JPB NEWS 24

Headlines

Jalandhar

Sheetal Angural ji reached out to help the flood affected people.

ਸ਼ੀਤਲ ਅੰਗੁਰਾਲ ਜੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮੌਕੇ ‘ਤੇ ਪਹੁੰਚੇ।

ਜਲੰਧਰ ਵੈਸਟ ਦੇ ਵਿਧਾਇਕ ਸ਼੍ਰੀ ਸ਼ੀਤਲ ਅੰਗੂਰਾਲ ਜੀ ਸ਼ਾਹਕੋਟ ਦੇ ਲੋਹੀਆ ਖਾਸ ਪਿੰਡ ਵਿੱਖੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮੌਕੇ ਤੇ ਪਹੁੰਚੇ। ਵਿਧਾਇਕ ਜੀ ਵੱਲੋ ਪਾਣੀ ਵਿਚ ਘਿਰੇ ਹੋਏ ਕਈ ਪਿੰਡਾਂ ਦੇ ਲੋਕਾਂ ਨੂੰ ਖਾਨ ਪੀਣ ਅਤੇ ਹੋਰ ਜਰੂਰੀ ਚੀਜਾਂ ਪਹੁੰਚਾਉਣ ਦੀ ਸੇਵਾ ਨਿਭਾਈ ਗਈ। ਪ੍ਰਸ਼ਾਸਨ ਵੱਲੋਂ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ… ਸਰਕਾਰ ਹਰ ਔਖੀ ਘੜੀ ‘ਚ ਲੋਕਾਂ ਦੇ ਨਾਲ ਹੈ… ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਸ਼ਕਿਲ ਦੀ ਘੜੀ ‘ਚ ਹਿੰਮਤ ਅਤੇ ਸਹਿਯੋਗ ਦੇ ਨਾਲ ਇੱਕ ਦੂਜੇ ਦੀ ਮਦਦ ਕਰਨ। ਦੁਆਰਾ..   ਜੇਕਰ ਕਿਸੇ ਵੀ ਪੀੜਿਤ ਪਰਿਵਾਰ ਨੂੰ ਕਿਸੇ ਚੀਜ ਦੀ ਜਰੂਰਤ ਹੋਏ ਤਾ ਮੇਰੇ ਦਫ਼ਤਰ ਦੇ ਹੈਲਪ ਲਾਈਨ ਨੰਬਰ 9815950031, 9815960031 ਤੇ ਜਾਣਕਾਰੀ ਦੇ ਸਕਦੇ ਹੋ।  

ਸ਼ੀਤਲ ਅੰਗੁਰਾਲ ਜੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮੌਕੇ ‘ਤੇ ਪਹੁੰਚੇ। Read More »

ਆਖਰੀ ਉਮੀਦ NGO ਵੱਲੋ ਹੜ ਪੀੜਤਾ ਦੀ ਦਿਨ ਰਾਤ ਸੇਵਾ ਜਾਰੀ.

ਆਖਰੀ ਉਮੀਦ NGO ਵੱਲੋ ਹੜ ਪੀੜਤਾ ਦੀ ਦਿਨ ਰਾਤ ਸੇਵਾ ਜਾਰੀ.

