JPB NEWS 24

Headlines
Mission fateh society pays tribute to the services of last hope ngo

ਮਿਸ਼ਨ ਫ਼ਤਹਿ ਸੋਸਾਇਟੀ ਵੱਲੋਂ ਆਖਰੀ ਉਮੀਦ NGO ਦੀਆਂ ਸੇਵਾਵਾਂ ਨੂੰ ਕੀਤਾ ਗਿਆ ਸਲਾਮ

ਅੱਜ ਆਖਰੀ ਉਮੀਦ NGO ਜੋ ਕਿ ਕਾਫੀ ਲੰਬੇ ਸਮੇਂ ਤੋਂ ਸਮਾਜ ਵਿੱਚ ਸਿਰਫ਼ 11 ਰੁਪਏ ਵਿੱਚ ਰੋਟੀ ,ਕੱਪੜਾ ,ਦਵਾਈਆਂ ਅਤੇ ਐਂਬੂਲੈਂਸ ਸੇਵਾ ਅਤੇ ਨਿਸ਼ਕਾਮ ਸੇਵਾ ਵਿੱਚ ਖੂਨਦਾਨ ਕੈਂਪ, ਮੈਡੀਕਲ, ਸਿੱਖਿਆ ਕੈਂਪ ਬੂਟੇ ਲਗਾਉਣ ਦੀ ਸੇਵਾ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਫੋਗਿੰਗ ਦੀ ਸੇਵਾ ਆਦਿ ਨਿਭਾ ਰਹੀ ਹੈ ਮਿਸ਼ਨ ਫ਼ਤਹਿ ਬੂਟਾ ਮੰਡੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਲੋੜਵੰਦਾਂ ਲਈ ਬਹੁਤ ਸਾਰੇ ਕਪੜਿਆਂ ਦੀ ਸੇਵਾ ਦਿੱਤੀ ਗਈ

ਪ੍ਰਧਾਨ ਜਤਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਮਿਸ਼ਨ ਫ਼ਤਹਿ ਟੀਮ ਵੱਲੋਂ ਹਮੇਸ਼ਾਂ ਹੀ ਆਖਰੀ ਉਮੀਦ NGO ਨੂੰ ਸਹਿਯੋਗ ਕੀਤਾ ਜਾਂਦਾ ਹੈ

ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਸ ਮੌਕੇ ਤੇ ਮਿਸ਼ਨ ਫ਼ਤਹਿ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਸਮਾਜਿਕ ਸੇਵਾਵਾਂ ਨੂੰ ਮਿਲ ਕੇ ਵਧਾਉਣ ਦਾ ਆਸ਼ਵਸਤ ਦਿੱਤਾ ਗਿਆ