JPB NEWS 24

Headlines

Punjab

ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰਪੁਰਬ ਦੇ ਸੰਬੰਧ ਪਿੰਡ ਜੈਤੇਵਾਲੀ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰਪੁਰਬ ਦੇ ਸੰਬੰਧ ਪਿੰਡ ਜੈਤੇਵਾਲੀ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਜਲੰਧਰ ( ਲਵਦੀਪ ਬੈਂਸ ) :- ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇੰ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਗੁਰੂਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੈਤੇਵਾਲੀ ਤੋਂ ਨਗਰ ਕੀਰਤਨ ਸਜਾਇਆ ਗਿਆ । ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਕੱਢੇ ਗਏ ਇਸ ਨਗਰ ਕੀਰਤਨ ਦਾ ਗੁਰਦੁਆਰਾ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਬਾਬਾ ਜੀਵਨ ਦਾਸ ਜੀ, ਕੁਟੀਆ ਸੰਤ ਫੂਲ ਨਾਥ ਜੀ ਮਹਾਰਾਜ, ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਅਤੇ ਨਗਰ ਵਿੱਚ ਵੱਖ-ਵੱਖ ਥਾਈਂ ਗੁਰਮੁਖ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਦੇ ਹੋਏ ਸੰਗਤਾਂ ਲਈ ਭਾਂਤ-ਭਾਂਤ ਦੇ ਲੰਗਰ ਲਗਾ ਕੇ ਭਰਵਾਂ ਸੁਆਗਤ ਕੀਤਾ । ਇਸ ਦੌਰਾਨ ਗੱਲਬਾਤ ਕਰਦਿਆਂ ਗੁਰੂਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਕੁਮਾਰ ਨੇ ਜਗਤਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ ਦੀਆਂ ਦੁਨੀਆ ਭਰ ਵਿੱਚ ਵੱਸਦੀਆਂ ਸਮੂਹ ਗੁਰ ਸਿੱਖ ਸੰਗਤਾਂ ਨੂੰ ਵਧਾਈਆਂ ਦਿੱਤੀਆਂ । ਉਨ੍ਹਾਂ ਕਿਹਾ ਕਿ ਗੁਰੂ ਪਾਤਸ਼ਾਹ ਜੀ ਦੇ ਜਨਮ ਦਿਵਸ ਦੇ ਸੰਬੰਧ ਵਿੱਚ ਹਰ ਸਾਲ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਸੇ ਤਰ੍ਹਾਂ ਧੂਮਧਾਮ ਨਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ।ਇਸ ਦੌਰਾਨ ਗੱਲਬਾਤ ਕਰਦਿਆ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਤੋਂ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਨੇ ਸਮੂਹ ਨਗਰ ਨਿਵਾਸੀਆਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਗਏ ਸੱਚ ਦੇ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ । ਗੱਲਬਾਤ ਕਰਦਿਆ ਸਰਪੰਚ ਰਛਪਾਲ ਸਿੰਘ ਫੌਜੀ ਨੇ ਨਗਰ ਕੀਰਤਨ ਦੌਰਾਨ ਸੰਗਤ ਲਈ ਲੰਗਰ ਲਗਾਉਣ ਵਾਲੇ ਅਤੇ ਸੇਵਾ ਕਰਨ ਵਾਲੇ ਸਾਰੇ ਨੌਜਵਾਨਾਂ ਦਾ ਧੰਨਵਾਦ ਵੀ ਕੀਤਾ । ਇਸ ਮੌਕੇ ਸੁਰਿੰਦਰ ਸਿੰਘ, ਹਰਭਜਨ ਸਿੰਘ, ਗ੍ਰੰਥੀ ਮੰਗਤ ਰਾਮ ਮਹਿਮੀ, ਬਲਵੰਤ ਰਾਏ ਬੰਤ, ਪਰਮਜੀਤ ਪਵਾਰ, ਪੰਚ ਸਤਪਾਲ ਸਿੰਘ ਔਜਲਾ, ਪੰਚ ਅਮਰਜੀਤ ਰਾਮ, ਪੰਚ ਵਿਨੋਦ ਕੁਮਾਰ, ਪੰਚ ਧਰਮਵੀਰ ਜੌਨੀ, ਪੰਚ ਬੀਰੋ, ਪੰਚ ਊਸ਼ਾ ਰਾਣੀ, ਜਤਿੰਦਰਪਾਲ ਪਵਾਰ ਅਤੇ ਗੁਰਮੀਤ ਚੰਦ ਮਹਿਮੀ ਸਮੇਤ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਦਿਆਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ।

ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰਪੁਰਬ ਦੇ ਸੰਬੰਧ ਪਿੰਡ ਜੈਤੇਵਾਲੀ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ Read More »

गणतंत्र दिवस के अवसर पर CM मान का ऐलान, दिया बड़ा तोहफा

गणतंत्र दिवस के अवसर पर CM मान का ऐलान, दिया बड़ा तोहफा बठिंडा (ब्यूरो) : पंजाब के मुख्यमंत्री भगवंत मान ने आज गणतंत्र दिवस के अवसर पर बठिंडा में शहीद भगत सिंह स्टेडियम में तिरंगा फहराया। इस दौरान सीएम ने कहा कि केंद्र सरकार ने गणतंत्र दिवस के मौके पर दिल्ली की परेड में पंजाब की झांकी शामिल न करके सच को दबाने का प्रयास किया है। उन्होंने कहा कि पंजाब का सच दबाया नहीं जा सकता। पंजाब का देश की आजादी में बहुत बड़ा योगदान है। मान ने कहा कि शुक्रवार को दिल्ली के मुख्यमंत्री और आप सुप्रीमो अरविंद केजरीवाल पंजाब में 400 और मोहल्ला क्लीनिकों का उद्घाटन करने आ रहे हैं। इससे पहले पंजाब में 100 मोहल्ला क्लिनिक चल रहे हैं। 500 मोहल्ला क्लिनिक पंजाब में खुलने से लोगों को बहुत बड़ी राहत मिलेगी। इस दौरान मान ने बठिंडा वासियों को दो खुशखबरी दी। उन्होंने कहा कि बठिंडा को नया इलेक्ट्रॉनिक बसों और डिजिटल बस स्टैंड मिलेगा जो पंजाब में अपनी तरह का पहला बस स्टैंड होगा। इसके अलावा बठिंडा में 260 करोड़ की लागत से अर्बन 6 को बनाया जाएगा। अपने विरोधियों पर निशाना साधते हुए मान ने कहा कि वो बोलते रहे उनको कोई फर्क नहीं है, पर उनके खिलाफ बोलने वालों में ज्यादा बठिंडा के लोग हैं। पंजाब विधानसभा स्पीकर कुलतार सिंह सिधवा ने लुधियाना के गुरुनानक स्टेडियम में जिला स्तरीय गणतंत्र दिवस समारोह के दौरान झंडा फहराया और परेड का निरीक्षण किया।

गणतंत्र दिवस के अवसर पर CM मान का ऐलान, दिया बड़ा तोहफा Read More »

एकीकृत नाशीजीव प्रबंधन के संबंध में रुड़का कलां में दो दिवसीय मानव संसाधन विकास कार्यक्रम का आयोज

