JPB NEWS 24

Headlines

Jalandhar

In the 11 Prasad appeal, Jalandhar residents sent 11000 Prasad for the flood victims.

11 ਪ੍ਰਸ਼ਾਦਿਆਂ ਦੀ ਅਪੀਲ ਚ ਜਲੰਧਰ ਵਾਸੀਆਂ ਨੇ ਹੜ੍ਹ ਪੀੜਤਾਂ ਲਈ ਭੇਜੇ 11000 ਪਰਸ਼ਾਦੇ.

ਆਖ਼ਰੀ ਉਮੀਦ ਵੈੱਲਫੇਅਰ ਸੁਸਾਇਟੀ ਵਲੋਂ ਹੜ ਪੀੜਤਾ ਲਈ ਪਹਿਲੇ ਦਿਨ ਤੋ ਨਿਰੰਤਰ ਸੇਵਾ ਜਾਰੀ ਹੈ. ਜਿਸ ਵਿੱਚ ਚਾਹੇ ਲੰਗਰ ਹੋਵੇ ਜਾਂ ਰਾਸ਼ਨ, ਕੱਪੜੇ ਹੋਣ ਜਾਂ ਤਰਪਾਲ ਚਪਲਾਂ ਦਵਾਈਆਂ ਆਦਿ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ. ਪ੍ਰਸ਼ਾਸਨ ਨਾਲ ਮਿਲ ਕੇ ਲੋਕਾਂ ਨੂੰ ਰੈਸਕਿਯੂ ਕਰਕੇ ਸੇਫ ਜਗਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਜਿਸ ਵਿੱਚ ਐਨਜੀਓ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਲਈ ਐਨ ਜੀ ਓ ਹਮੇਸ਼ਾ ਹਰ ਥਾਂ ਹਾਜ਼ਿਰ ਹੁੰਦੀ ਹੈ ਉਨ੍ਹਾਂ ਨੇ ਤਹਿ ਦਿਲ ਤੋਂ ਉਹਨਾਂ ਦਾਨੀ ਸੱਜਣਾ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਜੋ ਤਨ ਮਨ ਧੰਨ ਦੇ ਨਾਲ ਐਨ ਜੀਓ ਦਾ ਸਾਥ ਨਿਭਾ ਰਹੇ ਹਨ।   ਅੱਗੇ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਆਪਣੇ ਘਰਾਂ ਵਿੱਚੋਂ ਘੱਟੋ-ਘੱਟ 11 ਪ੍ਰਸ਼ਾਦੇ ਹੱਥੀਂ ਬਣਾ ਕੇ ਸੇਵਾ ਵਿੱਚ ਹਾਜ਼ਰੀ ਭਰੋ। ਜਿੱਥੇ ਜਲੰਧਰ ਵਾਸੀਆਂ ਵੱਲੋਂ ਇਹ ਸੇਵਾ ਨਿਭਾਈ ਗਈ ਉੱਥੇ ਹੀ ਫਗਵਾੜਾ ਕਪੂਰਥਲਾ ਵਾਸੀਆਂ ਵੱਲੋਂ ਵੀ ਇਹ ਸੇਵਾ ਨਿਭਾਈ ਗਈ ਤਕਰੀਬਨ 11000 ਪ੍ਰਸ਼ਾਦੇ ਦੀ ਸੇਵਾ ਦਾਨੀ ਸੱਜਣਾਂ ਵੱਲੋਂ ਭੇਜੀ ਗਈ ਜਿਸ ਵਿੱਚ ਰੋਟਰੀ ਕਲੱਬ ਆਫ ਜਲੰਧਰ, ਲਵਲੀ ਆਟੋਜ਼, ਗੁਰਦੁਆਰਾ ਨਾਨਕ ਨਿਵਾਸ, ਗੁਰੂ ਨਾਨਕ ਬਾਕਸ ਫੈਕਟਰੀ, ਮਿਸ਼ਨ ਫਤਿਹ ਰਵੀਦਾਸ ਮਹਾਰਾਜ ਸੰਸਥਾ, ਸ਼ਾਮ ਦੇ ਦੀਵਾਨੇ ਸੰਸਥਾ ਅਤੇ ਹੋਰ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਅਤੁੱਟ ਲੰਗਰ ਸੇਵਾ ਭੇਜੀ ਗਈ। ਇਸ ਮੌਕੇ ਤੇ ਐਨ ਜੀਓ ਦੀ ਟੀਮ ਵੱਲੋਂ ਸੁਖਪ੍ਰੀਤ ਸਿੰਘ, ਮੁੱਖਵਿੰਦਰ ਸਿੰਘ ਜੀ ਸੰਜੀਵ ਲੱਕੀ, ਰੁਪਿੰਦਰ ਕੁਮਾਰ ਰਾਹੁਲ ਭਗਤ, ਦੀਪਕ ਰਾਜਪਾਲ, ਗੁਰਚਰਨ ਸਿੰਘ, ਸ਼ਾਮ, ਬਲਤੇਜ ਸਿੰਘ, ਪ੍ਰਕਾਸ਼ ਕੌਰ, ਪੂਜਾ, ਮਾਨਵ ਖੁਰਾਨਾ, ਕਮਲਜੀਤ ਸਿੰਘ, ਊਸ਼ਾ ਸਰੀਨਾ, ਉਪਿੰਦਰ ਸਿੰਘ, ਆਦਿ ਹਾਜ਼ਰ ਸਨ

11 ਪ੍ਰਸ਼ਾਦਿਆਂ ਦੀ ਅਪੀਲ ਚ ਜਲੰਧਰ ਵਾਸੀਆਂ ਨੇ ਹੜ੍ਹ ਪੀੜਤਾਂ ਲਈ ਭੇਜੇ 11000 ਪਰਸ਼ਾਦੇ. Read More »

पंजाब में बाढ़ पीड़ितों की मदद के लिए शीला स्पोर्ट्स ने भेजी खाद्य सामग्री - Sheela sports sent food items to help flood victims in punjab.

पंजाब में बाढ़ पीड़ितों की मदद के लिए शीला स्पोर्ट्स ने भेजी खाद्य सामग्री – Sheela sports sent food items to help flood victims in punjab.

