JPB NEWS 24

Headlines
Last hope welfare society took a step in the service of humanity by organizing the 34th blood donation camp

ਲਾਸਟ ਹੋਪ ਵੈਲਫੇਅਰ ਸੋਸਾਇਟੀ ਨੇ 34ਵਾਂ ਖੂਨਦਾਨ ਕੈਂਪ ਲਗਾਇਆ, ਮਨੁੱਖਤਾ ਦੀ ਸੇਵਾ ਵਿੱਚ ਇੱਕ ਕਦਮ ਚੁੱਕਿਆ

ਜਤਿਨ ਬੱਬਰ – ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋਂ 34 ਵਾਂ ਖੂਨਦਾਨ ਮਹਾਨਦਾਨ ਕੈਂਪ ਦਾ ਆਯੋਜਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜਾਂ ਚਨਪ੍ਰੀਤ ਚੰਨੀ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਮਮੋਰੀਅਲ ਹਸਪਤਾਲ ਜਲੰਧਰ ਵਿਖੇ ਕੀਤਾ ਗਿਆ

ਜਿਸ ਵਿੱਚ ਤਕਰੀਬਨ 48 ਡੋਨਰਸ ਵੱਲੋਂ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਨੂੰ ਅੱਗੇ ਵਧਾਇਆ ਗਿਆ

ਜਿਸ ਵਿੱਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਰੋਗਾਂ ਦੀ ਜਾਂਚ ਕੀਤੀ ਗਈ ਅੱਖਾਂ ਦੇ ਆਪਰੇਸ਼ਨ ਫਰੀ ਕੀਤੇ ਗਏ

ਇਸ ਕੈਂਪ ਦੇ ਮੁੱਖ ਮਹਿਮਾਨ ਸ੍ਰੀ ਮਹਿੰਦਰ ਭਗਤ ਮੰਤਰੀ ਪੰਜਾਬ ਸ੍ਰੀ ਵਨੀਤ ਧੀਰ ਮੇਅਰ ਸ੍ਰੀ ਰਮਨ ਅਰੋੜਾ ਐਮਐਲਏ ਬਲਬੀਰ ਸਿੰਘ ਢਿੱਲੋਂ ਸੀਨੀਅਰ ਡਿਪਟੀ

ਮੇਅਰ ਬਹੁਤ ਸਾਰੇ ਕੌਂਸਲਰ ਸਾਹਿਬਾਨ ਸ਼ਾਮਿਲ ਹੋਏ ਅਤੇ ਇਸ ਕੈਂਪ ਦੀ ਸ਼ੁਰੂਆਤ ਕੀਤੀ