ਦੇਰ ਰਾਤ ਤੱਕ ਆਖਰੀ ਉਮੀਦ NGO ਵੱਲੋ ਪ੍ਰਸ਼ਾਸਨ, NDRT ਦੀ ਟੀਮ ਨਾਲ ਮਿਲ ਕੇ ਮਲਸੀਆਂ, ਨਕੋਦਰ ਦੇ ਵੱਖ ਵੱਖ ਪਿੰਡਾਂ ਵਿੱਚ 20, 25 ਫੁੱਟ ਪਾਣੀ ਅਤੇ ਘਰਾਂ ਦੀਆਂ ਛੱਤਾਂ ਤੇ ਫਸੇ ਹੋਏ ਬੱਚੇ, ਉਹਨਾਂ ਦੇ ਮਾਂ ਪਿਓ ਅਤੇ ਬਜ਼ੁਰਗਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ. ਭਾਰੀ ਬਾਰਿਸ਼ ਕਾਰਨ ਹੋਈ ਤਬਾਹੀ ਦੇ ਮੰਜਰ ਸਾਫ ਦੇਖਣ ਨੂੰ ਨਜ਼ਰ ਆ ਰਹੇ ਹਨ. ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਲੋਕਾਂ ਦੇ ਘਰਾਂ ਵਿੱਚ ਪਿਆ ਸਾਰਾ ਸਾਮਾਨ ਪਾਣੀ ਅਤੇ ਮਿੱਟੀ ਨਾਲ ਤਬਾਹ ਹੋ ਗਿਆ. ਖੇਤੀਬਾੜੀ ਕਰਕੇ ਗੁਜ਼ਾਰਾ ਕਰ ਰਹੇ ਲੋਕ ਭਾਰੀ ਨੁਕਸਾਨ ਵਿੱਚ ਆ ਗਏ ਹਨ. ਕਾਮਕਾਜ ਠੱਪ ਹੋ ਗਏ ਹਨ ਖਾਨ ਨੂੰ ਰੋਟੀ ਨਹੀਂ ਹੈ. ਮਜ਼ਬੂਰਨ ਅਪਣੇ ਘਰਾਂ ਨੂੰ ਅਤੇ ਘਰਾਂ ਵਿਚ ਪਏ ਸਮਾਨ ਨੂੰ ਛੱਡ ਕੇ ਲੋਕਾਂ ਨੂੰ ਜਾਣਾ ਪੈ ਰਿਹਾ. ਪ੍ਰਸ਼ਾਸਨ ਵੱਲੋ ਲੋਕਾਂ ਦੇ ਰਹਿਣ ਦਾ ਇੰਤਜ਼ਾਮ ਸਰਕਾਰੀ ਸਕੂਲਾਂ ਵਿੱਚ ਕੀਤਾ ਜਾ ਰਿਹਾ ਹੈ. ਆਖਰੀ ਉਮੀਦ NGO ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵੱਲੋ ਇਸ ਔਖੀ ਘੜੀ ਵਿਚ ਸਮੁੱਚੇ ਸਮਾਜ ਨੂੰ ਇੱਕ ਜੁਟ ਹੋ ਕੇ ਇਹਨਾਂ ਹਲਾਤਾਂ ਨਾਲ ਡੱਟ ਕੇ ਸਾਹਮਣਾ ਕਰਨ ਲਈ ਅਪੀਲ ਕੀਤੀ ਗਈ ਅਤੇ ਮਨੁੱਖਤਾ ਦੀ ਸੇਵਾ ਲਈ ਸਭ ਨੂੰ ਤਣ ਮਨ ਧੰਨ ਨਾਲ ਸਹਿਯੋਗ ਕਰਨ ਕਰਨ ਲਈ ਆਖਿਆ ਗਿਆ.

ਆਖਰੀ ਉਮੀਦ NGO ਵੱਲੋ ਹੜ ਪੀੜਤਾ ਦੀ ਦਿਨ ਰਾਤ ਸੇਵਾ ਜਾਰੀ. Read More »

ਗੁਰੂਦੁਆਰਾ ਚਰਨ ਕੰਵਲ ਛੇਂਵੀ ਪਾਤਸ਼ਾਹੀ ਵਿਖੇ 8 ਜੁਲਾਈ ਤੋਂ 16 ਜੁਲਾਈ ਤੱਕ ਮਨਾਇਆ ਜਾਵੇਗਾ ਚਰਨ ਪਾਵਨ ਦਿਵਸ

ਗੁਰੂਦੁਆਰਾ ਚਰਨ ਕੰਵਲ ਛੇਂਵੀ ਪਾਤਸ਼ਾਹੀ ਵਿਖੇ 8 ਜੁਲਾਈ ਤੋਂ 16 ਜੁਲਾਈ ਤੱਕ ਮਨਾਇਆ ਜਾਵੇਗਾ ਚਰਨ ਪਾਵਨ ਦਿਵਸ

