JPB NEWS 24

Headlines

Politics

ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੱਲੀ ਜਿੱਤ ਦੀ ਹਨੇਰੀ – ਕਮਲਜੀਤ ਸਿੰਘ ਭਾਟੀਆ

ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੱਲੀ ਜਿੱਤ ਦੀ ਹਨੇਰੀ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਵੱਲੋਂ ਆਯੋਜਿਤ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਸੁਸ਼ੀਲ ਰਿੰਕੂ ਹਜ਼ਾਰਾਂ ਵਿੱਚ ਨਹੀਂ ਸਗੋਂ ਲੱਖਾਂ ਦੀ ਗਿਣਤੀ ਵਿੱਚ ਜਿੱਤ ਹਾਸਲ ਕਰਨਗੇ ਭਾਟੀਆ ਵਾਰਡ ਨੰਬਰ 45 ਦੇ ਇਲਾਕਾ ਦਿਲਬਾਗ ਨਗਰ ਵਿਚ ਸੁਧਾਰ ਕਮਲਜੀਤ ਭਾਟੀਆ ਅਤੇ ਉਨ੍ਹਾਂ ਦੀ ਧਰਮ ਪਤਨੀ ਜਸਪਾਲ ਕੌਰ ਭਾਟੀਆ ਕੌਂਸਲਰ ਵੱਲੋਂ ਅਯੋਜਤ ਮੀਟਿੰਗ ਨੇ ਉਸ ਵਕਤ ਰੈਲੀ ਦਾ ਰੂਪ ਧਾਰਨ ਕਰ ਲਿਆ ਜਦੋਂ ਇਸ ਮੀਟਿੰਗ ਵਿੱਚ ਵੱਖ-ਵੱਖ ਧਾਰਮਕ ਕਮੇਟੀਆਂ ਐਨਜੀਓ ਸਭਾ-ਸੁਸਾਇਟੀਆਂ ਦੇ ਪਤਵੰਤੇ ਸੱਜਣ ਸ਼ਾਮਲ ਹੋ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਦੇਖਣ ਵਾਲੀ ਗੱਲ ਇਹ ਸੀ ਕਿ ਇਸ ਮੀਟਿੰਗ ਵਿੱਚ ਲੇਡੀਸ ਵੱਲੋਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਗੁਰਦੁਆਰਾ ਸਿੰਘ ਸਭਾ ਦਿਲਬਾਗ ਨਗਰ ਦੇ ਪ੍ਰਧਾਨ ਜੋਗਿੰਦਰ ਸਿੰਘ ਅੰਮ੍ਰਿਤਪਾਲ ਸਿੰਘ ਸਮਲੋਕ ਇਕਬਾਲ ਸਿੰਘ ਕਾਲੜਾ ਬਲਦੇਵ ਸਿੰਘ ਬਾਂਸਲ ਸ਼੍ਰੀ ਸਤੀਸ਼ ਕੁਮਾਰ ਪ੍ਰਧਾਨ ਦਿਲਬਾਗ ਨਗਰ ਐਕਸਟੈਨਸ਼ਨ ਸਰਦਾਰ ਬਲਵਿੰਦਰ ਸਿੰਘ ਗਰੀਨਲੈਂਡ ਪ੍ਰਧਾਨ ਯੂ ਰਸੀਲਾ ਨਗਰ ਕਸ਼ਮੀਰ ਸਿੰਘ ਅਸ਼ਵਨੀ ਅਰੋੜਾ ਸ੍ਰੀ ਸਤਨਾਮ ਅਰੋੜਾ ਦਰਸ਼ਨ ਲਾਲ ਭਾਟੀਆ ਮਹਿੰਦਰ ਪਾਲ ਸਰਦਾਰ ਤਰਸੇਮ ਸਿੰਘ ਸ੍ਰੀ ਵਰੁਣ ਸੱਜਣ ਨਰਿੰਦਰ ਸਿੰਘ ਚੀਮਾ ਸ੍ਰੀ ਜਤਿੰਦਰ ਬਾਂਸਲ ਅੰਮ੍ਰਿਤਪਾਲ ਸਿੰਘ ਭਾਟੀਆ ਸ੍ਰੀ ਸੰਦੀਪ ਬਜਾਜ ਸ਼੍ਰੀ ਰਾਜਨ ਘਾਈ ਸ੍ਰੀ ਆਰ ਕੇ ਲਾਂਬਾ ਸ੍ਰੀਮਤੀ ਜਸਪਾਲ ਕੌਰ ਭਾਟੀਆ ਕੌਂਸਲਰ ਸ੍ਰੀਮਤੀ ਸੁਰਜੀਤ ਕੌਰ ਸ੍ਰੀਮਤੀ ਜਗਜੀਤ ਕੌਰ ਗੁਲਾਟੀ ਸਰਦਾਰ ਸੁਖਵਿੰਦਰ ਸਿੰਘ ਗੁਲਾਟੀ ਸਿਮਰਜੀਤ ਕੌਰ ਸ੍ਰੀਮਤੀ ਇੰਦਰਜੀਤ ਕੌਰ ਸ੍ਰੀਮਤੀ ਹਰਪ੍ਰੀਤ ਕੌਰ ਰੇਖਾ ਰਾਣੀ ਸ਼ਰਮਾ ਸ਼੍ਰੀਮਤੀ ਸ਼ਮਾ ਸਹਿਗਲ ਸ਼੍ਰੀਮਤੀ ਸੋਨੀਆ ਅਰੋੜਾ ਸ਼੍ਰੀਮਤੀ ਵੀਨਾ ਅਰੌੜਾ ਸ੍ਰੀਮਤੀ ਕਵਿਤਾ ਗਾਂਧੀ ਸੁਰਜੀਤ ਕੌਰ ਬਾਂਸਲ ਰਣਜੀਤ ਕੌਰ ਭਾਟੀਆ ਸ੍ਰੀਮਤੀ ਨੀਲਮ ਅਰੋੜਾ ਤੋਂ ਇਲਾਵਾ ਇਲਾਕੇ ਦੇ ਸੈਂਕੜੇ ਲੋਕ ਸ਼ਾਮਲ ਹੋਏ । ਇਸ ਮੀਟਿੰਗ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨ ਵਾਲਿਆਂ ਵਿੱਚ ਸ੍ਰੀ ਸੁਸ਼ੀਲ ਰਿੰਕੂ ਦੀ ਧਰਮ-ਪਤੀ ਡਾਕਟਰ ਸੁਨੀਤਾ ਰਿੰਕੂ ਕੌਂਸਲਰ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਸ੍ਰੀ ਅਸ਼ੋਕ ਤਲਵਾੜ ਆਤਮ ਪ੍ਰਕਾਸ਼ ਬਬਲੂ ਸਰਦਾਰ ਮਲਵਿੰਦਰ ਸਿੰਘ ਲੱਕੀ ਸਰਦਾਰ ਸੁਰਜੀਤ ਸਿੰਘ ਸ੍ਰੀਮਤੀ ਸੀਮਾ ਸੋਂਧੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਭਾਰੀ ਇਕੱਠ ਦਰਮਿਆਨ ਸਟੇਜ ਦੀ ਸੇਵਾ ਸ੍ਰੀ ਸਤੀਸ਼ ਕੁਮਾਰ ਜੀ ਨੇ ਨਿਭਾਈ ਇਸ ਮੌਕੇ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਵਾਰਡ ਨੰਬਰ 45 ਵਿਚੋਂ ਜਿੱਤ ਦਾ ਰਿਕਾਰਡ ਕਾਇਮ ਹੋਵੇਗਾ

ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੱਲੀ ਜਿੱਤ ਦੀ ਹਨੇਰੀ – ਕਮਲਜੀਤ ਸਿੰਘ ਭਾਟੀਆ Read More »

ਲੋਕਾਂ ਕੋਲ ਜਲੰਧਰ ਤੋਂ ਪਹਿਲੀ ਮਹਿਲਾ ਸੰਸਦ ਮੈਂਬਰ ਚੁਣਨ ਦਾ ਸੁਨਹਿਰੀ ਮੌਕਾ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ

ਲੋਕਾਂ ਕੋਲ ਜਲੰਧਰ ਤੋਂ ਪਹਿਲੀ ਮਹਿਲਾ ਸੰਸਦ ਮੈਂਬਰ ਚੁਣਨ ਦਾ ਸੁਨਹਿਰੀ ਮੌਕਾ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵਿਧਾਇਕ ਚੌਧਰੀ ਨੇ ਛੋਕਰਾਂ, ਅੱਪਰਾ, ਤੂਰਾਂ, ਮਸਾਣੀ ਅਤੇ ਚੀਮਾ ਕਲਾਂ ਪਿੰਡਾਂ ਵਿਖੇ ਚੋਣ ਮੀਟਿੰਗਾਂ ਨੂੰ ਕੀਤਾ ਸੰਬੋਧਨ ਫਿਲੌਰ, 23 ਅਪ੍ਰੈਲ : ਕਾਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਹੱਕ ਵਿੱਚ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਐਤਵਾਰ ਨੂੰ ਕਿਹਾ ਕਿ ਲੋਕ ਸਭਾ ਹਲਕਾ ਜਲੰਧਰ ਦੇ ਲੋਕਾਂ ਵਾਸਤੇ ਜ਼ਿਮਨੀ ਚੋਣ ਵਿੱਚ ਪਹਿਲੀ ਮਹਿਲਾ ਸੰਸਦ ਮੈਂਬਰ ਚੁਣਨ ਦਾ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਨੇ ਕਦੇ ਵੀ ਭਾਰਤੀ ਸੰਸਦ ਵਿੱਚ ਇੱਕ ਔਰਤ ਨੂੰ ਨਹੀਂ ਭੇਜਿਆ ਅਤੇ ਜ਼ਿਮਨੀ ਚੋਣ ਨੇ ਸਾਨੂੰ ਸਹੀ ਚੋਣ ਕਰਨ ਦਾ ਇਤਿਹਾਸਕ ਮੌਕਾ ਦਿੱਤਾ ਹੈ। ਵਿਧਾਇਕ ਚੌਧਰੀ ਨੇ ਫਿਲੌਰ ਵਿਧਾਨ ਸਭਾ ਹਲਕੇ ਦੇ ਛੋਕਰਾਂ, ਅੱਪਰਾ, ਤੂਰਾਂ, ਮਸਾਣੀ ਅਤੇ ਚੀਮਾ ਕਲਾਂ ਪਿੰਡਾਂ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਪਾਰਟੀ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਫਿਲੌਰ ਦੇ ਵਿਕਾਸ ਲਈ ਕਾਂਗਰਸ ਪਾਰਟੀ ਅਤੇ ਚੌਧਰੀ ਪਰਿਵਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਉਨ੍ਹਾਂ ਨੂੰ ਜਲੰਧਰ ਲੋਕ ਸਭਾ ਚੋਣਾਂ ਵਿੱਚ ਕਰਮਜੀਤ ਕੌਰ ਚੌਧਰੀ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਰਾਖਵਾਂਕਰਨ ਦੇਣ ਸਮੇਤ ਔਰਤਾਂ ਦੇ ਸਸ਼ਕਤੀਕਰਨ ਲਈ ਪਿਛਲੇ ਦਹਾਕਿਆਂ ਦੌਰਾਨ ਕਈ ਕਦਮ ਚੁੱਕੇ ਹਨ ਅਤੇ ਔਰਤਾਂ ਲਈ ਸੰਸਦ ਤੇ ਵਿਧਾਨ ਸਭਾਵਾਂ ਵਿੱਚ 33% ਸੀਟਾਂ ਰਾਖਵਾਂਕਰਨ ਦੀ ਵਕਾਲਤ ਕੀਤੀ ਹੈ। ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦਿਆਂ ਵਿਧਾਇਕ ਚੌਧਰੀ ਨੇ ਕਿਹਾ ਕਿ ਇਹ ਈਵੈਂਟ ਮੈਨੇਜਰਾਂ ਦੀ ਪਾਰਟੀ ਹੈ, ਜੋ ਸਿਰਫ਼ ਇਸ਼ਤਿਹਾਰਾਂ ਅਤੇ ਝੂਠੀ ਛਵੀ ਬਣਾਉਣ ‘ਤੇ ਧਿਆਨ ਕੇਂਦਰਤ ਕਰਦੀ ਹੈ। ਉਹਨਾਂ ਆਖਿਆ, “‘ਆਪ’ ਆਮ ਆਦਮੀ ਦੀ ਪਾਰਟੀ ਬਣਨ ਦੀ ਬਜਾਏ ਸਿਰਫ ਦੋ ਆਦਮੀਆਂ ਦੀ ਵਡਿਆਈ ਕਰਨ ਲਈ ਸੈਂਕੜੇ ਕਰੋੜ ਰੁਪਏ ਖਰਚਣ ‘ਤੇ ਕੇਂਦਰਿਤ ‘ਐਡ ਆਦਮੀ’ ਦੀ ਪਾਰਟੀ ਬਣ ਗਈ ਹੈ। ਕਾਂਗਰਸ ਪਾਰਟੀ ਹੀ ਆਮ ਆਦਮੀ ਪਾਰਟੀ ਸਰਕਾਰ ਦੇ ਧੋਖੇ ਅਤੇ ਝੂਠੇ ਵਾਅਦਿਆਂ ਦਾ ਇੱਕੋ ਇੱਕ ਬਦਲ ਤੇ ਚੁਣੌਤੀ ਹੈ ਅਤੇ ਲੋਕਾਂ ਨੂੰ ਜ਼ਿਮਨੀ ਚੋਣ ਵਿੱਚ ਸਹੀ ਚੋਣ ਕਰਨੀ ਚਾਹੀਦੀ ਹੈ।” ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਕਰਮਜੀਤ ਕੌਰ ਚੌਧਰੀ ਸਭ ਤੋਂ ਪੜ੍ਹੇ-ਲਿਖੇ ਉਮੀਦਵਾਰ ਸਨ, ਜੋ ਆਪਣੇ ਮਰਹੂਮ ਪਤੀ ਚੌਧਰੀ ਸੰਤੋਖ ਸਿੰਘ ਦੀ ਵਿਰਾਸਤ ਨੂੰ ਅੱਗੇ ਵਧਾਉਣਗੇ ਅਤੇ ਜਲੰਧਰ ਦੇ ਲੋਕਾਂ ਦੀ ਸੇਵਾ ਉਸੇ ਤਰ੍ਹਾਂ ਸਮਰਪਿਤ ਭਾਵਨਾ ਨਾਲ ਕਰਦੇ ਰਹਿਣਗੇ।    

ਲੋਕਾਂ ਕੋਲ ਜਲੰਧਰ ਤੋਂ ਪਹਿਲੀ ਮਹਿਲਾ ਸੰਸਦ ਮੈਂਬਰ ਚੁਣਨ ਦਾ ਸੁਨਹਿਰੀ ਮੌਕਾ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ Read More »

ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਜਲੰਧਰ ਅਤੇ ਫਿਲੌਰ ਵਿਖੇ ਕੀਤੀਆਂ ਸਫਲ ਚੋਣ ਮੀਟਿੰਗਾਂ  

ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਜਲੰਧਰ ਅਤੇ ਫਿਲੌਰ ਵਿਖੇ ਕੀਤੀਆਂ ਸਫਲ ਚੋਣ ਮੀਟਿੰਗਾਂ   ਕਰਮਜੀਤ ਕੌਰ ਚੌਧਰੀ ਨੂੰ ਚੋਣ ਮੀਟਿੰਗਾਂ ਵਿੱਚ ਮਿਲ ਰਿਹਾ ਹੈ ਭਰਵਾਂ ਸਮਰਥਨ ਜਲੰਧਰ (ਜੇ ਪੀ ਬੀ ਨਿਊਜ਼ 24): ਜਲੰਧਰ ਵਿਖੇ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਕਰਮਜੀਤ ਕੌਰ ਚੌਧਰੀ ਨੇ ਐਤਵਾਰ ਨੂੰ ਜ਼ਿਲ੍ਹੇ ਭਰ ਵਿੱਚ ਕਈ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ, ਜਿੱਥੇ ਉਨ੍ਹਾਂ ਨੂੰ ਇਲਾਕਾ ਨਿਵਾਸੀਆਂ ਅਤੇ ਪਾਰਟੀ ਮੈਂਬਰਾਂ ਦਾ ਭਰਪੂਰ ਸਮਰਥਨ ਮਿਲਿਆ। ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਮੁਠੱਡਾ ਖੁਰਦ, ਕੰਗ ਅਰਾਈਆਂ, ਅਕਲਪੁਰ ਅਤੇ ਬਕਾਪੁਰ ਪਿੰਡਾਂ ਵਿਖੇ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਕਈ ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਵੋਟਰਾਂ ਦਾ ਭਾਰੀ ਹੁੰਗਾਰਾ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਕਰਮਜੀਤ ਕੌਰ ਨੇ ਫਿਲੌਰ ਵਿਧਾਨ ਸਭਾ ਹਲਕਾ ਦੇ ਲਾਂਗੜੀਆਂ ਅਤੇ ਮੁਠੱਡਾ ਕਲਾਂ ਵਿਖੇ ਚੋਣ ਮੀਟਿੰਗਾਂ ਕੀਤੀਆਂ, ਜਿੱਥੇ ਉਨ੍ਹਾਂ ਦਾ ਭਰਵਾਂ ਹੁੰਗਾਰਾ ਮਿਲਿਆ। ਕਾਂਗਰਸੀ ਉਮੀਦਵਾਰ ਨੇ ਜਲੰਧਰ ਸ਼ਹਿਰ ਦੇ ਗੁਰਜੇਪਾਲ ਨਗਰ, ਨਿਊ ਜਵਾਹਰ ਨਗਰ ਅਤੇ ਪਾਰਸ ਅਸਟੇਟ ਆਦਿ ਇਲਾਕਿਆਂ ਵਿੱਚ ਵੀ ਚੋਣ ਮੀਟਿੰਗਾਂ ਕੀਤੀਆਂ। ਕਰਮਜੀਤ ਕੌਰ ਦੇ ਇਨ੍ਹਾਂ ਚੋਣ ਪ੍ਰਚਾਰ ਪ੍ਰੋਗਰਾਮਾਂ ਵਿੱਚ ਸਮਰਥਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ, ਜਿੱਥੇ ਲੋਕਾਂ ਨੇ ਸਾਬਕਾ ਸੰਸਦ ਮੈਂਬਰ ਸਵਰਗੀ ਸੰਤੋਖ ਸਿੰਘ ਚੌਧਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਪਿਛਲੇ 10 ਦਹਾਕਿਆਂ ਤੋਂ ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਦੇ ਸਮਰਪਣ ਲਈ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਮੀਟਿੰਗਾਂ ਦੌਰਾਨ ਕਰਮਜੀਤ ਚੌਧਰੀ ਨੇ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਗੱਲ ਕੀਤੀ ਅਤੇ ਜਲੰਧਰ ਵਿੱਚ ਸੰਤੋਖ ਸਿੰਘ ਚੌਧਰੀ ਜੀ ਵਾਂਗ ਸਮਾਜ ਦੀ ਬਿਹਤਰੀ ਲਈ ਕੰਮ ਕਰਦੇ ਰਹਿਣ ਦੀ ਲੋੜ ‘ਤੇ ਜ਼ੋਰ ਦਿੱਤਾ। ਮੁਹਿੰਮ ਦੌਰਾਨ ਮਿਲੇ ਸਮਰਥਨ ਅਤੇ ਸੁਆਗਤ ਬਾਰੇ ਬੋਲਦਿਆਂ ਕਰਮਜੀਤ ਕੌਰ ਨੇ ਕਿਹਾ, “ਮੈਂ ਜਲੰਧਰ ਦੇ ਲੋਕਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦੀ ਹਾਂ। ਖੁਸ਼ੀ ਦੀ ਗੱਲ ਹੈ ਕਿ ਉਹ ਚੌਧਰੀ ਸਾਹਬ ਦੇ ਕੀਤੇ ਕੰਮਾਂ ਨੂੰ ਭੁੱਲੇ ਨਹੀਂ ਹਨ ਅਤੇ ਉਨ੍ਹਾਂ ਦਾ ਡਟ ਕੇ ਸਾਥ ਦੇ ਰਹੇ ਹਨ।” ਕਾਂਗਰਸ ਉਮੀਦਵਾਰ ਨੂੰ ਲੋਕਾਂ ਦਾ ਬਹੁਤ ਜ਼ਿਆਦਾ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ ਅਤੇ ਉਨ੍ਹਾਂ ਨੇ ਕਰਮਜੀਤ ਕੌਰ ਤੇ ਉਨ੍ਹਾਂ ਦੇ ਮਰਹੂਮ ਪਤੀ ਸੰਤੋਖ ਸਿੰਘ ਚੌਧਰੀ ਦੋਵਾਂ ਲਈ ਅਥਾਹ ਪਿਆਰ ਅਤੇ ਸਮਰਥਨ ਦਿਖਾਇਆ ਹੈ। ਮੁਠੱਡਾ ਖੁਰਦ ‘ਚ ਮੀਟਿੰਗ ‘ਚ ਮੌਜੂਦ ਇੱਕ ਸਮਰਥਕ ਨੇ ਕਿਹਾ ਕਿ ਅਸੀਂ ਕਰਮਜੀਤ ਕੌਰ ਜੀ ਦਾ ਬਹੁਤ ਸਤਿਕਾਰ ਕਰਦੇ ਹਾਂ, ਉਨ੍ਹਾਂ ਨੇ ਹਮੇਸ਼ਾ ਚੌਧਰੀ ਸਾਬ ਦੇ ਨਾਲ ਸਾਡੇ ਲਈ ਕੰਮ ਕੀਤਾ ਹੈ ਅਤੇ ਸਮਾਜ ਦੇ ਲੋਕਾਂ ਦੇ ਜੀਵਨ ਨੂੰ ਸੁਧਾਰਨ ਲਈ ਅਣਥੱਕ ਮਿਹਨਤ ਕੀਤੀ ਹੈ। ਅਸੀਂ ਕਦੇ ਵੀ ਇਸ ਪਰਿਵਾਰ ਤੋਂ ਵੱਧ ਮਿਲਣਸਾਰ ਸਿਆਸਤਦਾਨ ਨਹੀਂ ਦੇਖੇ ਹਨ, ਜਦੋਂ ਕਿ ਉਹ ਐਮ.ਐਲ.ਏ., ਮੰਤਰੀ ਅਤੇ ਐਮ.ਪੀ. ਰਹੇ। ਅਸੀਂ ਉਨ੍ਹਾਂ ਨੂੰ ਕਦੇ ਵੀ ਮਿਲ ਸਕਦੇ ਸੀ। ਸਾਨੂੰ ਯਕੀਨ ਹੈ ਕਿ ਆਉਣ ਵਾਲੀ ਜ਼ਿਮਨੀ ਚੋਣ ਤੋਂ ਬਾਅਦ ਵੀ ਕਰਮਜੀਤ ਜੀ ਸਾਡੇ ਨੁਮਾਇੰਦੇ ਵਜੋਂ ਇਸ ਪਰੰਪਰਾ ਨੂੰ ਜਾਰੀ ਰੱਖਣਗੇ।” ਜਿਵੇਂ-ਜਿਵੇਂ ਚੋਣਾਂ ਨੇੜੇ ਆਉਂਦੀ ਜਾ ਰਹੀ ਹੈ, ਕਰਮਜੀਤ ਕੌਰ ਚੌਧਰੀ ਦੀ ਚੋਣ ਮੁਹਿੰਮ ਨੂੰ ਹੋਰ ਸਮਰਥਨ ਮਿਲ ਰਿਹਾ ਹੈ। ਜਲੰਧਰ ‘ਚ 10 ਮਈ ਨੂੰ ਉਪ ਚੋਣਾਂ ਹੋਣੀਆਂ ਹਨ।

ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਜਲੰਧਰ ਅਤੇ ਫਿਲੌਰ ਵਿਖੇ ਕੀਤੀਆਂ ਸਫਲ ਚੋਣ ਮੀਟਿੰਗਾਂ   Read More »

ਭਾਟੀਆ ਦੰਪਤੀ ਵੱਲੋਂ ਅਰੰਭੇ ਜਤਨਾਂ ਨਾਲ ਵੱਖ-ਵੱਖ ਪਾਰਟੀਆਂ ਨੂੰ ਲੱਗੇਗਾ ਕੱਲ ਤਗੜਾ ਝਟਕਾ

ਭਾਟੀਆ ਦੰਪਤੀ ਵੱਲੋਂ ਅਰੰਭੇ ਜਤਨਾਂ ਨਾਲ ਵੱਖ-ਵੱਖ ਪਾਰਟੀਆਂ ਨੂੰ ਲੱਗੇਗਾ ਕੱਲ ਤਗੜਾ ਝਟਕਾ ਇਸਤਰੀ ਅਕਾਲੀ ਦਲ ਦੇ ਲੀਡਰ ਅਤੇ ਯੂਥ ਅਕਾਲੀ ਦਲ ਦੇ ਲੀਡਰ ਅਤੇ ਬਹੁਤ ਸਾਰੇ ਐਨਜੀਓ ਹੋਣਗੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਜੇ ਪੀ ਬੀ ਨਿਊਜ਼ 24 : ਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਜੋ ਸਿਆਸਤ ਦੇ ਭੀਸ਼ਮ ਪਿਤਾਮਾ ਮੰਨੇ ਜਾਂਦੇ ਹਨ ਅਤੇ ਜਲੰਧਰ ਸ਼ਹਿਰ ਦੀਆਂ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਨਾਲ ਵੀ ਜੁੜੇ ਹੋਏ ਹਨ ਅਤੇ ਉਹਨਾਂ ਦੀ ਤਗਰੀ ਪਕੜ ਕਰਨ ਜਿੱਥੇ ਪਿਛਲੇ ਦਿਨੀਂ ਸ੍ਰੀ ਪ੍ਰਵੇਸ਼ ਚਮੜੀ ਡਿਪਟੀ ਮੇਅਰ ਸਰਦਾਰ ਮਲਵਿੰਦਰ ਸਿੰਘ ਲੱਕੀ ਕਾਂਗਰਸੀ ਆਗੂ ਗੁਰਪਾਲ ਸਿੰਘ ਤੱਖਰ ਸਾਬਕਾ ਕੌਂਸਲਰ ਸਰਦਾਰ ਸੁਰਜੀਤ ਸਿੰਘ ਜੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਇਸ ਸਬੰਧੀ ਸਰਦਾਰ ਕਮਲਜੀਤ ਸਿੰਘ ਭਾਟੀਆ ਵੱਲੋਂ ਤਕੜੇ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਨਤੀਜੇ ਵਜੋਂ ਕੱਲ ਮਿਤੀ 9 ਅਪ੍ਰੈਲ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਰੱਖੇ ਗਏ ਸਮਾਗਮ ਵਿੱਚ ਵੱਡੀਆਂ ਜੋਈਨਿੰਗ ਪਾਰਟੀ ਦੇ ਸੀਨੀਅਰ ਆਗੂ ਚੇਅਰਮੈਨ ਮਾਰਕਫੈਡ ਸਰਦਾਰ ਹਰਚੰਦ ਸਿੰਘ ਬਰਸਟ ਸ੍ਰੀਮਤੀ ਰਾਜਵਿੰਦਰ ਕੌਰ ਥਿਆੜਾ ਸ੍ਰੀ ਸੁਸ਼ੀਲ ਰਿੰਕੂ ਲੋਕ ਸਭਾ ਉਮੀਦਵਾਰ ਸ੍ਰੀ ਸ਼ੀਤਲ ਅੰਗੂਰਾਲ ਵਿਧਾਇਕ ਹਲਕਾ ਵੈਸਟ ਸ੍ਰੀ ਰਮਨ ਅਰੋੜਾ ਵਿਧਾਇਕ ਹਲਕਾ ਕੇਂਦਰੀ ਅਤੇ ਹੋਰਨਾਂ ਆਗੂਆਂ ਦੀ ਅਗਵਾਈ ਵਿਚ ਸੈਂਕੜੇ ਪਰਿਵਾਰ ਕੱਲ ਆਮ ਆਦਮੀ ਪਾਰਟੀ ਦਾ ਝਾੜੂ ਫੜ੍ਹਨਗੇ

ਭਾਟੀਆ ਦੰਪਤੀ ਵੱਲੋਂ ਅਰੰਭੇ ਜਤਨਾਂ ਨਾਲ ਵੱਖ-ਵੱਖ ਪਾਰਟੀਆਂ ਨੂੰ ਲੱਗੇਗਾ ਕੱਲ ਤਗੜਾ ਝਟਕਾ Read More »

आप नेता मलविंदर लक्की के नेतृत्व आज सैकड़ों लोग होंगे आप पार्टी में शामिल

आप नेता मलविंदर लक्की के नेतृत्व आज सैकड़ों लोग होंगे आप पार्टी में शामिल जालंधर के कांग्रेसी विधायक सुशील रिंकू द्वारा आम आदमी पार्टी का हाथ थमने के बाद आम आदमी पार्टी में शामिल होने के लिए लोगों का तांता लगना शुरू हो गया है,ऐसा ही एक दृश्य आज कांग्रेस छोड़कर आम आदमी पार्टी में शामिल हुए मलविंदर सिंह लक्की के ऑफिस में देखने को मिलेगा क्योंकि आज गुरु नानक मोटर नजदीक केसर पेट्रोल पंप के नजदीक मलविंदर लक्की द्वारा बीजेपी,अकाली दल और कांग्रेस को बड़ा झटका देने जा रहे हैं जिसमें सैकड़ों पार्टी वर्करों को आम आदमी पार्टी में शामिल करवाएंगे जिसमें चेयरमैन मंडी बोर्ड हरचरण सिंह बरसड, राजवीर कौर व मलविंदर सिंह लक्की के नेतृत्व में सैकड़ों कार्यकर्ता में पार्टी में शामिल करेंगे। लोकसभा के उम्मीदवार सुशील रिंकू, विधायक शीतल अंगुराल, विधायक करतारपुर बलकार सिंह,विधायक रमन अरोड़ा मुख्य रूप पर पहुंचकर सैकड़ों वर्करों को पार्टी में शामिल करवाने पहुंचेंगे। जानकारी देते हुए बलविंदर सिंह लक्की ने बताया कि जब वह कांग्रेस लेबर सेल के को चेयरमैन थे उस दौरान इन्होंने सैकड़ों कांग्रेसी वर्करों को अपने पार्टी में शामिल करवाया था लेकिन जब यह पार्टी छोड़कर आम आदमी पार्टी ज्वाइन की तब से यह सारे वर्कर आम आदमी पार्टी में शामिल होने जा रहे हैं। गौरतलब है कि कांग्रेस पार्टी में भी एक्टिव नेता थे और आप पार्टी में आने के बाद अपनी गतिविधियां बढ़ा दी है और ज्यादा से ज्यादा लोगों को आम आदमी पार्टी से जोड़ने का प्रयास करें I

आप नेता मलविंदर लक्की के नेतृत्व आज सैकड़ों लोग होंगे आप पार्टी में शामिल Read More »

आप पार्टी ने सुशील रिंकू को दी टिकट जालंधर लोकसभा उप-चुनाव में बनाया उम्मीदवार

सुशील रिंकू को आप पार्टी ने दी टिकट जालंधर लोकसभा उप-चुनाव में बनाया उम्मीदवार जालंधर में कांग्रेस की टिकट की घोषणा के बाद सुशील रिंकू को चुनावी मैदान में आप सरकार ने उतार दिया है,पार्टी हाईकमान ने सुशील रिंकू को मैदान में उतार दिया है,रिंकू के मैदान में उतरने के जहां आम आदमी पार्टी का कद बढ़ा है वही वोट बैंक में भी आप सरकार की बढ़ौतरी होनी तय है। सुशील रिंकू के पार्टी में आने से भाजपा ओर अकाली दल को अपने उम्मीदवार मैदान में उतारने के लिए कई बार सोचना पड़ेगा। हालाँकि कांग्रेस का वोट बैंक रिंकू के पार्टी छोड़ने से काफ़ी नीचे आएगा।

आप पार्टी ने सुशील रिंकू को दी टिकट जालंधर लोकसभा उप-चुनाव में बनाया उम्मीदवार Read More »

AAP में शामिल होने से पहले पार्टी के कार्यकर्ताओं के साथ दिखे सुशील रिंकू,CM मान और केजरीवाल ज्वाइन करवाएंगे पार्टी

AAP में शामिल होने से पहले पार्टी के कार्यकर्ताओं के साथ दिखे सुशील रिंकू, CM मान और केजरीवाल ज्वाइन करवाएंगे पार्टी जालंधर (जे पी बी न्यूज़  24) : कांग्रेस के पूर्व विधायक सुशील रिंकू को लेकर बड़ी खबर सामने आई है। पूर्व विधायक सुशील कुमार रिंकू AAP  पार्टी में जल्द ज्वाइन कर सकते हैं। आप पार्टी में शामिल होने से पहले आप कार्यकर्ताओं के साथ तस्वीर भी सामने आई है। जिससे साफ जाहिर हो रहा है कि वह आप पार्टी में शामिल हो रहे है और आज सीएम भगवंत मान व केजरीवाल लोकसभा उपचुनाव के लिए अपने उम्मीदवार के तौर पर सुशील रिंकू के नाम पर मोहर लगा सकते है।

AAP में शामिल होने से पहले पार्टी के कार्यकर्ताओं के साथ दिखे सुशील रिंकू,CM मान और केजरीवाल ज्वाइन करवाएंगे पार्टी Read More »

स्पोर्ट्समैन जसदीप सिंह ने मोहिंदर भगत से लिया आशीर्वाद

स्पोर्ट्समैन जसदीप सिंह ने मोहिंदर भगत से लिया आशीर्वाद प्रदेश भाजपा प्रवक्ता मोहिंदर भगत ने स्पोर्ट्समैन जसदीप सिंह को भारतीय जनता पार्टी में शामिल होने पर सम्मानित किया और मुंह मीठा करवा हार्दिक शुभकामनाएं एवं बधाई दी। मोहिंदर भगत ने कहा भारतीय जनता पार्टी एक अनुशासित पार्टी है, जिसमें सभी को मान सम्मान मिलता है। कार्यकर्ता पार्टी की मजबूती के लिए काम करें और केंद्र सरकार की नीतियों को घर-घर तक पहुंचाएं । इस मौके जसदीप सिंह ने प्रदेश भाजपा प्रवक्ता मोहिंदर भगत का आशीर्वाद लेते हुए विश्वास दिलाया कि वह भारतीय जनता पार्टी की मजबूती के लिए दिन रात मेहनत करेंगे । इस अवसर पर मंडल महासचिव सोनू चौहान, अतुल भगत मौजूद थे ।

