JPB NEWS 24

Headlines
Heartfelt thanks to the MP, MLA, DC sir and administration officials who took the services of last hope NGO to the top

ਤਹਿ ਦਿਲੋਂ ਧੰਨਵਾਦ MP, MLA, DC ਸਾਹਿਬ ਅੱਤੇ ਪ੍ਰਸ਼ਾਸ਼ਨ ਅਧਿਕਾਰੀਆਂ ਦਾ ਜਿਨ੍ਹਾਂ ਨੇ ਆਖ਼ਰੀ ਉਮੀਦ ਐਨਜੀਓ ਦੀਆਂ ਸੇਵਾਵਾਂ ਨੂੰ ਉਪਰ ਤੱਕ ਪਹੁੰਚਾਇਆ।

ਜਤਿਨ ਬੱਬਰ – 26 ਜਨਵਰੀ ਮੌਕੇ ਗੁਰੁ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ Aakhri umeed NGO ਨੂੰ ਸਮਾਜ ਸੇਵਾ ਪ੍ਰਤਿ ਮਾਣਯੋਗ ਵਿੱਤ , ਪਲਾਨਿੰਗ ਅੱਤੇ ਕਰ ਤੇ ਆਬਕਾਰੀ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਜੀ , MP ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਜੀ, MP ਸੰਤ ਬਲਬੀਰ ਸਿੰਘ ਜੀ ਸੀਚੇਵਾਲ (ਵਾਤਾਵਰਨ ਪ੍ਰੇਮੀ) , MLA ਸ਼੍ਰੀ ਸ਼ੀਤਲ ਅੰਗੁਰਾਲ ਜੀ, MLA ਸ਼੍ਰੀ ਰਮਨ ਕੁਮਾਰ ਅਰੌੜਾ ਜੀ , MLA ਰਾਜਵਿੰਦਰ ਕੌਰ ਥਾਇਰਾ ਮਾਣਯੋਗ DC ਜਲੰਧਰ ਅੱਤੇ PUNJAB POLICE ਕਮਿਸ਼ਨਰ ਸਵਪਨ ਸ਼ਰਮਾ ਜੀ ਦੀ ਅਗਵਾਈ ਹੇਠ ਸਨਮਾਨ ਭੇਂਟ ਕੀਤਾ ਗਿਆ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਸੱਭ ਦਾ ਆਖਰੀ ਉਮੀਦ ਵੈਲਫ਼ੇਅਰ ਸੋਸਾਇਟੀ ਦਿੱਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੈ ਅੱਤੇ ਆਸ਼ਵਾਸਨ ਦਵਾਉਂਦੀ ਹੈ ਕਿ ਉਹ ਸਮਾਜ ਵਿਚ ਦਿਨ ਰਾਤ ਇੱਸੇ ਜਜਬੇ ਨਾਲ਼ ਸੇਵਾ ਨਿਭਾਉਂਦੀ ਰਹੇਗੀ।

Aakhri umeed NGO (R)

ਮੱਨੁਖਤਾ ਦੀ ਸੇਵਾ ਹੀ ਸਾਡਾ ਧਰਮ।