ਜਲੰਧਰ ()-ਦੁਆਬੇ ਦੀ ਧਰਤੀ ਜਲੰਧਰ ਸ਼ਹਿਰ ਦੇ ਇਤਿਹਾਸਿਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ ਛੇਵੀਂ ਪਾਤਸ਼ਾਹੀ ਵਿਖੇ ਚਰਨ ਪਾਵਨ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜੀਤ ਸਿੰਘ ਬਾਬਾ ਨੇ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ 8 ਜੁਲਾਈ ਤੋ 13 ਜੁਲਾਈ ਤੱਕ ਸਵੇਰੇ 5 ਵਜੇ ਤੋਂ ਪ੍ਰਭਾਤ ਫੇਰੀਆਂ ਆਰੰਭ ਹੋਈਆਂ ਜੋ ਵੱਖ-ਵੱਖ ਘਰਾਂ ਤੋਂ ਹੁੰਦੀਆ ਹੋਈਆਂ ਵਾਪਸ ਗੁਰੂ ਘਰ ਵਿਖੇ ਗੁਰੂਜਸ ਕਰਦੀਆਂ ਪਰਤੀਆਂ ਤੇ ਉਨ੍ਹਾ ਨੇ ਸਾਰੇ ਪ੍ਰੋਗਰਾਮਾ ਬਾਰੇ ਵਿਸਥਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ 8 ਜੁਲਾਈ ਤੋਂ 14 ਜੁਲਾਈ ਤੱਕ ਸ਼ਾਮ 7 ਵਜੇ ਤੋਂ 8 ਵਜੇ ਤੱਕ ਸਿੱਖ ਯੂਥ ਕਲੱਬ ਅਤੇ Turban Reuters ਦੇ ਸਹਿਯੋਗ ਨਾਲ ਸਿਖਲਾਈ ਕੈਂਪ ਲਗਾਇਆ ਜਾਵੇਗਾ। 12 ਜੁਲਾਈ ਨੂੰ ਪਹਿਲਾਂ ਤਾਂ ਸਵੇਰੇ 10 ਵਜੇ ਤੋਂ 5 ਵਜੇ ਤੱਕ ਇਸਤਰੀ ਸਤਿਸੰਗ ਕੀਤਾ ਜਾਵੇਗਾ ਅਤੇ ਸ਼ਾਮ 7 ਵਜੇ ਤੋਂ 9.30 ਤੱਕ ਬਾਲ ਕਵੀ ਦਰਬਾਰ ਸਜਾਇਆ ਜਾਵੇਗਾ। 13 ਜੁਲਾਈ ਨੂੰ ਦੁਪਹਿਰ 3 ਵਜੇ ਅਲੌਕਿਕ ਨਗਰ ਕੀਰਤਨ ਆਰੰਭ ਹੋਵੇਗਾ। 14 ਜੁਲਾਈ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਜਪੁ ਤਪੁ ਚੁਪਹਿਰਾ ਸਮਾਗਮ ਮਨਾਇਆ ਜਾਵੇਗਾ ਅਤੇ ਸ਼ਾਮ 7 ਤੋਂ ਰਾਤ 10 ਵਜੇ ਤੱਕ ਗਿਆਨੀ ਜਸਵੰਤ ਸਿੰਘ ਜੀ , ਭਾਈ ਬਲਵਿੰਦਰ ਸਿੰਘ ਜੀ, ਡਾਕਟਰ ਜਸਪਾਲਵੀਰ ਸਿੰਘ ਜੀ, ਭਾਈ ਪ੍ਰਗਟ ਸਿੰਘ ਕਥਾ ਦਰਬਾਰ ਸਜਾਇਆ। 15 ਜੁਲਾਈ ਸ਼ਨੀਵਾਰ 5 ਤੋਂ ਰਾਤ 7 ਵਜੇ ਤੱਕ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ ਜਾਵੇਗਾ ਅਤੇ ਰਾਤ 8 ਤੋਂ 11 ਵਜੇ ਤੱਕ ਗਿਆਨੀ ਸਰੂਪ ਸਿੰਘ ਜੀ , ਕੰਡਿਆਣਾ ਬੀਬੀ ਪਰਮਿੰਦਰ ਕੌਰ ਜੀ ਢਾਡੀ ਦਰਬਾਰ ਸਜਾਉਣਗੇ। 16 ਜੁਲਾਈ ਨੂੰ ਸਵੇਰੇ 6 ਤੋਂ 8 ਵਜੇ ਤੱਕ ਭਾਈ ਜੀ ਉਚੇਚੇ ਤੌਰ ਤੇ ਅੰਮ੍ਰਿਤ ਵੇਲਾ ਸਮਾਗਮ ਦੀ ਹਾਜਰੀ ਭਰਨਗੇ ਅਤੇ ਉਸ ਤੋਂ ਬਾਅਦ 9 ਤੋਂ ਦੁਪਹਿਰ 3 ਵਜੇ ਤੱਕ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ , ਇਸਤਰੀ ਸਤਿਸੰਗ ਸਭਾ ਆਦਿ ਜਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਆਤਮ ਰਸ ਕੀਰਤਨ ਦਰਬਾਰ ਸ਼ਾਮ 7.30 ਤੋਂ ਰਾਤ 11 ਵਜੇ ਤੱਕ ਚੱਲੇਗਾ।ਜਿਸ ਵਿਚ ਭਾਈ ਰਵਿੰਦਰ ਸਿੰਘ ਜੀ ਆਦਿ ਜੱਥੇ ਕੀਰਤਨ ਰਹੀ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਟੀਟੂ, ਤਰਲੋਚਨ ਸਿੰਘ ਛਾਬੜਾ,ਪਰਵਿੰਦਰ ਸਿੰਘ ਗੱਗੂ, ਅਮਰਪ੍ਰੀਤ ਸਿੰਘ ਰਿੰਕੂ,ਗੁਰਸ਼ਰਨ ਸਿੰਘ ਸ਼ਨੂੰ, ਰਣਜੀਤ ਸਿੰਘ ਸੰਤ, ਕਮਲਜੀਤ ਸਿੰਘ ਜੱਜ,ਭੁਪਿੰਦਰ ਸਿੰਘ ਗੋਲਡੀ ਤੇ ਹੋਰ ਵੀ ਮੈਂਬਰ ਹਾਜ਼ਰ ਸਨ।   ਗੁਰੂਦੁਆਰਾ ਚਰਨ ਕੰਵਲ ਛੇਂਵੀ ਪਾਤਸ਼ਾਹੀ ਵਿਖੇ 8 ਜੁਲਾਈ ਤੋਂ 16 ਜੁਲਾਈ ਤੱਕ ਮਨਾਇਆ ਜਾਵੇਗਾ ਚਰਨ ਪਾਵਨ ਦਿਵਸ

ਗੁਰੂਦੁਆਰਾ ਚਰਨ ਕੰਵਲ ਛੇਂਵੀ ਪਾਤਸ਼ਾਹੀ ਵਿਖੇ 8 ਜੁਲਾਈ ਤੋਂ 16 ਜੁਲਾਈ ਤੱਕ ਮਨਾਇਆ ਜਾਵੇਗਾ ਚਰਨ ਪਾਵਨ ਦਿਵਸ Read More »

डीएमए की बैठक में पहुंचे रमन अरोड़ा, कहां मिलेगा आप सरकार को पूरा सहयोग । Raman Arora arrived in the DMA meeting, and where will AAP government get full cooperation

डीएमए की बैठक में पहुंचे रमन अरोड़ा, कहां मिलेगा आप सरकार को पूरा सहयोग । Raman Arora arrived in the DMA meeting, and where will AAP government get full cooperation

जालंधर के सर्किट हाउस में हुई डिजिटल मीडिया एसोसिएशन (DMA) की मीटिंग में पहुंचे विधायक रमन अरोड़ा, बोले – डिजिटल मीडिया को मिलेगा आप सरकार का पूर्ण सहयोग , पत्रकारों की हर समस्या को करेंगे दूर, कंधे से कंधा मिलाकर देंगे पूरा साथ, जल्द करवायेंगे मुख्यमंत्री भगवंत मान से मुलाकात जालंधर ( जे पी बी न्यूज़ 24) अनुभवी और वरिष्ठ पत्रकारों की प्रसिद्ध संस्था डिजिटल मीडिया एसोसिएशन (DMA) की तरफ से एसोसिएशन के प्रधान अमन बग्गा और चेयरमैन प्रदीप वर्मा के नेतृत्व में सर्किट हाउस में विशेष मीटिंग का आयोजन किया गया। इस बैठक में मुख्य अतिथि के तौर पर जालंधर सेंट्रल हलके के विधायक श्री रमन अरोड़ा विशेष रूप से उपस्थित हुए। इस मौके डीएमए के जनरल सेक्रेटरी एडवोकेट अजीत सिंह बुलंद, चीफ कोऑर्डिनेटर गुरप्रीत सिंह संधू,चीफ एडवाइजर जसविंदर सिंह आज़ाद, सीनियर उपाध्यक्ष अमरप्रीत सिंह,सीनियर उपाध्यक्ष महाबीर सेठ,सीनियर उपाध्यक्ष योगेश सूरी, स्क्रीनिंग कमेटी हेड सुमेश शर्मा विशेष रूप से उपस्थित हुए। इस बैठक में उप प्रधान संदीप वर्मा,पीआरओ धरमिंदर सोंधी, सेक्रेटरी कपिल ग्रोवर मोहित सेखड़ी हेमंत कुमार गोलडी जिंदल, गुरनेक विरदी, पीएस अरोड़ा कल्चरल विंग उप इंचार्ज, महिला विंग से सीनियर उपाध्यक्ष नीतू कपूर और उपाध्यक्ष पुष्पिंदर कौर, जतिंदर शर्मा,साहिल संयुक्त सचिव सुखविंदर सिंह लक्की, करणबीर, सन्नी भगत, पवन कुमार, कोऑर्डिनेटर हनी सिंह, अनुराग कौंडल, संजय सेतिया, सतबीर,रजनीश, राहुल धीर, दिनेश मल्होत्रा, गुरप्रीत सिंह, राकेश चावला, आई टी विंग से जसपाल उप इंचार्ज, वैभव बांसल, दिलबाग सल्लन, विक्रम विक्की, कबीर सोंधी,अंकित विजय पॉल, संजीव कपूर, विजय अटवाल,दीपक लूथरा, विक्की सूरी, दलवीर, बिधि चंद, कुलप्रीत सिंह, हितेश सूरी,अंकित भास्कर, हरीश शर्मा, मनीष वर्मा, विक्रांत, राजिंदर महेंद्रू,रवि पॉल आदि अनेकों पत्रकार शामिल हुए। इस मौके MLA रमन अरोड़ा ने कहा कि आज वह डीएमए की मीटिंग में पहुंच कर एक साथ 100 पत्रकारों को मिल बेहद खुश है। उन्होंने कहा कि इस बैठक में पहुंच कर मुझे ऐसा एहसास हो रहा है कि हर पत्रकार में सकारात्मकता उत्साह आपसी प्यार व भाईचारा है। ये सकारात्मकता और आपसी प्रेम ही डीएमए को सफलता की ऊंचाइयों पर ले जा रही है। उन्होंने कहा कि आप सब की एकजुटता व आपसी प्रेम व भाईचारे से मिल कर एसोसिएशन के लिए कार्य करना बहुत ही काबिलेतारीफ है। उन्होंने कहा कि हम डिजिटल मीडिया एसोसिएशन( DMA) के सभी पत्रकारों को विश्वास दिलाते है कि हम आप सब के साथ हमेशा कंधे से कंधा मिलाकर खड़े रहेंगे। DMA हमारी जो भी सेवा लगाएगी हम हमेशा पूर्ण सहयोग देंगे, उन्होंने कहा कि आप की सरकार में डिजिटल मीडिया एसोसिएशन की हर मांग को पूरा करने का प्रयास करेंगे और पत्रकारों की हर समस्या को दूर किया जाएगा। इस मौके अमन बग्गा प्रदीप वर्मा अजीत सिंह बुलंद महाबीर सेठ, गुरप्रीत सिंह संधू जसविंदर सिंह आज़ाद योगेश सूरी अमरप्रीत सिंह ने पत्रकारों को सम्बोधित करते हुए कहा कि आज का युग डिजिटल मीडिया का युग है और ऐसे में डिजिटल मीडिया से जुड़े सभी पत्रकारों को चाहिए कि वह एकजुट होकर DMA के साथ मिलकर कार्य करे। उन्होंने कहा कि आज अगर डिजिटल मीडिया के पत्रकारों का सम्मान बढ़ा है तो उस के पीछे एसोसिएशन के पत्रकारों की एकजुटता व आपसी प्रेम ही असली वजह है। उन्होंने कहा कि जल्द ही डीएमए की तरफ से डिजिटल मीडिया से जुड़े पत्रकारों की समस्याओं और मांगो को लेकर मुख्यमंत्री भगवंत मान से मुलाकात की जाएगी।   डीएमए की बैठक में पहुंचे रमन अरोड़ा, कहां मिलेगा आप सरकार को पूरा सहयोग । Raman Arora arrived in the DMA meeting, and where will AAP government get full cooperation