पंजाब में बाढ़ पीड़ितों की मदद के लिए सीला स्पोर्ट्स के एमडी, सीनियर आप नेता मोहिंदर भगत के बेटे और पूर्व कैबिनेट मंत्री भगत चुन्नी लाल के पोत्र अतुल भुगत ने लोहियां खास के बाढ़ से ग्रस्त पीडि़त लोगों को आटा, दाल,दूध,बिस्कुट, पानी व अन्य सामग्री मोहिंदर भगत की अगुवाई में सीला स्पोर्ट्स लैदर कॉम्प्लेक्स से लोगों को वितरित करने के लिए गाड़ी रवाना की गई । सीला स्पोर्ट्स के एमडी अतुल भगत ने कहा है कि आपदा चाहे कोई भी हो हर इंसान आपदा की घड़ी में आगे आकर निस्वार्थ भाव से पीड़ित लोगों के मदद करे। जिन गरीब लोगों की झुग्गियों व मकानों में पानी घुस गया है और वे भोजन से भी लाचार है। अतुल भगत ने कहा कि आपदा में लोगों की मदद करना सबसे बड़ा पुण्य का कार्य होता है और हर इंसान को आपदा में मदद कर पुण्य का भागीदारी बनना चाहिए। इस मुश्किल घड़ी में हर इंसान बाढ़ पीड़ितों के साथ है और इस आपदा की घड़ी में हम सब को मिलकर इस से बाहर निकलना होगा । इस अवसर पर दीपक कुमार, राहुल कश्यप, मैडम नेहा, राकेश कुमार, मन भगत, बिन्नी उपस्थित थे ।   पंजाब में बाढ़ पीड़ितों की मदद के लिए शीला स्पोर्ट्स ने भेजी खाद्य सामग्री – Sheela sports sent food items to help flood victims in punjab..

पंजाब में बाढ़ पीड़ितों की मदद के लिए शीला स्पोर्ट्स ने भेजी खाद्य सामग्री – Sheela sports sent food items to help flood victims in punjab. Read More »

निगम यूनियनों की मांग सुभाष सोंधी को दी जानी चाहिए चेयरमैनी ताकि उनकी बात सीधी पहुंचे सरकार तक : बंटू सभ्रवाल

निगम यूनियनों की मांग सुभाष सोंधी को दी जानी चाहिए चेयरमैनी ताकि उनकी बात सीधी पहुंचे सरकार तक : बंटू सभ्रवाल जालंधर 19 जुलाई ( जे पी बी न्यूज़ 24 ) : जालंधर नगर निगम के समूह यूनियन ने आज आम आदमी पार्टी के वरिष्ठ नेता सुभाष सौंधी से मीटिंग कर अपनी मांगें उनके समक्ष रखी। जिन में सेनेटरी सुपरवाइजर यूनियन, राष्ट्रीय सफाई कर्मचारी यूनियन, माली बेलदार यूनियन, फिटर कुली यूनियन के प्रतिनिधि विशेष रूप में उपस्थित हुए। जिन्होंने एक तरफ लंबे समय से चल रही अपनी मांगों को दोहराया और कहा कि आप सरकार से उन्हें अपनी मांगें पूरी होने की उम्मीद है। वहीं उन्होंने यह भी कहा कि सुभाष सौंधी उनके समाज से संबंधित हैं और सब अच्छी तरह से जानते हैं क्योंकि हर किसी के दुख सुख में साथ सदा खड़े हुए हैं और जब आज वह उनके साथ मीटिंग कर रहे हैं तो उन्हें अपनी मांगों का हल जल्द ही नजर आ रहा है। उन्होंने अपनी मांगों में पंजाब सरकार आप नेता सुभाष को चेयरमैनी दी जानी चाहिए। जिससे दलित समाज का प्रोत्साहन बड़े और वह उनकी आवाज को सरकार तक पहुंचाने का माध्यम बने। इस मौके पर विशेष तौर पर आप नेता सुभाष सौंधी ने आप सरकार द्वारा किए जा रहे विकास कार्यों की चर्चा की और कहां की आम आदमी पार्टी की सरकार आम लोगों की सरकार है और उनकी हर समस्या को हल करने के लिए वचनबद्ध है। उन्होंने कहा कि जहां एक और सरकार विकास कार्यों की ओर ध्यान दे रही है वही सरकारी मुलाजिम एवं कर्मचारियों की हर मांग को पूरा करने के लिए तत्पर है। उन्होंने कहा यूनियनों की मांगे उनके समक्ष रखी गई है जिन्हें वह निकाय मंत्री बलकार सिंह एवं मुख्यमंत्री पंजाब भगवंत मान के समक्ष प्रस्तुत करेंगे और जल्द से जल्द इन मांगों का निपटारा किया जाएगा। उन्होंने कहा कि वह दलित समाज से संबंधित है और हर जनसाधारण की मुश्किल को भलीभांति समझते हैं। उन्होंने यूनियन के प्रधानो से कहा कि वह अपने काम को और भी निष्ठा एवं तन्मयता से करें। ताकि सरकार से उनकी मांगों को मनवाना उनके लिए और भी आसान हो जाए। इस अवसर पर यूनियन नेता बंटू सभ्रवाल, रिम्पी कल्याण, राजन कल्याण, मनीष बाबा, शम्मी थापर, सुनील दत्त बॉबी व अन्य यूनियन नेता एवं सदस्य मौजूद थे।

निगम यूनियनों की मांग सुभाष सोंधी को दी जानी चाहिए चेयरमैनी ताकि उनकी बात सीधी पहुंचे सरकार तक : बंटू सभ्रवाल Read More »

भगवंत मान सरकार ने असंवैधानिक काम करने वालों पर कसा शिकंजा : मोहिंदर भगत - Bhagwant mann government has clamped down on those doing unconstitutional work: mohinder bhagat

भगवंत मान सरकार ने असंवैधानिक काम करने वालों पर कसा शिकंजा : मोहिंदर भगत – Bhagwant mann government has clamped down on those doing unconstitutional work: mohinder bhagat

सीनियर नेता आम आदमी पार्टी व् इंडस्ट्री बोर्ड पंजाब के चेयरमैन मोहिंदर भगत ने कहा कि जो भी लोग फर्जी डिग्री से नौकरी हासिल करते है ,कोई भी अधिकारी भर्ष्टाचार करता है तो भगवंत मान सरकार उस पर सख्त कार्यवाही करती है। सोमवार विजीलैंस ब्यूरो ने सरकारी सीनियर सैकंडरी स्कूल, एसएएस नगर मोहाली में तैनात प्रिंसिपल परमजीत कौर को जाली डिग्री के आधार पर सरकारी नौकरी लेने और तरक्की हासिल करने के दोष में गिरफ़्तार किया है। इस तरह जो नौकरी के असली हकदार है उनकी जगह ऐसे लोग फर्जी डिग्री,फर्जी जाति प्रमाण पत्र बनाकर नौकरियां कर रहे है। मोहिंदर भगत ने कहा कि आईऐएस, एसडीएम् ,तहसीलदार कोई भी अधिकारी भगवंत मान सरकार में भर्ष्टाचार में पाया गया, उसे मुख्यमंत्री भगवंत मान किसी भी हालात में बर्दाश्त नहीं करेगें। इससे साफ नजर आता है कि मान सरकार भर्ष्टाचार के खिलाफ काम कर रही है। इससे पंजाब के लोगों को स्वच्छ, उत्तरदायी शासन प्रदान करने और पारदर्शी से सरकार काम कर रही है। इससे आने वाले समय में पंजाब का विकास होगा जो भर्ष्टाचार के कारण काफी पिछड़ गया था। मोहिंदर भगत ने कहा कि जिस तरह से मुख्यमंत्री भगवंत मान भ्रष्टाचार को जड़ से मिटाने के लिए काम कर रहे है, इससे हर तरफ भगवंत मान सरकार की सराहना हो रही है। भगवंत मान भ्रष्टाचार को जड़ से खत्म करके पंजाब को फिर से रंगला पंजाब बनाना चाहते है। जिस तरह से भ्रष्टाचार पर कड़ा प्रहार हो रहा है उससे पंजाब की जनता खुश है। इस अवसर पर मन भगत भी उपस्थित है ।   भगवंत मान सरकार ने असंवैधानिक काम करने वालों पर कसा शिकंजा : मोहिंदर भगत – Bhagwant mann government has clamped down on those doing unconstitutional work: mohinder bhagat