एकीकृत नाशीजीव प्रबंधन के संबंध में रुड़का कलां में दो दिवसीय मानव संसाधन विकास कार्यक्रम का आयोज जालंधर : केंद्रीय एकीकृत नाशीजीव प्रबंधन केंद्र, जालंधर द्वारा 18 और 19 जनवरी, 2023 को किसानों के लिए दो दिवसीय मानव संसाधन विकास कार्यक्रम का आयोजन जिला जालंधर के ब्लॉक रुड़का कलां के ग्राम रुड़का कलां में किया गया। इस कार्यक्रम में ब्लॉक के विभिन्न गांवों के करीब 70 किसानों ने भाग लिया। दो दिवसीय कार्यक्रम में किसानों को विभिन्न विशेषज्ञों के व्याख्यान और खेत भ्रमण के माध्यम से बीमारियों और कीटों के बारे में जानकारी दी गई। केंद्रीय एकीकृत नाशीजीव प्रबंधन केंद्र, जालंधर के सहायक निदेशक तथा प्रभारी अधिकारी डॉ. पीसी भारद्वाज ने किसानों को एकीकृत कीट प्रबंधन की आवश्यकता और अवधारणा के बारे में जागरूक किया। उन्होंने कीटनाशकों के दुष्प्रभाव से बचने के लिए सभी आईपीएम उपकरणों को अपनाकर फसलों के कीटों के प्रबंधन की आवश्यकता पर जोर दिया और कीटनाशकों के आवश्यकता आधारित और विवेकपूर्ण उपयोग करने की सलाह दी। इस केंद्र के विशेषज्ञ, डॉ. अंकित कुमार, सहायक पौध संरक्षण अधिकारी ने किसानों को कीट-रोगजनक कवक यानी ट्राइकोडर्मा, ब्यूवेरिया बेसियाना, मेटाराइजियम आदि और उनके कीट प्रबंधन में उपयोग के बारे में जागरूक किया और किसानों को कवक और जीवाणु रोगों से बचने के लिए ट्राइकोडर्मा और स्यूडोमोनास के साथ बीज का उपचार करने के लिए भी कहा। श्री चन्द्रभान, सहायक पौध संरक्षण अधिकारी ने किसानों को विभिन्न उपयोगी जालों जैसे फेरोमोन जाल, पीला और नीला चिपचिपा जाल, फल मक्खी जाल और ट्राइकोग्रामा, ब्रेकोन, क्राइसोपरला आदि जैसे विभिन्न जैव- प्रतिनिधियों और कीट प्रबंधन में उनकी महत्वपूर्ण भूमिका के बारे में जानकारी दी। श्री चेतन जनावद, सहायक पौध संरक्षण अधिकारी ने कीटनाशकों के सुरक्षित उपयोग पर व्याख्यान दिया और पहनने योग्य विभिन्न उपकरणों जैसे दस्ताने, चश्मा, मास्क आदि का उपयोग करने और कीटनाशकों का उपयोग करते समय क्या करें और क्या न करें के बारे में सलाह दी। इस प्रशिक्षण कार्यक्रम में सीआईपीएमसी टीम के साथ-साथ राज्य के कृषि अधिकारी, डॉ. जसवंत रॉय, मुख्य कृषि अधिकारी, जालंधर, डॉ. संजीव कटारिया, उप निदेशक, कृषि विज्ञान केंद्र, नूरमहल और डॉ. रंजीत सिंह चौहान, कृषि अधिकारी, रुड़का कलां ने भी भाग लिया। डॉ. रॉय ने किसानों को ऐसे प्रशिक्षण कार्यक्रमों का अधिक से अधिक लाभ उठाने के लिए प्रोत्साहित किया, डॉ. कटारिया ने उन्हें विभिन्न विषयों पर समय-समय पर होने वाले प्रशिक्षणों में भाग लेने और इन प्रशिक्षणों से कुछ सीखने को कहा, डॉ. चौहान ने किसानों से कीटनाशक का जरूरत के मुताबिक विशेषज्ञों की राय लेने के बाद ही छिड़काव करने को कहा। इस मौके पर कृषि विज्ञान केंद्र के विशेषज्ञों द्वारा तकनीकी प्रदर्शनी का भी आयोजन किया गया। डॉ. ओपिंदर सिंह, डॉ. रचना, डॉ. जसविंदर सिंह और डॉ. अनीश चंद्रा के अलावा, डॉ. रमनदीप एडीओ रुड़का कलां और श्री गुरभगत सिंह एईओ ने भी भाग लिया। किसानों ने संगठन का आभार व्यक्त किया और भविष्य में और भी ऐसे कार्यक्रम करने का आग्रह किया जो कृषि के लिए बहुत फायदेमंद हैं।

एकीकृत नाशीजीव प्रबंधन के संबंध में रुड़का कलां में दो दिवसीय मानव संसाधन विकास कार्यक्रम का आयोज Read More »

ਰੇਲਵੇ ਟਰੈਕ ਲੰਘਦੇ ਤਿੰਨ ਨੌਜਵਾਨਾਂ ਦੀ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ

ਲੁਧਿਆਣਾ : ਰੇਲਵੇ ਟਰੈਕ ਲੰਘਦੇ ਤਿੰਨ ਨੌਜਵਾਨਾਂ ਦੀ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ ਲੁਧਿਆਣਾ, 22 ਜਨਵਰੀ :  ਲੁਧਿਆਣਾ ਜ਼ਿਲ੍ਹੇ ਵਿੱਚ ਰੇਲ ਦੀ ਲਪੇਟ ਵਿੱਚ ਆਉਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੂਸਾਰ ਲੁਧਿਆਣਾ ਦੇ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਉਤੇ ਤਿੰਨ ਨੌਜਵਾਨ ਰੇਲਵੇ ਟਰੈਕ ਪਾਰ ਕਰਦੇ ਸਮੇਂ ਰੇਲ ਗੱਡੀ ਦੀ ਲਪੇਟ ਵਿੱਚ ਆ ਗਏ, ਜਿੰਨਾਂ ਦੀ ਮੌਤ ਹੋ ਗਈ। ਤਿੰਨ ਨੌਜਵਾਨ ਵੱਖ ਵੱਖ ਸ਼ਹਿਰਾਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਬੀਤੀ ਰਾਤ ਜਦੋਂ ਉਹ ਖਾਣਾ ਖਾ ਕੇ ਢਾਬੇ ਤੋਂ ਵਾਪਸ ਆ ਰਹੇ ਸਨ ਤਾਂ ਉਸ ਸਮੇਂ ਇਹ ਹਾਦਸਾ ਵਾਪਰਿਆ। ਮ੍ਰਿਤੀ ਦੀ ਪਹਿਚਾਣ ਲਵਦੀਪ ਵਾਸੀ ਨਵਾਂ ਸ਼ਹਿਰ, ਸੁਖਮਨ ਵਾਸੀ ਅੰਮ੍ਰਿਤਸਰ ਅਤੇ ਰਵੀ ਕੁਮਾਰ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਲਿਆ।

ਰੇਲਵੇ ਟਰੈਕ ਲੰਘਦੇ ਤਿੰਨ ਨੌਜਵਾਨਾਂ ਦੀ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ Read More »

ਹੈਲਪਿੰਗ ਹੈਂਡਜ਼ ਚੈਰੀਟੇਬਲ ਟਰੱਸਟ ਵੱਲੋਂ ਗਰੀਬ ਬੱਚਿਆਂ ਨੂੰ ਬੂਟ ਵੰਡੇ ਗਏ

ਹੈਲਪਿੰਗ ਹੈਂਡਜ਼ ਚੈਰੀਟੇਬਲ ਟਰੱਸਟ ਵੱਲੋਂ ਗਰੀਬ ਬੱਚਿਆਂ ਨੂੰ ਬੂਟ ਵੰਡੇ ਗਏ ਮੌੜ ਮੰਡੀ : ਹੈਲਪਿੰਗ ਹੈਂਡਜ਼ ਚੈਰੀਟੇਬਲ ਟਰੱਸਟ ਰਾਜ ਮਾਘੀ ਦੇ ਸਹਿਯੋਗ ਨਾਲ ਮੌੜ ਦੇ ਵਰਕਰਾਂ ਨੇ ਪੁਰਾਣੀ ਅਨਾਜ ਮੰਡੀ ਮੌੜ ਮੰਡੀ ਵਿਖੇ ਸਮਾਜ ਸੇਵਾ ਅਤੇ ਲੋਕ ਹਿੱਤ ਲਈ ਕੈਂਪ ਲਗਾਇਆ ਅਤੇ ਲੋਕਾਂ ਨੂੰ ਗਰੀਬ ਪਰਿਵਾਰਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਮੌੜ ਮੰਡੀ ਸਥਿਤ ਬਾਬਾ ਬੰਗਾਲੀ ਸਕੂਲ ਦੇ 80 ਬੱਚਿਆਂ ਨੂੰ ਬੂਟ, ਜੁਰਾਬਾਂ ਅਤੇ ਕੋਟੀਆਂ ਵੰਡੀਆਂ ਗਈਆਂ, ਜਿੱਥੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਹੈ। ਸੰਸਥਾ ਦੇ ਪ੍ਰਧਾਨ ਨੀਰਜ ਕੁਮਾਰ ਨੇ ਦੱਸਿਆ ਕਿ ਸੰਸਥਾ ਦੇ ਸਾਰੇ ਮੈਂਬਰ ਲੋਕ ਭਲਾਈ ਲਈ ਬੱਚਨਵਧ ਹਨ। ਸਾਰੇ ਮੈਂਬਰ ਸਮੇਂ ਸਮੇਂ ਤੇ ਸਮਾਜਿਕ ਤੌਰ ਤੇ ਬਹੁਤ ਵਧੀਆ ਕੰਮ ਕਰ ਰਹੇ ਹਨ। ਇਸ ਮੌਕੇ ਸੰਸਥਾ ਦੇ ਸੈਕਟਰੀ ਅਤੇ ਕੈਸ਼ੀਅਰ ਕੇਸ਼ਵ ਸਿੰਗਲਾ ਅਤੇ ਵਿਜੇ ਕੁਮਾਰ ਨੇ ਮੀਡੀਆ ਦੇ ਰੁ ਬ ਰੁ ਹੁੰਦੇ ਕਿਹਾ ਕਿ ਸੰਸਥਾ ਵਾਤਾਵਰਣ ਨੂੰ ਬਚਾਉਣ ਲਈ ਵੱਡੀ ਗਿਣਤੀ ਵਿਚ ਰੁੱਖ ਲਗਾ ਰਹੇ ਹਨ। ਇਸ ਮੌਕੇ ਸੰਸਥਾ ਮੈਂਬਰ ਮੋਹਿਤ, ਦੀਪਕ, ਮੁਕੇਸ਼, ਸੰਜੀਵ, ਟੋਨੀ, ਜਸ਼ਨ, ਲੱਕੀ, ਦਵਿੰਦਰ ਅਤੇ ਹੋਰ ਕਈ ਮੈਬਰ ਮੌਜੂਦ ਸਨ।  