डीएमए की बैठक में पहुंचे रमन अरोड़ा, कहां मिलेगा आप सरकार को पूरा सहयोग । Raman Arora arrived in the DMA meeting, and where will AAP government get full cooperation Read More »

जालन्धर में ही दुकानदार का कत्ल कर 3 हमलावर हुए फरार I 3 assailants absconded after killing a shopkeeper in Jalandhar itself

जालन्धर में ही दुकानदार का कत्ल कर 3 हमलावर हुए फरार I 3 assailants absconded after killing a shopkeeper in Jalandhar itself

पंजाब के जिला जालंधर से बड़ी खबर सामन आ रही है यहां जालंधर के बस्ती गुजा स्तिथ मेन बाजार में दुकानदार की सुबह 3 हथियारों से लैस युवकों ने चाकू से गोद कर हत्या कर दी। जिनकी पहचान बिल्ला के रूप में हुई है। जानकारी के मुताबिक आज सुबह दुकान पर जब दुकानदार आया ही था कि मोटरसाइकिल सवार 3 हथियारबंद युवकों ने उस पर चाकूओ से हमला कर दिया। दुकानदार की पहचान बिल्ला के रूप में हुई है, जिसकी मौके पर ही मौत हो गई। घटना का कारण फिलहाल स्पष्ट नहीं हो सका है। पुलिस पूरे मामले की जांच कर रही है और जल्द ही आरोपियों को गिरफ्तार करने का दावा करें I   जालन्धर में ही दुकानदार का कत्ल कर 3 हमलावर हुए फरार I 3 assailants absconded after killing a shopkeeper in Jalandhar itself

जालन्धर में ही दुकानदार का कत्ल कर 3 हमलावर हुए फरार I 3 assailants absconded after killing a shopkeeper in Jalandhar itself Read More »

ਫ਼ਿਕਰ-ਏ-ਹੋਦ ਸੰਸਥਾ ਵੱਲੋਂ ਸਰਦਾਰ ਜਗਜੀਤ ਸਿੰਘ ਤੂਰ ਨੂੰ ਵਧੀਆ ਕਾਰਗੁਜ਼ਾਰੀ ਲਈ ਮੂਮੈਂਟੋ ਦੇ ਕੇ ਕੀਤਾ ਸਨਮਾਨਿਤ

