀਦ NGO ਦੀਆਂ ਸੇਵਾਵਾਂ ਨੂੰ ਕੀਤਾ ਗਿਆ ਸਲਾਮ Read More »

Defeating dengue is the last hope to save Jalandhar NGO

ਡੇਂਗੂ ਨੂੰ ਹਰਾਉਣਾ ਹੈ ਜਲੰਧਰ ਨੂੰ ਬਚਾਉਣਾ ਹੈ ਆਖਰੀ ਉਮੀਦ NGO

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋਂ ਡੇਂਗੂ ਦੀ ਬੀਮਾਰੀ ਤੋਂ ਜਲੰਧਰ ਵਾਸੀਆਂ ਨੂੰ ਬਚਾਉਣ ਲਈ ਸਕੂਲ, ਕਾਲਜ, ਯੂਨੀਵਰਸਿਟੀ, ਹਸਪਤਾਲ, ਸਰਕਾਰੀ ਦਫਤਰਾਂ ਅਤੇ ਵੱਖ ਵੱਖ ਗਲੀ ਮੁਹੱਲੇ ਪ੍ਰਵਾਸੀ ਮਜ਼ਦੂਰਾਂ ਦੀ ਰਿਹਾਇਸ਼ੀ ਇਲਾਕੇ ਵਿਚ ਫੋਗਿੰਗ ਦੀ ਸੇਵਾ ਨਿਰੰਤਰ ਜਾਰੀ ਹੈ.   ਸੰਸਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ NGO ਵੱਲੋ ਇਹ ਸੇਵਾ ਲਗਾਤਾਰ 4 ਸਾਲ ਤੋਂ ਕੀਤੀ ਜਾ ਰਹੀ ਹੈ. ਬਹੁਤ ਸਾਰੇ ਗਲੀਆਂ ਮੁਹੱਲਿਆਂ ਵਿਚ ਨਾਲੀਆਂ, ਗੰਦਾ ਪਾਣੀ, ਸੀਵਰੇਜ ਦਾ ਪਾਣੀ, ਬਾਰਿਸ਼ਾਂ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਜੋ ਕਈ ਦਿਨਾਂ ਤੱਕ ਖੜਾ ਰਹਿੰਦਾ ਹੈ ਜਿਸ ਨਾਲ ਡੇਂਗੂ ਦੀ ਬੀਮਾਰੀ ਫੈਲਣ ਦਾ ਖਤਰਾ ਵਧ ਜਾਂਦਾ ਹੈ. ਕਈ ਮਰੀਜਾਂ ਦੀ ਇਲਾਜ ਦੌਰਾਨ ਮੌਤ ਵੀ ਹੋ ਜਾਂਦੀ ਹੈ. ਜਿਸ ਵਿੱਚ NGO ਵੱਲੋ ਮਨੁੱਖਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਇਹ ਸੇਵਾ ਨਿਭਾਈ ਜਾ ਰਹੀ ਹੈ. ਇਹ ਸੇਵਾ ਨਿਸ਼ਕਾਮ ਨਿਭਾਈ ਜਾ ਰਹੀ ਹੈ. ਕੋਈ ਵੀ ਸੱਜਣ ਮਿੱਤਰ ਅਪਣੇ ਗਲੀ ਮੁਹੱਲੇ ਵਿੱਚ ਡੇਂਗੂ ਸਪਰੇਅ ਦੀ ਸੇਵਾ ਲਈ NGO ਨਾਲ 9115560161, 62, 63, 64, 65 ਨੰਬਰਾਂ ਤੇ ਸੰਪਰਕ ਕਰ ਸਕਦਾ ਹੈ.