ਹੈਲਪਿੰਗ ਹੈਂਡਜ਼ ਚੈਰੀਟੇਬਲ ਟਰੱਸਟ ਵੱਲੋਂ ਗਰੀਬ ਬੱਚਿਆਂ ਨੂੰ ਬੂਟ ਵੰਡੇ ਗਏ Read More »

पंजाब के CM भगवंत मान का बड़ा ऐलान, आज 2 बजे तक काम पर नहीं लौटे को PCS अफसरों पर होगी कार्रवाई

पंजाब के CM भगवंत मान का बड़ा ऐलान, आज 2 बजे तक काम पर नहीं लौटे को PCS अफसरों पर होगी कार्रवाई चंडीगढ़ 11जनवरी (ब्यूरो) : पंजाब में PCS अधिकारियों के सामूहिक छुट्टी पर जाने के बाद मुख्यमंत्री भगवंत मान ने कहा है कि अगर आज 2 बजे तक अफसरों ने ड्यूटी ज्वाइन नहीं किया तो पीसीएस अफसरों को नौकरी से बर्खास्त कर दिया जाएगा। मुख्यमंत्री भगवंत मान के मुताबिक कुछ पीसीएस अफसर सरकार को ब्लैकमेल करना चाहते हैं।आपको बता दें कि PCS और आईएफएस अधिकारियों पर विजिलेंस की कार्रवाई के विरोध में सभी 13 जनवरी तक सामूहिक छुट्टी पर चले गए हैं। पीसीएस अफसरों की छुट्टी का DC ऑफिस स्टाफ यूनियन ने भी समर्थन दिया है। जिससे तहसील में भी कामकाज ठप हो गया है।पीसीएस अफसरों की हड़ताल को मुख्यमंत्री भगवंत मान ने नाजायज करार दिया है। मुख्यमंत्री ने कहा है कि कुछ पीसीएस अफसर सरकार को ही ब्लैकमेल करना चाहते हैं। उन्होंने कहा कि भ्रष्ट अफसरों को बख्शा नहीं जाएगा। उन्होंने कहा कि अगर आज 2 बजे तक पीसीएस अफसर ड्यूटी ज्वाइन नहीं करते तो उन्हें बर्खास्त कर देंगे।

पंजाब के CM भगवंत मान का बड़ा ऐलान, आज 2 बजे तक काम पर नहीं लौटे को PCS अफसरों पर होगी कार्रवाई Read More »

नए साल पर लोगों को लगा जोर का झटका! महंगा हो गया गैस सिलेंडर जाने

नए साल पर लोगों को लगा जोर का झटका! महंगा हो गया गैस सिलेंडर जाने नई दिल्ली (जे पी बी न्यूज़ 24) नए साल 2023 की शुरुआत हो चुकी है. नए साल के साथ ही आम लोगों को महंगाई (Inflation) का एक और झटका लगा है. सरकारी तेल कंपनियों ने गैस सिलेंडर के नए भाव जारी कर दिए हैं. खास बात ये है कि गैस सिलेंडर के प्राइस में 25 रुपये तक की तेजी दर्ज की गई है. ध्यान देने वाली बात ये है कि यह बढ़ोतरी कमर्शियल गैस सिलेंडर के भाव में की गई है और घरेलू गैस सिलेंडर अपने पुराने रेट पर मिल रहे हैं. आज राजधानी दिल्ली में कमर्शियल गैस सिलेंडर के प्राइस में बढ़ोतरी दर्ज की गई है I