ਫ਼ਿਕਰ-ਏ-ਹੋਦ ਨਾਮ ਦੀ ਸੰਸਥਾ ਵੱਲੋਂ ਸਰਦਾਰ ਜਗਜੀਤ ਸਿੰਘ ਤੂਰ ਨੂੰ ਵਧੀਆ ਕਾਰਗੁਜ਼ਾਰੀ ਲਈ ਮੂਮੈਂਟੋ ਦੇ ਕੇ ਕੀਤਾ ਸਨਮਾਨਿਤ ਫ਼ਿਕਰ-ਏ-ਹੋਦ ਨਾਮ ਦੀ ਸੰਸਥਾ ਜੋ 2007 ਤੋਂ ਸਮਾਜਿਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ। ਇਹ ਸੰਸਥਾ ਕਿਸੀ ਦੀ ਵੀ ਜਰੂਰਤ ਵਿਚ, ਸਮਾਜ ਸੁਧਾਰਕ ਐਕਟੀਵਿਟੀ ਵਿੱਚ ਅਤੇ ਵਾਤਾਵਰਨ ਦੀ ਦੇਖ-ਰੇਖ ਵਿਚ ਸਭ ਤੋਂ ਪਹਿਲਾਂ ਖੜੀ ਹੁੰਦੀ ਹੈ। ਇਸ ਸੰਸਥਾ ਵੱਲੋਂ ਆਪਣੇ ਇਕ ਮੈਂਬਰ ਸਰਦਾਰ ਜਗਜੀਤ ਸਿੰਘ ਤੂਰ ਨੂੰ ਵਧੀਆ ਕਾਰਗੁਜ਼ਾਰੀ ਲਈ ਮੂਮੈਂਟੋ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਉਹ ਸਮੇਂ ਸਮੇਂ ਤੇ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਉਹ ਨਾ ਕਿ ਸਿਰਫ ਇੰਡੀਆ ਵਿਚ ਸਗੋਂ ਕੈਨੇਡਾ ਵਿੱਚ ਵੀ ਆਪਣੀ ਕੌਮ ਲਈ ਬਹੁਤ ਸਾਰੇ ਕੰਮ ਕਰਦੇ ਹਨ। ਉਹ ਇੱਕ ਵਧੀਆ ਡੋਨਰ ਵੀ ਹਨ। ਉਨ੍ਹਾਂ ਕਿਹਾ ਕਿ ਤੂਰ ਸਾਹਿਬ ਦੀ ਇਸ ਵਧੀਆ ਕਾਰਗੁਜ਼ਾਰੀ ਕਰਕੇ ਅੱਜ ਉਨ੍ਹਾਂ ਨੂੰ ਅਸੀਂ ਸਨਮਾਨਤ ਕੀਤਾ ਹੈ ਤਾਂ ਜੋ ਉਹਨਾਂ ਦੀ ਹੋਂਸਲਾ ਅਫਜਾਈ ਹੋ ਸਕੇ ਅਤੇ ਉਨ੍ਹਾਂ ਨੂੰ ਦੱਸਿਆ ਜਾ ਸਕੇ ਕਿ ਸੰਸਥਾ ਦਾ ਹਰ ਮੈਂਬਰ ਉਹਨਾਂ ਦੇ ਨਾਲ ਖੜਾ ਹੈ ਇਸ ਮੌਕੇ ਤੇ ਅਮਰਜੀਤ ਸਿੰਘ ਬਾਜਵਾ, ਮਨਪ੍ਰੀਤ ਸਿੰਘ ਗਿੱਲ, ਸਤਵਿੰਦਰਪਾਲ ਸਿੰਘ ਖਹਿਰਾ, ਨਰਿੰਦਰਪਾਲ ਸਿੰਘ ਜੱਜ, ਅਰਵਿੰਦਰ ਸਿੰਘ ਸੂਰੀ ਅਤੇ ਕੁਲਵਰਨ ਸਿੰਘ ਅਟਵਾਲ ਸ਼ਾਮਲ ਸਨ।

ਫ਼ਿਕਰ-ਏ-ਹੋਦ ਸੰਸਥਾ ਵੱਲੋਂ ਸਰਦਾਰ ਜਗਜੀਤ ਸਿੰਘ ਤੂਰ ਨੂੰ ਵਧੀਆ ਕਾਰਗੁਜ਼ਾਰੀ ਲਈ ਮੂਮੈਂਟੋ ਦੇ ਕੇ ਕੀਤਾ ਸਨਮਾਨਿਤ Read More »

ਮਾਲਾਬਾਰ ਗੋਲਡ, ਅਤੇ ਧਾਰਮਿਕ, ਸਮਾਜਿਕ, ਰਾਜਨੀਤਕ ਸੰਸਥਾਵਾ ਵਲੋਂ ਆਖਰੀ ਉਮੀਦ NGO ਦੀਆਂ ਸੇਵਾਵਾਂ ਨੂੰ ਕੀਤਾ ਗਿਆ ਸਲੂਟ

