
ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਅਤੇ ਸ਼ਿਵ ਸ਼ਕਤੀ ਨੌਜਵਾਨ ਸਭਾ ਬਸਤੀ ਨੌਂ ਵੱਲੋਂ ਸਾਂਝੇ ਤੌਰ ਤੇ ਲਗਾਇਆ ਗਿਆ ਮੈਗਾ ਮੈਡੀਕਲ ਕੈਂਪ ਨਰ ਸੇਵਾ ਨਾਰਾਇਣ ਸੇਵਾ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ
ਜਲੰਧਰ (ਜੇ ਪੀ ਬੀ ਨਿਊਜ਼ 24) : ਸ਼ਿਵ ਸ਼ਕਤੀ ਨੌਜਵਾਨ ਸਭਾ ਅਤੇ ਚੰਦਰੀ ਮਮੋਰੀਅਲ ਚੈਰੀਟੇਬਲ ਹਸਪਤਾਲ ਵੱਲੋਂ ਸਾਂਝੇ ਤੌਰ ਤੇ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਨੌਂ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰ ਡਾਕਟਰ ਸੰਜੀਵ ਗੋਇਲ ਆਰਥੁ ਡਾਕਟਰ ਵਿਨੇ ਅਨੰਦ ਅੱਖਾਂ ਦੇ ਮਾਹਿਰ ਡਾਕਟਰ ਡਾਕਟਰ ਰਵਿੰਦਰ ਕੌਰ ਗਾਇਨੀ ਡਾਕਟਰ ਹਿੰਮਤਪੁਰੀ ਜਨਰਲ, ਡਾਕਟਰ ਮਧੁਰਿਮਾ, ਦੇਂਟਲ ਡਾਕਟਰ ਪਰਿਣੀਤਾ ਫਿਸਿਓਥੇਰਿਪਿਸਟ ਅਤੇ ਹੋਰ ਮਾਹਿਰ ਡਾਕਟਰਾਂ ਨੇ ਹਿੱਸਾ ਲਿਆ ਅੱਖਾਂ ਦੇ ਅਪਰੇਸ਼ਨ ਫ੍ਰੀ ਕੀਤੇ ਜਾਣਗੇ ਦਵਾਈਆਂ ਅਤੇ ਐਨਕਾਂ ਫ਼੍ਰੀ ਦਿੱਤੀਆਂ ਗਈਆਂ ਇਸ ਮੌਕੇ ਤੇ ਵੱਖ-ਵੱਖ ਸੁਸਾਇਟੀਆਂ ਦਾ ਵਡਮੁੱਲਾ ਸਹਿਯੋਗ ਮਿਲਿਆ ਜਿਨ੍ਹਾਂ ਵਿੱਚ ਸਹਾਰਾ ਸੇਵਾ ਸਮਤੀ ਪਰਿਵਹਨ ਸੇਵਾ ਸੁਸਾਇਟੀ ਮੀਰੀ ਪੀਰੀ ਸੇਵਾ ਸੁਸਾਇਟੀ ਨੇ ਵਡਮੁੱਲਾ ਯੋਗਦਾਨ ਪਾਇਆ ਕੈਂਪ ਦਾ ਉਦਘਾਟਨ ਕਰਨ ਤੋਂ ਪਹਿਲਾਂ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਅਤੇ ਕੀਰਤਨ ਕਰਵਾਇਆ ਗਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਮੌਕੇ ਤੇ ਆਖ਼ਰੀ ਉਮੀਦ ਸੇਵਾ ਸੁਸਾਇਟੀ ਵੱਲੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਗਈ
ਉਦਘਾਟਨ ਸਮੇਂ ਸਮਾਜ ਸੇਵਕ ਸ਼੍ਰੀ ਸੁਭਾਸ਼ ਸ਼ੂਰ ਸਰਦਾਰ ਅਮਰ ਜੀਤ ਸਿੰਘ ਧਮੀਜਾ ਕਾਰ ਕਰੀਰ ਵਰਿੰਦਰ ਅਰੋੜਾ ਸ੍ਰੀ ਸੰਨੀ ਅੰਗੂਰਾਲ ਸਤਪਾਲ ਪੱਪੂ ਪ੍ਰਧਾਨ ਸ੍ਰੀ ਵਿਨੋਦ ਭਗਤ ਸ੍ਰੀ ਦਵਿੰਦਰ ਅੱਤਰੀ ਸ੍ਰੀ ਰਾਜ ਕੁਮਾਰ ਕਲਸੀ ਗੌਰਵ ਜੌੜਾ ਬਲਵਿੰਦਰ ਸਿੰਘ ਗਰੀਨ ਲੈਂਡ ਮਹਿੰਦਰਪਾਲ ਨਿੱਕਾ ਦਰਸ਼ਨ ਸਿੰਘ ਗੁਲਾਟੀ ਮਨੋਹਰ ਲਾਲ ਕੁੰਦਰਾ ਸੌਰਵ ਜੌੜਾ ਮੋਹਨ ਲਾਲ ਬੱਸੀ ਨੰਦ ਲਾਲ ਭਗਤ ਜਸਪਾਲ ਕੌਰ ਭਾਟੀਆ ਕੌਂਸਲਰ ਹਰਬੰਸ ਲਾਲ ਭਗਤ ਸ੍ਰੀ ਅਸ਼ੋਕ ਚਵਾਨ ਰਵਿੰਦਰ ਜੌੜਾ ਹਰਸ਼ਰਨ ਸਿੰਘ ਬੰਟੀ ਲਖਵਿੰਦਰ ਸਿੰਘ ਗੁਲਾਟੀ ਸ਼੍ਰੀਮਤੀ ਸ਼ਮਾਸਹਿਗਲ ਸ੍ਰੀ ਮਤੀ ਰਾਜ ਉੱਪਲ ਕਮਲ ਵਰਮਨੀ ਸੁਦੇਸ਼ ਥਾਪਾ ਸ੍ਰੀ ਚਰਨ ਦਾਸ ਸਰਦਾਰ ਜਸਵੀਰ ਸਿੰਘ ਸੁਮਨ ਵਰਮਾ ਰੋਜ਼ੀ ਅਤ੍ਰੀ, ਪੂਜਾ ਅਰੋੜਾ, ਇੰਦਰਜੀਤ ਕੌਰ, ਸਰਦਾਰ ਗੁਰਬਖਸ਼ ਸਿੰਘ, ਕਸ਼ਮੀਰ ਸਿੰਘ, ਕੁਲਵੰਤ ਸਿੰਘ, ਦਾਲਮ ਸ੍ਰ ਸੁਮਿਤ ਮਰਵਾਹਾ ਗੋਲਡੀ, ਗੁਰਵਿੰਦਰ ਸਿੰਘ ਤੂਰ ਡਾਕਟਰ ਰਜਵੰਤ ਸਿੰਘ ਸੈਂਭੀ ਮਨਜੀਤ ਕੌਰ ਗੁਲਾਟੀ ਲਖਵਿੰਦਰ ਸਿੰਘ ਗੁਲਾਟੀ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਸ਼ਾਮਲ ਹੋਏ
ਇਸ ਕੈਂਪ ਵਿਚ ਲਗਭਗ ਇਕ ਸੌ ਪੱਚੀ ਅੱਖਾਂ ਦੇ ਮਰੀਜ 35 ਦੰਦਾਂ ਦੇ ਮਰੀਜ਼ 60 ਹੱਡੀਆਂ ਦੇ ਮਰੀਜ਼ 110 ਜਰਨਲ ਰੋਗਾਂ ਦੇ ਮਰੀਜ਼ 35 ਫਿਜੋਥਰੈਪੀ ਦੇ ਮਰੀਜ਼ ਨੇ ਆਪਣੀ ਜਾਂਚ ਕਰਾਈ ਇਸ ਮੌਕੇ ਤੇ ਐਨਕਾਂ BMD test ਅਤੇ ਲੋੜਵੰਦਾਂ ਨੂੰ ਦਵਾਈਆਂ ਫ੍ਰੀ ਦਿਤੀਆਂ ਗਈਆਂ 25 ਅੱਖਾਂ ਦੇ ਆਪ੍ਰੇਸ਼ਨ ਵੀ ਕੀਤੇ ਜਾਣਗੇ