भगवंत मान सरकार ने असंवैधानिक काम करने वालों पर कसा शिकंजा : मोहिंदर भगत – Bhagwant mann government has clamped down on those doing unconstitutional work: mohinder bhagat Read More »

ਫਿਕਰ-ਏ-ਹੌਂਦ ਤੇ ਲਾਲੀ ਇਨਫੋਸਿਸ ਨੇ ਮਿਲ ਕੇ ਤੁਲਸੀ ਐਸ.ਡੀ ਜੂਨਿਅਰ ਗਰਲਜ਼ ਸਕੂਲ ਤੋਂ ਸ਼ਰੂ ਕੀਤੀ ਪੌਦੇ੍ ਲਾਉਣ ਦੀ ਮੁਹਿਮ

ਫਿਕਰ-ਏ-ਹੌਂਦ ਤੇ ਲਾਲੀ ਇਨਫੋਸਿਸ ਨੇ ਮਿਲ ਕੇ ਤੁਲਸੀ ਐਸ.ਡੀ ਜੂਨਿਅਰ ਗਰਲਜ਼ ਸਕੂਲ ਤੋਂ ਸ਼ਰੂ ਕੀਤੀ ਪੌਦੇ੍ ਲਾਉਣ ਦੀ ਮੁਹਿਮ  ਫਿਕਰ ਏ ਹੋਂਦ ਨਾਮ ਦੀ ਸੰਸਥਾ ਜੋ 2007 ਤੋਂ ਸਮੇਂ ਸਮੇਂ ਤੇ ਸਮਾਜਿਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ ਤੇ ਲਾਲੀ ਇਨਫੋਸਿਸ ਜੋ 25 ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਹੈ ਦੋਨਾਂ ਨੇ ਮਿਲ ਕੇ ਕੀਤੀ ਮੁਹਿੰਮ ਦੀ ਸ਼ੁਰੂਆਤ। ਹਰ ਸਾਲ ਵਾਤਾਵਰਨ ਸੰਤੁਲਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾ ਸੰਸਥਾਵਾਂ ਦੁਆਰਾ ਪੌਦੇ ਲਗਾਏ ਜਾਂਦੇ ਹਨ ਤੇ ਇਸੇ ਤਰ੍ਹਾਂ ਇਸ ਸਾਲ ਵੀ ਇਹਨਾਂ ਸੰਸਥਾਵਾਂ ਦੁਆਰਾ ਵਾਤਾਵਰਣ ਨੂੰ ਹਰਾ ਭਰਾ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਦੀ ਸ਼ੁਰੂਆਤ ਤੁਲਸੀ ਐਸਡੀ ਸਕੂਲ ਜਲੰਧਰ ਕੇਟ ਤੋਂ ਕੀਤੀ ਗਈ। ਸਭ ਤੋਂ ਪਹਿਲਾਂ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਨੂੰ ਦੱਸਿਆ ਪੌਦੇ ਲਗਾਉਣਾ ਕਿਉਂ ਜ਼ਰੂਰੀ ਹੈ ਅਤੇ ਇਸ ਦੀ ਦੇਖਭਾਲ ਕਿਸ ਤਰਾਂ ਕਰਨੀ ਚਾਹੀਦੀ ਹੈ। ਇਸ ਮੌਕੇ ਫਿਕਰ ਏ ਹੋਂਦ ਸੰਸਥਾ ਦੇ ਚੇਅਰਮੈਨ ਤੇ ਲਾਲੀ ਇਨਫੋਸਿਸ ਦੇ ਐਮਡੀ ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਸਾਨੂੰ ਸਭ ਨੂੰ ਵੱਧ ਤੋਂ ਵੱਧ ਪੌਦੇ ਲਗਾਣੇ ਚਾਹੀਦੇ ਹਨ । ਰੁੱਖ ਸਾਨੂੰ ਆਕਸੀਜਨ ਦਿੰਦੇ ਹਨ ਅਤੇ ਕਾਰਬਨ ਡਾਇੳਕਸਾੲਇਡ ਲੈਂਦੇ ਹਨ | ਕੁਝ ਦਰਖਤ ਜਿਨ੍ਹਾਂ ਦੀ ਮੈਡਿਕਲ ਵੈਲਿਊ ਹੈ ਉਹ ਸਾਡੇ ਸ਼ਰੀਰ ਦੀਆਂ ਕਈ ਬਿਮਾਰਿਆਂ ਦਾ ਆਪਣੇ ਫ਼ਲ ਜਾਂ ਫੁੱਲ ਤੋਂ ਇਲਾਜ ਕਰਦੇ ਹਨ ਇਸ ਕਰਕੇ ਉਹ ਸਾਡਾ ਜੀਵਨ ਹਨ | ਦਰਖਤ ਛਾਂ ਕਰਦੇ ਹਨ ਅਤੇ ਇਨ੍ਹਾਂ ਹੋਂਦ ਨਾਲ ਤਾਪਮਾਨ ਡੋ੍ਪ ਹੁੰਦਾ ਹੈ ਅਤੇ ਜਿਥੇ ਦਰਖਤ ਹੁੰਦੇ ਹਨ ਉੱਥੇ ਮੀਂਹ ਪੈਂਦਾ ਹੈ ਅਤੇ ਮਿੱਟੀ ਦਾ ਬਹਾਵ ਰੁੱਕਦਾ ਹੈ। | ਇਸ ਕਰਕੇ ਸਾਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਚਾਹਿਦੇ ਹਨ ਤਾਕੀ ਸਾਡਾ ਵਾਤਾਵਰਨ ਸ਼ੁਧ ਰਹੇ| ਉਨ੍ਹਾਂ ਨੇ ਇਹ ਵੀ ਕਿਹਾ ਕਿ ਪੌਦੇ ਲਗਾਉਣਾ ਹੀ ਜ਼ਰੂਰੀ ਨਹੀਂ ਉਨ੍ਹਾਂ ਦੀ ਦੇਖਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ ਇਸ ਲਈ ਬੱਚਿਆਂ ਵਿਚ ਉਨ੍ਹਾਂ ਨੇ ਪੌਦੇ ਵੰਡੇ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਕਿਹਾ ਕਿ ਜੇ ਤੁਸੀਂ ਇਹਨਾਂ ਦੀ ਸਹੀ ਦੇਖਭਾਲ ਕਰੋਗੇ ਤਾਂ ਸੰਸਥਾ ਦੁਆਰਾ ਤੁਹਾਨੂੰ ਸਨਮਾਨਿਤ ਕੀਤਾ ਜਾਵੇਗਾ ਤੇ ਇਨਾਮ ਵੀ ਦਿੱਤਾ ਜਾਵੇਗਾ। ਸੰਸਥਾ ਵਲੋਂ ਪੌਦੇ ਲਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਟਾਇਮ ਸਿਰ ਪਾਣੀ ਵੀ ਪਾਇਆ ਜਾਂਦਾ ਹੈ |ਉਹਨਾਂ ਨੇ ਇਹ ਵੀ ਕਿਹਾ ਕਿ ਜੇ ਕਿਸੇ ਕੋਲ ਵੀ ਪੌਦੇ ਲਗਾਉਣ ਦੀ ਜਗ੍ਹਾ ਹੈ ਤਾਂ ਉਹ ਪੌਦਿਆਂ ਲਈ ਸਾਡੀ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਤੇ ਸੁਖਵਿੰਦਰ ਸਿੰਘ ਲਾਲੀ ਐਮ ਡੀ ਲਾਲੀ ਇਨਫੋਸਿਸ, ਪ੍ਰਿੰਸੀਪਲ ਰਂਜਨਾ ਸ਼ਰਮਾ, ਨੀਲਾਕਛੀ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਸਨ।