ਡੇਂਗੂ ਨੂੰ ਹਰਾਉਣਾ ਹੈ ਜਲੰਧਰ ਨੂੰ ਬਚਾਉਣਾ ਹੈ ਆਖਰੀ ਉਮੀਦ NGO Read More »

Jolly Smoothing Era Youth Club conducts third drive of saplings

ਜੌਲੀ ਸਮੂਥਿੰਗ ਇਰਾ ਯੂਥ ਕਲੱਬ ਵੱਲੋਂ ਪੌਦਿਆਂ ਦਾ ਤੀਸਰੇ ਡਰਾਈਵ ਦਾ ਲਗਾਇਆ ਲੰਗਰ

ਜਲੰਧਰ( ਜੋਤੀ ਬੱਬਰ)- ਸਾਉਣ ਦੇ ਮਹੀਨੇ ਲਗਾਤਾਰ ਵਰਖਾ ਰੂਤਾ ਨੂੰ ਮਧੇਨਜ਼ਰ ਰੱਖਦਿਆਂ ਜੌਲੀ ਸਮੁੱਥਿੰਗ ਈਰਾ ਯੂਥ ਕਲੱਬ ਵੱਲੋਂ ਕਿਸ਼ਨਪੁਰਾ ਚੌਕ ਜਲੰਧਰ ਵਿਖੇ ਸਮੂਹ ਸੰਗਤਾਂ ਵੱਲੋ ਵੱਖ ਵੱਖ ਤਰਾਂ ਦੇ ਪੌਦਿਆਂ ਦਾ ਤੀਸਰੇ ਡਰਾਈਵ ਦਾ ਮੁਫ਼ਤ ਲੰਗਰ ਲਗਾਇਆ ਗਿਆ। ਕਲੱਬ ਅਧਿਕਾਰੀਆਂ ਨੇ ਦੱਸਿਆ ਕਿ ਜੇ ਐਸ ਈ ਕਲੱਬ ਅਧਿਕਾਰੀਆਂ ਦੇ ਸਹਿਯੋਗ ਨਾਲ ਇਸ ਸਾਲ ਤੀਸਰੀ ਵਾਰ ਪੌਦੇ ਵੰਡੇ ਗਏ ਜਿਸਦੀ ਸੰਖਿਆ ਹਜਾਰਾ ਦੀ ਤਦਾਹਰ ਵਿੱਚ ਹੋ ਚੁੱਕੀ ਹੈ। ਇਸ ਮੌਕੇ ਮਾਨਵ ਅਧਿਕਾਰ ਐਸੋਸੀਏਸ਼ਨ ਆਫ ਇੰਡੀਆ ਜਿਲਾ ਅਧਿਕਾਰੀ ਰੋਹਿਤ ਭਾਟੀਆ ਪੂਨਮ ਭਾਟੀਆ ਸੋਹੁੰਗਣੀ ਭਾਟੀਆ ਵੱਲੋ ਜੌਲੀ ਸਮੂਥਿੰਗ ਇਰਾ ਯੂਥ ਕਲੱਬ ਵੱਲੋਂ ਲਗਾਏ ਗਏ ਲੰਗਰ ਦੀ ਵਡਿਆਈ ਕੀਤੀ ਗਈ ਅਤੇ ਸਮੂਹ ਕਲੱਬ ਅਧਿਕਾਰੀਆਂ ਦਾ ਉਚੇਚੇ ਤੌਰ ਤੇ ਧੰਨਵਾਦ ਵੀ ਕੀਤਾ ਗਿਆ। ਪੌਦੇ ਵੰਡ ਸਮਾਰੋਹ ਦੌਰਾਨ ਓਮ ਜੰਜੀ ਫਗੁਨ ਅਗਰਵਾਲ ਪ੍ਰਤਿਸ਼ਠਾ ਚੋਪੜਾ ਪਰਮ ਗੁਪਤਾ ਇਸ਼ਾਨ ਮਹਿੰਦਰੁ ਕੇਤਕਦੀਪ ਗਰਵ ਚੋਪੜਾ ਸ਼ੌਰਿਆ ਅਰੋੜਾ ਆਰਾਧਿਆ ਵਾਹੀ ਤੇ ਹੋਰ ਅਨੇਕਾਂ ਕਲੱਬ ਅਧਿਕਾਰੀ ਮੌਜੂਦ ਸਨ

ਜੌਲੀ ਸਮੂਥਿੰਗ ਇਰਾ ਯੂਥ ਕਲੱਬ ਵੱਲੋਂ ਪੌਦਿਆਂ ਦਾ ਤੀਸਰੇ ਡਰਾਈਵ ਦਾ ਲਗਾਇਆ ਲੰਗਰ Read More »