नए साल पर लोगों को लगा जोर का झटका! महंगा हो गया गैस सिलेंडर जाने Read More »

कार नहर में गिरने से पंजाब के एक ही परिवार के 4 लोगों की मौत

कार नहर में गिरने से पंजाब के एक ही परिवार के 4 लोगों की मौत अंबाला जिले में एक कार के नहर में गिर जाने से पंजाब के एक ही परिवार के 4 सदस्यों की मौत हो गयी। पुलिस अधिकारियों ने यह जानकारी दी उन्होंने बताया कि दुर्घटना अंबाला शहर से करीब 25 किलोमीटर दूर इस्माइलपुर गांव के पास हुई। अधिकारियों ने बताया कि बाद में शवों को नरवाना शाखा नहर से निकाल लिया गया।।पुलिस ने बताया कि कुलदीप सिंह पंजाब के तिवाना गांव (लालरू के पास) से आ रहे थे और वह अपने परिवार के सदस्यों के साथ अंबाला जा रहे थे।

कार नहर में गिरने से पंजाब के एक ही परिवार के 4 लोगों की मौत Read More »

15 ਦਸੰਬਰ ਤੋਂ ਪੰਜਾਬ ਦੇ ਟੋਲ ਪਲਾਜ਼ੇ ਹੋਣਗੇ ਬੰਦ,ਕਿਸਾਨਾਂ ਨੇ ਕੀਤਾ ਐਲਾਨ

15 ਦਸੰਬਰ ਤੋਂ ਪੰਜਾਬ ਦੇ ਟੋਲ ਪਲਾਜ਼ੇ ਹੋਣਗੇ ਬੰਦ,ਕਿਸਾਨਾਂ ਨੇ ਕੀਤਾ ਐਲਾਨ ਹੁਣ ਸੁਣਵਾਈ ਨਾ ਹੁੰਦੀ ਵੇਖ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਵਿੱਚ 15 ਦਸੰਬਰ ਤੋਂ ਸੂਬੇ ਭਰ ਦੇ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਫਾਜ਼ਿਲਕਾ ( ਜੋਤੀ ਬੱਬਰ ) ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੂਬੇ ਭਰ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਕਿਸਾਨ ਪੱਕਾ ਮੋਰਚਾ ਲਾ ਕੇ ਬੈਠੇ ਹਨ। ਫਾਜ਼ਿਲਕਾ ਦੇ ਡੀਸੀ ਦਫ਼ਤਰ ਦੇ ਸਾਹਮਣੇ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੱਕਾ ਮੋਰਚਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹੁਣ ਸੁਣਵਾਈ ਨਾ ਹੁੰਦੀ ਵੇਖ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਵਿੱਚ 15 ਦਸੰਬਰ ਤੋਂ ਸੂਬੇ ਭਰ ਦੇ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਦਸੰਬਰ ਨੂੰ ਸਾਰੇ ਡੀਸੀ ਦਫ਼ਤਰਾਂ ਦੇ ਮੁੱਖ ਗੇਟ ਬੰਦ ਕਰ ਦਿੱਤੇ ਜਾਣਗੇ ਤੇ ਚਾਰ ਘੰਟੇ ਦੇ ਲਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ 12 ਦਸੰਬਰ ਸੂਬੇ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਤੋਂ ਬਾਅਦ ਵੀ ਜੇਕਰ ਸੁਣਵਾਈ ਨਹੀਂ ਹੁੰਦੀ ਤਾਂ ਉਨ੍ਹਾਂ ਵੱਲੋਂ 15 ਦਸੰਬਰ ਨੂੰ ਸੂਬੇ ਦੇ ਸਾਰੇ ਟੋਲ ਪਲਾਜ਼ੇ ਬੰਦ ਕਰ ਫਰੀ ਦਿੱਤੇ ਜਾਣਗੇ। ਇਸ ਸਮੇਂ ਬੋਲਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਦਾ ਕਹਿਣਾ ਕਿ “ਜੁਮਲਾ ਮੁਸ਼ਤਰਕਾ ਜ਼ਮੀਨ ਨੂੰ ਲੈ ਕੇ ਕਿਸਾਨਾ ਦੇ ਮਨਾਂ ਵਿਚ ਸ਼ੰਕੇ ਹਨ ” ਬਿਲਕੁਲ ਉਸੇ ਤਰਾ ਦਾ ਬਿਆਨ ਹੈ ਜਿਵੇਂ ਦਾ ਬਿਆਨ ਕਾਲੇ ਕਨੂੰਨਾਂ ਵੇਲੇ ਕੇਂਦਰ ਦੇ ਮੰਤਰੀ ਅਤੇ ਕੁਝ ਸਿਆਸਤਦਾਨ ਦੇ ਰਹੇ ਸਨ। ਓਨ੍ਹਾਂ ਕਿਹਾ ਕਿ ਲੋਕਾਂ ਦੇ ਫੈਸਲੇ ਵੀ ਦਿੱਲੀ ਮੋਰਚੇ ਵਾਲੇ ਹੀ ਹਨ “ਅਗਰ ਮੰਗਾ ਪੂਰੀਆਂ ਤੇ ਕਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀ “। ਮਾਨ ਦੇ ਮੰਤਰੀਆਂ ਦੀ ਗੁੰਡਾਗਰਦੀ ਦਾ ਆਲਮ ਇਹ ਹੈ ਕਿ ਓਹਨਾ ਦੇ ਸਵਾਲ ਕਰਨ ਵਾਲਿਆ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਮੰਤਰੀਆਂ ਦਾ ਮੁੱਖ ਕੰਮ ਸਿਰਫ ਪਾਰਟੀ ਦਾ ਚੋਣ ਲਈ ਪ੍ਰਚਾਰ ਕਰਨ ਦਾ ਰਹਿ ਗਿਆ ਹੈ। ਆਗੂਆਂ ਕਿਹਾ ਕਿ ਅੱਜ ਤੱਕ ਦੀਆਂ ਸਾਰੀਆਂ ਸਰਕਾਰਾਂ ਨੇ ਕਿਸਾਨ ਮਜ਼ਦੂਰ ਵਰਗ ਦੇ ਲੋਕਾਂ ਦੇ ਉਥਾਨ ਲਈ ਯੂਨੀਵਰਿਟੀਆਂ ਦੀ ਖੋਜ ਦੇ ਨਤੀਜੇ ਦੇ ਬਾਅਦ ਵੀ ਕੁਝ ਨਹੀਂ ਕੀਤਾ ਅੱਜ ਵੀ ਰੋਜ਼ਾਨਾ 3-4 ਕਿਸਾਨ ਮਜ਼ਦੂਰ ਆਰਥਿਕ ਕਾਰਨਾਂ ਕਰਕੇ ਖ਼ੁਦਕੁਸ਼ੀਆਂ ਕਰ ਰਹੇ ਹਨ, ਲੋਕਾਂ ਨਾਲ ਬਦਲਾਵ ਦੇ ਨਾਹਰੇ ਹੇਠ ਵਾਅਦੇ ਕਰਨ ਵਾਲੀ ਪਾਰਟੀ ਨੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਹੈ।

15 ਦਸੰਬਰ ਤੋਂ ਪੰਜਾਬ ਦੇ ਟੋਲ ਪਲਾਜ਼ੇ ਹੋਣਗੇ ਬੰਦ,ਕਿਸਾਨਾਂ ਨੇ ਕੀਤਾ ਐਲਾਨ Read More »

स्कूल बस पलटने से 1 बच्चे और ड्राइवर की मौत

सड़क दुघर्टना : स्कूल बस पलटने से 1 बच्चे और ड्राइवर की मौत तरनतारन के नजदीक गांव मे एक स्कूल बस पलटने से 1 बच्चे और बस चालक की मौत हो गई है। यह हादसा सुबह 8 बजे के करीब हुआ जब बच्चे स्कूल जा रहे थे। इस हादसे में कुछ बच्चें घायल भी हुए हैं जिन्हें उपचार के लिए निजी अस्पताल भेजा गया है। प्राप्त जानकारी के अनुसार, कोहरे को हादसे की वजह बताया जा रहा है। सूचना पाकर मौके पर पहुंची पुलिस घटना की जांच में जुट गई है।

स्कूल बस पलटने से 1 बच्चे और ड्राइवर की मौत Read More »