ਮਾਲਾਬਾਰ ਗੋਲਡ, ਅਤੇ ਧਾਰਮਿਕ, ਸਮਾਜਿਕ, ਰਾਜਨੀਤਕ ਸੰਸਥਾਵਾ ਵਲੋਂ ਆਖਰੀ ਉਮੀਦ NGO ਦੀਆਂ ਸੇਵਾਵਾਂ ਨੂੰ ਕੀਤਾ ਗਿਆ ਸਲੂਟ.. ਮਾਲਾਬਾਰ ਗੋਲਡ ਮਾਡਲ ਟਾਊਨ ਜਲੰਧਰ ਵਿਖੇ ਰਸ਼ਮੀ ਨਿਮਤਰਿਤ ਈਵੈਂਟ ਕਰਵਾਇਆ ਗਿਆ. ਜਿਸ ਵਿੱਚ ਫਾਦਰ ਡੇ ਦੇ ਮੌਕੇ ਤੇ My Dady my super hero ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ. ਜਿਸ ਵਿਚ ਸ਼ਹਿਰ ਦੀਆਂ ਮਹਾਨ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵਲੋਂ ਹਾਜ਼ਰੀ ਭਰੀ ਗਈ. ਜਿਹਨਾਂ ਨੇ ਅਪਣੀ ਜਾਨ, ਪਰਿਵਾਰ ਦੀ ਪ੍ਰਵਾਹ ਨਾ ਕਰਦੇ ਹੋਏ ਸਮਾਜ ਲਈ ਬਾਖੂਬੀ ਸੇਵਾ ਨਿਭਾਈ ਅਤੇ ਅੱਜ ਤੱਕ ਨਿਰੰਤਰ ਨਿਭਾ ਰਹੇ ਹਨ. ਉਹਨਾਂ ਨੂੰ ਸਨਮਾਨ ਦੇ ਕੇ ਨਿਵਾਜਿਆ ਗਿਆ. ਜਿਸ ਵਿੱਚ ਆਖਰੀ ਉਮੀਦ NGO ਦੀ ਸਮੁੱਚੀ ਟੀਮ ਵੱਲੋਂ ਲੋਕਾਂ ਨੂੰ ਸੇਵਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ. NGO ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵਲੋ ਮਨੁੱਖਤਾ ਦੀ ਸੇਵਾ ਨੂੰ ਅੱਗੇ ਵਧਾਉਣ ਲਈ ਸਮਾਜ ਨੂੰ ਇਕਜੁੱਟ ਹੋ ਕੇ ਚੱਲਣ ਦੀ ਅਪੀਲ ਵੀ ਕੀਤੀ ਗਈ.

ਮਾਲਾਬਾਰ ਗੋਲਡ, ਅਤੇ ਧਾਰਮਿਕ, ਸਮਾਜਿਕ, ਰਾਜਨੀਤਕ ਸੰਸਥਾਵਾ ਵਲੋਂ ਆਖਰੀ ਉਮੀਦ NGO ਦੀਆਂ ਸੇਵਾਵਾਂ ਨੂੰ ਕੀਤਾ ਗਿਆ ਸਲੂਟ Read More »

गुरु रविदास नगर के पार्क में गुरु रविदास पार्क मेंटिनेस एंड वेलफेयर सोसाइटी रजिस्टर्ड में पौधारोपण मुहिम चलाई गई

भारतीय स्टेट बैंक कि जीटीबी नगर की समृद्धि शाखा की ओर से गुरु रविदास नगर के पार्क गुरु रविदास पार्क मेंटिनेस एंड वेलफेयर सोसाइटी रजिस्टर्ड में पौधारोपण मुहिम चलाई गई इसमें बैंक के आला अधिकारियों ने 50 पौधे लगाए इस दौरान सभी ने पर्यावरण संरक्षण के लिए अपने स्तर पर जागरूकता मुहिम चलाने का भी संकल्प लिया शाखा प्रबंधक पवन बस्सी जी की देखरेख में चलाई गई इस मुहिम बैंक स्टाफ का भी योगदान रहा शाखा प्रबंधक पवन बस्सी ने बताया कि मौजूदा परिवेश में पर्यावरण का हाल किसी से छुपा नहीं है पर्यावरण संतुलन पूरी तरह से गड़बड़ा गया है जो मानव अस्तित्व के लिए खतरे की घंटी साबित हो रहा है ऐसे में पर्यावरण सरंक्षण आज हर किसी की मुख्य प्राथमिकता होनी चाहिए इसमें हर किसी को बढ़-चढ़कर योगदान डालना चाहिए सोसायटी मेंबरों ने कहा है कि इंसान का पर्यावरण से अटूट रिश्ता है इस रिश्ते की खूबसूरती को बरकरार रखना आज समय की मुख्य मांग भी है उन्होंने स्टेट बैंक की पौधारोपण मुहिम की जोरदार सराहना की है इस मुहिम के लिए पार्क का चयन करने पर उन्होंने बैंक प्रबंधकों का आभार व्यक्त किया इस अवसर पर भारतीय स्टेट बैंक के शाखा प्रबंधक पवन बस्सी नरेश कुमार धर्मपाल ममता और सोसायटी की तरफ से यशपाल मनमोहन लाल महेंद्र सिंह हरिराम बांगर राम लुभाया जीतराम ओमप्रकाश फौजी प्रेमनाथ विरदी और सोहनलाल विरदी आदि उपस्थित रहे

