JPB NEWS 24

Headlines

Jalandhar

Two day art exhibition concluded at punjab press club

ਪੰਜਾਬ ਪ੍ਰੈਸ ਕਲੱਬ ਵਿਖੇ ਲੱਗੀ ਦੋ ਦਿਨਾਂ ਕਲਾ ਪ੍ਰਦਰਸ਼ਨੀ ਸਮਾਪਤ

ਜਲੰਧਰ, 4 ਮਾਰਚ ( ਜਤਿਨ ਬੱਬਰ )-ਕਲਾ ਤੇ ਕਲਾਕਾਰ ਮੰਚ ਜਲੰਧਰ ਵੱਲੋਂ ਪੰਜਾਬ ਪ੍ਰੈੱਸ ਕਲੱਬ ਦੇ ਸਹਿਯੋਗ ਨਾਲ ਕਲੱਬ ਦੇ ਵਿਹੜੇ ‘ਚ ਲਗਾਈ ਦੋ ਦਿਨਾਂ ਚਿੱਤਰਕਾਰੀ ਅਤੇ ਅੱਖਰਕਾਰੀ ਕਲਾ ਪ੍ਰਦਰਸ਼ਨੀ ਅੱਜ ਸਮਾਪਤ ਹੋ ਗਈ। ਪ੍ਰਦਰਸ਼ਨੀ ‘ਚ ਜਲੰਧਰ ਤੋਂ ਗੁਰਦੀਸ਼ ਪੰਨੂ, ਮੰਜ਼ਿਲ ਸਿੰਘ, ਇੰਦਰਜੀਤ ਸਿੰਘ ਚਿੱਤਰਕਾਰ ਤੋਂ ਇਲਾਵਾ ਕੰਵਰਦੀਪ ਸਿੰਘ ਕਪੂਰਥਲਾ ਵਲੋਂ ਅੱਖਰਕਾਰੀ ਅਤੇ ਚਿੱਤਰਕਾਰ ਰਣਜੀਤ ਕੌਰ ਮਲੋਟ ਵਲੋਂ ਆਪਣੀਆਂ ਵੱਖ-ਵੱਖ ਪੇਂਟਿੰਗ ਅਤੇ ਅੱਖਰਕਾਰੀ ਦੀਆਂ ਕਿਰਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਵਧੇਰੇ ਜਾਣਕਾਰੀ ਦਿੰਦੇ ਹੋਏ ਮੰਚ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਅੱਜ ਦੀ ਪ੍ਰਦਰਸ਼ਨੀ ‘ਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਹਾਲ ਦੇ ਟਰੱਸਟੀ ਸੁਰਿੰਦਰ ਕੋਛੜ, ਜਸਪ੍ਰੀਤ ਸਿੰਘ ਸੈਣੀ, ਚੰਨੀ ਤਾਕੁਲੀਆ, ਐਸ.ਪੀ.ਸਿੰਘ, ਆਰ.ਕੇ.ਤੁਲੀ ਨਾਟਕਕਾਰ, ਜਸਪਾਲ ਸਿੰਘ ਯੂ.ਕੇ, ਕੰਵਰ ਜਸਪਾਲ ਸਿੰਘ, ਮਨਜਿੰਦਰ ਸਿੰਘ, ਐਮ.ਐਸ. ਢੱਲ, ਸੁਖਵਿੰਦਰ ਸਿੰਘ, ਬੂਟਾ ਸਿੰਘ ਅਤੇ ਗੁਰਜੀਤ ਜਲੰਧਰੀ, ਸੁਖਦੀਪ ਬੂਲ ਪੁਰੀ ਵਿਸ਼ੇਸ਼ ਤੌਰ ‘ਤੇ ਪ੍ਰਦਰਸ਼ਨੀ ‘ਚ ਪੁੱਜੇ ਅਤੇ ਉਨ੍ਹਾਂ ਨੇ ਕਲਾ ਅਤੇ ਕਲਾਕਾਰ ਮੰਚ ਵਲੋਂ ਕੀਤੇ ਗਏ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਪ੍ਰਦਰਸ਼ਨੀ ‘ਚ ਪ੍ਰਦਰਸ਼ਿਤ ਕਲਾ ਕਿਰਤਾਂ ਦੀ ਸੂਖਮਤਾ ਅਤੇ ਕਲਾਕਾਰਾਂ ਦੀ ਸੋਚ ਨੂੰ ਪ੍ਰੇਰਨਾਦਾਇਕ ਦੱਸਿਆ। ਇਸ ਮੌਕੇ ਪ੍ਰਬੰਧਕਾਂ ਵਲੋਂ ਪ੍ਰਦਰਸ਼ਨੀ ‘ਚ ਭਾਗ ਲੈਣ ਵਾਲੇ ਕਲਾਕਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਪ੍ਰਦਰਸ਼ਨੀ ਦੇ ਅੰਤ ‘ਚ ਮੰਚ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਪ੍ਰਦਰਸ਼ਨੀ ਵਿੱਚ ਹਾਜ਼ਰ ਰਹੇ ਸੀਨੀਅਰ ਮੀਤ-ਪ੍ਰਧਾਨ ਰਾਜੇਸ਼ ਥਾਪਾ, ਮੀਤ-ਪ੍ਰਧਾਨ ਤੇਜਿੰਦਰ ਕੌਰ ਥਿੰਦ, ਸਕੱਤਰ ਮੇਹਰ ਮਲਿਕ, ਕੈਸ਼ੀਅਰ ਸ਼ਿਵ ਸ਼ਰਮਾ ਅਤੇ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ ਨੇ ਕਲਾਕਾਰ ਮੰਚ ਦੇ ਕਲਾਕਾਰਾਂ ਅਤੇ ਆਏ ਦਰਸ਼ਕਾਂ ਦਾ ਸਵਾਗਤ ਕਰਦਿਆਂ ਇਸ ਦੋ-ਦਿਨਾਂ ਪ੍ਰਦਰਸ਼ਨੀ ਨੂੰ ਯਾਦਗਰ ਬਣਾ ਦਿੱਤਾ।

