ਭਗਵਾਨ ਸ੍ਰੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸੰਬੰਧ ਵਿੱਚ ਅੱਜ ਬਸਤੀ ਗੁਜਾਂ ਦੇ ਗੁਰਦੁਆਰਾ ਸਿੰਘ ਸਭਾ ਚਨਪ੍ਰੀਤ ਮੈਮੋਰੀਅਲ ਹੋਸਪਿਟਲ ਅਤੇ ਸ੍ਰੀ ਬਾਲ ਕਿਸ਼ਨ ਸਭਾ ਵੱਲੋਂ ਸਾਂਝੇ ਤੌਰ ਤੇ ਲੰਗਰ ਲਗਾਇਆ ਗਿਆ ਲੱਡੂ ਵੰਡਿਆ ਗਏ ਅਤੇ ਮਠਿਆਈ ਦਾ ਪ੍ਰਸ਼ਾਦ ਵਰਤਾਇਆ ਗਿਆ ਇਸ ਮੌਕੇ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ
ਡਿਪਟੀ ਮੇਅਰ ਦੀ ਅਗਵਾਈ ਵਿੱਚ ਇਲਾਕੇ ਦੇ ਪਤਵੰਤੇ ਸੱਜਣ ਸ਼ਾਮਿਲ ਹੋਵੇ ਹੋਰਨਾਂ ਤੋਂ ਇਲਾਵਾ ਸ੍ਰੀ ਕਾਂਤ ਕਰੀਰ ਸ੍ਰੀ ਵਰਿੰਦਰ ਅਰੋੜਾ ਸ਼੍ਰੀ ਦੀਪਕ ਜੋੜਾ ਸਰਦਾਰ ਅਮਰਜੀਤ ਸਿੰਘ ਧਮੀਜਾ ਸਰਦਾਰ ਹਰਚਰਨ ਸਿੰਘ ਭਾਟੀਆ ਅਸ਼ਵਨੀ ਕੁਮਾਰ ਮੁਹਿੰਦਰਪਾਲ ਸ਼੍ਰੀ ਪ੍ਰਭਾਤ ਕੰਬੋਜ ਡਾਕਟਰ ਸਤਨਾਮ ਸਿੰਘ ਮੱਕੜ ਅਮਰਜੀਤ ਸਿੰਘ ਭਾਟੀਆ ਸਰਦਾਰ
ਬਲਵਿੰਦਰ ਸਿੰਘ ਗਰੀਨਲੈਂਡ ਸਰਦਾਰ ਕਸ਼ਮੀਰ ਸਿੰਘ ਨਰਿੰਦਰ ਸਿੰਘ ਚੀਮਾ ਸ਼੍ਰੀ ਸੰਯਮ ਕੰਬੋਜ ਗੌਤਮ ਨਾਰੰਗ ਸੰਜੀਵ ਨਾਰੰਗ ਧੀਰਜ ਹੁੜੀਆ ਸ੍ਰੀ ਹਰੀਸ਼ ਕੁਮਾਰ ਹੈਪੀ ਸਰਦਾਰ ਗੁਰਬਖਸ਼ ਸਿੰਘ ਸ੍ਰੀ ਸਤੀਸ਼ ਕੁਮਾਰ ਕੈਸ਼ੀਅਰ ਜਸਵਿੰਦਰ
ਸਿੰਘ ਸ੍ਰੀ ਮਨੋਹਰ ਲਾਲ ਭਗਤ ਸ੍ਰੀ ਵਿਨੋਦ ਖੇੜਾ ਸ੍ਰੀ ਲੱਕੀ ਅਰੋੜਾ ਸ੍ਰੀ ਅਸ਼ੋਕ ਚੌਹਾਨ ਸ਼੍ਰੀ ਸੁਭਾਸ਼ ਚੌਹਾਨ ਨੰਦ ਲਾਲ ਭਗਤ ਹਰਬੰਸ ਲਾਲ ਭਗਤ ਤੋ ਇਲਾਵਾ ਜਸਪਾਲ ਕੌਰ ਭਾਟੀਆ ਇਲਾਕਾ ਕੌਂਸਲਰ ਸ੍ਰੀਮਤੀ ਸੋਨੀਆ ਅਰੋੜਾ ਰੇਨੂ
ਅਹੂਜਾ ਤੋ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਸੱਜਣ ਸ਼ਾਮਿਲ ਸਨ ਸਾਰਿਆਂ ਨੇ ਰਾਮ ਮੰਦਿਰ ਦੀ ਖੁਸ਼ੀ ਵਿੱਚ ਜੈ ਸ਼੍ਰੀ ਰਾਮਦੇਵ ਜੈਕਾਰੇ ਲਗਾਏ ਲੱਡੂ ਵੰਡੇ ਅਤੇ ਲੰਗਰ ਪ੍ਰਸ਼ਾਦ ਵਰਤਾਇਆ