NRI ਵੀਰਾਂ ਵਲੋਂ ਮਿਲ ਰਿਹਾ ਸ. ਕਮਲਜੀਤ ਸਿੰਘ ਭਾਟੀਆ ਨੂੰ ਖਾਦੀ ਬੋਰਡ ਦੇ ਵਾਇਸ ਚੇਅਰਮੈਨ ਬਣਨ ਤੇ ਸਨਮਾਨ
ਜੇ ਪੀ ਬੀ ਨਿਊਜ਼ 24 : ਅੱਜ ਰਣਦੀਪ ਚੰਦੀ ਵੱਲੋਂ ਸਰਦਾਰ ਕਮਲਜੀਤ ਸਿੰਘ ਭਾਟੀਆ ਨੂੰ ਉਨਾਂ ਦੇ ਆਫਿਸ ਵਿੱਚ ਸਨਮਾਨਿਤ ਕੀਤਾ ਗਿਆ l NRI ਵੀਰਾਂ ਵਲੋਂ ਵੀ ਸ. ਕਮਲਜੀਤ ਸਿੰਘ ਭਾਟੀਆ ਨੂੰ ਖਾਦੀ ਬੋਰਡ ਦੇ ਵਾਇਸ ਚੇਅਰਮੈਨ ਬਣਨ ਤੇ ਸਨਮਾਨ ਮਿਲ ਰਿਹਾ ਹੈ
ਇਸ ਵਿਸ਼ੇਸ਼ ਮੌਕੇ ਤੇ ਭਾਟੀਆ ਨੂੰ ਉਹਨਾਂ ਦੇ ਮੁੱਖ ਦਫ਼ਤਰ ਚ ਸਨਮਾਨਿਤ ਕਰਨ ਪਹੁੰਚੇ ਮੈਡਮ ਸ਼ੋਭਾ ਭਗਤ, ਅੰਮ੍ਰਿਤ ਪਾਲ ਭਾਟੀਆ, ਮਹਿੰਦਰ ਪਾਲ ਨਿੱਕਾ, ਗੌਰਵ ਅਰੋੜਾ, ਅਵਿਨਾਸ਼ ਗਖਰ, ਪਰਵੀਨ ਗੱਖਰ, ਤਨੂ ਮਲਨ, ਲਵਲੀ ਵਰਮਾ ਨੰਨੂ, ਅਸ਼ੋਕ ਮਲਿਕ, ਸੁਮਿਤ, ਮਹਿੰਦਰ ਪਾਲ ਨਿੱਕਾ ਵੀ ਸ਼ਾਮਿਲ ਸਨ l