गुरु रविदास नगर के पार्क में गुरु रविदास पार्क मेंटिनेस एंड वेलफेयर सोसाइटी रजिस्टर्ड में पौधारोपण मुहिम चलाई गई Read More »

ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸੰਭਾਲਿਆ ਅਹੁਦਾ

ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸੰਭਾਲਿਆ ਅਹੁਦਾ ਜਲੰਧਰ (ਜਯੋਤੀ ਬੱਬਰ ) ਵਿਸ਼ੇਸ਼ ਸਾਰੰਗਲ (ਆਈ ਏ ਐਸ) ਵੱਲੋਂ ਅੱਜ ਬਤੌਰ ਡਿਪਟੀ ਕਮਿਸ਼ਨਰ ਜਲੰਧਰ ਅਹੁਦਾ ਸੰਭਾਲ ਲਿਆ ਗਿਆ । ਉਨਾਂ ਕਿਹਾ ਕਿ ਜਲੰਧਰ ਜਿਲੇ ਵਿੱਚ ਲੋਕ ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਅਤੇ ਵਿਕਾਸ ਕੰਮਾਂ ਨੂੰ ਤੇਜ਼ ਕਰਨਾ ਉਨਾਂ ਦੀ ਪਹਿਲ ਕਦਮੀ ਹੋਵੇਗੀ । ਉਨਾਂ ਖੇਡ ਉਦਯੋਗ ਦੀ ਉੱਨਤੀ ਵੱਲ ਵਿਸ਼ੇਸ਼ ਧਿਆਨ ਦੇਣ ਦੀ ਵਚਨਬੱਧਤਾ ਦੁਹਰਾਈ । ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਉਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ । ਉਨਾਂ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ । ਇਸ ਮੌਕੇ ਜਿਲੇ ਦੇ ਸਮੂਹ ਉੱਚ ਅਧਿਕਾਰੀ ਤੇ ਸਾਰੰਗਲ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ ।

ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸੰਭਾਲਿਆ ਅਹੁਦਾ Read More »

भारतीय स्टेट बैंक के समृद्धि शाखा ने अपना आठवा स्थापना वर्ष मनाया

भारतीय स्टेट बैंक के समृद्धि शाखा ने अपना आठवा स्थापना वर्ष मनाया आज भारतीय स्टेट बैंक के समृद्धि शाखा ने अपना आठवा स्थापना वर्ष मनाया और इस क्रम में शाखा के प्रबंधक श्री पवन बस्सी ने एक अनोखी पहल करते हुए शाखा की आठवीं वर्षगांठ को बड़े ही अनोखे ढंग से मनाते हुए अपने शाखा के सम्मानित ग्राहकों को शाखा परिसर में बुलाया और शाखा की आठवीं वर्षगांठ उनके साथ साझा की और कहा की शाखा ने अपने 8 वर्ष बहुत ही अच्छी तरीके से पूरे किए हैं क्योंकि इस शाखा को अपने सम्मानित ग्राहकों का सहयोग और प्यार मिला और शाखा भी उनके बैंकिंग आवश्यकताओं को अच्छे ढंग से पूरा करने में कामयाब रहा है। अपने ग्राहकों की हमेशा ही समृद्धि शाखा ने अच्छे तरीके से सेवा की है और सभी सम्मानित ग्राहकों को हमेशा संतुष्ट रखा है । इस क्रम में पवन बस्सी जी ने वर्तमान में चल रहे भारतीय स्टेट बैंक की महत्वपूर्ण बैंकिंग योजनाओं के बारे में अपने ग्राहकों को विस्तार में बताया उनके सुझावों भी लिए और उनसे कई सारे ग्राहक सेवा के मुद्दों पर चर्चा भी की जिससे की समृद्धि शाखा की ग्राहक सेवा और भी बेहतर हो सके । कार्यक्रम के अंत में श्री पवन बस्सी ने ग्राहकों में 100 पौधों का वितरण किया और और हाल ही में संपन्न में विश्व पर्यावरण दिवस के संदर्भ में उनसे अपील भी की कि पौधारोपण करके अपने शहर के वातावरण को स्वच्छ और बेहतर बनाया जाए। शाखा की तरफ से नरेश कुमार ममता धरमपाल एसबीआई वेल्थ से शैली गुप्ता जितेंदर और जसवीर इस अवसर पर ग्राहक देवेंद्र अरोड़ा रमन कपूर सुनील त्रेहन राकेश चावला अविनाश शाही अरुण राय सुनील मनचंदा लकी मल्होत्रा यशपाल उपेंद्र सिंह मुकेश सहदेव हरविंदर सिंह ढिल्लों बलजीत सिंह छाबड़ा उपस्थित थे

भारतीय स्टेट बैंक के समृद्धि शाखा ने अपना आठवा स्थापना वर्ष मनाया Read More »