JPB NEWS 24

Headlines

ਕੈਬਨਿਟ ਮੰਤਰੀ ਬਣਨ ਤੋਂ ਬਾਅਦ ਸਰਦਾਰ ਬਲਕਾਰ ਸਿੰਘ ਜੀ ਦੇ ਜਲੰਧਰ ਪਹੁੰਚਣ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਆਪਣੇ ਸਾਥੀਆਂ ਸਮੇਤ ਕੀਤਾ ਸਨਮਾਨ

ਕੈਬਨਿਟ ਮੰਤਰੀ ਬਣਨ ਤੋਂ ਬਾਅਦ ਸਰਦਾਰ ਬਲਕਾਰ ਸਿੰਘ ਜੀ ਦੇ ਜਲੰਧਰ ਪਹੁੰਚਣ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਆਪਣੇ ਸਾਥੀਆਂ ਸਮੇਤ ਕੀਤਾ ਸਨਮਾਨ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

( ਜੇ ਪੀ ਬੀ ਨਿਊਜ 24) ਸਰਦਾਰ ਬਲਕਾਰ ਸਿੰਘ ਜੀ ਜੇ ਲੁਕਣ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜਲੰਧਰ ਪੁੱਜਣ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਆਪਣੇ ਸਾਥੀਆਂ ਸਮੇਤ ਸਥਾਨਕ ਸਰਕਟ ਹਾਊਸ ਵਿਖੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਬੁੱਕਾ ਭੇਟ ਕਰਕੇ ਸਨਮਾਨ ਵੀ ਕੀਤਾ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਸਰਦਾਰ ਬਲਕਾਰ ਸਿੰਘ ਜੀ ਨੂੰ ਮੰਤਰੀ ਬਣਾਉਣ ਦੇ ਨਾਲ ਕੇਵਲ ਜਲੰਧਰ ਦੀ ਨਹੀਂ ਸਗੋਂ ਦੁਆਬੇ ਦੀ ਸ਼ਾਨ ਵਧੀ ਹੈ ਇਸ ਮੌਕੇ ਤੇ ਸਰਦਾਰ ਭਾਟੀਆ ਦੇ ਨਾਲ ਬਲਵਿੰਦਰ ਸਿੰਘ ਗਰੀਨਲੈਂਡ ਸ਼੍ਰੀ ਸਤੀਸ਼ ਕੁਮਾਰ ਅਸ਼ਵਨੀ ਅਰੋੜਾ ਸ੍ਰੀ ਪ੍ਰਵੇਸ਼ tangi ਸਾਬਕਾ ਡਿਪਟੀ ਮੇਅਰ ਮੁਹਿੰਦਰ ਪਾਲ ਮਨਪ੍ਰੀਤ ਸਿੰਘ ਭਾਟੀਆ ਸ੍ਰੀ ਰਮਣੀਕ ਰੋਹਿਵਾਲ ਸਰਦਾਰ ਕਸ਼ਮੀਰ ਸਿੰਘ ਐਡਵੋਕੇਟ ਮਨਜਿੰਦਰ ਸਿੰਘ ਭਾਟੀਆ ਮਹਿਮਾ ਸ੍ਰੀ ਰਾਜ ਕੁਮਾਰ ਰਾਜੂ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਸ਼ਾਮਲ ਸਨ