ਸਪੋਰਟਸ ਮਾਰਕੀਟ ਬਸਤੀ ਨੌਂ ਤੋਂ ਲੈਕੇ ਫੁਟਬਾਲ ਚੌਕ ਤਕ ਸੜਕ ਦੀ ਹਾਲਤ ਖ਼ਸਤਾ ਇੱਥੋਂ ਲੰਘਣਾ ਹੋਇਆ ਮੁਸ਼ਕਿਲ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ
ਜਲੰਧਰ (ਜੇ ਪੀ ਬੀ ਨਿਊਜ਼ 24 ) : ਏਸ਼ੀਆ ਦੀ ਸਭ ਤੋਂ ਵੱਡੀ ਸਪੇਸ ਮਾਰਕੀਟ ਬਸਤੀ 9 ਈਵਨਿੰਗ ਕਾਲਜ ਤੋਂ ਲੈ ਕੇ ਫੁੱਟਬਾਲ ਚੌਕ ਤੱਕ ਸੜਕ ਦੀ ਹਾਲਤ ਬਹੁਤ ਖਸਤਾ ਹੈ ਇੱਥੇ ਆਉਣ ਵਾਲੇ ਸੰਸਾਰ ਭਰ ਤੋਂ ਗਾਹਕਾਂ ਆਮ ਰਾਹਗੀਰ ਲਈ ਪੈਦਲ ਤੱਕ ਲੰਘਣਾ ਮੁਸ਼ਕਲ ਹੋ ਗਿਆ ਹੈ ਇਥੋਂ ਤੱਕ ਕਿ ਇਹ ਸੜਕ ਦੇ ਪੈਚ ਵਰਕ ਤੱਕ ਵੀ ਨਹੀਂ ਕਰਵਾਏ ਜਾ ਰਹੇ ਇਹ ਸੜਕ ਉੱਤੇ ਧਾਰਮਿਕ ਅਸਥਾਨ ਗੀਤਾ ਮੰਦਿਰ ਆਦਰਸ਼ ਨਗਰ ਸਪੋਰਟਸ ਮਾਰਕਿਟ ਅਤੇ ਇਹ ਸੜਕ ਸ਼ਹਿਰ ਨੂੰ ਪਿੰਡਾਂ ਨਾਲ ਜੋੜਦੀ ਹੈ ਪਰ ਇਸ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ ਸਰਦਾਰ ਕੰਵਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਇੱਕ ਪਾਸੇ ਇਸ ਸ਼ਹਿਰ ਵਿਚ ਸਮਾਟ ਸਿਟੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਦੂਜੇ ਪਾਸੇ ਇਸ ਸੜਕ ਨੂੰ ਦੇਖ ਕੇ ਅਜਿਹਾ ਨਹੀਂ ਲਗਦਾ ਕਿ ਇਹ ਸੜਕ ਜਲੰਧਰ ਸ਼ਹਿਰ ਦੀ ਹੋਵੇ ਉਨ੍ਹਾਂ ਕਿਹਾ ਕਿ ਜਲਦੀ ਤੋਂ ਜਲਦੀ ਇਸ ਸੜਕ ਦੀ ਰਿਪੇਅਰ ਅਤੇ ਇਸ ਦਾ ਨਵ-ਨਿਰਮਾਣ ਸ਼ੁਰੂ ਕੀਤਾ ਜਾ ਸਕੇ ਆਰੀਆ ਬਰਸਾਤਾਂ ਵਿਚ ਲੋਕਾਂ ਨੂੰ ਹੋਰ ਵੀ ਜ਼ਿਆਦਾ ਪ੍ਰੇਸ਼ਾਨੀ ਪੇਸ਼ ਆਵੇਗੀ ਉਹਨਾਂ ਨੇ ਲਾਏ ਨਵੇਂ ਨਗਰ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਇਸ ਸੜਕ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