ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਸੁਸ਼ੀਲ ਰਿੰਕੂ ਜੋ ਕਿ ਪਿਛਲੇ ਦਿਨੀਂ ਪਾਰਲੀਮੈਂਟ ਲਈ ਆਮ ਆਦਮੀ ਪਾਰਟੀ ਚੋਂ ਵੱਡੇ ਫ਼ਰਕ ਨਾਲ ਚੋਣ ਜਿੱਤੇ ਸਨ ਜਿੱਥੇ ਪੂਰੇ ਸ਼ਹਿਰ ਵਿੱਚ ਖ਼ੁਸ਼ੀ ਮਨਾਈ ਜਾ ਰਹੀ ਹੈ ਉਥੇ ਜਲੰਧਰ ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕੰਵਲਜੀਤ ਸਿੰਘ ਭਾਟੀਆ ਨੇ ਅੱਜ ਆਪਣੇ ਸਾਥੀਆਂ ਅਤੇ ਵੱਖ-ਵੱਖ ਸੁਸਾਇਟੀਆਂ ਦੇ ਪ੍ਰਬੰਧਕਾਂ ਅਤੇ ਪਤਵੰਤੇ ਸੱਜਣਾ ਨਾਲ ਸ੍ਰੀ ਸੁਸ਼ੀਲ ਰਿੰਕੂ ਜੀ ਦੇ ਗ੍ਰਹਿ ਵਿਖੇ ਜਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਵਧਾਈ ਦਿੱਤੀ ਹੋਰਨਾਂ ਤੋਂ ਇਲਾਵਾ ਨਿਊ ਰਸੀਲਾ ਨਗਰ ਵੈੱਲਫੇਅਰ ਸੁਸਾਇਟੀ ਦਿਲਬਾਗ ਨਗਰ ਐਕਸਟੈਨਸ਼ਨ ਵੈਲਫੇਅਰ ਸੁਸਾਇਟੀ ਬਾਗ ਆਹਲੂਵਾਲੀਆ ਵੈਲਫੇਅਰ ਸੁਸਾਇਟੀ ਗੋਬਿੰਦ ਨਗਰ ਵੈਲਫੇਅਰ ਸੁਸਾਇਟੀ ਪੁਰਾਣੀ ਦੁਸ਼ਹਿਰਾ ਗਰਾਊਡ ਵੈਲਫੇਅਰ ਸੁਸਾਇਟੀ ਗਰੀਨ ਵੈਲੀ ਵੈਲਫੇਅਰ ਸੁਸਾਇਟੀ 13 13 ਹੱਟੀ 120 ਫੁੱਟ ਰੋਡ ਤੋਂ ਇਲਾਵਾ ਬਹੁਤ ਸਾਰੇ ਪਤਵੰਤੇ ਸੱਜਣਾ ਨਾਲ ਮਿਲ ਕੇ ਸ੍ਰੀ ਸੁਸ਼ੀਲ ਰਿੰਕੂ ਜੀ ਨੂੰ ਵਧਾਈ ਦਿੱਤੀ
ਇਸ ਮੌਕੇ ਤੇ ਸਰਦਾਰ ਭਾਟੀਆ ਦੇ ਨਾਲ ਸਾਬਕਾ ਡਿਪਟੀ ਮੇਅਰ ਪ੍ਰਵੇਸ਼ ਤਾਂਗੜੀ ਸ੍ਰੀ ਬਲਵਿੰਦਰ ਸਿੰਘ ਅਮ੍ਰਿਤਪਾਲ ਸਿੰਘ ਭਾਟੀਆ ਨਰਿੰਦਰ ਸਿੰਘ ਚੀਮਾ ਜਤਿੰਦਰ ਬਾਂਸਲ ਸ੍ਰੀ ਅਸ਼ਵਨੀ ਕੁਮਾਰ ਅਰੋੜਾ ਹਰਵਿੰਦਰ ਸਿੰਘ ਭਾਟੀਆ ਜਤਿੰਦਰ ਮਹਿੰਦੀਰੱਤਾ ਭੁਪਿੰਦਰ ਸਿੰਘ ਲੱਕੀ ਸਰਦਾਰ ਗੁਰਬਖਸ਼ ਸਿੰਘ ਅੰਮ੍ਰਿਤ ਚਾਵਲਾ ਗੌਰਵ ਅਰੋੜਾ ਹਰਪ੍ਰੀਤ ਗਾਂਧੀ ਸਤੀਸ਼ ਕੁਮਾਰ ਪ੍ਰਧਾਨ ਸ਼੍ਰੀ ਸੋਨੂੰ ਕੰਡਾ ਸ੍ਰੀ ਬ੍ਰਿਜ ਚੱਢਾ ਸ੍ਰੀ ਅਨਿਲ ਕੁਮਾਰ ਹਰਬੰਸ ਲਾਲ ਭਗਤ ਸ੍ਰੀ ਅਸ਼ੋਕ ਚੌਹਾਨ ਸ੍ਰੀ ਸੁਭਾਸ਼ ਚੌਹਾਨ ਸ੍ਰੀ ਸੁਦੇਸ਼ ਥਾਪਾ ਚਰਨਜੀਤ ਸ਼ਰਮਾ ਸਰਦਾਰ ਐਸ ਐਸ ਬੇਦੀ ਸ੍ਰੀ ਰਿੰਕੂ ਮਨਚੰਦਾ ਸ੍ਰੀ ਗੌਰਵ ਅਰੋੜਾ ਸਰਦਾਰ ਹਰੀ ਸਿੰਘ ਕਸ਼ਮੀਰ ਸਿੰਘ ਸ੍ਰੀ ਲਵਲੀ ਓਬਰਾਏ ਸ੍ਰੀ ਰਕੇਸ਼ ਦੁਆ ਸ੍ਰੀ ਪੰਕਜ ਘੋੜਾ ਮਨਪ੍ਰੀਤ ਸਿੰਘ ਭਾਟੀਆ ਤੋਂ ਇਲਾਵਾ ਹੋਰ ਅਨੇਕਾਂ ਪਤਵੰਤੇ ਸੱਜਣ ਸ਼ਾਮਲ ਹੋਏ