ਫਿਕਰ-ਏ-ਹੌਂਦ ਤੇ ਲਾਲੀ ਇਨਫੋਸਿਸ ਨੇ ਮਿਲ ਕੇ ਤੁਲਸੀ ਐਸ.ਡੀ ਜੂਨਿਅਰ ਗਰਲਜ਼ ਸਕੂਲ ਤੋਂ ਸ਼ਰੂ ਕੀਤੀ ਪੌਦੇ੍ ਲਾਉਣ ਦੀ ਮੁਹਿਮ Read More »

The Charan Pawan Divas of the Sixth Patshahji, which has been going on for 9 days, was complete with the joy of the devotees

9 ਦਿਨਾਂ ਤੋਂ ਚੱਲ ਰਹੇ ਛੇਵੇਂ ਪਾਤਸ਼ਾਹ ਜੀ ਦਾ ਚਰਨ ਪਾਵਨ ਦਿਵਸ ਹੋਇਆ ਸੰਗਤਾਂ ਦੀਆਂ ਰੌਣਕਾਂ ਨਾਲ ਸੰਪੂਰਨ

ਜਲੰਧਰ () -ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਵਿਖੇ ਸ਼ਰਧਾ ਦਾ ਸਮੁੰਦਰ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਪਾਵਨ ਦਿਵਸ ਮਨਾ ਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੇ ਅਤੇ ਗੁਰੂ ਘਰ ਦੀ ਅਸੀਸ ਪ੍ਰਾਪਤ ਕੀਤੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਮਨਜੀਤ ਸਿੰਘ ਟੀਟੂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਾਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਪਾਵਨ ਦਿਵਸ ਦੇ ਮੌਕੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆ ਨੇ ਸ਼ਾਮਲ ਹੋ ਕੇ ਪਿਛਲੇ ਸਾਲਾਂ ਦੇ ਸਾਰੇ ਰਿਕਾਰਡ ਤੋੜ ਦਿਤੇ। ਹਰ ਦੀਵਾਨ ਵਿੱਚ ਆਸ ਤੋਂ ਕਈ ਗੁਣਾਂ ਵੱਧ ਸੰਗਤਾਂ ਨੇ ਹਾਜ਼ਰੀ ਭਰੀ।ਬਸਤੀਆਂ ਇਲਾਕੇ ਦੀ ਹਰ ਗਲੀ ਵਿਚੋਂ ਸੰਗਤਾਂ ਦੀ ਆਵਾਜਾਈ ਚਲ ਰਹੀ ਸੀ। ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਸਾਰੇ ਪ੍ਰੋਗਰਾਮ ਪੂਰੀਆਂ ਰੌਣਕਾਂ ਸਹਿਤ ਸੰਪੂਰਨ ਹੋਏ। ਇਸ ਤੋਂ ਪਹਿਲਾ ਸਵੇਰੇ 6.00 ਤੋਂ 8.00 ਵਜੇ ਤੱਕ ਵਿਸ਼ੇਸ਼ ਅੰਮ੍ਰਿਤ ਵੇਲਾ ਸਮਾਗਮ ਮਨਾਇਆ ਗਿਆ । ਜਿਸ ਵਿੱਚ ਭਾਈ ਜਬਰਤੋੜ ਸਿੰਘ ਜੀ (ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ) ਅਤੇ ਭਾਈ ਸੁਖਦੇਵ ਸਿੰਘ ਜੀ ਸਾਜਨ ਕੀਰਤਨ ਦੁਆਰਾ ਹਾਜ਼ਰੀ ਲਗਵਾਈ ਅਤੇ 10.00 ਵਜੇ ਤੋਂ ਦੁਪਹਿਰ 3.00 ਵਜੇ ਤੱਕ ਚਰਨ ਪਾਵਨ ਦਿਵਸ ਮਨਾਇਆ ਗਿਆ। ਜਿਸ ਵਿਚ ਭਾਈ ਸਤਨਾਮ ਸਿੰਘ ਜੀ ਕੋਹਾੜਕਾ , ਬੀਬੀ ਬਲਜਿੰਦਰ ਕੌਰ ਜੀ , ਭਾਈ ਸੁਖਦੇਵ ਸਿੰਘ ਜੀ ਅਤੇ ਇਸਤਰੀ ਸਤਿਸੰਗ ਸਭਾ ਕੀਰਤਨ ਦੁਆਰਾ ਹਾਜ਼ਰੀ ਲਗਵਾਈ। ਅਤੇ ਰਾਤ 7.30 ਤੋਂ 11.00 ਵਜੇ ਤੱਕ ਆਤਮ ਰਸ ਕੀਰਤਨ ਦਰਬਾਰ ਸਜਾਇਆ ਗਿਆ । ਜਿਸ ਵਿੱਚ ਰਾਤ ਦੇ ਆਖਰੀ ਦੀਵਾਨ ਕੀਰਤਨ ਦਰਬਾਰ ਦੇ ਰੂਪ ਵਿਚ ਮੁਕੰਮਲ ਹੋਏ। ਜਿਸ ਵਿੱਚ ਭਾਈ ਦਵਿੰਦਰ ਸਿੰਘ ਜੀ (ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ) , ਭਾਈ ਗੁਰਚਰਨ ਸਿੰਘ ਜੀ ‘ਰਸੀਆ” (ਲੁਧਿਆਣੇ ਵਾਲੇ) , ਭਾਈ ਮਲਕੀਤ ਸਿੰਘ ਜੀ (ਅਖੰਡ ਕੀਰਤਨ ਜਥਾ , ਫਗਵਾੜਾ) , ਭਾਈ ਸੁਖਦੇਵ ਸਿੰਘ ਜੀ ਸਾਜਨ , ਭਾਈ ਪ੍ਰਗਟ ਸਿੰਘ ਜੀ ਨੇ ਅੰਮ੍ਰਿਤਮਈ ਕੀਰਤਨ ਦੀ ਵਰਖਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਵਲੋਂ ਉਨ੍ਹਾਂ ਨੂੰ ਗੁਰੂ ਦੀ ਬਖਸ਼ਿਸ਼ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਸਿੱਧ ਉਦਯੋਗਪਤੀ ਸ਼੍ਰੀ ਰਮੇਸ਼ ਮਿੱਤਲ ਤੇ ਸ. ਗੁਰਪ੍ਰਤਾਪ ਸਿੰਘ ਖੁਰਾਨਾ,ਸੰਤ ਬਾਬਾ ਰਣਜੀਤ ਸਿੰਘ ਜੀ, ਐਡਵੋਕੇਟ ਸੰਦੀਪ ਵਰਮਾ ਵੀ ਵਿਸ਼ੇਸ਼ ਤੌਰ ਤੇ ਪੁੱਜੇ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਮਨਜੀਤ ਸਿੰਘ ਟੀਟੂ , ਹਰਜੀਤ ਸਿੰਘ ਬਾਬਾ ਨੇ ਉਨ੍ਹਾਂ ਨੂੰ ਸਰੋਪਾ ਦੀ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ। ਸਟੇਜ ਦੀ ਸੇਵਾ ਗਿਆਨੀ ਹਰਜੀਤ ਸਿੰਘ ਜਨਰਲ ਸਕੱਤਰ ਨੇ ਨਿਭਾਈ ਅਖੀਰ ਵਿਚ ਸ . ਮਨਜੀਤ ਸਿੰਘ ਟੀਟੂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਿ ਕੋਟਿ ਸ਼ੁਕਰਾਨਾ ਕੀਤਾ ਅਤੇ ਨਾਲ ਹੀ ਸਮੂਹ ਸੇਵਾਦਾਰਾਂ ਅਤੇ ਸਭ ਸੁਸਾਇਟੀਆਂ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਸਾਰੇ ਪ੍ਰੋਗਰਾਮਾਂ ਵਿੱਚ ਅਣਥੱਕ ਮਿਹਨਤ ਅਤੇ ਸੇਵਾ ਕਰਕੇ ਸਮਾਗਮਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ। ਅੱਜ ਦੇ ਕੀਰਤਨ ਦਰਬਾਰ ਵਿੱਚ ਹੋਰਨਾਂ ਤੋਂ ਇਲਾਵਾ ਅਮਰਪ੍ਰੀਤ ਸਿੰਘ ਰਿੰਕੂ, ਇੰਦਰਜੀਤ ਸਿੰਘ ਬੱਬਰ,ਸੁਖਜਿੰਦਰ ਸਿੰਘ ਅਲਗ,ਰਣਜੀਤ ਸਿੰਘ ਸੰਤ,ਪਰਵਿੰਦਰ ਸਿੰਘ ਗੱਗੂ,ਸੁਰਿੰਦਰ ਸਿੰਘ, ਗੁਰਸ਼ਰਨ ਸਿੰਘ ,ਪ੍ਰਿਤਪਾਲ ਸਿੰਘ ਲੱਕੀ,ਡਾਕਟਰ ਹਰਜੀਤ ਸਿੰਘ ਭਾਟੀਆ,ਜੀਵਨ ਜਯੋਤੀ ਟੰਡਨ,ਰਿੰਪਾ,ਨੀਰਜ ਮੱਕੜ ,ਨਰਿੰਦਰ ਨੰਦਾ ਆਦਿ ਪਤਵੰਤੇ ਹਾਜਰ ਸਨ।