ਪੰਜਾਬ ਪ੍ਰੈਸ ਕਲੱਬ ਵਿਖੇ ਲੱਗੀ ਦੋ ਦਿਨਾਂ ਕਲਾ ਪ੍ਰਦਰਸ਼ਨੀ ਸਮਾਪਤ Read More »

सर्वोत्मुखी प्रतिभाः प्रो. (डा.) कमलेश सिंह दुग्गल, जानें उनके जीवन की खास बातें - An outstanding talent: Prof. (Dr.) kamlesh singh duggal, know the special things about his life

सर्वोत्मुखी प्रतिभाः प्रो. (डा.) कमलेश सिंह दुग्गल, जानें उनके जीवन की खास बातें – An outstanding talent: Prof. (Dr.) kamlesh singh duggal, know the special things about his life

‘जिधर से गुज़रते हैं, छोड़ते हैं नेकियों के निशां, उनका घूमना भी हमारी तरह, बेअसर नहीं रहता।’ नित्यप्रति के जीवन में कुछ मिलते हैं, कुछेक बिछुड़ जाते हैं परन्तु कुछ ऐसे भी होते हैं जो भुलाए नहीं भूलते अर्थात् अपनी अमिट छाप मानस पटल पर सदैव के लिए अंकित कर जाते हैं। मेरे हाथ में प्रो. दुग्गल जी की मध्य लेखों की नवीन ऐसी पुस्तक है जो उनके व्यक्तित्व पर बखूबी रौशनी डालती हैं । साधारणतय लेखक अपने गुणों या उपलब्धियों को बढ़ा-चढ़ा कर प्रस्तुत करता है परन्तु अपनी कमियों छुपा जाता है। इसके विपरीत यहां मामला इसके विपरीत है, लेखक पुस्तक में अपनी कमियों पर प्रकाश डालता है पर खूबियां ओझल रह जाती हैं। ग्रामीण पृष्ठभूमि के चलते उन शरारतों का भी वर्णन है जो दोस्तों की टोली करती हैं। लेखक ने तो बाप के दोस्त अध्यापक से इसलिए ही मार खाई कि घर वालों ने शिकायत की थी कि लड़का शरारतें बहुत करता है। खैर, ये तो सभी बच्चों के बचपन की कहानियां होती हैं। स्कूल की पढ़ाई के बाद दूसरों की तरह लेखक ने भी कयी पापड़ बेले। चुनाव भी लड़ा तथा ‘दर्पण मालवा’ पाक्षिक पत्र भी निकाला। अच्छी बात यह रही कि उन्होंने पत्रकारिता पर पीएचडी भी कर ली। पक्की नौकरी उन्हें जालंधर के यूनिवर्सिटी कालेज में मिली, इस.तरह ओएसडी बनने तक जलंधरिये बने अपने गुणों से जालंधर को महका रहे हैं। एक बात मैं आपसे पहले ही सांझी कर लूं कि खास होते हुए भी सादगी प्रतिमूर्ती डा. दुग्गल को प्रशंसा कतयी पसंद नहीं। दूसरे का सम्मान कर अपना सम्मान बढ़ाने वाली यह शख्शीयत उच्चकोटि के लेखक भी है, यह मुझे उनकी समाचार पत्रों में लिखे मिडल लेखों का संकलन है, पढ़कर पता चली। ‘मेरी उड़ाण-अमरगढ़ तों जलंधर’ पढ़कर मुझे उनका जालंधर तक का सफर था। जालंधर आकर वे समाचार-पत्रों के कार्यालयों में जाते तथा वहां सब से मिलते। मुझे भी वे समाचार पत्र में नौकरी के दौरान मिले, फिर तो उनके व्यक्तित्व एवम् विचारों की एकरूपता तथा पड़ोसी होने के कारण हम मिलने लगे। मैं प्रिंटिग का काम भी करता था। इन्होंने मुझसे काम करवाया, मैंने जितना मेहनताना मांगा, उन्होंने अधिक दिया। मैंने कहा कि आप कुछ रख लें तो जो उन्होंने उत्तर दिया उससे मुझे साबित हो गया ऐसे महानुभाव समाज में क्यों नहीं…। वे कहने लगे कि ये कोठी मेरी है, साथ वाला प्लाट भी मेरा है…लुधियाना में दुकानें हैं…गांव में जायदाद है…कार है…वेतन भी काफी है..आदमी को और कितने पैसे की ज़रूरत होगी। मैंने इससे पहले भी और बाद में ऐसे तृप्त सज्जन नहीं देखे। सुना तो मैंने यह भी कि वे विद्यार्थियों की मदद तक कर.देते हैं। अपने कार्य के प्रति समर्पण भावना के चलते कयी सभा सोसायटियों से भी उनका संबंध है। साहित्य सम्मेलनों में अध्क्षता के लिए उन्हें अधिमान दिया जाता है। इतना सब होने के वावजूद अभिमान उनके पास न पटक सका है। वे कहीं सड़क पर आपको सबसे मिलते नज़र आ जाएंगे। ओएसडी के पद पर आसीन डा. दुग्गल का कार्यकाल दिसम्बर में पूरा होगा। उनकी पुस्तक मोटे टाईप में है एवम् उन्हें पंजाबी में पत्र लिखने वालों को वे मुफ्त भेजते हैं यह उनके पंजाबी के प्रति स्नेह को दर्शाता है। उनकी उड़ान उन्हें कहीं भी ले जाए या जालंधरिया ही बनाए रखे, उनकी मानवीय गुणों सुगंधी इसी तरह समाज को महकाती रहेगी, ऐसी आशा है क्योंकि- ‘वोह जहां भी जाएगा, रौशनी बांटेगा, दिये का कोई अपना मुकां नहीं होता।’   सर्वोत्मुखी प्रतिभाः प्रो. (डा.) कमलेश सिंह दुग्गल, जानें उनके जीवन की खास बातें – An outstanding talent: Prof. (Dr.) kamlesh singh duggal, know the special things about his life

