ਜਤਿਨ ਬੱਬਰ – 26 ਜਨਵਰੀ ਮੌਕੇ ਗੁਰੁ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ Aakhri umeed NGO ਨੂੰ ਸਮਾਜ ਸੇਵਾ ਪ੍ਰਤਿ ਮਾਣਯੋਗ ਵਿੱਤ , ਪਲਾਨਿੰਗ ਅੱਤੇ ਕਰ ਤੇ ਆਬਕਾਰੀ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਜੀ , MP ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਜੀ, MP ਸੰਤ ਬਲਬੀਰ ਸਿੰਘ ਜੀ ਸੀਚੇਵਾਲ (ਵਾਤਾਵਰਨ ਪ੍ਰੇਮੀ) , MLA ਸ਼੍ਰੀ ਸ਼ੀਤਲ ਅੰਗੁਰਾਲ ਜੀ, MLA ਸ਼੍ਰੀ ਰਮਨ ਕੁਮਾਰ ਅਰੌੜਾ ਜੀ , MLA ਰਾਜਵਿੰਦਰ ਕੌਰ ਥਾਇਰਾ ਮਾਣਯੋਗ DC ਜਲੰਧਰ ਅੱਤੇ PUNJAB POLICE ਕਮਿਸ਼ਨਰ ਸਵਪਨ ਸ਼ਰਮਾ ਜੀ ਦੀ ਅਗਵਾਈ ਹੇਠ ਸਨਮਾਨ ਭੇਂਟ ਕੀਤਾ ਗਿਆ।
ਸੱਭ ਦਾ ਆਖਰੀ ਉਮੀਦ ਵੈਲਫ਼ੇਅਰ ਸੋਸਾਇਟੀ ਦਿੱਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੈ ਅੱਤੇ ਆਸ਼ਵਾਸਨ ਦਵਾਉਂਦੀ ਹੈ ਕਿ ਉਹ ਸਮਾਜ ਵਿਚ ਦਿਨ ਰਾਤ ਇੱਸੇ ਜਜਬੇ ਨਾਲ਼ ਸੇਵਾ ਨਿਭਾਉਂਦੀ ਰਹੇਗੀ।
Aakhri umeed NGO (R)
ਮੱਨੁਖਤਾ ਦੀ ਸੇਵਾ ਹੀ ਸਾਡਾ ਧਰਮ।