9 ਦਿਨਾਂ ਤੋਂ ਚੱਲ ਰਹੇ ਛੇਵੇਂ ਪਾਤਸ਼ਾਹ ਜੀ ਦਾ ਚਰਨ ਪਾਵਨ ਦਿਵਸ ਹੋਇਆ ਸੰਗਤਾਂ ਦੀਆਂ ਰੌਣਕਾਂ ਨਾਲ ਸੰਪੂਰਨ Read More »

इसरो ने किया पूरा लॉन्च रिहर्सल, जानिए कब होगी चंद्रयान-3 की लैंडिंग? ISRO completes launch rehearsal, know when will chandrayaan-3's landing take place?

इसरो ने किया पूरा लॉन्च रिहर्सल, जानिए कब होगी चंद्रयान-3 की लैंडिंग? ISRO completes launch rehearsal, know when will chandrayaan-3’s landing take place?

इसरो (ISRO) ने 11 जुलाई 2023 को चंद्रयान-3 (Chandrayaan-3) की लॉन्चिंग का रिहर्सल पूरा कर लिया है. यह रिहर्सल 24 घंटे चलता है. इसमें श्रीहरिकोटा के लॉन्च सेंटर से लेकर अन्य स्थानों के सभी केंद्र, टेलिमेट्री सेंटर और कम्यूनिकेशन यूनिट्स की तैयारियों का जायजा लिया जाता है. माहौल एकदम लॉन्च के समय जैसा होता है. बस रॉकेट को लॉन्च नहीं करते. ऐसा इसलिए करते हैं ताकि सभी सेंटर्स को उनका काम और उससे संबंधित क्रम याद रहे.   चंद्रयान-3 इस बार 10 चरणों में चंद्रमा की सतह तक पहुंचेगा. * पहला है पृथ्वी केंद्रित चरण… यानी धरती पर होने वाले काम. इसमें तीन स्टेज आते हैं. पहला- लॉन्च से पहले का स्टेज. दूसरा- लॉन्च और रॉकेट को अंतरिक्ष तक ले जाना और तीसरा धरती की अलग-अलग कक्षाओं में चंद्रयान-3 को आगे बढ़ाना. इस दौरान चंद्रयान-3 करीब छह चक्कर धरती के चारों तरफ लगाएगा. फिर वह दूसरे फेज की तरफ बढ़ जाएगा.   * दूसरा चरण है- लूनर ट्रांसफर फेज यानी चंद्रमा की तरफ भेजने का काम इस फेज में ट्रेजेक्टरी का ट्रांसफर किया जाता है. यानी स्पेसक्राफ्ट लंबे से सोलर ऑर्बिट से होते हुए चंद्रमा की ओर बढ़ने लगता है. * तीसरा चरणः लूनर ऑर्बिट इंसर्सन फेज (LOI). यानी चांद की कक्षा में चंद्रयान-3 को भेजा जाएगा. * चौथा चरण… इसमें सात से आठ बार ऑर्बिट मैन्यूवर करके चंद्रयान-3 चंद्रमा की सतह से 100 किमी ऊंची कक्षा में चक्कर लगाना शुरू कर देगा. * पांचवें चरण में प्रोपल्शन मॉड्यूल और लूनर मॉड्यूल एकदूसरे से अलग होंगे. * छठा चरण…. डी-बूस्ट फेज यानी जिस दिशा में जा रहे हैं, उसमें गति को कम करना. * सातवां चरण….प्री-सेंडिंग फेज यानी लैंडिंग से ठीक पहले की स्थिति, लैंडिंग की तैयारी शुरू की जाएगी * आठवां चरण… जिसमें लैंडिंग कराई जाएगी. * नौवां चरण… लेंडर और रोवर चंद्रमा की सतह पर पहुंच कर सामान्य हो रहे होंगे. * दसवां चरण… प्रोपल्शन मॉड्यूल का चंद्रमा की 100 किलोमीटर की कक्षा में वापस पहुंचना. 45 से 50 दिन लगेंगे लेंडर को चांद की सतह पर पहुंचने में… इन सभी चरणों को पूरा करने में यानी 14 जुलाई 2023 की लॉन्चिंग से लेकर लेंडर और रोवर के चांद की सतह पर उतरने में करीब 45 से 50 दिन लगेंगे. चंद्रयान-3 में इस बार ऑर्बिटर नहीं भेजा जा रहा है. इस बार स्वदेशी प्रोपल्शन मॉड्यूल भेज रहे हैं. यह लैंडर और रोवर को चंद्रमा की कक्षा तक लेकर जाएगा. इसके बाद यह चंद्रमा के चारों तरफ 100 किलोमीटर की गोलाकार कक्षा में चक्कर लगाता रहेगा. इसे ऑर्बिटर इसलिए नहीं बुलाते क्योंकि यह चंद्रमा की स्टडी नहीं करेगा. इसका वजन 2145.01 किलोग्राम होगा. जिसमें 1696.39 किलोग्राम ईंधन होगा. यानी मॉड्यूल का असली वजन 448.62 किलोग्राम है. इसमें एस-बैंड ट्रांसपोंडर लगा है, जिसके इंडियन डीप स्पेस नेटवर्क से सीधे संपर्क में रहेगा. यानी लेंडर- रोवर से मिला संदेश यह भारत तक पहुंचाएगा. इस मॉड्यूल की उम्र 3 से 6 महीना अनुमानित है. हो सकता है यह ज्यादा दिनों तक काम करे. साथ ही यह स्पेक्ट्रो-पोलेरीमेट्री ऑफ हैबिटेबल प्लैनेटरी अर्थ (SHAPE) के धरती के प्रकाश किरणों की स्टडी करेगा.   इसरो ने किया पूरा लॉन्च रिहर्सल, जानिए कब होगी चंद्रयान-3 की लैंडिंग? ISRO completes launch rehearsal, know when will chandrayaan-3’s landing take place?