सर्वोत्मुखी प्रतिभाः प्रो. (डा.) कमलेश सिंह दुग्गल, जानें उनके जीवन की खास बातें – An outstanding talent: Prof. (Dr.) kamlesh singh duggal, know the special things about his life Read More »

नूरमहल आश्रम में दिव्य सरोवर लोकार्पण और अर्पण उत्सव का भव्य आयोजन - Grand celebration of inauguration of divya sarovar and arpan utsav at noormahal ashram

नूरमहल आश्रम में दिव्य सरोवर लोकार्पण और अर्पण उत्सव का भव्य आयोजन – Grand celebration of inauguration of divya sarovar and arpan utsav at noormahal ashram

जतिन बब्बर – दिव्य ज्योति जाग्रति संस्थान द्वारा महा शिवरात्रि पर्व वाले दिन नूरमहल आश्रम में नव निर्मित दिव्य सरोवर का विधिवत लोकार्पण किया गया था। साध्वी पल्लवी भारती जी ने बताया इसी अवसर पर संस्थान की तरफ से अर्पण उत्सव कार्यक्रम का आयोजन किया जा रहा है। जिसमें अलग अलग दिन अलग अलग शहरों की संगत नूरमहल पहुंच रही है। इस क्रम में जालंधर की संगत नूरमहल आश्रम पहुंची। वहां सभी ने संस्थान के बोध मार्ग पर एकत्रित होकर भारतीय संस्कृति को दर्शाती सुंदर झांकियों सहित अभिनंदन द्वारा में प्रवेश किया। भक्ति द्वार से होते हुए सारी संगत भंडारा शेड में एकत्रित हुई। जहां बहुत ही सुंदर उत्सव को दर्शाता मंच तैयार किया गया था। पूरे आश्रम को बहुत ही सुंदर ढंग से सजाया गया था। स्थान स्थान पर बनी रंगोली आश्रम की सुंदरता को बढ़ा रही थी। स्वामी विश्वानंद जी के माध्यम से गुरु कैसे अपने शिष्य के भीतर परमात्मा को प्रकट कर उसका जीवन भी उत्सव बना देता हैं संगत ने सत्संग सुनाया। साध्वी एवं स्वामी जनों ने बहुत सुंदर भजनों का गायन कर भक्तों को नाचने पर मजबूर कर दिया। सारी संगत ने दिव्य सरोवर में डुबकी लगाई और अपने गुरुदेव श्री आशुतोष महाराज जी का शुक्राना किया। इस अवसर पर स्वामी परमानंद जी, स्वामी सदानंद जी, स्वामी गिरधारानंद जी, स्वामी सज्जनानंद जी, स्वामी सत्मित्रानंद जी, स्वामी गुरुदेवानंद जी, स्वामी विज्ञानानंद जी, स्वामी सुखदेवानंद जी, साध्वी पल्लवी भारती जी, साध्वी गुरप्रीत भारती जी, साध्वी शशि प्रभा भारती जी, साध्वी त्रिनयना भारती जी सहित अन्य भक्त जन भी उपस्थित रहे।   नूरमहल आश्रम में दिव्य सरोवर लोकार्पण और अर्पण उत्सव का भव्य आयोजन – Grand celebration of inauguration of divya sarovar and arpan utsav at noormahal ashram

नूरमहल आश्रम में दिव्य सरोवर लोकार्पण और अर्पण उत्सव का भव्य आयोजन – Grand celebration of inauguration of divya sarovar and arpan utsav at noormahal ashram Read More »

आज 2 मार्च को स्वर्गीय चनन सिंह चिटी और काका चनप्रीत सिंह चन्नी की याद में फ्री मेडिकल चिकित्सा और रक्तदान शिविर का आयोजन किया गया - Today on 2nd march, a free medical treatment and blood donation camp was organised in the memory of late chanan singh chitti and kaka chanpreet singh channi

आज 2 मार्च को स्वर्गीय चनन सिंह चिटी और काका चनप्रीत सिंह चन्नी की याद में फ्री मेडिकल चिकित्सा और रक्तदान शिविर का आयोजन किया गया – Today on 2nd march, a free medical treatment and blood donation camp was organised in the memory of late chanan singh chitti and kaka chanpreet singh channi

