ਲੱਖਾਂ ਬਸਤੀ-ਗੁਜ਼ਾਂ ਵਿਖੇ ਦੇਵਾ ਰਜਨੀ ਖਨਾ ਜੀ ਦੇ ਦਰਬਾਰ ਦੇ ਵਿਚ ਹਰ ਸਾਲ ਦੀ ਤਰ੍ਹਾਂ ਨਰਾਤਿਆਂ ਦੇ ਸਬੰਧ ਵਿੱਚ ਦੁਰਗਾ ਉਸਤਤਿ ਦੇ ਪਾਠ ਦੇ ਭੋਗ ਪਾਏ ਗਏ ਜਿਸ ਵਿੱਚ ਇਸਤਰੀ ਸਭਾ ਵੱਲੋਂ ਸਤਿਸੰਗ ਕੀਤਾ ਗਿਆ ਅਤੇ ਮਾਤਾ ਰਾਣੀ ਦੇ ਭਜਨ ਗਾਇਨ ਕੀਤੇ ਗਏ ਇਸ ਮੌਕੇ ਤੇ ਮਾਤਾ ਰਾਣੀ ਦੇ ਅਸ਼ੀਰਵਾਦ ਲੈਣ ਪਹੁੰਚੀ
ਇਲਾਕਾ ਕੌਂਸਲਰ ਜਸਪਾਲ ਕੌਰ ਭਾਟੀਆ ਦਾ ਸਨਮਾਨ ਵੀ ਕੀਤਾ ਗਿਆ ਹੋਰਨਾਂ ਤੋਂ ਇਲਾਵਾ ਦਰਬਾਰ ਦੇ ਮੁਖੀ ਸ਼੍ਰੀਮਤੀ ਰਜਨੀ ਖੰਨਾਂ ਸ੍ਰੀਮਤੀ ਰਾਜ ਕੌਰ ਸ੍ਰੀਮਤੀ ਉਸ਼ਾ ਰਾਣੀ ਸ੍ਰੀਮਤੀ ਅਵਿਨਾਸ਼ ਚੱਢਾ ਅਨੂੰ ਕੋਹਲੀ ਮਮਤਾ ਗੁਜਰਾਲ ਸ੍ਰੀਮਤੀ ਨੀਲਮ ਕਪੂਰ ਸ੍ਰੀਮਤੀ ਮਮਤਾ ਕਪੂਰ ਸ੍ਰੀਮਤੀ ਨੀਲਮ ਖੁਰਾਣਾ ਅਤੇ ਹੋਰ ਸਭਾ ਮੈਂਬਰਾਂ ਨੇ ਜਸਪਾਲ ਕੌਰ ਭਾਟੀਆ ਦਾ ਸਨਮਾਨ ਵੀ ਕੀਤਾ ਇਸ ਮੌਕੇ ਤੇ ਲੰਗਰ ਭੰਡਾਰਾ ਵੀ ਅਤੁੱਟ ਵਰਤਿਆ