इसरो ने किया पूरा लॉन्च रिहर्सल, जानिए कब होगी चंद्रयान-3 की लैंडिंग? ISRO completes launch rehearsal, know when will chandrayaan-3’s landing take place? Read More »

Supernatural nagar kirtan organized by gurudwara charan kanwal sahib patshahi chhathi basti sheikh

ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਬਸਤੀ ਸ਼ੇਖ ਵਲੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ

ਜਲੰਧਰ ()-ਧੰਨ-ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ ਬਸਤੀ ਸ਼ੇਖ ਦਰਵੇਸ਼ ਵਿੱਖੇ ਚਰਨ ਪਾਵਨ ਦਿਵਸ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਵੱਲੋ ਅਤੇ ਸਮੂਹ ਇਲਾਕੇ ਦੀਆਂ ਸੰਗਤਾ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਸਜਾਇਆ ਗਿਆ। ਜੈਕਾਰਿਆਂ ਦੀ ਗੂੰਜ ‘ਚ ਨਗਰ ਕੀਰਤਨ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾ. ਛੇਵੀਂ ),ਬਸਤੀ ਸ਼ੇਖ ਤੋ ਆਰੰਭ ਹੋਇਆ ਤਾਂ ਸੰਗਤ ਦਾ ਵੱਡਾ ਕਾਫ਼ਲਾ ਨਾਮ, ਸਿਮਰਨ ਰਾਹੀਂ ਹਾਜ਼ਰੀ ਭਰਦਾ ਨਾਲ ਤੁਰਿਆ, ਜਿਉਂ ਜਿਉਂ ਨਗਰ ਕੀਰਤਨ ਅੱਗੇ ਵਧਿਆ ਇਲਾਕੇ ਦੀਆਂ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਦਿਆਂ ਨਿੱਘਾ ਸਵਾਗਤ ਕੀਤਾ। ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਸਮੇਤ ਵੱਖ-ਵੱਖ ਧਾਰਮਿਕ,ਸਮਾਜਿਕ ਤੇ ਰਾਜਨੀਤ ਕ ਆਗੂਆਂ ਨੇਂ ਆਪਣੀਆਂ ਹਾਜਰੀਆਂ ਭਰ ਕੇ ਗੁਰੂ ਸਾਹਿਬ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕੀਤਾ।ਇਸ ਮੌਕੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਵਲੋਂ ਸੰਗਤਾਂ ਨੂੰ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਗਏ ਮਾਰਗ ਦਰਸ਼ਕ ’ਤੇ ਚੱਲਣ ਤੇ ਆਪਣੇ ਬੱਚਿਆਂ ਨੂੰ ਸਿੱਖੀ ਸਰੂਪ ਵਾਲੇ ਬਣਾਉਣ ਦੀ ਅਪੀਲ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ।ਇਸ ਦੋਰਾਨ ਨਗਰ ਕੀਰਤਨ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਵਲੋ ਵੰਨ-ਸੁਵੰਨੇ ਲੰਗਰ ਵੀ ਲਗਾਇਆ ਗਿਆ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਲੰਗਰ ਦੀ ਸੇਵਾ ਕਰਨ ਵਾਲੇ ਸੇਵਕਾਂ ਨੂੰ ਸਿਰੋਪਾਓ ਭੇਂਟ ਕਰ ਕੇ ਸਨਮਾਨਿਤ ਕੀਤਾ।   