जतिन बब्बर – आज 2 मार्च को चनप्रीत मेमोरियल चैरिटेबल हॉस्पिटल गुरुद्वारा श्री गुरु सिंह सभा बस्ती ग़ुज़ा में स्वर्गीय सरदार चनन सिंह चिटी और काका चनप्रीत सिंह चन्नी की याद में फ्री मेडिकल और खूनदान का कैंप लगाया गया अरदास उपरान्त विधिवत उद्घाटन श्री मंदिर भगत (कैबिनेट मंत्री पंजाब ) श्री वनीत धीर मेयर श्री रमन अरोड़ा विधायक सरदार बलबीर सिंह बिट्टू सीनियर डिप्टी मेयर सरदार गुरुचरण सिंह चन्नी पूर्व चेयरमैन सरदार सतनाम सिंह अठवाल एन आर आई प्रवेश तांगड़ी,ओंकार राजीव टिक्का, सौरभ सेठ,हरजिंदर लाडा,गुरदेव सिंह गोल्डी,मेजर सिंह, मुकेश सेठी, एवम एच एस वालिया द्वारा किया गया हॉस्पिटल कमेटी के चेयरमैन कमलजीत सिंह भाटिया एवम कमेटी के अध्यक्ष अमरजीत सिंह धमीजा ने संयुक्त बयान में बताया कि इस कैंप में 450 से अधिक जरूरतमंद लोगों ने लाभ लिया इस कैंप में 30 रोगियों के मुफ्त आंखों के ऑपरेशन करवाएं गए मुफ्त बी एम डी के टेस्ट शुगर के टेस्ट और ई सी जी के टेस्ट करवाए गए गुरू का अटूट लंगर लगाया गया मुख्य रूप से हृदय विशेषज्ञ डॉक्टर तरुणदीप सिंह ई एन टी विशेषज्ञ डॉ पवन अरोड़ा आंखों के विशेषज्ञ डॉक्टर अमनदीप सिंह अरोड़ा हड्डियों और जोड़ों के माहिर डॉक्टर वैभव गांधी स्त्री रोगों की विशेषज्ञ डॉक्टर रूही अरोड़ा दातों की विशेषज्ञ डॉक्टर नवप्रीत एवं डॉक्टर शिल्पा मिड्डा फिजियोथैरेपिस्ट डॉक्टर वंशिका आंखों के लिए सभी मेडिसिन का योगदान सरदार राजवंत सिंह सेंबी खून दान कैम्प का आयोजन जितेंद्र पाल सिंह गोल्डी भाटिया की अध्यक्षता में आखिरी उम्मीद वेलफेयर सोसाइटी रजिस्ट्रेशन कार्य भारत विकास परिषद दक्षिण मुफ्त दवाइयां का स्टॉल पी एम आर ए द्वारा लगाया गया सहयोगी संस्थाओं में दिलबाग नगर एक्सटेंशन वेलफेयर सोसाइटी , ग्रीनलाइफ परिवार एवं न्यू रसीला नगर वेलफेयर सोसाइटी ने अपना विशेष योगदान दिया इस कैंप में हॉस्पिटल कमेटी से सतीश कुमार कैशियर, बलविंदर सिंह ग्रीनलैंड, हरप्रीत सिंह गांधी, जसवीर सिंह, इंद्रवीर सिंह, हरचरण सिंह भाटिया, गुरबख्श सिंह, अमृतपाल सिंह भाटिया, अमरजीत सिंह टिंका, अश्विनी टिम्मी, भारत विकास परिषद से डॉ राजेश मनन ,डॉ जोगिंदर पाल अरोड़ा ,अशोक सारंगल, चमन लाल सारंगल,सतनाम अरोड़ा,गोपाल अरोड़ा,सतपाल सिंह , के एल अरोड़ा,रमेश विज , चंद्र शर्मा, राजिंदर सहगल रूबी बाला, प्रीती भाटिया, जसपाल कौर भाटिया, जसबीर कौर ,पूजा, काजल ग्रीनलाइफ से लवली ओबेरॉय, बृज चड्ढा,रोहित वर्मा,सुरेश धीमान,यश पाल,जोगिंदर जे पी, जयदविंदर सिंह, गुरबख्श सिंह जुनेजा,अजीत सिंह मैट्रो मिल्क,नवनीत सिंह आशु,मोहिंदर निक्का,गुरबचन सिंह कथूरिया इत्यादि ने सहयोग दिया   आज 2 मार्च को स्वर्गीय चनन सिंह चिटी और काका चनप्रीत सिंह चन्नी की याद में फ्री मेडिकल चिकित्सा और रक्तदान शिविर का आयोजन किया गया – Today on 2nd march, a free medical treatment and blood donation camp was organised in the memory of late chanan singh chitti and kaka chanpreet singh channi

आज 2 मार्च को स्वर्गीय चनन सिंह चिटी और काका चनप्रीत सिंह चन्नी की याद में फ्री मेडिकल चिकित्सा और रक्तदान शिविर का आयोजन किया गया – Today on 2nd march, a free medical treatment and blood donation camp was organised in the memory of late chanan singh chitti and kaka chanpreet singh channi Read More »

Jalandhar commissionerate police took action against illegal liquor racket, 15 boxes of liquor seized

ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਗੈਰ-ਕਾਨੂੰਨੀ ਸ਼ਰਾਬ ਰੈਕੇਟ ਵਿਰੁੱਧ ਕਾਰਵਾਈ, 15 ਪੇਟੀਆ ਸ਼ਰਾਬ ਬਰਾਮਦ