स्पोर्ट्समैन जसदीप सिंह ने मोहिंदर भगत से लिया आशीर्वाद Read More »

पंजाब लोकसभा सीट उपचुनाव की तैयारियों के बीच आम आदमी पार्टी के युवा नेता सुरेश खुराना से खास बात चित ..बताया राजन अंगुराल को मजबूत उमीदवार

पंजाब लोकसभा सीट उपचुनाव की तैयारियों के बीच आम आदमी पार्टी के युवा नेता सुरेश खुराना से खास बात चित ..बताया राजन अंगुराल को मजबूत उमीदवार जालंधर : पंजाब के जालंधर लोकसभा सीट उपचुनाव के लिए हर एक पार्टी द्वारा तयारिया शुरूकर दी गयी है फिर चाहे वो “भाजपा” हो , कांग्रेस” या फिर ” आप “अपनी अपनी पार्टी के द्वारा अपने कैंडिडेट्स चुने जा रहे है इसी के चलते आप विधायक शीतल अंगुराल के बड़े भाई राजन अंगुराल जिनकी भाजपा में खासी पकड़ है और यही वजह है कि भाजपा के कई बड़े चेहरे आप में शामिल हो चुके हैं। इस बारे मे बात करते हुए युवा नेता सुरेश खुराना ने कहा के आप ने वेस्ट हलके मे कई काम किए है वेस्ट हलके मे क़ानून व्यवस्था को बेहतर किया है वह हमेशा अपने लोगो के साथ खड़े रहे ही। उन्होंने जनता की तकलीफो को जनता के बिच रह कर ही सुलझाया है । आगे सुरेश खुराना ने कहा के राजन अंगुराल ने कभी भी उन्हें या दूसरे पार्टी वर्कर्स के साथ भेद भाव नहीं किया राजन अंगुराल हमेशा सब को साथ लेकर चलने में विश्वास रखते है! राजन अंगुराल की गतिविधियों से विरोधी पार्टियों के नेता सकते में हैं और अपना कैंप बचाने में लगे हुए हैं। दरअसल, लोकसभा के उपचुनाव की तयारिया शुरू हो चुकी है और आप के तमाम नेताओं की नजर अंगुराल भाईयों पर हैं। जालंधर में एक मजबूत वोट रविदासिया बिरादरी का है और अंगुराल भाई रविदासिया समाज के हैं। ऐसे में आप के नेता लगातार अंगुराल भाईयों पर हाथ फेर रहे हैं। राजन अंगुराल की पृष्ठभूमिक भाजपा की रही है और उनका राजनीतिक जीवन अखिल भारतीय विद्यार्थी परिषद से शुरू हुआ था।

पंजाब लोकसभा सीट उपचुनाव की तैयारियों के बीच आम आदमी पार्टी के युवा नेता सुरेश खुराना से खास बात चित ..बताया राजन अंगुराल को मजबूत उमीदवार Read More »

हमें महर्षि दयानन्द सरस्वती के दिखाए मार्ग पर चलना चाहिए : मोहिंदर भगत

हमें महर्षि दयानन्द सरस्वती के दिखाए मार्ग पर चलना चाहिए : मोहिंदर भगत आर्य समाज वेद मंदिर राज नगर, बस्ती बावा खेल की ओर से आज महर्षि दयानंद सरस्वती की 200वीं जन्म शताब्दी को समर्पित महर्षि दयानंद सरस्वती की जयंती मनाई गई। जिसमें प्रदेश भाजपा प्रवक्ता मोहिंदर भगत मुख्य अतिथि के रूप में पहुंचे। मोहिंदर भगत ने कहा कि महर्षि दयानंद सरस्वती का जन्म 12 फरवरी, 1824 को गुजरात में हुआ था। आर्य समाज की स्थापना महर्षि दयानंद सरस्वती ने 10 अप्रैल, 1875 को की थी। महर्षि दयानंद सरस्वती ने आर्य समाज की स्थापना के साथ साथ विश्व में सत्य की खोज की एक भव्य मशाल जलाई। स्वामी जी न अपने जीवन में समाज से कुरीतियों ,अंधविश्वासों,बुराइओं व् पाखंडों का खंडन और विरोध किया, उन्होने समाज को नयी दिशा व वैदिक ज्ञान का महत्व समझाया। मोहिंदर भगत ने सभी को महर्षि दयानंद सरस्वती के सिद्धांतों पर चलने का आह्वान किया। सभा के प्रधान जोगिन्दर पाल एवं सदस्यों ने मोहिंदर भगत को सम्मानित किया। इस अवसर पर ओम प्रकाश,सुरिंदर आर्य,हरीश आर्य,ओम प्रकाश डोगरा,निर्मल आर्य,स्वामी सदानंद,डॉक्टर शिव दयाल माली,सुदेश आर्य,पार्षदपति विनीत धीर,अमरजीत कोहली,रणजीत आर्य,चुन्नी लाल,पंडित विजय शास्त्री,पंडित मनोहर लाल उपस्थित थे।

हमें महर्षि दयानन्द सरस्वती के दिखाए मार्ग पर चलना चाहिए : मोहिंदर भगत Read More »