ਇਸ ਮੌਕੇ ਭਗਵਾਨ ਮੰਦਿਰ ਦੇ ਪ੍ਰਧਾਨ ਸੁਨੀਲ ਕੁਮਾਰ ਮਾਲਟੂ ਜੁਲਕਾ , ਸੁਰਿੰਦਰ ਸ਼ਰਮਾ ਪੱਪੂ ਪੰਡਤ ਜੀ, ਅਮਰਜੀਤ ਖੰਨਾ, ਦੀਪੂ ਸਿੱਕਾ ਤੇ ਮੰਦਰ ਕਮੇਟੀ ਨੇ ਵੀ ਗੁਰਦੁਆਰਾ ਕਮੇਟੀ ਨੂੰ ਸਨਮਾਨਿਤ ਕੀਤਾ ਗਈਆਂ। ਟੱਕਰ ਪਰਿਵਾਰ , ਕਾਲੜਾ ਪਰਿਵਾਰ , ਵੈਲਕਮ ਪੰਜਾਬ ਗਰੁੱਪ ਵਲੋਂ ਵੀ ਲੰਗਰ ਲਗਾਇਆ ਗਿਆ। ਇਸ ਮੌਕੇ ਭਾਈ ਮਲਕੀਰ ਸਿੰਘ ਜੀ ਖੰਡ ਕੀਰਤਨ ਜਥਾ ਫਗਵਾੜਾ ,ਇਸਤਰੀ ਸਤਿਸੰਗ ਸਭਾ ਗੁਰਦੁਆਰਾ ਚਰਨ ਕੰਵਲ ਸਾਹਿਬ , ਮਾਤਾ ਗੁਜਰੀ ਜੀ ਸੇਵਾ ਸੁਸਾਇਟੀ , ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗ੍ਰੀਨ ਐਵੀਨਿਉ ,ਰਾਏਪੁਰ ਖਾਲਸਾ ਮਿਡਲ ਸਕੂਲ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ , ਤੇਰਾ ਤੇਰਾ ਹੱਟੀ ਵੱਲੋ ਬੱਚਿਆਂ ਦਾ ਜੱਥਾ ,ਭਾਈ ਘਨ੍ਹੱਈਆ ਜੀ ਸੇਵਕ ਦਲ , ਬੈਂਡ ਬਾਜੇ ਸ਼ਬਦੀ ਜਥੇ , ਨਿਹੰਗ ਜਥੇਬੰਦੀਆਂ , ਭਾਈ ਸੁਖਦੇਵ ਸਿੰਘ ਜੀ ਸਾਜਨ ,ਸਮੂਹ ਸਿੰਘ ਸਭਾਵਾਂ ਵੱਲੋਂ ਗੁਰਮੀਤ ਸਿੰਘ ਬਿੱਟੂ ,ਜਨਰਲ ਸੱਕਤਰ ਸੁਖਪਾਲ ਸਿੰਘ , ਤਜਿੰਦਰ ਸਿੰਘ ਪਰਦੇਸੀ , ਹਰਪ੍ਰੀਤ ਸਿੰਘ ਨੀਟੂ , ਅਰਵਿੰਦਰ ਪਾਲ ਸਿੰਘ ਬਬਲੂ , ਕੁਲਵਿੰਦਰ ਸਿੰਘ ਚੀਮਾ , ਕੁਲਜੀਤ ਸਿੰਘ ਚਾਵਲਾ , ਬਲਵਿੰਦਰ ਸਿੰਘ ਦਸ਼ਮੇਸ਼ ਨਗਰ ,ਗੁਰਿੰਦਰ ਸਿੰਘ ,ਜਤਿੰਦਰ ਸਿੰਘ ਮਜੈਲ , ਹਰਜੋਤ ਸਿੰਘ ਲੱਕੀ ਅਤੇ ਵੱਖ ਵੱਖ ਸੇਵਾ ਸੁਸਾਇਟੀ ਨੇ ਸਤਿਸੰਗ ਵਿੱਚ ਸ਼ਮੂਲੀਅਤ ਕੀਤੀ। ਇਹ ਨਗਰ ਕੀਰਤਨ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀ ਤੋਂ ਆਰੰਭ ਹੋ ਕੇ ਸਰਕਾਰੀ ਸਕੂਲ,ਉਜਾਲਾ ਨਗਰ, ਗੁਲਾਬੀਆ ਮੁਹੱਲਾ, ਦੁਸਹਿਰਾ ਗਰਾਉਂਡ, ਗੁਰੂ ਹਰਗੋਬਿੰਦ ਕਾਲੋਨੀ, ਘਾਹ ਮੰਡੀ, ਕੋਟ ਮੁਹੱਲਾ, ਪੰਜਾਬ ਪਬਲਿਕ ਸਕੂਲ, ਗੁਰਦੁਆਰਾ ਨਿਹੰਗ ਸਿੰਘ ਸਭਾ, ਕਲਗੀਧਰ ਗੁਰਦਆਰੇ ਤੋਂ ਫਿਰ ਬਸਤੀ ਸ਼ੇਖ ਰੋਡ, ਵੱਡਾ ਬਾਜ਼ਾਰ ’ਚੋਂ ਲੰਘਦਾ ਹੋਇਆ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀ ਵਿਖੇ ਆ ਕੇ ਸੰਪੰਨ ਹੋਇਆ। ਇਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਅਭੀ ਲੋਚ ਚੰਦਨ , ਤਰਲੋਚਨ ਸਿੰਘ ਛਾਬੜਾ ,ਪਰਵਿੰਦਰ ਸਿੰਘ ਗੱਗੂ ,ਗੁਰਜੀਤ ਸਿੰਘ ਪੋਪਲੀ ,ਪਰਮਿੰਦਰਪਾਲ ਸਿੰਘ ਖਾਲਸਾ ,ਹਰਜੀਤ ਸਿੰਘ ਬਾਬਾ, ਰਣਜੀਤ ਸਿੰਘ ਸੰਤ ,ਜਗਜੀਤ ਸਿੰਘ , ਇੰਦਰਜੀਤ ਸਿੰਘ ਬੱਬਰ,ਦਵਿੰਦਰ ਸਿੰਘ ਅਲੱਗ,ਗੁਰਸ਼ਰਨ ਸਿੰਘ,ਲਾਲੀ, ਰਿੰਪਾ , ਜੀਵਨ ਜੋਤੀ ਟੰਡਨ,ਨੀਰਜ ਮੱਕੜ,ਨਵਜੋਤ ਮਾਲਟਾ,ਪ੍ਰਿਤਪਾਲ ਸਿੰਘ ਲੱਕੀ, ਨਰਿੰਦਰ ਨੰਦਾ ਸ਼ਾਮਲ ਸਨ।

ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਬਸਤੀ ਸ਼ੇਖ ਵਲੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ Read More »

Former Senior Deputy Mayor Kamaljit Singh Bhatia arrived with his team to serve the people of Shahkot and Lohia affected by floods.

ਹੜ੍ਹਾਂ ਦੀ ਮਾਰ ਹੇਠ ਆਏ ਇਲਾਕਾ ਸ਼ਾਹਕੋਟ ਅਤੇ ਲੋਹੀਆ ਦੇ ਲੋਕਾਂ ਦੀ ਸੇਵਾ ਲਈ ਟੀਮ ਸਮੇਤ ਪਹੁੰਚੇ : ਕਮਲਜੀਤ ਸਿੰਘ ਭਾਟੀਆ