ਜਲੰਧਰ, 25 ਫਰਵਰੀ, ਜਤਿਨ ਬੱਬਰ – ਨੈਜਾਇਜ਼ ਸ਼ਰਾਬ ਦੇ ਕਾਰੋਬਾਰ ਵਿਰੁੱਧ ਲੜਾਈ ਵਿੱਚ ਇੱਕ ਮਹੱਤਵਪੂਰਨ ਸਫਲਤਾ ਵਿੱਚ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕੀਤਾ ਹੈ। ਥਾਣਾ ਭਾਰਗੋ ਕੈਂਪ ਅਤੇ ਡਿਵੀਜ਼ਨ ਨੰਬਰ 5 ਦੀਆਂ ਪੁਲਿਸ ਟੀਮਾਂ ਦੁਆਰਾ ਕੀਤੀ ਗਈ ਇੱਕ ਸਾਂਝੀ ਕਾਰਵਾਈ ਵਿੱਚ ਨਾਜਾਇਜ਼ ਸ਼ਰਾਬ ਦੇ 15 ਪੇਟੀਆ ਬਰਾਮਦ ਹੋਇਆ ਹਨ। ਹੋਰ ਜਾਣਕਾਰੀ ਦਿੰਦੇ ਹੋਏ, ਪੁਲਿਸ ਕਮਿਸ਼ਨਰ ਨੇ ਕਿਹਾ ਕਿ ਏਸੀਪੀ ਪੱਛਮੀ ਦੀ ਨਿਗਰਾਨੀ ਹੇਠ, ਥਾਣਾ ਭਾਰਗੋ ਕੈਂਪ ਦੀ ਇੱਕ ਟੀਮ ਨੇ ਗੈਰ-ਕਾਨੂੰਨੀ ਸ਼ਰਾਬ ਦੀ ਵਿਕਰੀ ਅਤੇ ਖਰੀਦ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀ, ਜਿਸਦੀ ਪਛਾਣ ਰਾਜ ਕੁਮਾਰ ਉਰਫ਼ ਰਾਜੂ, ਪੁੱਤਰ ਸ਼ਾਮ ਲਾਲ, ਵਾਸੀ ਗੁਰੂ ਸੰਤ ਮੰਦਰ ਸਟਰੀਟ, ਬਸਤੀ ਦਾਨਿਸ਼ਮੰਦਾ, ਜਲੰਧਰ ਵਜੋਂ ਹੋਈ ਹੈ, ਤੋਂ “ਪੰਜਾਬ ਕਿੰਗ ਦੇਸੀ ਠੇਕਾ” ਨਾਮਕ ਗੈਰ-ਕਾਨੂੰਨੀ ਸ਼ਰਾਬ ਦੀਆਂ 8 ਪੇਟੀਆ ਬਰਾਮਦ ਹੋਇਆ । ਇਸ ਸੰਬਧੀ 21.02.2025 ਨੂੰ ਐਫਆਈਆਰ ਨੰਬਰ 28 ਅਧੀਨ ਧਾਰਾ 61-1-14 ਆਬਕਾਰੀ ਐਕਟ ਥਾਣਾ ਭਾਰਗੋ ਕੈਂਪ, ਜਲੰਧਰ ਵਿਖੇ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ, ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 ਦੀ ਇੱਕ ਟੀਮ ਨੇ ਇਸ ਕਾਰਵਾਈ ਦੇ ਹਿੱਸੇ ਵਜੋਂ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਵਿੱਚ ਲੱਗੇ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀ, ਆਕਾਸ਼, ਪੁੱਤਰ ਰਮੇਸ਼ ਕੁਮਾਰ, ਵਾਸੀ WR332, ਬਸਤੀ ਸ਼ੇਖ ਨੂੰ “ਪਹਿਲੀ ਪਸੰਦ” ਲੇਬਲ ਵਾਲੀ ਗੈਰ-ਕਾਨੂੰਨੀ ਸ਼ਰਾਬ ਦੀਆਂ 7 ਪੇਟੀਆ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸੇ ਤਰ੍ਹਾਂ, ਐਫਆਈਆਰ ਨੰਬਰ 12 ਮਿਤੀ: 21.02.2025 ਨੂੰ ਆਬਕਾਰੀ ਐਕਟ ਦੀ ਧਾਰਾ 61-1-14 ਅਧੀਨ ਥਾਣਾ ਡਿਵੀਜ਼ਨ ਨੰਬਰ 5, ਜਲੰਧਰ ਵਿਖੇ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਦੋਵੇਂ ਮੁਲਜ਼ਮਾਂ ‘ਤੇ ਪਹਿਲਾਂ ਹੀ ਥਾਣਾ ਭਾਰਗੋ ਕੈਂਪ, ਬਸਤੀ ਬਾਵਾ ਖੇਲ ਅਤੇ ਥਾਣਾ ਡਿਵੀਜ਼ਨ ਨੰਬਰ 5 ਵਿਖੇ ਵੱਖ-ਵੱਖ ਮਾਮਲਿਆਂ ਵਿੱਚ ਕੇਸ ਦਰਜ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਖੇਤਰ ਵਿੱਚ ਗੈਰ-ਕਾਨੂੰਨੀ ਸ਼ਰਾਬ ਦੇ ਵਪਾਰ ਨਾਲ ਨਜਿੱਠਣ ਲਈ ਪੁਲਿਸ ਦੁਆਰਾ ਕੀਤੀ ਗਈ ਇੱਕ ਵੱਡੀ ਪਹਿਲਕਦਮੀ ਦਾ ਹਿੱਸਾ ਹਨ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਜਲੰਧਰ ਵਿੱਚ ਅਪਰਾਧਿਕ ਗਤੀਵਿਧੀਆਂ ਦੇ ਵਿਸ਼ਾਲ ਨੈੱਟਵਰਕ ਨੂੰ ਖਤਮ ਕਰਨ ਲਈ ਸ਼ੱਕੀਆਂ ਤੋਂ ਹੋਰ ਖੁਫੀਆ ਜਾਣਕਾਰੀ ਇਕੱਠੀ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਰਹੀ ਹੈ। ਸੀਪੀ ਨੇ ਕਿਹਾ ਕਿ ਇਹ ਸਫਲ ਕਾਰਵਾਈ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਦਾ ਮੁਕਾਬਲਾ ਕਰਨ ਅਤੇ ਜਨਤਕ ਸੁਰੱਖਿਆ ਬਣਾਈ ਰੱਖਣ ਲਈ ਚੱਲ ਰਹੇ ਮਿਸ਼ਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਸੀਪੀ ਨੇ ਸ਼ਹਿਰ ਵਿੱਚੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਸ਼ਰਾਬ ਨੂੰ ਖਤਮ ਕਰਨ ਲਈ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ।

ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਗੈਰ-ਕਾਨੂੰਨੀ ਸ਼ਰਾਬ ਰੈਕੇਟ ਵਿਰੁੱਧ ਕਾਰਵਾਈ, 15 ਪੇਟੀਆ ਸ਼ਰਾਬ ਬਰਾਮਦ Read More »

यूएफबीयू ने अपनी मांगों को लेकर रोष प्रदर्शन कर 24 और 25 मार्च को हड़ताल का किया आह्वान - UFBU called for a strike on 24 and 25 march by protesting over their demands

यूएफबीयू ने अपनी मांगों को लेकर रोष प्रदर्शन कर 24 और 25 मार्च को हड़ताल का किया आह्वान – UFBU called for a strike on 24 and 25 march by protesting over their demands

