
ਜਲੰਧਰ, ਜਤਿਨ ਬੱਬਰ : ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਆਪਣੀ ਟੀਮ ਦੇ ਨਾਲ ਸ੍ਰੀ
ਸ਼ਸ਼ੀਲ ਰਿੰਕੂ ਮੈਂਬਰ ਪਾਰਲੀਮੈਂਟ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਕੇ ਟਿਕਟ ਮਿਲਣ ਤੇ ਸਾਥੀਆਂ ਸਮੇਤ ਦਿੱਤੀ ਵਧਾਈ ਬੁੱਕਾ ਦੇ ਕੇ ਮੂੰਹ ਮਿੱਠਾ ਕਰਾਇਆ।
ਇਸ ਮੌਕੇ ਤੇ ਉਹਨਾਂ ਦੇ ਨਾਲ ਅੰਮ੍ਰਿਤਪਾਲ ਸਿੰਘ ਭਾਟੀਆ, ਦਰਸ਼ਨ ਸਿੰਘ ਗੁਲਾਟੀ,ਸਲੀਲ ਘਈ,ਰਵਨੀਕ
https://youtu.be/1zFRZ0fQKng
ਰੋਹੇਵਾਲ, ਨਰਿੰਦਰ ਸਿੰਘ ਚੀਮਾ, ਜਤਿੰਦਰ ਬਾਨਸਲ, ਅਸ਼ਨੀ ਕੁਮਾਰ, ਮਹਿੰਦਰ ਪਾਲ, ਬਲਵਿੰਦਰ ਸਿੰਘ ਗਰੀਨਲੈਂਡ,
ਜਸਬੀਰ ਸਿੰਘ, ਲਖਵਿੰਦਰ ਸਿੰਘ ਗੁਲਾਟੀ, ਸਾਹਿਬ ਸਿੰਘ ਗੁਲਾਟੀ, ਹਰਪ੍ਰੀਤ ਸਿੰਘ ਗਾਂਧੀ, ਸਤੀਸ਼ ਕੁਮਾਰ ਪ੍ਰਧਾਨ, ਅਸ਼ਵਨੀ ਅਰੋੜਾ,ਪ੍ਰਤਾਪ ਸਰੰਗਲ,ਸੁਭਾਸ਼ ਚੌਹਾਨ, ਅਸ਼ੋਕ ਕੁਮਾਰ ਚੌਹਾਨ, ਗੋਰਵ ਮਣੀ ਅਰੋੜਾ, ਕਸ਼ਮੀਰ ਸਿੰਘ, ਇੰਦਰਬੀਰ ਸਿੰਘ ਲੱਕੀ ਤੋਂ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਸੱਜਣ ਸ਼ਾਮਲ ਸਨ।