ਆਖ਼ਰੀ ਉਮੀਦ ਵੈੱਲਫੇਅਰ ਸੁਸਾਇਟੀ ਦੀ ਅਗਵਾਈ ਵਿੱਚ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ, ਜਲੰਧਰ ਸਰਦਾਰ ਜਤਿੰਦਰ ਪਾਲ ਸਿੰਘ ਭਾਟੀਆ ( ਪ੍ਰਧਾਨ ਆਖਰੀ ਉਮੀਦ ਵੈੱਲਫੇਅਰ ਸੋਸਾਇਟੀ) ਸ੍ਰੀ ਪਰਵੇਸ਼ ਟਾਂਗੜੀ, ਸਾਬਕਾ ਡਿਪਟੀ ਮੇਅਰ ਸਰਦਾਰ ਮੇਜਰ ਸਿੰਘ, ਸਾਬਕਾ ਕੌਂਸਲਰ ਰਾਜ ਕੁਮਾਰ ਰਾਜੂ, ਸ੍ਰੀ ਸੁਭਾਸ਼ ਗੋਰਿਆ, ਸ੍ਰੀ ਦਿਨੇਸ਼ ਨਾਰੰਗ ਤੋ ਇਲਾਵਾ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਪਤਵੰਤੇ ਸੱਜਣ ਸ਼ਾਮਿਲ ਹੋਏ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ   ਇਸ ਮੌਕੇ ਤੇ ਕਿਹਾ ਕਿ ਨਰ ਸੇਵਾ ਨਾਰਾਇਣ ਸੇਵਾ ਬਰਾਬਰ ਹੈ ਕੁਦਰਤੀ ਆਫਤ ਤੋਂ ਬਚਾਅ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ | ਸਰਦਾਰ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਰੋਜ਼ਾਨਾ ਹੜ੍ਹ ਪੀੜਤਾਂ ਲਈ ਰਾਸ਼ਨ, ਪਾਣੀ, ਦਵਾਈਆਂ ਅਤੇ ਹੋਰ ਸਮੱਗਰੀ ਮੁਹਈਆ ਕਰਵਾਵੇਗੀ |   ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਪੰਜਾਬ ਸਰਕਾਰ ਦੇ ਨਾਲ-ਨਾਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੇ ਸਮੁੱਚੇ ਮੰਤਰੀ ਮੰਡਲ ਅਤੇ ਜਲੰਧਰ ਤੋਂ ਸੰਸਦ ਮੈਂਬਰ ਸ਼੍ਰੀ ਸ਼ਸ਼ੀਲ ਰਿੰਕੂ ਅਤੇ ਸਾਰੇ ਵਿਧਾਇਕਾਂ ਦੇ ਨਾਲ-ਨਾਲ ਸਮੁੱਚੇ ਸਰਕਾਰੀ ਪ੍ਰਸ਼ਾਸਨ ਦਾ ਲੋਕਾਂ ਦੀ ਸੇਵਾ ਕਰਨ ਲਈ ਧੰਨਵਾਦ ਕੀਤਾ।

ਹੜ੍ਹਾਂ ਦੀ ਮਾਰ ਹੇਠ ਆਏ ਇਲਾਕਾ ਸ਼ਾਹਕੋਟ ਅਤੇ ਲੋਹੀਆ ਦੇ ਲੋਕਾਂ ਦੀ ਸੇਵਾ ਲਈ ਟੀਮ ਸਮੇਤ ਪਹੁੰਚੇ : ਕਮਲਜੀਤ ਸਿੰਘ ਭਾਟੀਆ Read More »

भगवंत मान सरकार इस दुःख की घड़ी में लोगों के साथ खड़ी है : मोहिंदर भगत - Bhagwant man sarkar is standing with the people in this hour of grief: mohinder bhagat

भगवंत मान सरकार इस दुःख की घड़ी में लोगों के साथ खड़ी है : मोहिंदर भगत – Bhagwant man sarkar is standing with the people in this hour of grief: mohinder bhagat

सीनियर नेता आम आदमी पार्टी व् इंडस्ट्री बोर्ड पंजाब के पूर्व चेयरमैन मोहिंदर भगत ने शाहकोट के अंतर्ग़त लोहियां खास इलाके का दौरा किया, यहां सतलुज दरिया में पानी क्षमता से अधिक आने के कारण धुस्सी बांध टूटने से लगभग 10 किलोमीटर तक पानी ने खेतों और गाँव को अपनी चपेट में ले लिया, जिससे कई गांव जलमग्न हो गए हैं और पानी लोगों के घरों में घुस गया है। इस मोके सांसद सुशील रिंकू और राज्य सभा मेंबर संत बलबीर सिंह सीचेवाल से इस कुदरती आफ़त से हुए नुकसान के बारे में बातचीत की। मोहिंदर भगत ने बाढ़ प्रभावित लोगों से बातचीत करते हुए कहा कि भगवंत मान सरकार इस मुश्किल घडी में लोगों के साथ खड़ी है। उन्होंने पंजाब की भगवंत मान सरकार द्वारा लोगों की जान-माल की रक्षा हेतु जो प्रबंध किए गए हैं उस पर अपनी सहमति जताते हुए कहा कि भगवंत मान सरकार लोगों को बाढ़ की मार से बचाने के लिए पूरी तरह वचनबद्ध है । इस कुदरती आपदा में लोगों के घरों और किसानों की फसलों का जो नुकसान हुआ है उसके लिए भगवंत मान सरकार गिरदावरी करके उनको उचित मुआवज़ा देगी। जिन गांवों में पानी ज्यादा भरा हुआ है वहां के लोगों को गाँव खाली करके राहत शिविर में जाना चाहिऐ , जिसके लिए प्रशाशन ने सभी प्रबंध किए हुए है। मोहिंदर भगत ने पंजाब के मुख्यमंत्री भगवंत मान द्वारा पंजाब के मंत्रियों, विधायकों, अधिकारियों तथा कर्मचारियों को जिस तरह बाढ़ पीड़ितों की मदद के लिए मौके पर जाकर व्यवस्था की देखरेख करने के जो निर्देश दिए गए हैं वह काबिले तारीफ है, इससे बाढ पीड़ितों को हर संभव मदद पहुंचाने में देरी नहीं होगी तथा उचित समय पर उनकी सहायता भी की जा सकेगी। बाढ़ प्रभावित इलाकों में मेडिकल टीमें तैनात की गई हैं, जो लोगों को मेडिकल सुविधाएं मुहैया करा रही हैं और प्रशाशन की तरफ से बड़े स्तर पर रहत कार्य चल रहे है। मोहिंदर भगत ने बाढ़ की स्थिति में लोगों से अपील की है कि उनको घबराने की जरूरत नहीं है क्योंकि भगवंत मान सरकार ने बाढ़ की किसी भी स्थिति से निपटने के लिए सभी इंतजाम किए हैं । उन्होंने कहा कि पंजाब सरकार द्वारा इस संबंध में उचित प्रबंध किए गए हैं, इस लिए हम सब को मिलकर इस भयावह स्थिति का सामना करना होगा तथा सरकार का साथ देना होगा ताकि बाढ़ पीड़ितों तक हर संभव सहायता पहुंचाई जा सके। इस अवसर पर ब्लॉक प्रधान गुरनाम सिंह,इंचार्ज सोशल मीडिया संजीव कुमार,कीमती लाल,मन भगत,राजिंदर कुमार भी साथ थे।   भगवंत मान सरकार इस दुःख की घड़ी में लोगों के साथ खड़ी है : मोहिंदर भगत – Bhagwant man sarkar is standing with the people in this hour of grief: mohinder bhagat

भगवंत मान सरकार इस दुःख की घड़ी में लोगों के साथ खड़ी है : मोहिंदर भगत – Bhagwant man sarkar is standing with the people in this hour of grief: mohinder bhagat Read More »