जालंधर, 21 फ़रवरी 2025, जतिन बब्बर – स्टेट बैंक ऑफ इंडिया की मेंन ब्रांच के बाहर आज दोपहर 2:15 पर प्रदर्शन किया गया। यह प्रदर्शन नौ बैंक कर्मचारी संघों के संयुक्त संगठन यूनाइटेड फोरम ऑफ बैंक यूनियंस (यूएफबीयू) के बैनर तले आयोजित किया गया। यूएफबीयू का कहना है कि सभी सदस्य इस बात से अवगत हैं कि एक तरफ हमारी महत्वपूर्ण मांगें लंबित हैं, वहीं दूसरी तरफ नए हमले सामने आ रहे हैं। इसलिए, उचित चर्चा और विचार-विमर्श के बाद, 24 और 25 मार्च, 2025 को दो दिवसीय निरंतर हड़ताल के साथ एक आंदोलन कार्यक्रम शुरू करने का निर्णय लिया गया है जिसमें सभी स्तरों पर नई भर्ती और पांच दिवसीय कार्य सप्ताह शामिल है। उन्होंने कहा कि ग्रेच्युटी एक्ट में संशोधन कर इसकी सीमा बढ़ाकर सरकारी कर्मचारियों के लिए योजना के अनुरूप 25 लाख रुपये की जानी चाहिए। साथ ही यूएफबीयू बैंकों में स्थायी नौकरियों की आउटसोर्सिंग और बैंकिंग उद्योग में अनुचित श्रम प्रथाओं का विरोध करती है। इस प्रदर्शन में जालंधर की विभिन्न बैंकों एवंम शाखाओं से कामरेड सहित अतुल लारोइया ,राजेश वर्मा, इंद्रजीत सिंह, रमेश भगत, दीपक शर्मा, अनुराग भगत,अतुल सोढ़ी , नरेन्द्र खन्ना, रवनीत सोहपाल, विमन जोशी जगजीत सिंह एवंम आर एस भट्टी जी शामिल थे।   यूएफबीयू ने अपनी मांगों को लेकर रोष प्रदर्शन कर 24 और 25 मार्च को हड़ताल का किया आह्वान – UFBU called for a strike on 24 and 25 march by protesting over their demands

यूएफबीयू ने अपनी मांगों को लेकर रोष प्रदर्शन कर 24 और 25 मार्च को हड़ताल का किया आह्वान – UFBU called for a strike on 24 and 25 march by protesting over their demands Read More »

The commissionerate police has arrested a person involved in the illicit liquor trade.

ਕਮਿਸ਼ਨਰੇਟ ਪੁਲਿਸ ਨੇ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ

ਜਲੰਧਰ, 21 ਫਰਵਰੀ, ਜਤਿਨ ਬੱਬਰ : ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਇੱਕ ਅਪਰਾਧੀ ਨੂੰ ਗ੍ਰਿਫਤਾਰ ਕਰਕੇ 15 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਹੈ ਕਿ ਗੌਰਵ ਭਾਟੀਆ ਪੁੱਤਰ ਘਨਸ਼ਿਆਮ ਵਾਸੀ ਪਿੰਡ ਮੁਹੱਲਾ ਨੰ. 126, ਦਾਦਾ ਕਾਲੋਨੀ, ਜਲੰਧਰ ਸ਼ਰਾਬ ਦਾ ਨਾਜਾਇਜ਼ ਧੰਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਨੇਹਾਰੀ ਕਲੋਨੀ ਗਰਾਊਂਡ ਨੇੜੇ ਉਸ ਦੀ ਕਾਰ ਇੱਕ ਟਾਟਾ ਇੰਡੀਕਾ ਜਿਸ ਦਾ ਰਜਿਸਟ੍ਰੇਸ਼ਨ ਨੰਬਰ ਪੀ.ਬੀ.08 ਬੀ.ਡਬਲਿਊ 2340 ਸੀ, ਨੂੰ ਰੋਕਿਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਚੈਕਿੰਗ ਦੌਰਾਨ 15 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ ਜਿਨ੍ਹਾਂ ਦਾ ਲੇਬਲ ‘ਫਸਟ ਚੁਆਇਸ’ ਸੀ। ਸੀਪੀ ਜਲੰਧਰ ਨੇ ਦੱਸਿਆ ਕਿ ਥਾਣਾ ਬਸਤੀ ਬਾਵਾ ਖੇਲ, ਜਲੰਧਰ ਵਿਖੇ ਆਬਕਾਰੀ ਐਕਟ ਦੀ ਧਾਰਾ 61-1-14 ਤਹਿਤ ਐਫਆਈਆਰ ਨੰਬਰ 36 ਮਿਤੀ 18.02.2025 ਦਰਜ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

ਕਮਿਸ਼ਨਰੇਟ ਪੁਲਿਸ ਨੇ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ Read More »

जालंधर कैंट मीडिया एसोसिएशन ने जारी किए 2025 के आई कार्ड, विधायक प्रगट सिंह ने की रस्म अदा - Jalandhar cantt media association issued I cards for 2025, MLA pragat singh performed the ceremony

जालंधर कैंट मीडिया एसोसिएशन ने जारी किए 2025 के आई कार्ड, विधायक प्रगट सिंह ने की रस्म अदा – Jalandhar cantt media association issued I cards for 2025, MLA pragat singh performed the ceremony

जतिन बब्बर – जालंधर कैंट मीडिया एसोसिएशन की ओर से आई कार्ड जारी किए गए, पूर्व विधायक राजेंद्र बेरी ,विधायक प्रगट सिंह, पूर्व विधायक सरबजीत सिंह मक्कड़ ,डॉक्टर बी एस जोहल सहित कई गणमान्य व्यक्ति हुए उपस्थित (जालंधर कैंट )जालंधर कैंट मीडिया एसोसिएशन रजि की ओर से वर्ष 2025 के आई कार्ड जारी किए गए जिसके लिए स्थानीय गगन पैलेस में विशेष कार्यक्रम रखा गया। जिसमें सामाजिक राजनीतिक और धार्मिक सभी वर्ग के लोगों ने भाग लिया।इस मौके पर विशेष रूप से हलका विधायक प्रगट सिंह, पूर्व विधायक राजेंद्र बेरी, पूर्व विधायक सरबजीत सिंह, मक्कड़ डॉक्टर बीएस जोहल, डॉक्टर ओंकार शर्मा उपस्थित हुए। हलका विधायक प्रगट सिंह द्वारा आई कार्ड जारी करने की रस्म अदा की गई और प्रत्येक वर्ष की भांति सालाना दिन मनाने की खुशी में केक काटा गया। जालंधर कैंट मीडिया एसोसिएशन को बधाई देते हुए आए हुए मुख्य मेहमानों ने अपने विचार देते हुए कहा कि समाज में मीडिया का उच्च स्थान है और उसके बिना समाज का कोई भी कार्य संभव नहीं है प्रेस की स्वतंत्रता और सच्चाई पर कभी भी रोक नहीं लगाई जा सकती क्योंकि समाज को चलाने और लोगों तक हर सच्ची खबर पहुंचाने का कार्य पत्रकारिता के ही कारण संभव हो पाया है। जालंधर कैंट मीडिया एसोसिएशन के प्रधान कुमार संजीव , चेयमैन जी एल गुलाटी, जनरल सेक्रेटरी मुनीश तोखी एवं सभी सदस्यों सहित आए हुए सभी अतिथियों का स्वागत किया गया। एसोसिएशन के सभी सदस्यों द्वारा मानवता की सेवा और जनहित के लिए सच्चाई के मार्ग पर चलने और सच्ची पत्रकारिता का प्रण लिया गया। मंच संचालक की भूमिका लवदीप बैंस ने निभाई। इस मौके पर सिमरदीप सिंह, जगदीश कुमार,गुरशरण सिंह टक्कर,पूर्व उपाध्यक्ष हरविंदर सिंह पप्पू, सौदागर सिंह औजला,राजकुमार राजू, हरप्रीत सिंह भसीन, ओम प्रकाश मक्कड़ ,संजय कालड़ा, जगमोहन वर्मा ,पार्षद मोंटू सभरवाल ,पूर्व पार्षद राजेंद्र सोनकर, विक्की चड्ढा ,दीपक गुप्ता ,मनीष बंसल ,भरत बत्रा ,विजय खोखर, राकेश अटवाल, हर्ष अग्रवाल, जगमोहन सिंह, आशीष अग्रवाल, मोंटी, हरमन, अखिल सूरी ,राजेंद्र शर्मा, सोढी, प्रदीप कुमार ,सुभाष चंद्र, मुकुल गुप्ता, कुणाल जायसवाल, आशीष कुमार,कनिष्क अग्रवाल, बाबू एवं अन्य उपस्थित थे। फोटो आई कार्ड जारी करते हुए हलका विधायक प्रगट सिंह सहित एसोसिएशन के सदस्य एवं केक काटा गया   जालंधर कैंट मीडिया एसोसिएशन ने जारी किए 2025 के आई कार्ड, विधायक प्रगट सिंह ने की रस्म अदा – Jalandhar cantt media association issued I cards for 2025, MLA pragat singh performed the ceremony

जालंधर कैंट मीडिया एसोसिएशन ने जारी किए 2025 के आई कार्ड, विधायक प्रगट सिंह ने की रस्म अदा – Jalandhar cantt media association issued I cards for 2025, MLA pragat singh performed the ceremony Read More »

सतगुरु रविदास महाराज जी की पवित्र बाणी को अपने जीवन में उतारने की जरुरत : पिरथीपाल कैले - There is a need to incorporate the holy words of satguru ravidas maharaj in our lives: Pirthipal kaile

सतगुरु रविदास महाराज जी की पवित्र बाणी को अपने जीवन में उतारने की जरुरत : पिरथीपाल कैले – There is a need to incorporate the holy words of satguru ravidas maharaj in our lives: Pirthipal kaile

जतिन बब्बर – सत्गुरु रविदास महाराज जी के 648वें प्रकाश उत्सव पर सत्गुरु रविदास धर्मशाला वडाला से शोभा यात्रा आरंभ हुई। शोभायात्रा वडाला चौक, सत्गुरु रविदास चौक,आंबेडकर चौक, भगवान वाल्मीकि चौक, कंपनी बाग से होते हुए धर्मशाला वडाला में संपन्न हुई। शोभायात्रा का संगत ने पुष्पवर्षा कर स्वागत किया। इस शोभायात्रा में पिरथीपाल कैले पूर्व पंच, सरपंच वडाला ने सत्गुरु रविदास महाराज जी के चरणों में नतमस्तक होकर आशीर्वाद प्राप्त किया। कमेटी सदस्यों ने पिरथीपाल कैले को सिरोपा देकर सम्मानित किया। पिरथीपाल कैले और प्रधान जसवीर बिट्टू ने सत्गुरु रविदास महाराज जी के प्रकाश उत्सव पर सारी संगत को बधाई दी। पिरथीपाल कैले ने कहा कि हमें सत्गुरु रविदास महाराज जी के बताए मार्ग पर चलकर जीवन सफल बनाना चाहिए। पिरथीपाल कैले ने कहा कि सत्गुरु रविदास महाराज ने समाज में जात-पात और भेदभाव जैसी कुरीतियों को खत्म करने और समाज में समानता लाने पर जोर दिया। पिरथीपाल ने कहा कि सतगुरु रविदास महाराज जी की पवित्र बाणी को हमें अपने जीवन में उतारने की जरुरत है। इस मौके पर जसवीर बिट्टू, भाई मंजीत सिंह, जीवन कुमार, लखबीर चंद, पंच अश्वनी कुमार,राम प्रकाश, संदीप लाखा,पंच अश्वनी कुमार,पंच वरिंदर कुमार,राम किशन, बंटी,परमजीत पम्मा,रमन चोपड़ा, मदन लाल, मनजीत सिंह, जोगिंदर पाल समेत बड़ी संख्या में संगत मौजूद थी।   सतगुरु रविदास महाराज जी की पवित्र बाणी को अपने जीवन में उतारने की जरुरत : पिरथीपाल कैले – There is a need to incorporate the holy words of satguru ravidas maharaj in our lives: Pirthipal kaile

सतगुरु रविदास महाराज जी की पवित्र बाणी को अपने जीवन में उतारने की जरुरत : पिरथीपाल कैले – There is a need to incorporate the holy words of satguru ravidas maharaj in our lives: Pirthipal kaile Read More »

Adopt the ideas of kanshi ram ji, Bhim army sagar bains inspiring appeal to the society

ਕਾਂਸ਼ੀਰਾਮ ਜੀ ਦੇ ਵਿਚਾਰਾਂ ਨੂੰ ਅਪਣਾਓ, ਭੀਮ ਆਰਮੀ ਦੇ ਸਾਗਰ ਬੈਂਸ ਦੀ ਸਮਾਜ ਨੂੰ ਪ੍ਰੇਰਨਾਦਾਇਕ ਅਪੀਲ

ਜਤਿਨ ਬੱਬਰ – ਮਿਤੀ 17 ਫਰਵਰੀ 2025 ਨੂੰ ਭੀਮ ਆਰਮੀ ਦੇ ਸਾਥੀ ਸਾਗਰ ਬੈਂਸ ਨਾਲ ਗੱਲ ਬਾਤ ਕਰਦੇ ਹੋਏ ਉਹਨਾਂ ਨੇ ਮਹਾਨ ਵਿਅਕਤਿਤਵ ਬਾਰੇ ਗੱਲ ਕੀਤੀ, ਜਿਨ੍ਹਾਂ ਨੇ ਦਲਿਤ, ਪਿਛੜੇ ਅਤੇ ਸ਼ੋਸ਼ਿਤ ਵਰਗਾਂ ਨੂੰ ਹੱਕ ਅਤੇ ਆਤਮ-ਗੌਰਵ ਦਿਲਾਉਣ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਸਾਗਰ ਬੈਂਸ ਜੀ ਨੇ ਦੱਸਿਆ ਕਿ ਮਨਯਵਰ ਕਾਂਸ਼ੀ ਰਾਮ ਜੀ ਸਿਰਫ਼ ਇੱਕ ਨੇਤਾ ਹੀ ਨਹੀਂ, ਸਗੋਂ ਸਮਾਜਿਕ ਇਨਕਲਾਬੀ ਵੀ ਸਨ। ਉਨ੍ਹਾਂ ਦਾ ਜਨਮ 15 ਮਾਰਚ 1934 ਨੂੰ ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਹੋਇਆ। ਉਨ੍ਹਾਂ ਨੇ ਸਮਝਿਆ ਕਿ ਜਦ ਤਕ ਦਲਿਤ, ਆਦਿਵਾਸੀ ਅਤੇ ਪਿਛੜੇ ਜਾਤੀਵਾਦੀ ਵਵਸਥਾ ਤੋਂ ਮੁਕਤ ਨਹੀਂ ਹੁੰਦੇ, ਤਦ ਤਕ ਸਮਾਜਿਕ ਨਿਆਂ ਸੰਭਵ ਨਹੀਂ। ਉਨ੍ਹਾਂ ਨੇ ਬਾਮਸੇਫ, ਡੀ.ਐਸ.-4 ਅਤੇ ਰਾਜਨੀਤਿਕ ਪਾਰਟੀ (ਬਸਪਾ) ਦੀ ਸਥਾਪਨਾ ਕਰਕੇ ਵੰਚਿਤ ਵਰਗ ਨੂੰ ਸਿਆਸੀ ਤਾਕਤ ਦਿੱਤੀ। ਉਨ੍ਹਾਂ ਦਾ ਨਾਰਾ “ਜਿਸ ਦੀ ਗਿਣਤੀ ਵੱਧ, ਉਸਦੀ ਹਿਸੇਦਾਰੀ ਵੱਧ” ਇੱਕ ਇਨਕਲਾਬੀ ਸੋਚ ਹੈ। ਉਨ੍ਹਾਂ ਨੇ ਅੰਬੇਡਕਰੀ ਮਿਸ਼ਨ ਨੂੰ ਅੱਗੇ ਵਧਾਇਆ ਅਤੇ ਦਲਿਤਾਂ ਨੂੰ ਸਿਆਸਤ ਵਿੱਚ ਆਉਣ ਲਈ ਪ੍ਰੇਰਿਤ ਕੀਤਾ। 9 ਅਕਤੂਬਰ 2006 ਨੂੰ ਉਨ੍ਹਾਂ ਦੀ ਮੌਤ ਹੋ ਗਈ, ਪਰ ਉਨ੍ਹਾਂ ਦੇ ਵਿਚਾਰ ਅੱਜ ਵੀ ਲੱਖਾਂ ਲੋਕਾਂ ਨੂੰ ਹੱਕਾਂ ਦੀ ਲੜਾਈ ਲਈ ਪ੍ਰੇਰਿਤ ਕਰ ਰਹੇ ਹਨ। ਅਸੀਂ ਉਨ੍ਹਾਂ ਦੇ ਸੁਪਨਿਆਂ ਨੂੰ ਸਚ ਕਰਨਾ ਹੈ ਅਤੇ ਸਮਾਜ ਵਿੱਚ ਬਰਾਬਰੀ ਲੈ ਕੇ ਆਉਣੀ ਹੈ। ਸਾਗਰ ਬੈਂਸ ਜੀ ਨੇ ਪੰਜਾਬ, ਭਾਰਤ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਾਬਾ ਸਾਹਿਬ ਅੰਬੇਡਕਰ ਅਤੇ ਬਹੁਜਨ ਨਾਇਕ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਭੀਮ ਆਰਮੀ ਨਾਲ ਜੁੜੋ ਅਤੇ ਮਿਲਕੇ ਸੰਘਰਸ਼ ਕਰੀਏ ਅਤੇ ਆਉਣ ਵਾਲੇ ਸਮੇਂ ਭਾਰਤ ਦੇਸ਼ ਨੂੰ ਬੇਗਮਪੁਰਾ ਬਣਾਈਏ। ਜੈ ਭੀਮ, ਜੈ ਭਾਰਤ, ਜੈ ਪੰਜਾਬ, ਜੈ ਸੰਵਿਧਾਨ। ਭੀਮ ਆਰਮੀ ਜ਼ਿਲਾ ਪਠਾਨਕੋਟ, ਪੰਜਾਬ ਨਾਲ ਜੁੜਨ ਲਈ ਵੱਟਸ ਐਪ ਰਾਂਹੀ ਸੰਪਰਕ ਕਰੋ 9988990885

ਕਾਂਸ਼ੀਰਾਮ ਜੀ ਦੇ ਵਿਚਾਰਾਂ ਨੂੰ ਅਪਣਾਓ, ਭੀਮ ਆਰਮੀ ਦੇ ਸਾਗਰ ਬੈਂਸ ਦੀ ਸਮਾਜ ਨੂੰ ਪ੍ਰੇਰਨਾਦਾਇਕ ਅਪੀਲ Read More »